Deputy Speaker Jai Krishan Rouri inaugurates irrigation tube wells in villages Rampur and Gujjarpu

Garhshankar : Punjab Assembly’s Deputy Speaker, Jai Krishan Rouri, under the Punjab Government’s 502 Number Tube Well Scheme, has inaugurated the irrigation tube wells in Rampur and Gujjarpur villages of the Garhshankar Assembly constituency.
This act has fulfilled the long-standing demands of the farmers from these villages. He informed that the tube wells were completed at a cost of Rs. 60 lakh in Rampur and Rs. 55 lakh in Gujjarpur. He stated that this would bring about the cultivation of crops in approximately 250 acres of land, which previously lay barren in both villages.
He mentioned that the Punjab government, under the leadership of Chief Minister Bhagwant Singh Maan, is committed to fulfilling every need of the state’s farmers and is working day and night in this regard. He added that the issues related to irrigation of the farmers are being resolved on a priority basis by Chetan Singh Jouramajra, the minister for the water supply department.
On this occasion, people from both villages expressed their heartfelt gratitude to Chief Minister Bhagwant Singh Maan, Deputy Speaker Jai Krishan Rouri, and water supply minister Chetan Singh Jouramajra.

डिप्टी स्पीकर रौढ़ी ने गांव रामपुर व गुज्जरपुर में सिंचाई वाले ट्यूबवेल का किया उद्घाटन
दोनों गांवों के किसानों की पिछले कई वर्षों से लंबित मांग हुई पूरी

गढ़शंकर/ होशियारपुर

पंजाब विधान सभा के डिप्टी स्पीकर जय कृष्ण सिंह रौढ़ी ने पंजाब सरकार की ओर से चलाई 502 नंबर ट्यूबवेल स्कीम के अंतर्गत गढ़शंकर विधान सभा क्षेत्र के गांव रामपुर व गुज्जरपुर के किसानों की पिछले कई वर्षों से लंबित मांग पूरी करते हुए सिंचाई वाले ट्यूबवेलों का आज उद्घाटन किया। उन्होंने बताया कि गांव रामपुर में 60 लाख रुपए व गांव गुज्जरपुर में 55 लाख रुपए की लागत से इन ट्यूबवेलों का काम मुकम्मल किया गया है। उन्होंने कहा कि इससे दोनों गांवों में करीब 250 एकड़ जमीन है, जो कि बंजर पड़ी हुई थी, में अब फसलें लहलहराएंगी।
उन्होंने कहा कि मुख्य मंत्री भगवंत सिंह मान के नेतृत्व में पंजाब सरकार प्रदेश के किसानों की हर जरुरत पूरी करने के लिए वचनबद्ध है और इस संबंधी दिन-रात काम कर रही है। उन्होंने कहा कि जल ोत विभाग के मंत्री चेतन सिंह जौड़ामाजरा की ओर से किसानों की सिंचाई संबंधी मुश्किलों का पहल के आधार पर निपटारा किया जा रहा है। इस दौरान दोनों गांवों के लोगों ने मुख्य मंत्री भगवंत सिंह मान, डिप्टी स्पीकर जय कृष्ण सिंह रौढ़ी व जल ोत मंत्री चेतन सिंह जौड़ामाजरा का दिल से आभार व्यक्त किया।

ਡਿਪਟੀ ਸਪੀਕਰ ਰੌੜੀ ਨੇ ਪਿੰਡ ਰਾਮਪੁਰ ਤੇ ਗੁੱਜਰਪੁਰ ਵਿਖੇ ਸਿੰਚਾਈ ਵਾਲੇ ਟਿਊਬਵੈਲਾਂ ਦਾ ਕੀਤਾ ਉਦਘਾਟਨ
ਦੋਵਾਂ ਪਿੰਡਾਂ ਦੇ ਕਿਸਾਨਾਂ ਦੀ ਪਿਛਲੇ ਕਈ ਸਾਲਾਂ ਤੋਂ ਲਟਕਦੀ ਮੰਗ ਹੋਈ ਪੂਰੀ

ਗੜ੍ਹਸ਼ੰਕਰ/ਹੁਸ਼ਿਆਰਪੁਰ

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੰਜਾਬ ਸਰਕਾਰ ਵੱਲੋ ਚਲਾਈ 502 ਨੰ. ਟਿਊਬੱਵੈਲ ਸਕੀਮ ਅਧੀਨ ਗੜ੍ਹਸ਼ੰਕਰ ਹਲਕੇ ਦੇ ਪਿੰਡ ਰਾਮਪੁਰ ਤੇ ਗੁੱਜਰਪੁਰ ਦੇ ਕਿਸਾਨਾਂ ਦੀ ਪਿਛਲੇ ਕਈ ਸਾਲਾਂ ਤੋਂ ਲਟਕਦੀ ਮੰਗ ਪੂਰੀ ਕਰਦਿਆਂ ਸਿੰਚਾਈ ਵਾਲੇ ਟਿਊਬਵੈਲਾਂ ਦਾ ਅੱਜ ਉਦਘਟਾਨ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਰਾਮਪੁਰ ਵਿਚ 60 ਲੱਖ ਰੁਪਏ ਤੇ ਪਿੰਡ ਗੁੱਜਰਪੁਰ ਵਿਚ 55 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਟਿਊਬਵੈਲਾਂ ਦਾ ਕੰਮ ਮੁਕੰਮਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਦੋਨਾਂ ਪਿੰਡਾਂ ਵਿਚ ਲੱਗਭਗ 250 ਏਕੜ ਜ਼ਮੀਨ, ਜੋ ਕਿ ਬੰਜਰ ਪਈ ਸੀ, ਵਿਚ ਹੁਣ ਫਸਲਾਂ ਲਹਿਰਾਉਣਗੀਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਹਰੇਕ ਲੋੜ ਪੂਰੀ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਲ ਸਰੋਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਸਾਨਾਂ ਦੀਆਂ ਸਿੰਚਾਈ ਸਬੰਧੀ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦੋਵਾਂ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

Comments are closed.

seo ajansı - mersin escort -

boşanma avukatı

- Antalya iş ilanı - berlin werbung