India Alliance Strategizes for Upcoming F&CC Elections and Various Agendas in Municipal Corporation

Chandigarh : In Chandigarh Municipal Corporation, a meeting under the leadership of Dr. S.S. Ahluwalia, Punjab Water Supply and Sewerage Board Chairman and Co-Incharge of AAP Chandigarh, was held today regarding the upcoming Finance and Contract Committee (F&CC) elections and the agendas to be presented in tomorrow’s Municipal Corporation meeting. Congress President H.S. Lucky, Mayor Kuldeep Kumar, and all councillors from AAP and Congress attended the meeting.
Detailed discussions were held regarding the elections of F&CC members set to take place tomorrow, formulating strategies to give a setback to BJP. Councillors Neha Musabat from ward number 19 and Poonam Kumari from ward number 16, who recently returned to AAP, also participated in this meeting and extensively discussed tomorrow’s meeting.
Seven more agendas will be presented in the Municipal Corporation meeting tomorrow, with two main issues highlighted. The first significant agenda addresses the problem of stray dogs, focusing on extending the contract program of ABC centers operating to completely eliminate the issue from the city, and expanding the capacity of ABC centers in Sector 38 West and Raipur Kalan. The aim is to provide relief to city residents from the problem of stray dogs.
Another major agenda is to declare Chandigarh as a 7-star garbage-free city according to the protocol set by the Ministry of Housing and Urban Affairs. This involves improving waste management in the city, working on 24 key points including door-to-door collection, geo-mapping of wards, waste processing, waste processing facilities, landfills, dumpsites, sanitation, and processing of household hazardous and dry waste, scientific landfill, complaint redressal, plastic ban, etc.
On this occasion, Dr. S.S. Ahluwalia stated that discussions were held with Congress and AAP councillors about the F&CC elections and other agendas to be presented in Chandigarh Municipal Corporation tomorrow. He mentioned that India Alliance councillors Jasvinder Kaur, Ramchandra Yadav, and Taruna Mehta would win the three seats of F&CC.
Now, Chandigarh Municipal Corporation will work for the welfare of the people and the development of the city. He criticized BJP for deteriorating the city’s condition during their tenure. Chandigarh residents will soon enjoy facilities of 20,000 liters of free water and free parking.

नगर निगम में एफ एंड सीसी के चुनाव एवं विभिन्न एजेंडों को लेकर इंडिया गठजोड़ द्वारा बनाई गई रणनीति

चंडीगढ़

चंडीगढ़ नगर निगम में कल होने वाली एफ एंड सीसी (फाइनेंस एंड कॉन्ट्रैक्ट कमेटी) और 2024 के लिए तीन अन्य समितियों के चुनाव और नगर निगम की बैठक में पेश किए जाने वाले एजेंडे के संबंध में, आज यहाँ इंडिया गठजोड़ के पार्षदों की पंजाब जल आपूर्ति एवं सीवरेज बोर्ड के चेयरमैन एवं आप चंडीगढ़ सह-प्रभारी डा. एसएस आहलूवालिया के नेतृत्व में बैठक हुई। इस मौके पर कांग्रेस अध्यक्ष एच.एस. लक्की, मेयर कुलदीप कुमार और आम आदमी पार्टी व कांग्रेस के सभी पार्षद मौजूद रहे।
बैठक में नगर निगम के लिए कल होने वाले एफएंडसीसी सदस्यों के चुनाव को लेकर विस्तृत चर्चा हुई और भाजपा को झटका देने की रणनीति बनाई गई। कल आम आदमी पार्टी में लौटीं वार्ड नंबर 19 से पार्षद नेहा मुसावत और वार्ड नंबर 16 से पार्षद पूनम कुमारी ने भी इस बैठक में हिस्सा लिया और कल की बैठक के बारे में विस्तार से चर्चा की।
नगर निगम की बैठक में कल 7 और एजेंडे पेश किये जायेंगे। जिसमें मुख्य रूप से दो एजेंडे हैं, पहला खास एजेंडा है आवारा कुत्तों की समस्या। जिसमें शहरवासियों को आवारा कुत्तों की समस्या से पूरी तरह निजात दिलाने के लिए चलाए जा रहे एबीसी सेंटरों के अनुबंध कार्यक्रम को आगे बढ़ाना है और साथ ही सेक्टर 38 वेस्ट और रायपुर कलां में चलाए जा रहे एबीसी सेंटरों की क्षमता बढ़ाना है। ताकि शहरवासियों को आवारा कुत्तों की समस्या से निजात मिल सके।
एक अन्य प्रमुख एजेंडा आवास और शहरी मामलों के मंत्रालय द्वारा निर्धारित प्रोटोकॉल के अनुसार चंडीगढ़ को 7 स्टार कचरा मुक्त शहर घोषित करना है। जिसमें शहर को बेहतर तरीके से कचरा मुक्त बनाना है। जिसमें अलग-अलग 24 मुख्य बिंदुओं पर काम किया जाना है, जिसमें डोर टू डोर कलेक्शन, वार्डों की जियो-मैपिंग जैसे वार्ड की सीमाएं, नालियां, जल निकाय, अपशिष्ट प्रसंस्करण, अपशिष्ट प्रसंस्करण सुविधाएं, लैंडफिल, डंपसाइट, स्वच्छता और घरेलू खतरनाक अपशिष्ट प्रसंस्करण और सूखा अपशिष्ट, अपशिष्ट – अपशिष्ट उप-उत्पादों की बिक्री, वैज्ञानिक लैंडफिल, शिकायत निवारण, प्लास्टिक प्रतिबंध आदि पर काम किया जाना है।
इस अवसर पर डा. एसएस आहलूवालिया ने कहा कि कल चंडीगढ़ नगर निगम में एफएंडसीसी के चुनाव और पेश किए जाने वाले अन्य एजेंडों पर कांग्रेस और आप पार्षदों के साथ चर्चा की गई। उन्होंने कहा कि एफएंडसीसी के तीन पदों पर इंडिया अलायंस के तीन पार्षद जसविंदर कौर, रामचन्द्र यादव और तरूणा मेहता जीतेंगे। अब चंडीगढ़ नगर निगम आम लोगों के कल्याण और शहर के विकास के लिए काम करेगा। भाजपा ने अपने कार्यकाल में शहर का बुरा हाल कर दिया है। चंडीगढ़ वासियों को जल्द ही 20 हजार लीटर मुफ्त पानी और मुफ्त पार्किंग की सुविधा मिलेगी।

ਨਗਰ ਨਿਗਮ ਵਿੱਚ ਐਫਐਂਡਸੀਸੀ ਦੀ ਚੋਣ ਅਤੇ ਵੱਖ–ਵੱਖ ਏਜੰਡਿਆਂ ਸਬੰਧੀ ਇੰਡੀਆ ਗਠਜੋੜ ਨੇ ਬਣਾਈ ਰਣਨੀਤੀ

