Harjot Singh Bains Distributes ‘Best School Award’ Worth Rs 5.17 Crores To 69 Schools

Chandigarh : School education Minister Punjab, Harjot Singh Bains distributed the ‘Best School Award‘ amount of Rs 5.17 crores to 69 schools of Punjab. During the event Schools from senior secondary, high and middle school category from each district of the state, was given cash prize worth rupees 10 lakh, 7.5 lakh and 5 lakh respectively.
These government schools of the state has been selected from each district on the basis of academic and co-educational parameters. Speaking on this occasion, the School Education Minister said that the Punjab government led by Chief Minister Bhagwant Singh Maan is continuously striving to make the government schools of the state the best.
The schools, that have been awarded in the category of senior secondary schools, are Government Girls Senior Secondary School Mahna Singh Road, District Amritsar, Government Girls Senior Secondary School, District Barnala, Government Senior Secondary School Bhagwangarh, District Bathinda, Dr. Chanda Singh Marwaha Government Girls Senior Secondary School Kotakpura District Faridkot, Government Senior Secondary School Boys Gobindgarh, District Fatehgarh Sahib, Government Girls Senior Secondary Smart School Jalalabad, District Fazilka, Government Model Senior Secondary School Usman Wala, District Ferozepur, Government Girls Senior Secondary School Dera Baba Nanak, District Gurdaspur, Government Senior Secondary School Palahar, Talwara, District Hoshiarpur, Government Girls Senior Secondary Smart School Ladowali Road, District Jalandhar, Government Girls Senior Secondary School Phagwara, District Kapurthala, Government Girls Senior Secondary School Samrala, District Ludhiana, Government Girls Senior Secondary Smart School Khiala Kalan, District Mansa, Government Girls Senior Secondary School Dharamkot District Moga Government Senior Secondary School Lasoi District Malerkotla, Government Girls Senior Secondary School Abul Khurana, Lambi District Sri Muktsar Sahib, Government Senior Secondary School Badhani District Pathankot, Government Senior Secondary Smart School Bahadurgarh District Patiala, Government Senior Secondary School Chanoli Bassi, Takhtgarh District Rupnagar, Government Senior Secondary Smart School Nadampur District Sangrur, Government Senior Secondary Smart School Manauli, District SAS Nagar, Govt Senior Secondary Smart School Jadla District SBS Nagar, Govt Senior Secondary School Goindwal Sahib, District Tarn Tarn.
Similarly, in the category of high schools, the schools, that have been awarded, are Government High School Guru Wali, District Amritsar, Government High School Kaire District Barnala, Government (G) High School Bhucho Mandi District Bathinda, Government High School Bir Sikh Wali District Faridkot, Govt High School Badali Maiki, District Sri Fatehgarh Sahib, Govt High School Shergarh District Fazilka, Govt High School Satiyewala District Ferozepur, Shaheed Major Vajinder Singh Sahi Govt High School Gillanwali (Fort Darshan Singh) District Gurdaspur, Govt High School Amroh, District Hoshiarpur, Government High School Nusi District Jalandhar, Government High School Talwandi Pai, District Kapurthala, Government High School Bullhepur District Ludhiana, Government High School Dodara District Mansa, Government High School Daulatpur Ucha, District Moga, Government High School Nangal District Malerkotla, Govt. High School Lande Rode District Sri Muktsar Sahib, Government High School Fatehpur Pathankot, Government High School Dhakansu Kalan District Patiala, Government High School Saskaur District Rupnagar, Government High School Rajomajra District Sangrur, Shaheed Subedar Balbir Singh Government High School Dapar District SAS Nagar, Government High School Chandpur Roorkee District SBS Nagar, Govt High School Algon Kothi District Tarn Taran.
