BJP will be out of power – Gurjeet Aujla

Amritsar : The insult to women in Manipur under the rule of Bharatiya Janata Party is highly condemnable. Every religion talks about respect for women. When women were tortured, Shri Guru Nanak Dev ji also raised his voice in favour of women, but regretfully, Shri Narendra Modi did not say a single word on the incidents in Manipur. These words were said by Congress candidate Shri Gurjeet Aujla during the rallies organized in his favour in the villages Ball Khurd, Attari, Manawala, Jahangir falling under Attari assembly constituency.
He said that Congress Party is the only party which can strengthen the infrastructure and economy of the country. People have not been as disappointed in the 60 years of Congress rule as they have been in the 10 years of Modi government. People of India do not want communal minded politics like BJP and they are again leaning towards Congress party, the outline of which has been prepared and they will vote against BJP on 1st June and vent out their anger against them.
On this occasion, former MLA Tarsem Singh DC, Sukhraj Singh Randhawa, Sarpanch Sukhwant Singh Chetanpura, Kirtan Bir Singh Khadoor Sahib, Sarpanch Jagdish Singh Ball, Sarpanch Balwinder Singh Ball Kalan, Sarpanch Gurmeet Singh Baba Deep Singh Nagar, Gurbhej Singh Gill Gurwinder Singh Lali, Councilor Harpan Aujla, Harinder Pal Singh Lali, Sohan Singh former Zilla Parishad member, Mr. Jasbir Singh, Amrik Singh, Harpal Singh Maluwal, Iqbal Singh Mudhal, Mr. Baljinder Singh Meerankot, Sarpanch Palwinder Singh, Sarpanch Karamjit Singh, Mr. Nirmal Singh Jahangir Party Leader And workers were present.

मणिपुर में महिलाओं का अपमान करने वाली भाजपा होगी सत्ता से बाहर – गुरजीत औजला

अमृतसर

भारतीय जनता पार्टी के शासन में मणिपुर में महिलाओं का अपमान अत्यंत निंदनीय है। हर धर्म महिलाओं के सम्मान की बात करता है। जब महिलाओं पर अत्याचार हुआ तो श्री गुरु नानक देव ने भी महिलाओं के पक्ष में आवाज उठाई, लेकिन अफसोस है कि श्री नरेंद्र मोदी ने मणिपुर की घटनाओं पर एक भी शब्द नहीं कहा। ये शब्द कांग्रेस उम्मीदवार श्री गुरजीत औजला ने अटारी विधानसभा क्षेत्र के अंतर्गत आने वाले गांवों बल्ल खुर्द, अटारी, मानावाला, जहांगीर में अपने पक्ष में आयोजित रैलियों के दौरान कहे।
उन्होंने कहा कि कांग्रेस पार्टी ही एकमात्र ऐसी पार्टी है जो देश के बुनियादी ढांचे और अर्थव्यवस्था को मजबूत कर सकती है। कांग्रेस के 60 साल के शासन में लोग इतने निराश नहीं हुए, जितने मोदी सरकार के 10 साल में हो गए हैं। भारत के लोग बीजेपी जैसी सांप्रदायिक मानसिकता वाली राजनीति नहीं चाहते हैं और उनका झुकाव फिर से कांग्रेस पार्टी की तरफ हो रहा है, जिसकी रूपरेखा तैयार हो चुकी है और वे 1 जून को बीजेपी के खिलाफ वोट करेंगे और उनके खिलाफ अपना गुस्सा निकालेंगे।
इस अवसर पर पूर्व विधायक तरसेम सिंह डीसी, सुखराज सिंह रंधावा, सरपंच सुखवंत सिंह चेतनपुरा, कीर्तन बीर सिंह खडूर साहिब, सरपंच जगदीश सिंह बल्ल, सरपंच बलविंदर सिंह बल्ल कलां, सरपंच गुरुमीत सिंह बाबा दीप सिंह नगर, गुरभज सिंह गिल गुरविंदर सिंह लाली, पार्षद हरपन औजला, हरिंदर पाल सिंह लाली, सोहन सिंह पूर्व जिला परिषद सदस्य, श्री जसबीर सिंह, अमरीक सिंह, हरपाल सिंह मालुवाल, इकबाल सिंह मुधल, श्री बलजिंदर सिंह मीरांकोट, सरपंच पलविंदर सिंह, सरपंच करमजीत सिंह, श्री निर्मल सिंह जहांगीर पार्टी नेता एवं कार्यकर्ता उपस्थित थे

ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ – ਗੁਰਜੀਤ ਔਜਲਾ

ਅੰਮ੍ਰਿਤਸਰ

ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਮਨੀਪੁਰ ਵਿੱਚ ਹੋਈ ਔਰਤਾਂ ਦੀ ਨਿਰਾਦਰੀ ਬਹੁਤ ਹੀ ਨਿੰਦਨਯੋਗ ਹੈ। ਹਰੇਕ ਧਰਮ ਔਰਤ ਦੇ ਸਤਿਕਾਰ ਦੀ ਗੱਲ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਔਰਤ ਤੇ ਅੱਤਿਆਚਾਰ ਹੋਣ ਸਮੇਂ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ, ਪਰ ਅਫਸੋਸ ਦੀ ਗੱਲ ਹੈ ਕਿ ਮਨੀਪੁਰ ਦੀਆਂ ਘਟਨਾਵਾਂ ਤੇ ਸ੍ਰੀ ਨਰਿੰਦਰ ਮੋਦੀ ਵੱਲੋਂ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ। ਇੱਹ ਸ਼ਬਦ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪਿੰਡਾਂ ਬੱਲ ਖੁਰਦ, ਅਟਾਰੀ, ਮਾਨਾਵਾਲਾ, ਜਹਾਂਗੀਰ ਵਿੱਚ ਕਾਂਗਰਸੀ ਉਮੀਦਵਾਰ ਸ੍ਰੀ ਗੁਰਜੀਤ ਔਜਲਾ ਨੇ ਉਨ੍ਹਾਂ ਦੇ ਹੱਕ ਵਿੱਚ ਕਰਵਾਈਆਂ ਗਈਆਂ ਰੈਲੀਆਂ ਸਮੇਂ ਕਹੇ।
ਉਹਨਾਂ ਕਿਹਾ ਕਿ ਇਕ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ, ਜੋ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਅਰਥਚਾਰੇ ਨੂੰ ਮਜਬੂਤ ਕਰ ਸਕਦੀ ਹੈ। ਕਾਂਗਰਸ ਦੇ 60 ਸਾਲਾਂ ਦੇ ਰਾਜ ਵਿੱਚ ਲੋਕ ਨਿਰਾਸ਼ ਨਹੀਂ ਹੋਏ ਸਨ, ਜਿੱਨੇ ਮੋਦੀ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਹੋ ਗਏ ਹਨ। ਭਾਰਤ ਦੇ ਲੋਕ ਬੀਜੇਪੀ ਵਰਗੀ ਫਿਰਕੂ ਸੋਚ ਦੀ ਨੀਤੀ ਨਹੀਂ ਚਾਹੁੰਦੇ ਅਤੇ ਉਹ ਫੇਰ ਕਾਂਗਰਸ ਪਾਰਟੀ ਵੱਲ ਨੂੰ ਝੁਕਾ ਰੱਖ ਰਹੇ ਹਨ, ਜਿਸ ਦੀ ਰੂਪ ਰੇਖਾ ਉਲੀਕੀ ਜਾ ਚੁੱਕੀ ਹੈ ਅਤੇ ਉਹ ਪਹਿਲੀ ਜੂਨ ਨੂੰ ਬੀਜੇਪੀ ਦੇ ਵਿਰੁੱਧ ਵੋਟਾਂ ਪਾ ਕੇ ਉਹਨਾਂ ਖਿਲਾਫ ਗੁੱਸਾ ਕੱਢਣਗੇ।
ਇਸ ਮੌਕੇ ਸ੍ਰੀ ਸਾਬਕਾ ਵਿਧਾਇਕ ਤਰਸੇਮ ਸਿੰਘ ਡੀ.ਸੀ., ਸੁਖਰਾਜ ਸਿੰਘ ਰੰਧਾਵਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਕੀਰਤਨ ਬੀਰ ਸਿੰਘ ਖਡੂਰ ਸਾਹਿਬ, ਸਰਪੰਚ ਜਗਦੀਸ਼ ਸਿੰਘ ਬੱਲ, ਸਰਪੰਚ ਬਲਵਿੰਦਰ ਸਿੰਘ ਬੱਲ ਕਲਾਂ, ਸਰਪੰਚ ਗੁਰਮੀਤ ਸਿੰਘ ਬਾਬਾ ਦੀਪ ਸਿੰਘ ਨਗਰ, ਗੁਰਭੇਜ ਸਿੰਘ ਗਿੱਲ ਗੁਰਵਿੰਦਰ ਸਿੰਘ ਲਾਲੀ, ਕੌਂਸਲਰ ਹਰਪਨ ਔਜਲਾ, ਹਰਿੰਦਰ ਪਾਲ ਸਿੰਘ ਲਾਲੀ, ਸੋਹਨ ਸਿੰਘ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਸ੍ਰੀ ਜਸਬੀਰ ਸਿੰਘ, ਅਮਰੀਕ ਸਿੰਘ, ਹਰਪਾਲ ਸਿੰਘ ਮਾਲੂਵਾਲ, ਇਕਬਾਲ ਸਿੰਘ ਮੂਧਲ, ਸ੍ਰੀ ਬਲਜਿੰਦਰ ਸਿੰਘ ਮੀਰਾਂਕੋਟ , ਸਰਪੰਚ ਪਲਵਿੰਦਰ ਸਿੰਘ , ਸਰਪੰਚ ਕਰਮਜੀਤ ਸਿੰਘ, ਸ੍ਰੀ ਨਿਰਮਲ ਸਿੰਘ ਜਹਾਂਗੀਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।

 

Comments are closed.