With the power of your trust this Patiala’s daughter will do all-round development of the district: Preneet Kaur

Said Chief Minister Bhagwant Mann should give super speciality doctors to Rajindra Hospital from the amount of Rs 750 crore that he is blatantly spending on advertisements

Patiala : The Bharatiya Janata Party’s candidate from Patiala Lok Sabha seat, Preneet Kaur, while addressing a huge public meeting in the Anand Nagar area of Patiala Rural Assembly Constituency on Thursday, said that with the power of trust given by the people, the ‘daughter of Patiala’, once elected would do all-round development in the district.
People of Patiala will see 5 times more development in the next 5 years, she said, adding that one of the main reasons for this was whatever promises that Prime Minister Narendra Modi made to the people of India, regarding development, were fulfilled. MP Preneet Kaur said, “PM Narendra Modi is going to become the Prime Minister of India for the third time.
If Patiala allows her to be a part of Narendra Modi’s team, she will bring much development to Patiala. Apart from creating new employment opportunities, a tremendous revolution will be brought about in business. PM Modi has made road, train, and air travel easy, but the Highway Express being built from Delhi to Katra will give new heights to business in Patiala district.
Besides, the double-track railway lines, once constructed, will open the way for business in Patiala. Thanking BJP’s District Urban Head Sanjeev Sharma Bittu, along with other leaders — Gurbachan Singh Lachkani, Gurdhyan Singh, Labh Singh Bhatedi, Varinder Gupta, Vijay Bhatnagar, Amit Singh, Ajaib Singh, Prof. Rachpal Singh, including the party workers and residents of Patiala Rural Assembly Constituency, Preneet Kaur said, “This is not going to be a common election but the fate of the country depends on Lok Sabha Elections as the countrymen chose their Prime Minister who will represent them.
Rising above politics, I and my family have an unbreakable relationship with Patiala. The trust that the people of Patiala have in me is my strength.” Preneet Kaur further said, “Today, the law and economic system in Punjab has deteriorated. Our children are leaving their families and going abroad.
The future of children and the country is in danger at this time and, to fix it, it is necessary to give the responsibility of the country to Prime Minister Narendra Modi.” She added that the Punjab government has spoiled the future of Patiala as well as the entire Punjab in merely two and a half years.
Furthermore, Preneet Kaur said, “Irrespective of the conditions and situations before them, it is the responsibility of the Punjab Government to work properly.” Maharani Preneet Kaur said, “Punjab government gave us only small medicines in the Aam Aadmi Clinic, but it failed to provide any big facility for the treatment.”
Adding, she said that “a grant of Rs 150 crore was given from the Central Government to make Rajindra Hospital a multispecialty hospital but due to the non-availability of experienced doctors in this hospital, people were not able to get the benefit of this hospital.” Likewise, she appealed to Chief Minister Bhagwant Mann that out of the Rs 750 crore that Punjab is spending on the advertisement of his party, some amount should be given to the people by recruiting good doctors and providing them the opportunity for proper treatment.
“For the good health of the people, PM Narendra Modi provided Ayushman card to people above 70 years of age, so that they can get free treatment up to Rs 5 lakh,” said Preneet Kaur, adding that after June 4, she would complete the development in every part of Patiala with the trust of the people. She appealed that every voter of Patiala should vote for PM Narendra Modi to make him the Prime Minister for the third time.
Preneet Kaur added that the Modi government has given permission for the Northern Bypass of Patiala, but the Punjab Government has not yet been able to release its share of Rs 250 crore in its total cost of Rs 752 crore, while the tender for the Northern Bypass was issued on April 24.

ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ
ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ 750 ਕਰੋੜ ਰੁਪਏ ਦੀ ਇਸ਼ਤਿਹਾਰੀ ਰਾਸ਼ੀ ਵਿੱਚੋਂ ਰਾਜਿੰਦਰਾ ਹਸਪਤਾਲ ਨੂੰ ਦੇਣ ਸੁਪਰ ਸਪੈਸ਼ਲ ਡਾਕਟਰ

ਪਟਿਆਲਾ

ਪਟਿਆਲਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਵੀਰਵਾਰ ਨੂੰ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਆਨੰਦ ਨਗਰ ਇਲਾਕੇ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਭਰੋਸੇ ਦੀ ਤਾਕਤ ਨਾਲ ਪਟਿਆਲਾ ਦੀ ਬੇਟੀ ਜ਼ਿਲ੍ਹੇ ਦਾ ਸਰਵਪੱਖੀ ਵਿਕਾਸ ਕਰਵਾਏਗੀ। ਜਿੰਨਾ ਵਿਕਾਸ 25 ਸਾਲਾਂ ਵਿੱਚ ਨਹੀਂ ਹੋ ਸਕਿਆ, ਉਹ ਅਗਲੇ ਪੰਜ ਸਾਲਾਂ ਵਿੱਚ ਕੀਤਾ ਜਾਵੇਗਾ।
ਇਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਨਰਿੰਦਰ ਭਾਈ ਮੋਦੀ ਨੇ ਵਿਕਾਸ ਨੂੰ ਲੈ ਕੇ ਭਾਰਤ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਜੇਕਰ ਪਟਿਆਲਾ ਉਨ੍ਹਾਂ ਨੂੰ ਨਰਿੰਦਰ ਮੋਦੀ ਦੀ ਟੀਮ ਦਾ ਹਿੱਸਾ ਬਣਨ ਦਾ ਮੌਕਾ ਦਿੰਦਾ ਹੈ ਤਾਂ ਪਟਿਆਲਾ ਦਾ ਚਿਹਰਾ ਵਿਕਾਸ ਨਾਲ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ।
ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਵਪਾਰ ਵਿੱਚ ਜ਼ਬਰਦਸਤ ਕ੍ਰਾਂਤੀ ਲਿਆਂਦੀ ਜਾਵੇਗੀ। ਨਰਿੰਦਰ ਮੋਦੀ ਨੇ ਪਹਿਲਾਂ ਹੀ ਸੜਕ, ਰੇਲ ਅਤੇ ਹਵਾਈ ਸਫ਼ਰ ਨੂੰ ਆਸਾਨ ਬਣਾ ਦਿੱਤਾ ਹੈ, ਪਰ ਦਿੱਲੀ ਤੋਂ ਕਟੜਾ ਤੱਕ ਬਣਾਈ ਜਾ ਰਹੀ ਹਾਈਵੇਅ ਐਕਸਪ੍ਰੈਸ ਪਟਿਆਲਾ ਜ਼ਿਲ੍ਹੇ ਵਿੱਚ ਕਾਰੋਬਾਰ ਨੂੰ ਨਵੀਂ ਉਚਾਈ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਰੇਲਵੇ ਲਾਈਨ ਦੇ ਡਬਲ ਟ੍ਰੈਕ ਦੇ ਬਣਨ ਨਾਲ ਪਟਿਆਲਾ ਜ਼ਿਲ੍ਹੇ ਦਾ ਕਾਰੋਬਾਰ ਵਧੇਗਾ ਅਤੇ ਕਾਰੋਬਾਰ ਦੇ ਨਵੇਂ ਰਾਹ ਖੁੱਲ੍ਹਣਗੇ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ, ਮੰਡਲ ਪ੍ਰਧਾਨ ਗੁਰਬਚਨ ਸਿੰਘ ਲਚਕਾਣੀ, ਮੰਡਲ ਪ੍ਰਧਾਨ ਗੁਰਧਿਆਨ ਸਿੰਘ, ਲਾਭ ਸਿੰਘ ਭਟੇੜੀ, ਵਰਿੰਦਰ ਗੁਪਤਾ, ਵਿਜੇ ਭਟਨਾਗਰ, ਅਮਿਤ ਸਿੰਘ, ਅਜੈਬ ਸਿੰਘ, ਪ੍ਰੋ. ਰਛਪਾਲ ਸਿੰਘ, ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਸਮੂਹ ਵਰਕਰਾਂ ਅਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਦੀ ਲੋਕ ਸਭਾ ਚੋਣ ਕੋਈ ਆਮ ਚੋਣ ਨਹੀਂ ਹੈ, ਸਗੋਂ ਇਸ ਚੋਣ ਦੇ ਆਧਾਰ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ।
ਉਹਨਾਂ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਮੇਰਾ ਅਤੇ ਮੇਰੇ ਪਰਿਵਾਰ ਦਾ ਪਟਿਆਲਾ ਨਾਲ ਅਟੁੱਟ ਰਿਸ਼ਤਾ ਹੈ। ਪਟਿਆਲਾ ਵਾਸੀਆਂ ਦਾ ਮੇਰੇ ‘ਤੇ ਭਰੋਸਾ ਹੀ ਮੇਰੀ ਤਾਕਤ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਅਤੇ ਆਰਥਿਕ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਸਾਡੇ ਬੱਚੇ ਪਰਿਵਾਰ ਛੱਡ ਕੇ ਵਿਦੇਸਾਂ ਵਿੱਚ ਜਾ ਰਹੇ ਹਨ।