Similarly, in the middle school category, Government Middle School Kot Mahna Singh, District Amritsar, Government Middle School Dhanula Khurd District Barnala, Government Middle School Kothe Amarpura District Bathinda, Government Middle School Sirsari District Faridkot, Government Middle School Bahadurgarh District Sri Fatehgarh Sahib, Government Middle School Hauz Khas District Fazilka, Government Middle School Asal District Ferozepur, Government Middle School Rasulpur Bet District Gurdaspur, Government Middle School Dallewal District Hoshiarpur, Government Middle School Tahli District Jalandhar, Government Middle School Bhandal Dona District Kapurthala, Government Middle School Rohno Kalan District Ludhiana, Govt Middle School Ramnagar Bhathal District Mansa, Govt Middle School Purane Wala District Moga, Govt Middle School Qila Rahmatgarh District Malerkotla, Govt Middle School Ghumiara Khera District Sri Muktsar Sahib, Govt Middle School Mission Road Pathankot, District Pathankot, Govt Middle School Main District Patiala, Government Middle School Gag District Rupnagar, Government Middle School Aloarkh District Sangrur, Government Middle School Jhandemajra District SAS Nagar, Government Middle School Jabowal District SBS Nagar, Govt Middle School Bela, District Tarn Taran, have been awarded.

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੇ 69 ਸਕੂਲਾਂ ਨੂੰ ਨੇ 5.17 ਕਰੋੜ ਦੀ ‘ਬੈਸਟ ਸਕੂਲ ਐਵਾਰਡ’ ਰਾਸ਼ੀ ਵੰਡੀ

ਚੰਡੀਗੜ੍ਹ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੇ 69 ਸਕੂਲਾਂ ਨੂੰ 5.17 ਕਰੋੜ ਦੀ ‘ਬੈਸਟ ਸਕੂਲ ਐਵਾਰਡ’ ਰਾਸ਼ੀ ਦੀ ਵੰਡ ਕੀਤੀ ਗਈ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਕਰਕੇ ਦੇਸ਼ ਦਾ ਮੋਹਰੀ ਸੂਬਾ ਬਣ ਰਿਹਾ ਹੈ। ਸੂਬੇ ਦੇ ਸਕੂਲਾਂ ਦੀਆਂ ਇਮਾਰਤਾਂ ਖੂਬਸੂਰਤ ਬਣਾਉਣ ਦੇ ਨਾਲ-ਨਾਲ ਸਿੱਖਿਆ ਦੀ ਕੁਆਲਟੀ ਸੁਧਾਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਸਮਾਗਮ ਦੌਰਾਨ ਸੂਬੇ ਦੇ ਹਰ ਜ਼ਿਲੇ ਦੇ ਇੱਕ-ਇੱਕ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲ ਦੀ ਚੋਣ ਕਰਕੇ ਹਰੇਕ ਸਕੂਲ ਨੂੰ ਕ੍ਰਮਵਾਰ 10 ਲੱਖ, 7.5 ਲੱਖ ਅਤੇ 5 ਲੱਖ ਰੁਪਏ ਬਤੌਰ ਇਨਾਮੀ ਰਾਸ਼ੀ ਦਿੱਤੀ ਗਈ।ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਅਤੇ ਸਹਿ-ਵਿੱਦਿਅਕ ਪੈਰਾਮੀਟਰਾਂ ਦੇ ਆਧਾਰ ‘ਤੇ ਹਰੇਕ ਜ਼ਿਲ੍ਹੇ ਵਿਚੋਂ ਸਰਵੋਤਮ ਸਕੂਲ ਦੀ ਚੋਣ ਕੀਤੀ ਗਈ ਹੈ । ਇਸ ਮੌਕੇ ਬੋਲਦਿਆਂ ਸਕੂਲ ਸਿੱਖਿਆ ਮੰਤਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਸੀਨੀਅਰ ਸੈਕੰਡਰੀ ਸਕੂਲਾਂ ਦੀ ਸ਼੍ਰੇਣੀ ਵਿਚ ਜਿਨ੍ਹਾਂ ਸਕੂਲ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ,ਜ਼ਿਲ੍ਹਾ ਅੰਮ੍ਰਿਤਸਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜ਼ਿਲ੍ਹਾ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਗੜ੍ਹ, ਜ਼ਿਲ੍ਹਾ ਬਠਿੰਡਾ, ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗੋਬਿੰਦਗੜ੍ਹ,ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ,ਜ਼ਿਲ੍ਹਾ ਗੁਰਦਾਸਪੁਰ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ,ਤਲਵਾੜਾ,ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਹੋਡ, ਜ਼ਿਲ੍ਹਾ ਜਲੰਧਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ,ਜ਼ਿਲ੍ਹਾ ਕਪੂਰਥਲਾ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ, ਜ਼ਿਲ੍ਹਾ ਲੁਧਿਆਣਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ, ਜ਼ਿਲ੍ਹਾ ਮਾਨਸਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਜ਼ਿਲ੍ਹਾ ਮੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ, ਜ਼ਿਲ੍ਹਾ ਮਲੇਰਕੋਟਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁਲ ਖੁਰਾਣਾ, ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਜ਼ਿਲ੍ਹਾ ਪਠਾਨਕੋਟ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ, ਤਖਤਗੜ੍ਹ ਜ਼ਿਲ੍ਹਾ ਰੂਪਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਜ਼ਿਲ੍ਹਾ ਸੰਗਰੂਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ, ਜ਼ਿਲ੍ਹਾ ਐਸ.ਏ.ਐਸ. ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਾਡਲਾ ਜ਼ਿਲ੍ਹਾ ਐਸ.ਬੀ.ਐਸ.ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ,ਜ਼ਿਲ੍ਹਾ ਤਰਨ ਤਾਰਨ ਸ਼ਾਮਲ ਹਨ।