ਚੰਡੀਗੜ੍ਹ

ਨਗਰ ਨਿਗਮ ਚੰਡੀਗੜ੍ਹ ਦੇ ਵਿੱਚ ਕੱਲ ਹੋਣ ਜਾ ਰਹੀ ਐਫ ਐਂਡਸੀਸੀ (ਫਾਇਨੈਂਸ ਐਂਡ ਕੌਂਟਰੈਕਟ ਕਮੇਟੀ) ਅਤੇ 2024 ਦੇ ਲਈ ਤਿੰਨ ਹੋਰ ਕਮੇਟੀਆਂ ਦੀ ਚੋਣ ਅਤੇ ਨਗਰ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤੇ ਜਾਣ ਵਾਲੇ ਏਜੰਡਿਆਂ ਸਬੰਧੀ ਅੱਜ ਇੱਥੇ ਇੰਡੀਆ ਗਠਜੋੜ ਦੇ ਸਾਰੇ ਕੌਂਸਲਰਾਂ ਦੀ ਮੀਟਿੰਗ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਤੇ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ, ਮੇਅਰ ਕੁਲਦੀਪ ਕੁਮਾਰ ਅਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਰੇ ਕੌਂਸਲਰ ਮੌਜੂਦ ਰਹੇ।
ਮੀਟਿੰਗ ਵਿੱਚ ਕੱਲ ਹੋਣ ਜਾ ਰਹੀ ਨਗਰ ਨਿਗਮ ਦੇ ਲਈ ਐਫਐਂਡਸੀਸੀ ਦੇ ਮੈਂਬਰਾਂ ਦੀ ਚੋਣ ਸਬੰਧੀ ਵਿਸਤਾਰ ਨਾਲ ਚਰਚਾ ਹੋਈ ਅਤੇ ਬੀਜੇਪੀ ਨੂੰ ਝਟਕਾ ਦੇਣ ਦੇ ਲਈ ਰਣਨੀਤੀ ਘੜੀ ਗਈ। ਆਮ ਆਦਮੀ ਪਾਰਟੀ ਵਿੱਚ ਕੱਲ ਵਾਪਿਸ ਆਏ ਵਾਰਡ ਨੰ 19 ਤੋਂ ਕੌਂਸਲਰ ਨੇਹਾ ਮੁਸਾਵਤ ਅਤੇ ਵਾਰਡ ਨੰ 16 ਤੋਂ ਪੂਨਮ ਕੁਮਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਅਤੇ ਕੱਲ ਦੀ ਮੀਟਿੰਗ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ।
ਕੱਲ ਨਗਰ ਨਿਗਮ ਦੀ ਮੀਟਿੰਗ ਵਿੱਚ 7 ਹੋਰ ਏਜੰਡੇ ਪੇਸ਼ ਕੀਤੇ ਜਾਣਗੇ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਦੋ ਏਜੰਡੇ ਖਾਸ਼ ਹਨ। ਪਹਿਲਾ ਖਾਸ਼ ਏਜੰਡਾ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੈ। ਜਿਸ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਪੂਰਨ ਤੇ ਛੁਟਕਾਰਾ ਦਵਾਉਣ ਦੇ ਲਈ ਚਲਾਏ ਜਾ ਰਹੇ ਏਬੀਸੀ ਸੈਂਟਰਾਂ ਦੇ ਕੌਂਟਰੈਕਟ ਪ੍ਰੋਗਰਾਮ ਦੀ ਸੀਮਾ ਨੂੰ ਵਧਾਉਣਾ ਹੈ ਅਤੇ ਨਾਲ ਹੀ ਸੈਕਟਰ 38 ਵੈਸਟ ਅਤੇ ਰਾਇਪੁਰ ਕਲਾਂ ਵਿੱਚ ਚਲਾਏ ਜਾ ਰਹੇ ਏਬੀਸੀ ਸੈਂਟਰਾਂ ਦੀ ਸਮਰੱਥਾ ਨੂੰ ਵਧਾਇਆ ਜਾਣਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੇਤੀ ਛੁਟਕਾਰਾ ਮਿਲ ਸਕੇ।
