Acting Chief Justice Gurmeet Singh Sandhawalia inaugurated the new court complex through video conference

Shaheed Bhagat Singh Nagar : The inauguration ceremony of the new Judicial Courts Complex was successfully held today i.e. 20.03.2024. Hon’ble Mr. Justice Gurmeet Singh Sandhawalia, Acting Chief Justice of Punjab and Haryana High Court inaugurated the New Judicial Courts Complex, Shaheed Bhagat Singh Nagar in the August Presence of Hon’ble Mrs Justice Lisa Gill, Hon’ble Mr. Justice Harsimran Singh Sethi, Hon’ble Mr. Justice Suvir Sehgal, Hon’ble Mr. Justice Jasgurpreet Singh Puri, Hon’ble Mr. Justice Vikas Bahl and Hon’ble Mr. Justice Harsh Bunger, Sh. Kanwaljit Singh Bajwa, Learned District and Sessions Judge, SBS Nagar,
The ceremony marked the culmination of nearly seven years of construction and signifies a new chapter in the administration of justice and ease of work for the legal fraternity. The ceremony was graced by the presence of the esteemed chief guest Hon’ble Mr. Justice Gurmeet Singh Sandhawalia, the Acting Chief Justice of Punjab & Haryana High Court and other eminent judges of the High court.
In his address, Justice Sandhawalia, stressed that, “it is a matter of great pleasure that I have got a chance to virtually be among you for the inauguration of New Judicial Court Complex, SBS Nagar. This momentous structure, as expected, is not just a physical structure but it is a testimony to our commitment to justice, fairness and the rule of law.”
The new court complex is spread across an area of 11.88 Acres. It consists of a Court block and a spacious area centre, which is constructed over 1.65 acres of land. Designated area has been earmarked for lawyers’ chambers. The Complex encumpasses 1.88 acres of green area.
This state-of-the-art facility consists of 11 Court rooms with all modern facilities. There is provision for construction of additional four court rooms. There is a designated video conference room. Separate rooms have been designated for vulnerable witnesses and for permanent lok adalat.
There is a fully AC designated bar room for the Advocates and library in about 4400 square feet area. Separate facilities have been provided for specially abled people and those of other genders. There is provision for creche built in 1000 square feet area.
The building is modern and ecological sustainable with all provisions for rain water harvesting. The building is earthquake resistance. It has scope for expansion by addition of 2 additional floors to meet future exegencies.
In his address, Hon’ble Mr. Justice Harsh Bunger stressed that, “I congratulate all, for this New Judicial Complex and I am sure that this will substantially improve the working environment for the Judicial Officers, Lawyers and Court staff, which shall further enable us all to pursue the noble cause of dispensing justice and to embolden the motto “Satyameva Jayateh”.
Sh. K. S. Bajwa, Learned District and Sessions Judge, SBS Nagar vowed that “Justice shall not only be delivered but shall be served.”The legal fraternity at SBS Nagar is committed to justice delivery and rule of law. The inauguration of the New Judicial Courts Complex is a significant step forward in achieving this goal.
Karunesh Kumar, Additional District and Sessions Judge, Ms. Manisha Jain, Learned Principal Judge, Family Court, Ms. Parminder Kaur, Learned Civil Judge (Sr. Division), Sh. Jagbir Singh Mehndiratta, Learned Chief Judicial Magistrate, Ms. Komple Dhanjal, Learned Addl. Civil Judge (Sr. Div.), Ms. Monika Chauhan, Learned Civil Judge (Jr. Div.), Sh. Servesh Singh, Learned Civil Judge (Jr Div.) Nawanshahr, Sh. Sukhwinder Singh, Learned Additional Civil Judge (Sr. Div.) Balachaur and Ms. Papneet, Learned Civil Judge, Jr. Div.), Balachaur also remained present.

ਮਾਣਯੋਗ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ

ਐਸ.ਬੀ.ਐਸ. ਨਗਰ (ਨਵਾਂਸ਼ਹਿਰ)

ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਐਕਟਿੰਗ ਚੀਫ਼ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਚੰਡੀਗੜ੍ਹ ਰੋਡ ਸਥਿਤ ਬਣਾਏ ਗਏ ਨਵੇਂ ਕੋਰਟ ਕੰਪਲੈਕਸ ਦੀ ਇਮਾਰਤ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ। ਇਸ ਦੌਰਾਨ ਐਡਮਿਨਸਟ੍ਰੇਟਿਵ ਜੱਜ ਸੈਸ਼ਨ ਡਵੀਜ਼ਨ ਐਸ.ਬੀ.ਐਸ. ਨਗਰ ਮਾਣਯੋਗ ਜੱਜ ਹਰਸ਼ ਬੰਗਰ ਅਤੇ ਜਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵੀ ਮੌਜੂਦ ਸਨ।
ਉਹਨਾਂ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੇ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਕੋਰਟ ਕੰਪਲੈਕਸ ਵਿਖੇ 11 ਅਦਾਲਤਾਂ, ਪਾਰਕਿੰਗ ਏਰੀਆ, ਗਰੀਨ ਪਾਰਕ, ਛੇ ਲਿਫਟਾਂ, ਪੀਣ ਵਾਲੇ ਪਾਣੀ ਦੀ ਵਿਵਸਥਾ, ਵਾਸ਼ ਰੂਮ, ਏ.ਟੀ.ਐਮ. ਅਤੇ ਡਿਸਪੈਂਸਰੀ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਜੱਜਾਂ ਦੀ ਰਿਹਾਇਸ਼ ਲਈ ਰਿਹਾਇਸ਼ ਘਰ ਬਣਾਉਣ ਦਾ ਪ੍ਰਸਤਾਵ ਹੈ। ਇਸ ਸਮਾਗਮ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਮਾਣਯੋਗ ਜਸਟਿਸ ਅਰੁਣ ਪਾਲੀ ਜੱਜ ਪਿੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਲੀਸਾ ਗਿੱਲ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸੁਧੀਰ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਮਾਨਯੋਗ ਜਸਟਿਸ ਗੁਰਵਿੰਦਰ ਸਿੰਘ ਗਿੱਲ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ, ਮਾਣਯੋਗ ਜਸਟਿਸ ਹਰਸਿਮਰਨ ਸਿੰਘ ਸੇਠੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਸੁਵੀਰ ਸਿਹਗਲ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਵਿਕਾਸ ਬੈਹਲ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਸ਼ਾਮਲ ਸਨ।
ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰੁਨੇਸ਼ ਕੁਮਾਰ, ਪ੍ਰਿੰਸੀਪਲ ਜੱਜ ਫੈਮਲੀ ਕੋਰਟ ਮਨਿਸ਼ਾ ਜੈਨ, ਸਿਵਲ ਜੱਜ (ਸੀਨੀਅਰ ਡਵੀਜ਼ਨ) ਪਰਮਿੰਦਰ ਕੌਰ, ਚੀਫ ਜੁਡੀਸ਼ੀਅਲ ਮੈਜਿਸਟਰੇਟ ਜਗਬੀਰ ਸਿੰਘ ਮੇਹੰਦਿਰੱਤਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਕੋਮਪਲੇ ਧੰਜਲ, ਸਿਵਲ ਜੱਜ (ਜੂਨੀਅਰ ਡਵੀਜ਼ਨ) ਐਸ.ਬੀ.ਐਸ. ਨਗਰ ਮੋਨਿਕਾ ਚੌਹਾਨ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸਰਵੇਸ਼ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਖਵਿੰਦਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਬਲਾਚੌਰ ਪਪਨੀਤ ਵੀ ਮੌਜੂਦ ਸਨ

 

Comments are closed.

seo ajansı - mersin escort -

boşanma avukatı

- Antalya iş ilanı - berlin werbung