ਇਸੇ ਤਰ੍ਹਾਂ ਹਾਈ ਸਕੂਲਾਂ ਦੀ ਸ਼੍ਰੇਣੀ ਵਿਚ ਜਿਨ੍ਹਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਗੁਰੂ ਵਾਲੀ, ਜ਼ਿਲ੍ਹਾ ਅੰਮ੍ਰਿਤਸਰ, ਸਰਕਾਰੀ ਹਾਈ ਸਕੂਲ ਕੈਰੇ ਜ਼ਿਲ੍ਹਾ ਬਰਨਾਲਾ, ਸਰਕਾਰੀ (ਕੰ) ਹਾਈ ਸਕੂਲ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ, ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲੀ ਜ਼ਿਲ੍ਹਾ ਫ਼ਰੀਦਕੋਟ, ਸਰਕਾਰੀ ਹਾਈ ਸਕੂਲ ਬਡਾਲੀ ਮਾਈ ਕਈ, ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ, ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜ਼ਿਲ੍ਹਾ ਫਾਜ਼ਿਲਕਾ, ਸਰਕਾਰੀ ਹਾਈ ਸਕੂਲ ਸਤੀਏ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ, ਸ਼ਹੀਦ ਮੇਜਰ ਵਜਿੰਦਰ ਸਿੰਘ ਸਹੀ ਸਰਕਾਰੀ ਹਾਈ ਸਕੂਲ ਗਿੱਲਾਂਵਾਲੀ (ਕਿਲ੍ਹਾ ਦਰਸ਼ਨ ਸਿੰਘ) ਜ਼ਿਲ੍ਹਾ ਗੁਰਦਾਸਪੁਰ, ਸਰਕਾਰੀ ਹਾਈ ਸਕੂਲ ਅਮਰੋਹ, ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਹਾਈ ਸਕੂਲ ਨੁੱਸੀ ਜ਼ਿਲ੍ਹਾ ਜਲੰਧਰ, ਸਰਕਾਰੀ ਹਾਈ ਸਕੂਲ ਤਲਵੰਡੀ ਪਾਈਂ, ਜ਼ਿਲ੍ਹਾ ਕਪੂਰਥਲਾ,
ਸਰਕਾਰੀ ਹਾਈ ਸਕੂਲ ਬੁੱਲ੍ਹੇਪੁਰ ਜ਼ਿਲ੍ਹਾ ਲੁਧਿਆਣਾ, ਸਰਕਾਰੀ ਹਾਈ ਸਕੂਲ ਦੋਦੜਾ ਜ਼ਿਲ੍ਹਾ ਮਾਨਸਾ, ਸਰਕਾਰੀ ਹਾਈ ਸਕੂਲ ਦੌਲਤਪੁਰ ਉੱਚਾ, ਜ਼ਿਲ੍ਹਾ ਮੋਗਾ, ਸਰਕਾਰੀ ਹਾਈ ਸਕੂਲ ਨੰਗਲ ਜ਼ਿਲ੍ਹਾ ਮਾਲੇਰਕੋਟਲਾ, ਸਰਕਾਰੀ ਹਾਈ ਸਕੂਲ ਲੰਡੇ ਰੋਡੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਹਾਈ ਸਕੂਲ ਫਤਿਹਪੁਰ ਪਠਾਨਕੋਟ, ਸਰਕਾਰੀ ਹਾਈ ਸਕੂਲ ਢਕਾਨਸੂਂ ਕਲਾਂ ਜ਼ਿਲ੍ਹਾ ਪਟਿਆਲਾ, ਸਰਕਾਰੀ ਹਾਈ ਸਕੂਲ ਸਸਕੌਰ ਜ਼ਿਲ੍ਹਾ ਰੂਪਨਗਰ, ਸਰਕਾਰੀ ਹਾਈ ਸਕੂਲ ਰਾਜੋਮਾਜਰਾ ਜ਼ਿਲ੍ਹਾ ਸੰਗਰੂਰ, ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਜ਼ਿਲ੍ਹਾ ਐੱਸ.ਏ.ਐੱਸ. ਨਗਰ, ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਜ਼ਿਲ੍ਹਾ ਐੱਸ.ਬੀ.ਐੱਸ. ਨਗਰ, ਸਰਕਾਰੀ ਹਾਈ ਸਕੂਲ ਅਲਗੋਂ ਕੋਠੀ ਜ਼ਿਲ੍ਹਾ ਤਰਨ ਤਾਰਨ ਸ਼ਾਮਲ ਹਨ।
ਇਸੇ ਤਰ੍ਹਾਂ ਮਿਡਲ ਸਕੂਲ ਦੀ ਸ਼੍ਰੇਣੀ ਵਿਚ ਸਰਕਾਰੀ ਮਿਡਲ ਸਕੂਲ ਕੋਟ ਮਾਹਣਾ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਸਰਕਾਰੀ ਮਿਡਲ ਸਕੂਲ ਧਨੌਲਾ ਖੁਰਦ ਜ਼ਿਲ੍ਹਾ ਬਰਨਾਲਾ, ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ ਜ਼ਿਲ੍ਹਾ ਬਠਿੰਡਾ, ਸਰਕਾਰੀ ਮਿਡਲੂ ਸਕੂਲ ਸਿਰਸੜੀ ਜ਼ਿਲ੍ਹਾ ਫ਼ਰੀਦਕੋਟ, ਸਰਕਾਰੀ ਮਿਡਲ ਸਕੂਲ ਬਹਾਦਰਗੜ੍ਹ ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ, ਸਰਕਾਰੀ ਮਿਡਲ ਸਕੂਲ ਹੌਜ਼ ਖ਼ਾਸ ਜ਼ਿਲ੍ਹਾ ਫਾਜ਼ਿਲਕਾ, ਸਰਕਾਰੀ ਮਿਡਲ ਸਕੂਲ ਆਸਲ ਜ਼ਿਲ੍ਹਾ ਫਿਰੋਜ਼ਪੁਰ, ਸਰਕਾਰੀ ਮਿਡਲ ਸਕੂਲ ਰਸੂਲਪੁਰ ਬੇਟ ਜ਼ਿਲ੍ਹਾ ਗੁਰਦਾਸਪੁਰ,ਸਰਕਾਰੀ ਮਿਡਲ ਸਕੂਲ ਡੱਲੇਵਾਲ ਜ਼ਿਲ੍ਹਾ ਹਸ਼ਿਆਰਪੁਰ,ਸਰਕਾਰੀ ਮਿਡਲ ਸਕੂਲ ਟਾਹਲੀ ਜ਼ਿਲ੍ਹਾ ਜਲੰਧਰ, ਸਰਕਾਰੀ ਮਿਡਲ ਸਕੂਲ ਭੰਡਾਲ ਦੋਨਾ ਜ਼ਿਲ੍ਹਾ ਕਪੂਰਥਲਾ, ਸਰਕਾਰੀ ਮਿਡਲ ਸਕੂਲ ਰੋਹਣੋ ਕਲਾਂ ਜ਼ਿਲ੍ਹਾ ਲੁਧਿਆਣਾ, ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲ ਜ਼ਿਲ੍ਹਾ ਮਾਨਸਾ,ਸਰਕਾਰੀ ਮਿਡਲ ਸਕੂਲ ਪੁਰਾਣੇ ਵਾਲਾ ਜ਼ਿਲ੍ਹਾ ਮੋਗਾ, ਸਰਕਾਰੀ ਮਿਡਲ ਸਕੂਲ ਕਿਲਾ ਰਹਿਮਤਗੜ ਜ਼ਿਲ੍ਹਾ ਮਲੇਰਕੋਟਲਾ, ਸਰਕਾਰੀ ਮਿਡਲ ਸਕੂਲ ਘੁਮਿਆਰਾ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਮਿਡਲ ਸਕੂਲ ਮਿਸ਼ਨ ਰੋਡ ਪਠਾਨਕੋਟ,ਜ਼ਿਲ੍ਹਾ ਪਠਾਨਕੋਟ,ਸਰਕਾਰੀ ਮਿਡਲ ਸਕੂਲ ਮੈਣ ਜ਼ਿਲ੍ਹਾ ਪਟਿਆਲਾ,ਸਰਕਾਰੀ ਮਿਡਲ ਸਕੂਲ ਗੱਗ ਜ਼ਿਲ੍ਹਾ ਰੂਪਨਗਰ, ਸਰਕਾਰੀ ਮਿਡਲ ਸਕੂਲ ਆਲੋਅਰਖ ਜ਼ਿਲ੍ਹਾ ਸੰਗਰੂਰ, ਸਰਕਾਰੀ ਮਿਡਲ ਸਕੂਲ ਝੰਡੇਮਾਜਰਾ ਜ਼ਿਲ੍ਹਾ ਐੱਸ.ਏ.ਐੱਸ. ਨਗਰ,ਸਰਕਾਰੀ ਮਿਡਲ ਸਕੂਲ ਜੱਬੋਵਾਲ ਜ਼ਿਲ੍ਹਾ ਐੱਸ.ਬੀ.ਐੱਸ. ਨਗਰ, ਸਰਕਾਰੀ ਮਿਡਲ ਸਕੂਲ ਬੇਲਾ ਜ਼ਿਲ੍ਹਾ ਤਰਨਤਾਰਨ ਸ਼ਾਮਲ ਹਨ।

शिक्षा मंत्री हरजोत सिंह बैंस द्वारा पंजाब के 69 स्कूलों को ने 5.17 करोड़ की ‘बैस्ट स्कूल अवॉर्ड’ राशि बाँटी

चंडीगढ़

पंजाब के स्कूल शिक्षा मंत्री हरजोत सिंह बैंस द्वारा पंजाब के 69 स्कूलों को 5.17 करोड़ की ‘बैस्ट स्कूल अवॉर्ड’ राशि बाँटी गई। पंजाब के शिक्षा मंत्री स. हरजोत सिंह बैंस ने कहा कि मुख्यमंत्री स. भगवंत सिंह मान के नेतृत्व अधीन पंजाब शिक्षा के क्षेत्र में क्रांतिकारी बदलाव लाकर देश का अग्रणी राज्य बन रहा है। राज्य के स्कूलों की इमारतें ख़ूबसूरत बनाने के साथ-साथ शिक्षा की गुणवत्ता को सुधारने की ओर विशेष ध्यान दिया जा रहा है।
समागम के दौरान राज्य के हर जिले के एक-एक सीनियर सेकंडरी, हाई और मिडल स्कूल की चयन करके हरेक स्कूल को क्रमवार 10 लाख, 7.5 लाख और 5 लाख रुपए बतौर इनामी राशि दी गई। राज्य के सरकारी स्कूलों में शैक्षणिक और सह-शैक्षणिक पैरामीटरों के आधार पर हरेक जि़ले में से सर्वोत्तम स्कूल का चयन किया गया है। इस मौके पर बोलते हुए स्कूल शिक्षा मंत्री ने कहा कि मुख्यमंत्री भगवंत सिंह मान के नेतृत्व वाली पंजाब सरकार राज्य के सरकारी स्कूलों को बेहतरीन बनाने के लिए लगातार यत्नशील है।