ਬੱਚਿਆਂ ਅਤੇ ਦੇਸ਼ ਦਾ ਭਵਿੱਖ ਇਸ ਸਮੇਂ ਖ਼ਤਰੇ ਵਿੱਚ ਹੈ ਅਤੇ ਇਸ ਨੂੰ ਠੀਕ ਕਰਨ ਲਈ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੂੰ ਦੇਸ਼ ਦੀ ਜ਼ਿੰਮੇਵਾਰੀ ਸੌਂਪਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਢਾਈ ਸਾਲਾਂ ਵਿੱਚ ਪਟਿਆਲਾ ਦੇ ਨਾਲ-ਨਾਲ ਪੂਰੇ ਪੰਜਾਬ ਦਾ ਭਵਿੱਖ ਖ਼ਰਾਬ ਕਰ ਦਿੱਤਾ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਵੀ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਜੇਕਰ ਮੈਨੂੰ ਜ਼ਿੰਮੇਵਾਰੀ ਮਿਲੀ ਤਾਂ ਇਸ ਨੂੰ ਸਹੀ ਢੰਗ ਨਾਲ ਚਲਾਉਣਾ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੈ। ਭਾਜਪਾ ਆਗੂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਨੂੰ ਆਮ ਆਦਮੀ ਕਲੀਨਿਕ ਵਿੱਚ ਛੋਟੀਆਂ-ਮੋਟੀਆਂ ਦਵਾਈਆਂ ਹੀ ਦਿੱਤੀਆਂ, ਪਰ ਪੰਜਾਬ ਸਰਕਾਰ ਕੋਲ ਵੱਡੀਆਂ ਬਿਮਾਰੀਆਂ ਦੇ ਇਲਾਜ ਲਈ ਕੋਈ ਵੱਡੀ ਸਹੂਲਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਹ ਰਾਜਿੰਦਰਾ ਹਸਪਤਾਲ ਨੂੰ ਮਲਟੀਸਪੈਸ਼ਲਿਟੀ ਹਸਪਤਾਲ ਬਣਾਉਣ ਲਈ ਕੇਂਦਰ ਸਰਕਾਰ ਤੋਂ 150 ਕਰੋੜ ਰੁਪਏ ਦੀ ਗ੍ਰਾਂਟ ਲੈ ਕੇ ਆਏ। ਪਰ ਇਸ ਹਸਪਤਾਲ ਵਿੱਚ ਮਹਿੰਗੇ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਇਸ ਹਸਪਤਾਲ ਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ 750 ਕਰੋੜ ਰੁਪਏ ਨੂੰ ਉਹਨਾਂ ਦੀ ਸਰਕਾਰ ਪਾਰਟੀ ਦੀ ਇਸ਼ਤਿਹਾਰਬਾਜ਼ੀ ‘ਤੇ ਖਰਚ ਕਰ ਰਹੀ ਹੈ, ਇਸ ਰਾਸ਼ੀ ਵਿੱਚੋਂ ਕੁੱਝ ਚੰਗੇ ਡਾਕਟਰਾਂ ਦੀ ਭਰਤੀ ਕਰਕੇ ਲੋਕਾਂ ਨੂੰ ਸਹੀ ਇਲਾਜ ਕਰਵਾਉਣ ਦਾ ਮੌਕਾ ਦੇਣ।
ਇਹ ਤਾਂ ਚੰਗਾ ਹੋ ਗਿਆ ਕਿ ਲੋਕਾਂ ਦੀ ਚੰਗੀ ਸਿਹਤ ਲਈ ਨਰਿੰਦਰ ਮੋਦੀ ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਯੂਸ਼ਮਾਨ ਕਾਰਡ ਮੁਹੱਈਆ ਕਰਵਾਇਆ, ਤਾਂ ਜੋ ਉਹ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ 4 ਜੂਨ ਤੋਂ ਬਾਅਦ ਉਹ ਲੋਕਾਂ ਦੇ ਭਰੋਸੇ ਨਾਲ ਪਟਿਆਲਾ ਦੇ ਹਰ ਹਿੱਸੇ ਦਾ ਵਿਕਾਸ ਪੂਰਾ ਕਰਨਗੇ, ਇਸ ਲਈ ਪਟਿਆਲਾ ਦੇ ਹਰ ਵੋਟਰ ਨੂੰ ਨਰਿੰਦਰ ਮੋਦੀ ਨੂੰ ਵੋਟ ਪਾ ਕੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ।
ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਟਿਆਲਾ ਦੇ ਉੱਤਰੀ ਬਾਈਪਾਸ ਲਈ ਮਨਜ਼ੂਰੀ ਦੇ ਦਿੱਤੀ ਹੈ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਆਪਣੇ ਹਿੱਸੇ ਦਾ 250 ਕਰੋੜ ਰੁਪਏ ਜਾਰੀ ਨਹੀਂ ਕੀਤਾ, ਜਦੋਂ ਕਿ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦੇ 500 ਕਰੋੜ ਰੁਪਏ ਨੂੰ ਮੰਜੂਰ ਕਰਕੇ 24 ਅਪ੍ਰੈਲ ਨੂੰ ਉੱਤਰੀ ਬਾਈਪਾਸ ਦਾ ਟੈਂਡਰ ਜਾਰੀ ਕਰ ਦਿੱਤਾ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ 4 ਜੂਨ ਨੂੰ ਲੋਕਸਭਾ ਚੋਣਾ ਦਾ ਨਤੀਜਾ ਆਉਣ ਤੋਂ ਬਾਅਦ ਅਗਲੇ ਹੀ ਦਿਨ ਉਹ ਜਿਲੇ ਦੇ ਵਿਕਾਸ ਕਾਰਜਾਂ ਨੂੰ ਨੇਪੜੇ ਚਾੜਨ ਲਈ ਫੀਲਡ ਵਿੱਚ ਦਿਖਾਈ ਦੇਣਗੇ।

भरोसे की ताकत से पटियाला की बेटी करेगी जिले का सर्वपक्षीय विकासः परनीत कौर
कहा मुख्यमंत्री भगवंत मान अपनी 750 करोड़ रुपये की विज्ञापन राशि में से राजिंदरा अस्पताल को दें सुपर स्पेशल डाक्टर

पटियाला

पटियाला लोकसभा सीट से भारतीय जनता पार्टी की प्रत्याशी महारानी परनीत कौर ने वीरवार को पटियाला ग्रामीण विधानसभा हलके के आंनद नगर इलाके में एक विशाल जनसभा को संबोधित करते हुए कहा कि लोगों की ओर से दिए जा रहे भरोसे की ताकत से पटियाला की बेटी जिला का सर्वपक्षीय विकास करेगी। 25 साल में जितना विकास नहीं हो सका, उतना विकास अगले पांच सालों में किया जाएगा।
उसका एक मुख्य कारण है कि नरिंदर भाई मोदी ने विकास को लेकर भारत के लोगों से जो कोई वायदा किया उसे हर हाल में पूरा किया। महारानी प्रनीत कौर ने कहा कि नरिंदर मोदी तीसरी बार भारत के प्रधानमंत्री बनने जा रहे हैं। यदि पटियाला ने उन्हें नरिंदर मोदी की टीम का हिस्सा बनने का अवसर दिया तो पटियाला की नुहार को पूरी तरह से बदल दिया जाएगा।
रोजगार के नए अवसर पैदा करने के साथ-साथ कारोबार में जबरदस्त क्रांति लाई जाएगी। रोड, रेल और हवाई यात्रा को नरिंदर मोदी पहले ही सुगम बना चुके हैं, लेकिन दिल्ली से कटरा तक बन रहा हाईवे एक्सप्रेस पटियाला जिले में कारोबार को नई ऊंचाई देगा। इसके साथ ही रेलवे लाइन का डब्ल ट्रैक बनने के बाद पटियाला जिले का कारोबार बढ़ेगा और कारोबार के नए रास्ते खोलेगा।
भारतीय जनता पार्टी के जिला शहरी प्रधान संजीव शर्मा बिट्टू, मंडल प्रधान गुरबचन सिंह लचकानी, मंडल प्रधान गुरध्यान सिंह, लाभ सिंह भटेड़ी, वरिंदर गुप्ता, विजय भटनागर, अमित सिंह, आजायब सिंह, प्रो. रछपाल सिंह, पटियाला ग्रामीण विधानसभा हलके के सभी कार्यकर्ताओँ और इलाका वासियों का धन्वाद करते हुए कहा कि इस हार के लोकसभा चुनाव कोई आम चुनाव नहीं है, बल्कि इस चुनाव के आधार पर देश के लिए प्रधानमंत्री का चयन किया जाना है।
पटियाला के साथ सियासत के उपर उठकर मेरा और मेरे परिवार का अटूट रिश्ता है। मुझ पर पटियाला वासियों का जो भरोसा है वही मेरी ताकत है। महारानी परनीत कौर ने कहा कि आज पंजाब में कानून और आर्थिक व्यवस्था बुरी तरह से खराब हो चुकी है। हमारे बच्चे परिवार छोड़कर विदेशों में जा रहे हैं। बच्चों और देश का भविष्य इस समय खतरे में हैं और इसे दुरुस्त करने के लिए नरिंदर मोदी को देश की जिम्मेदारी प्रधानमंत्री के रूप में दी जानी जरूरी है।
उन्होंने कहा कि पंजाब सरकार ने ढाई सालों में पटियाला के साथ-साथ पूरे पंजाब का भविष्य खराब कर दिया है। महारानी परनीत कौर ने कहा कि पंजाब सरकार के सामने हालात कैसे भी हों, यदि जिम्मेदारी मिली है तो उसे सही तरीके से चलाना मौजूदा सरकार की जिम्मेदारी है।
भाजपा नेता महारानी परनीत कौर ने कहा कि आम आदमी क्लीनिक में हमें महज छोटी-छोटी दवाएँ पंजाब सरकार ने दीं, लेकिन बड़ी बीमारियों के उपचार के लिए पंजाब सरकार के पास कोई बड़ी सुविधा नहीं है। उन्होंने कहा कि राजिंदरा अस्पताल को मल्टीस्पेशेलेटी अस्पताल बनाने के लिए 150 करोड़ रुपये की ग्रांट केंद्र सरकार से लाकर दी थी।
लेकिन महंगे डाक्टर इस अस्पताल में न दिए जाने के कारण इस अस्पताल का फायदा लोगों को नहीं मिल पा रहा है। उन्होंने मुख्यमंत्री भगवंत मान को अपील की कि जो साढ़े 750 करोड़ रुपये अपनी पार्टी के विज्ञापन पर पंजाब का खर्च करवा रहे हैं, उसमें से कुछ राशि अच्छे डाक्टरों की भर्ती करके लोगों को उचित उपचार का अवसर प्रदान करें। नरिंदर मोदी ने लोगों की अच्छी सेहत के लिए 70 साल से अधिक आयु वाले लोगों को आयुषमान कार्ड मुहैया करवाया, ताकि वह पांच लाख रुपये तक का उपचार मुफ्त में करवा सकें।
महारानी परनीत कौर ने कहा कि 4 जून के बाद वह पटियाला के हरेक हिस्से का विकास लोगों के भरोसे पूरा करवा सकें, इसलिए पटियाला का हरेक वोटr नरिदंर मोदी को तीसरी बार प्रधान मंत्री बनाने के लिए उन्हें वोट दें। महारानी परनीत कौर ने कहा कि पटियाला के नार्दन बाईपास की अनुमति मोदी सरकार दे चुकी है, 752 करोड़ रुपये की लागत में पंजाब सरकार अपना ढाई सौ करोड़ रुपये का हिस्सा अभी तक जारी नहीं करवा सकी, जबकि नार्दन बाईपास के लिए टेंडर 24 अप्रैल को जारी हो चुका है।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung - loodgieter
pagal world hd video pornorop.com xxn hd sexy video site nesaporn.mobi local village sex xxxbangole ganstagirls.com deepfake porn home made porn 2beeg.mobi kumaoni video نيك محارم مصريات porno-arab.net نيك فى السجن
www hinde xxx video com newcooltube.mobi kamasutra sexy videos bhabi xnxx.com tubepatrol.sex doctors x videos سكس محارم في المطبخ pornwap.tv سحاق لبناني yuuki seto series-hentai.net hentai crossdress gonzo xxx iwanktv.info bf
sisters ring hentai jabhentai.com chinese hentai wwwseix tubeq.mobi easy porn pinay video compinoy.com unang hirit live today joshi kousei allhentai.net hentia g نيك ياسمين عبد العزيز yesexyporn.com قصص سكس رومانسية