CM Bhagwant Mann pays obeisance at the religious places of holy city Amritsar

CM Mann pays obeisance at Golden Temple, Durgiana Mandir, Sri Valmiki Teerath with his family

Amritsar : Chief Minister Bhagwant Mann, along with his family and newborn daughter Niyamat Kaur Mann, paid obeisance at Golden Temple, Durgiana Mandir, Sri Valmiki Teerath S’than and Sri Ram Teerath Mandir.
Chief Minister Bhagwant Mann is in Amritsar for the election campaign of the AAP, but on Friday morning CM Mann, with his family, visited the religious places of the holy city Amritsar.
Mann on this occasion said that he was blessed with ‘Waheguru di Niyamat’ last month referring to his newborn daughter, so he is here with his family today to thank God for all his blessings. He was also accompanied by Dr Gurpreet Kaur Mann and Cabinet Minister and AAP candidate Kuldeep Singh Dhaliwal.
Mann, addressing the media here, refused to comment on any political matter and said that he is only here to pray for peace and prosperity of Punjab. He said that he also prayed for the strength to live up to his responsibilities and keep working for ‘Rangla Punjab’.
Mann added that it is our fortune that the people of all religions and backgrounds live peacefully in Punjab. We celebrate Gurpurabs, Eids and Navamis together. He said that he prayed for forever communal harmony and unity among Punjabis and their success.

मुख्यमंत्री भगवंत मान पवित्र शहर अमृतसर के धार्मिक स्थलों पर हुए नतमस्तक
सीएम मान अपने परिवार सहित श्री हरमंदिर साहिब, श्री दुर्गियाना मंदिर, भगवान श्री वाल्मीकि तीर्थ स्थल पर गुरु चरणों में हुए नतमस्तक

अमृतसर

मुख्यमंत्री भगवंत मान अपने परिवार और नवजात बेटी नियामत कौर मान के साथ श्री हरमंदिर साहिब, श्री दुर्गियाना मंदिर, भगवान श्री वाल्मीकि तीर्थ स्थल पर नतमस्तक हुए। मुख्यमंत्री भगवंत मान आम आदमी पार्टी के चुनाव प्रचार के लिए अमृतसर में पहुंचे हुए थे। शुक्रवार सुबह सीएम मान ने अपने परिवार के साथ पवित्र शहर अमृतसर के धार्मिक स्थलों पर नतमस्तक हो पंजाब की खुशहाली के लिए अरदास की।
इस अवसर पर मान ने अपनी बेटी का जिक्र करते हुए कहा कि उन्हें पिछले माह ‘वाहेगुरु दी नियामत’ का आशीर्वाद प्राप्त हुआ, इसलिए वह आज अपने परिवार के साथ ईश्वर को उनके आशीर्वाद के लिए धन्यवाद देने के लिए यहां आए हैं। मान के साथ उनकी पत्नी डॉ. गुरप्रीत कौर मान व उम्मीदवार कुलदीप सिंह धालीवाल भी उपस्थित थे।
भगवंत मान ने यहां मीडिया को संबोधित करते हुए किसी भी राजनीतिक मामले पर टिप्पणी करने से इनकार किया और कहा कि वह यहां केवल पंजाब की शांति और समृद्धि के लिए प्रार्थना करने आए हैं। उन्होंने कहा कि उन्होंने अपनी जिम्मेदारियों को निभाने और ‘रंगला पंजाब’ के लिए काम करते रहने की शक्ति के लिए भी प्रार्थना की।
मान ने कहा कि यह हमारा सौभाग्य है कि पंजाब में सभी धर्मों के लोग शांति और सद्भाव के साथ रहते हैं। हम गुरुपर्व, ईद और रामनवमी के त्योहार एक साथ मनाते हैं। उन्होंने कहा कि वह पंजाबियों के बीच सदैव सांप्रदायिक सद्भाव और एकता तथा उनकी सफलता के लिए प्रार्थना करते हैं।

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ‘ਤੇ ਟੇਕਿਆ ਮੱਥਾ
ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਗੁਰੂ ਚਰਨਾਂ ‘ਚ ਟੇਕਿਆ ਮੱਥਾ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਰਿਵਾਰ ਅਤੇ ਨਵਜੰਮੀ ਬੇਟੀ ਨਿਆਮਤ ਕੌਰ ਮਾਨ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਮੱਥਾ ਟੇਕਿਆ। ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ‘ਆਪ’ ਦੇ ਚੋਣ ਪ੍ਰਚਾਰ ਲਈ ਅੰਮ੍ਰਿਤਸਰ ਪਹੁੰਚੇ ਹੋਏ ਸਨ, ਜਿੱਥੇ ਸਵੇਰੇ ਉਨ੍ਹਾਂ ਨੇ ਪਰਿਵਾਰ ਸਮੇਤ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ।
ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ ਧੀ ਵਜੋਂ ‘ਵਾਹਿਗੁਰੂ ਦੀ ਨਿਆਮਤ’ ਦੀ ਬਖਸ਼ੀਸ ਮਿਲੀ ਹੈ, ਇਸ ਲਈ ਉਹ ਅੱਜ ਆਪਣੇ ਪਰਿਵਾਰ ਸਮੇਤ ਪ੍ਰਮਾਤਮਾ ਦੀਆਂ ਸਾਰੀਆਂ ਬਖ਼ਸ਼ੀਸ਼ਾਂ ਦਾ ਸ਼ੁਕਰਾਨਾ ਕਰਨ ਲਈ ਇੱਥੇ ਆਏ ਹਨ। ਇਸ ਮੌਕੇ ਉਨ੍ਹਾਂ ਨਾਲ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਤੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।
ਭਗਵੰਤ ਮਾਨ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸੇ ਵੀ ਸਿਆਸੀ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਇੱਥੇ ਸਿਰਫ਼ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕਰਨ ਆਏ ਹਨ। ਉਨ੍ਹਾਂ ਕਿਹਾ ਕਿ “ਮੈਂ ਪ੍ਰਮਾਤਮਾ ਤੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ ‘ਰੰਗਲਾ ਪੰਜਾਬ’ ਲਈ ਕੰਮ ਕਰਦੇ ਰਹਿਣ ਲਈ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਹੈ।”
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਪੰਜਾਬ ਵਿੱਚ ਸਾਰੇ ਧਰਮਾਂ ਅਤੇ ਪਿਛੋਕੜਾਂ ਦੇ ਲੋਕ ਸ਼ਾਂਤੀ ਅਤੇ ਮਿਲਜੁਲ ਕੇ ਰਹਿੰਦੇ ਹਨ। ਅਸੀਂ ਗੁਰਪੁਰਬ, ਈਦ ਅਤੇ ਰਾਮ ਨਵਮੀ ਵਰਗੇ ਤਿਉਹਾਰ ਇਕੱਠੇ ਹੋ ਕੇ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ “ਮੈਂ ਰੱਬ ਤੋਂ ਇਹੀ ਅਰਦਾਸ ਕਰਦਾ ਹਾਂ ਕਿ ਪੰਜਾਬੀਆਂ ਵਿੱਚ ਹਮੇਸ਼ਾ ਭਾਈਚਾਰਕ ਸਾਂਝ ਅਤੇ ਏਕਤਾ ਬਣੀ ਰਹੇ।

 

Comments are closed.

seo ajansı - mersin escort -

boşanma avukatı

- Antalya iş ilanı - berlin werbung