सीनियर सेकंडरी स्कूलों की श्रेणी में जिन स्कूलों को सम्मानित किया गया उनमें सरकारी कन्या सीनियर सेकंडरी स्कूल माहना सिंह रोड, जि़ला अमृतसर, सरकारी कन्या सीनियर सेकंडरी स्कूल, जि़ला बरनाला, सरकारी सीनियर सेकंडरी स्कूल भगवानगढ़, जि़ला बठिंडा, डॉ. चन्दा सिंह मरवाहा सरकारी कन्या सीनियर सेकंडरी स्कूल कोटकपूरा जि़ला फरीदकोट, सरकारी सीनियर सेकंडरी स्कूल लडक़े गोबिन्दगढ़, जि़ला फतेहगढ़ साहिब, सरकारी कन्या सीनियर सेकंडरी स्मार्ट स्कूल जलालाबाद, जि़ला फाजिल्का, सरकारी मॉडल सीनियर सेकंडरी स्कूल उस्मान वाला, जि़ला फिऱोज़पुर, सरकारी कन्या सीनियर सेकंडरी स्कूल डेरा बाबा नानक, जि़ला गुरदासपुर, सरकारी सीनियर सेकंडरी स्कूल पलाहड़, तलवाड़ा, जि़ला होशियारपुर, सरकारी कन्या सीनियर सेकंडरी स्मार्ट स्कूल लाडोवाली होड, जि़ला जालंधर, सरकारी कन्या सीनियर सेकंडरी स्कूल फगवाड़ा, जि़ला कपूरथला, सरकारी कन्या सीनियर सेकंडरी स्कूल समराला, जि़ला लुधियाना, सरकारी कन्या सीनियर सेकंडरी स्मार्ट स्कूल ख्याला कलाँ, जि़ला मानसा, सरकारी कन्या सीनियर सेकंडरी स्कूल धर्मकोट जि़ला मोगा, सरकारी सीनियर सेकंडरी स्कूल लसोयी, जि़ला मलेरकोटला, सरकारी कन्या सीनियर सेकंडरी स्कूल अबुल खुराना, लम्बी जि़ला श्री मुक्तसर साहिब, सरकारी सीनियर सेकंडरी स्कूल बधानी जि़ला पठानकोट, सरकारी सीनियर सेकंडरी स्मार्ट स्कूल बहादुरगढ़ जि़ला पटियाला, सरकारी सीनियर सेकंडरी स्कूल चनौली बसी, तख्तगढ़ जि़ला रूपनगर, सरकारी सीनियर सेकंडरी स्मार्ट स्कूल नदामपुर जि़ला संगरूर, सरकारी सीनियर सेकंडरी स्मार्ट स्कूल मनौली, जि़ला एस.ए.एस. नगर, सरकारी सीनियर सेकंडरी स्मार्ट स्कूल जाडला जि़ला एस.बी.एस. नगर, सरकारी सीनियर सेकंडरी स्कूल गोइन्दवाल साहिब, जि़ला तरन तारन शामिल हैं।
इसी तरह हाई स्कूलों की श्रेणी में जिन स्कूलों को सम्मानित किया गया उनमें सरकारी हाई स्कूल गुरू वाली, जि़ला अमृतसर, सरकारी हाई स्कूल कैरे जि़ला बरनाला, सरकारी (कन्या) हाई स्कूल भुच्चो मंडी जि़ला बठिंडा, सरकारी हाई स्कूल बीड़ सिखां वाली जि़ला फरीदकोट, सरकारी हाई स्कूल बडाली माई कई, जि़ला श्री फतेहगढ़ साहिब, सरकारी हाई स्कूल शेरगढ़ जि़ला फाजिल्का, सरकारी हाई स्कूल सतीए वाला जि़ला फिऱोज़पुर, शहीद मेजर वजिन्दर सिंह सही सरकारी हाई स्कूल गिल्लांवाली (किला