On Directions Of Chief Minister, Bram Shanker Jimpa Gives Appointment Letters To Another 24 Candidates

Punjab Government Committed To Provide Employment Avenues To Educated Youth In Punjab Itself: Jimpa

Chandigarh : On the directions of the Chief Minister Bhagwant Singh Mann, the Revenue, Rehabilitation, Water Supply and Sanitation Minister Bram Shanker Jimpa today gave appointment letters to the 24 candidates in the Water Supply and Sanitation Department for the posts of Stenotypist. Earlier on March 11th, 9 candidates were handed over appointment letters for the posts of Clerk, Junior Technician and Helper in the Water Supply and Sanitation Department.
Jimpa said that the Chief Minister Bhagwant Singh Mann is committed to ensure employment for the youth of the State here itself and the State Government under his leadership, is leaving no stone unturned to give jobs to educated youth in Punjab so that they don’t have to go abroad. On the occasion, the Minister said that the State Government is safeguarding the interests of the people belonging to all the sections of the society apart from focussing on overall development of the State.
These candidates were to be given appointment letters by the Chief Minister but due to some unavoidable reasons, the Chief Minister entrusted the responsibility to Water Supply and Sanitation Minister Jimpa who distributed these appointment letters as per the directions of the Chief Minister. The candidates and their family members profusely thanked the State Government and the officers of the department.
The candidates vowed to serve the people with honesty and dedication. On the occasion, Principal Secretary Nilkanth S. Avhad and HOD Amit Talwar were also present.

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜਿੰਪਾ ਵੱਲੋਂ 24 ਹੋਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ
ਸਾਡੀ ਸਰਕਾਰ ਪੜ੍ਹੇ ਲਿਖੇ ਮੁੰਡੇ-ਕੁੜੀਆਂ ਨੂੰ ਪੰਜਾਬ ਵਿੱਚ ਹੀ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ: ਜਿੰਪਾ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ 24 ਹੋਰ ਉਮੀਦਵਾਰਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਮੁੰਡੇ ਕੁੜੀਆਂ ਨੂੰ ਸਟੈਨੋਟਾਈਪਿਸਟ ਦੀ ਅਸਾਮੀ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 11 ਮਾਰਚ ਨੂੰ ਵੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਹੀ 9 ਉਮੀਦਵਾਰਾਂ ਨੂੰ ਬਤੌਰ ਕਲਰਕ, ਜੂਨੀਅਰ ਟੈਕਨੀਸ਼ੀਅਨ ਅਤੇ ਹੈਲਪਰ ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਵੰਡੇ ਗਏ ਸਨ।
ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜ ਦੇ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਰੋਜ਼ਗਾਰ ਉਪਲਬਧ ਕਰਵਾਉਣ ਲਈ ਵਚਨਬੱਧ ਹਨ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੜ੍ਹੇ ਲਿਖੇ ਮੁੰਡੇ-ਕੁੜੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਥਾਂ ਪੰਜਾਬ ਵਿੱਚ ਹੀ ਨੌਕਰੀਆਂ ਦੇਣ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਸਮਾਜ ਦੇ ਬਾਕੀ ਵਰਗਾਂ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।
ਅੱਜ ਦਿੱਤੇ ਗਏ ਨਿਯੁਕਤੀ ਪੱਤਰ ਅਸਲ ਵਿੱਚ ਮੁੱਖ ਮੰਤਰੀ ਵੱਲੋਂ ਦਿੱਤੇ ਜਾਣੇ ਸਨ ਪਰ ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਮੁੱਖ ਮੰਤਰੀ ਨੇ ਇਹ ਜ਼ਿੰਮੇਵਾਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਜਿੰਪਾ ਨੂੰ ਦੇ ਦਿੱਤੀ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਜਿੰਪਾ ਨੇ ਇਹ ਨਿਯੁਕਤੀ ਪੱਤਰ ਵੰਡੇ। ਨਵ-ਨਿਯੁਕਤ ਹੋਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਉੱਤੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।
ਨਵ ਨਿਯੁਕਤ ਮੁੰਡੇ ਕੁੜੀਆਂ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕ ਸੇਵਾ ਕਰਨ ਦਾ ਅਹਿਦ ਵੀ ਲਿਆ। ਇਸ ਮੌਕੇ ਪ੍ਰਮੁੱਖ ਸਕੱਤਰ ਨੀਲਕੰਠ ਅਵਹਾੜ ਅਤੇ ਵਿਭਾਗ ਮੁਖੀ ਅਮਿਤ ਤਲਵਾਰ ਵੀ ਹਾਜ਼ਿਰ ਸਨ।

मुख्यमंत्री भगवंत सिंह मान के निर्देशों के अंतर्गत जिम्पा द्वारा 24 और उम्मीदवारों को नियुक्ति पत्र प्रदान
हमारी सरकार पढ़े-लिखे लडक़े-लड़कियों को पंजाब में ही रोजग़ार मुहैया करवाने के लिए वचनबद्ध: जिम्पा

चंडीगढ़

मुख्यमंत्री भगवंत सिंह मान के निर्देशों के अंतर्गत जल आपूर्ति एवं स्वच्छता मंत्री ब्रम शंकर जिम्पा ने आज 24 और उम्मीदवारों को जल आपूर्ति एवं स्वच्छता विभाग में नियुक्ति पत्र बाँटे। इन लडक़े-लड़कियों को स्टैनोटाईपिस्ट के पद के लिए नियुक्ति पत्र दिए गए हैं। इससे पहले 11 मार्च को भी जल आपूर्ति एवं स्वच्छता विभाग में ही 9 उम्मीदवारों को बतौर क्लर्क, जूनियर टैक्नीशियन और हैल्पर के पदों के लिए नियुक्ति पत्र बाँटे गए थे।
जिम्पा ने बताया कि मुख्यमंत्री भगवंत सिंह मान राज्य के नौजवानों को राज्य में ही रोजग़ार उपलब्ध करवाने के लिए वचनबद्ध हैं और उनके नेतृत्व वाली राज्य सरकार पढ़े-लिखे लडक़े-लड़कियों को विदेशों में जाने की जगह पंजाब में ही नौकरियाँ देने के लिए दिन-रात कोशिशें कर रही है। उन्होंने कहा कि पंजाब सरकार द्वारा राज्य के सर्वांगीण विकास के साथ-साथ समाज के बाकी वर्गों के हितों को भी ध्यान में रखा जा रहा है।
आज दिए गए नियुक्ति पत्र वास्तव में मुख्यमंत्री द्वारा दिए जाने थे, परन्तु कुछ न टाले जाने वाले कारणों से मुख्यमंत्री ने यह जि़म्मेदारी जल आपूर्ति एवं स्वच्छता मंत्री जिम्पा को दे दी और मुख्यमंत्री के निर्देशों के अंतर्गत जिम्पा ने यह नियुक्ति पत्र बाँटे। नव-नियुक्त हुए उम्मीदवारों और उनके परिवारिक सदस्यों द्वारा नियुक्ति पत्र जारी करने पर पंजाब सरकार और विभाग के अधिकारियों का धन्यवाद किया गया।
नव-नियुक्त लडक़े-लड़कियों ने पूरी निष्ठा और ईमानदारी से लोक सेवा करने का प्रण भी लिया। इस मौके पर प्रमुख सचिव नीलकंठ अवहाड़ औ26

 

Comments are closed.

seo ajansı - mersin escort -

boşanma avukatı

- Antalya iş ilanı - berlin werbung