ਦੂਜਾ ਮੁੱਖ ਏਜੰਡਾ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਨਿਰਧਾਰਤ ਪ੍ਰੋਟੋਕੋਲ ਅਨੁਸਾਰ ਚੰਡੀਗੜ੍ਹ ਨੂੰ 7 ਸਟਾਰ ਕੂੜਾ ਮੁਕਤ ਸ਼ਹਿਰ ਘੋਸ਼ਿਤ ਕਰਨਾ ਹੈ। ਜਿਸ ਵਿੱਚ ਸ਼ਹਿਰ ਨੂੰ ਹੋਰ ਵਧੀਆ ਤਰੀਕੇ ਨਾਲ ਕੂੜਾ ਮੁਕਤ ਬਣਾਇਆ ਜਾਣਾ ਹੈ। ਜਿਸ ਵਿੱਚ ਵੱਖ–ਵੱਖ 24 ਮੁੱਖ ਬਿੰਦੂਆਂ ਤੇ ਕੰਮ ਕੀਤਾ ਜਾਣਾ ਹੈ। ਜਿਸ ਵਿੱਚ ਡੋਰ ਟੂ ਡੋਰ ਕਲੈਕਸ਼ਨ, ਵਾਰਡਾਂ ਦੀ ਜੀਓ-ਮੈਪਿੰਗ ਜਿਵੇਂ ਕਿ ਵਾਰਡ ਦੀਆਂ ਹੱਦਾਂ, ਨਾਲਿਆਂ, ਜਲਘਰਾਂ, ਵੇਸਟ ਪ੍ਰੋਸੈਸਿੰਗ, ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਸੁਵਿਧਾਵਾਂ, ਲੈਂਡਫਿਲਜ਼, ਡੰਪਸਾਈਟਸ, ਸੈਨੇਟਰੀ ਅਤੇ ਘਰੇਲੂ ਖਤਰਨਾਕ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਅਤੇ ਸੁੱਕਾ ਕੂੜਾ, ਰਹਿੰਦ-ਖੂੰਹਦ ਦੇ ਉਪ-ਉਤਪਾਦਾਂ ਦੀ ਵਿਕਰੀ, ਵਿਗਿਆਨਕ ਲੈਂਡਫਿਲ, ਸ਼ਿਕਾਇਤ ਨਿਵਾਰਣ, ਪਲਾਸਟਿਕ ਪਾਬੰਦੀ ਆਦਿ ਬਿੰਦੂਆਂ ਤੇ ਕੰਮ ਕੀਤਾ ਜਾਣਾ ਹੈ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਕੱਲ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਐਫਐਂਡਸੀਸੀ ਅਤੇ ਪੇਸ਼ ਕੀਤੇ ਜਾਣ ਵਾਲੇ ਹੋਰ ਏਜੰਡਿਆਂ ਤੇ ਕਾਂਗਰਸ ਅਤੇ ਆਪ ਦੇ ਕੌਂਸਲਰਾਂ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਐਫਐਂਡਸੀਸੀ ਦੇ ਤਿੰਨ ਅਹੁਦਿਆਂ ਤੇ ਇੰਡੀਆਂ ਗਠਜੋੜ ਦੇ ਤਿੰਨ ਕੌਂਸਲਰ, ਜਸਵਿੰਦਰ ਕੌਰ, ਰਾਮਚੰਦਰ ਯਾਦਵ ਅਤੇ ਤਰੁਣਾ ਮਹਿਤਾ ਜਿੱਤ ਹਾਸਿਲ ਕਰਨਗੇ। ਹੁਣ ਚੰਡੀਗੜ੍ਹ ਨਗਰ ਨਿਗਮ ਵਿੱਚ ਆਮ ਲੋਕਾਂ ਦੀ ਭਲਾਈ ਅਤੇ ਸ਼ਹਿਰ ਦੇ ਵਿਕਾਸ ਦੇ ਲਈ ਕੰਮ ਕੀਤਾ ਜਾਵੇਗਾ। ਬੀਜੇਪੀ ਵਲੋਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦਾ ਬੂਰਾ ਹਾਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਵਾਸੀਆਂ ਨੂੰ ਛੇਤੀ ਹੀ 20000 ਲੀਟਰ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲਤ ਮਿਲੇਗੀ।

 

Comments are closed.

seo ajansı - mersin escort -

boşanma avukatı

- Antalya iş ilanı - berlin werbung