दर्शन सिंह) जि़ला गुरदासपुर, सरकारी हाई स्कूल अमरोह, जि़ला होशियारपुर, सरकारी हाई स्कूल नुस्सी जि़ला जालंधर, सरकारी हाई स्कूल तलवंडी पाईं, जि़ला कपूरथला, सरकारी हाई स्कूल बुल्ल्हेपुर जि़ला लुधियाना, सरकारी हाई स्कूल दोदड़ा जि़ला मानसा, सरकारी हाई स्कूल दौलतपुर उच्चा, जि़ला मोगा, सरकारी हाई स्कूल नंगल जि़ला मालेरकोटला, सरकारी हाई स्कूल लंडे रोडे जि़ला श्री मुक्तसर साहिब, सरकारी हाई स्कूल फतेहपुर पठानकोट, सरकारी हाई स्कूल ढकानसूं कलाँ जि़ला पटियाला, सरकारी हाई स्कूल ससकौर जि़ला रूपनगर, सरकारी हाई स्कूल राजोमाजरा जि़ला संगरूर, शहीद सूबेदार बलबीर सिंह सरकारी हाई स्कूल दप्पर जि़ला एस.ए.एस. नगर, सरकारी हाई स्कूल चांदपुर रुडक़ी जि़ला एस.बी.एस. नगर, सरकारी हाई स्कूल अलगों कोठी जि़ला तरन तारन शामिल हैं।
इसी तरह मिडल स्कूल की श्रेणी में सरकारी मिडल स्कूल कोट माहना सिंह, जि़ला अमृतसर, सरकारी मिडल स्कूल धनौला खुर्द जि़ला बरनाला, सरकारी मिडल स्कूल कोठे अमरपुरा जि़ला बठिंडा, सरकारी मिडल स्कूल सिरसड़ी जि़ला फरीदकोट, सरकारी मिडल स्कूल बहादुरगढ़ जि़ला श्री फतेहगढ़ साहिब, सरकारी मिडल स्कूल हौज़ ख़ास जि़ला फाजिल्का, सरकारी मिडल स्कूल आसल जि़ला फिऱोज़पुर, सरकारी मिडल स्कूल रसूलपुर बेट जि़ला गुरदासपुर, सरकारी मिडल स्कूल डल्लेवाल जि़ला होशियारपुर, सरकारी मिडल स्कूल टाहली जि़ला जालंधर, सरकारी मिडल स्कूल भंडाल दोना जि़ला कपूरथला, सरकारी मिडल स्कूल रोहनो कलाँ जि़ला लुधियाना, सरकारी मिडल स्कूल रामनगर भ_ल जि़ला मानसा, सरकारी मिडल स्कूल पुराणे वाला जि़ला मोगा, सरकारी मिडल स्कूल किला रहमतगड़ जि़ला मलेरकोटला, सरकारी मिडल स्कूल घुम्यारा खेड़ा जि़ला श्री मुक्तसर साहिब, सरकारी मिडल स्कूल मिशन रोड पठानकोट, जि़ला पठानकोट, सरकारी मिडल स्कूल मैण जि़ला पटियाला, सरकारी मिडल स्कूल गग्ग जि़ला रूपनगर, सरकारी मिडल स्कूल आलोअरख जि़ला संगरूर, सरकारी मिडल स्कूल झंडेमाजरा जि़ला एस.ए.एस. नगर, सरकारी मिडल स्कूल जब्बोवाल जि़ला एस.बी.एस. नगर, सरकारी मिडल स्कूल बेला जि़ला तरनतारन शामिल हैं।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung