Cabinet Minister Harjot Singh Bains Inspects 54 “Aap Di Sarkar Aap De Dwar” Camps
Cabinet minister personally addressed the grievances of the people during the camps
Sri Anandpur Sahib : Cabinet Minister Harjot Singh Bains on Monday visited ‘Aap Di Sarkar Aap De Dwar’ camps, launched by the Punjab Government led by Chief Minister Bhagwant Singh Mann, in Sri Anandpur Sahib and Nangal sub-divisions to personally address grievances of the people. Today he attended 54 camps.
During these camps, Cabinet Minister Harjot Singh Bains sat among the people and solved their problems. He personally attends about 10 camps daily, where, in addition to overseeing the performance of various departments, he also ensures the delivery of benefits from government welfare schemes to needy people.
The Cabinet Minister has categorically instructed officials to address personal and common issues of the people on the spot and to resolve pending problems promptly. In addition to addressing individual needs, common village issues such as roads, schools, hospitals, dispensaries, streets, drains, sheds, lighting, and blue cards are also being promptly addressed.
Mr. Bains also presides over meetings with locals to address their demands, allocating grants for development works according to the demands of the Panchayats and the people. He evaluates performance by visiting schools, health centers, and other government institutions.
During his visit, the cabinet minister allocated funds, including 36 lakhs for Raipur, 10 lakhs for Shahpur Bela bridge, 30 lakhs for a school ground, 20 lakhs for Gambhirpur Upper, 30 lakhs for Surewal Upper, and 20 lakhs for Ajoli. Grants totaling 45 lakhs were allocated for Brahmapur Lower School. This grant has accelerated development in the constituency.
Meetings with players, sports clubs, youth clubs, and women’s groups are being held to encourage enthusiastic participation in promoting sports. The Cabinet Minister’s active participation and engagement with the people during each camp have garnered a great response from local residents, increasing enthusiasm for these initiatives.
So far, more than 10 thousand people have benefited from government services in 54 camps. The Cabinet Minister highlighted achievements such as waiving electricity bills for 92 percent of households, the provision of quality health facilities through Aam Aadmi Clinics, restoration of cut blue cards (Ata Dal Card), arranging transportation for girl students to safe educational institutions, and ensuring various tests and medicine facilities in free government hospitals.
He said that the under the leadership of Chief Minister Bhagwant Singh Mann, the Punjab government has made decisions to promote the tourism industry, appoint medal winners in international sports to high positions, and provide government jobs through honest governance.The Cabinet Minister emphasized the ease of accessing government services through a single call to 1076, with government employees now reaching people’s homes to provide these services.
The Minister reiterated that the Punjab government, led by Chief Minister Bhagwant Singh Mann, is diligently working to provide many other significant facilities to the residents of the state soon.
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ “ਆਪ ਦੀ ਸਰਕਾਰ ਆਪ ਦੇ ਦੁਆਰ” ਅਧੀਨ 54 ਕੈਂਪਾਂ ਵਿੱਚ ਸ਼ਿਰਕਤ
ਹਰ ਕੈਂਪ ਵਿੱਚ ਖੁੱਦ ਪਹੁੰਚ ਕੇ ਕੈਬਨਿਟ ਮੰਤਰੀ ਕਰ ਰਹੇ ਲੋਕਾਂ ਦੀਆਂ ਮੁਸ਼ਕਿਲਾ ਦਾ ਨਿਪਟਾਰਾ
Cabinet Minister Harjot Singh Bains Inspects 54 “Aap Di Sarkar Aap De Dwar” Camps
ਸ੍ਰੀ ਅਨੰਦਪੁਰ ਸਾਹਿਬ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ6 ਫ਼ਰਵਰੀ 2024 ਨੂੰ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਅਧੀਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲਾਂ ਵਿੱਚ ਹੁਣ ਤੱਕ ਲੱਗੇ ਕੈਂਪਾਂ ਵਿੱਚ ਨਿੱਜੀ ਤੌਰ ਤੇ ਸ਼ਿਰਕਤ ਕੀਤੀ ਗਈ। ਇਨ੍ਹਾਂ ਕੈਂਪ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਵਿੱਚ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਉਨ੍ਹਾਂ ਵੱਲੋਂ ਰੋਜ਼ਾਨਾ ਲਗਭਗ 10 ਕੈਂਪਾਂ ਵਿੱਚ ਨਿੱਜੀ ਤੌਰ ਤੇ ਸ਼ਿਰਕਤ ਕੀਤੀ ਜਾ ਰਹੀ ਹੈ, ਜਿੱਥੇ ਵੱਖ ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਕਣ ਕਰਨ ਦੇ ਨਾਲ ਨਾਲ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲੋੜਵੰਦਾਂ ਤੱਕ ਪਹੁੰਚਾਉਣ ਲਈ ਇਨ੍ਹਾਂ ਕੈਂਪਾਂ ਵਿਚ ਵੱਖ ਵੱਖ ਵਿਭਾਗਾਂ ਦੀ ਕਾਰਗੁਜਾਰੀ ਵੀ ਪਰਖੀ ਜਾ ਰਹੀ ਹੈ।
ਕੈਬਨਿਟ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਅਤੇ ਸਾਂਝੇ ਮਸਲੇ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਬਕਾਇਆ ਮੁਸ਼ਕਿਲਾਂ ਨੂੰ ਸਮਾਬੱਧ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਜ਼ਿੱਥੇ ਲੋਕ ਇਨ੍ਹਾਂ ਕੈਂਪਾਂ ਵਿੱਚ ਆਪਣੇ ਨਿੱਜੀ ਕੰਮ ਕਰਵਾ ਰਹੇ ਹਨ, ਉਥੇ ਪਿੰਡਾਂ ਦੇ ਸਾਝੇ ਮਾਮਲੇ ਵੀ ਹੱਲ ਹੋ ਰਹੇ ਹਨ, ਸੜਕਾਂ, ਸਕੂਲਾਂ, ਹਸਪਤਾਲਾਂ, ਡਿਸਪੈਂਸਰੀਆਂ, ਗਲੀਆਂ, ਨਾਲੀਆਂ, ਝੱਪੜਾ, ਰੋਸ਼ਨੀ, ਡੰਗੇ ਲਗਾਉਣਾ, ਨੀਲੇ ਕਾਰਡ ਵਰਗੇ ਮਸਲੇ ਵੀ ਸਮਾਬੱਧ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ।
ਸ.ਬੈਂਸ ਵੱਲੋਂ ਸਾਰੇ ਕੈਂਪਾਂ ਦੇ ਵਿੱਚ ਸ਼ਿਰਕਤ ਕਰਨ ਮੌਕੇ ਇਲਾਕਾ ਵਾਸੀਆਂ ਨਾਲ ਸਾਝੀਆਂ ਬੈਠਕਾਂ ਕੀਤੀਆ ਜਾ ਰਹੀਆਂ ਹਨ ਅਤੇ ਪੰਚਾਇਤਾ ਤੇ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੇ ਗੱਫੇ ਦੇ ਰਹੇ ਹਨ। ਸਕੂਲਾਂ, ਸਿਹਤ ਕੇਂਦਰਾਂ ਤੇ ਹੋਰ ਸਰਕਾਰੀ ਅਦਾਰਿਆ ਦਾ ਦੌਰਾ ਕਰਕੇ ਉਨ੍ਹਾ ਦੀ ਕਾਰਗੁਜਾਰੀ ਦਾ ਮੁਲਾਕਣ ਕੀਤਾ ਜਾ ਰਿਹਾ ਹੈ। ਆਪਣੇ ਦੌਰੀਆ ਦੌਰਾਨ ਕੈਬਨਿਟ ਮੰਤਰੀ ਨੇ ਰਾਏਪੁਰ ਲੋਅਰ 36 ਲੱਖ ਰੁਪਏ, ਸ਼ਾਹਪੁਰ ਬੇਲਾ ਪੁੱਲ ਲਈ 10 ਲੱਖ ਅਤੇ ਸਕੂਲ ਦੇ ਗਰਾਊਡ ਲਈ 30 ਲੱਖ, ਗੰਭੀਰਪੁਰ ਅੱਪਰ ਲਈ 20 ਲੱਖ, ਸੂਰੇਵਾਲ ਅੱਪਰ ਲਈ 30 ਲੱਖ, ਅਜੋਲੀ ਲਈ 20 ਲੱਖ, ਬ੍ਰਹਮਪੁਰ ਲੋਅਰ ਸਕੂਲ ਲਈ 45 ਲੱਖ ਰੁਪਏ ਦੀਆਂ ਗ੍ਰਾਟਾਂ ਦੇ ਕੇ ਹਲਕੇ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ।
ਉਨ੍ਹਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਤੇ ਖੇਡ ਕਲੱਬਾਂ ਨਾਲ ਬੈਠਕਾਂ, ਯੂਥ ਕਲੱਬਾਂ ਮਹਿਲਾ ਮੰਡਲਾਂ ਨੂੰ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਦੇ ਹਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਨਾਲ ਵਿਚਰਨ ਦੀ ਪ੍ਰਕਿਰਿਆ ਨੂੰ ਇਲਾਕਾ ਵਾਸੀਆਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ, ਹਰ ਦਿਨ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਵਿੱਚ ਲੋਕਾਂ ਦੀ ਆਮਦ ਤੇ ਉਤਸ਼ਾਹ ਵੱਧ ਰਿਹਾ ਹੈ। ਹੁਣ ਤੱਕ 54 ਕੈਪਾਂ ਵਿੱਚ 10 ਹਜਾਰ ਤੋ ਵੱਧ ਲੋਕਾ ਨੇ ਸਰਕਾਰੀ ਸੇਵਾਵਾ ਦਾ ਲਾਭ ਲਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ 92 ਪ੍ਰਤੀਸ਼ਤ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਹਨ, ਆਮ ਆਦਮੀ ਕਲੀਨਿਕ ਲੋਕਾਂ ਦੀਆਂ ਬਰੂਹਾਂ ਤੇ ਮਿਆਰੀ ਸਿਹਤ ਸਹੂਲਤ ਦੇ ਰਹੇ ਹਨ। ਸਿੱਖਿਆਂ ਦਾ ਕ੍ਰਾਂਤੀਕਾਰੀ ਦੌਰ ਆ ਗਿਆ ਹੈ, ਕੱਟੇ ਹੋਏ ਨੀਲੇ ਕਾਰਡ (ਆਟਾ ਦਾਲ ਕਾਰਡ) ਮੁੜ ਬਹਾਲ ਕਰਨਾ, ਵਿਦਿਆਰਥਣਾ ਨੂੰ ਸੁਰੱਖਿਅਤ ਵਿੱਦਿਅਕ ਅਦਾਰਿਆਂ ਵਿਚ ਲਿਆਉਣ ਲਈ ਟ੍ਰਾਸਪੋਰੇਸ਼ਨ ਦਾ ਪ੍ਰਬੰਧ ਕਰਨ, ਮੁਫਤ ਸਰਕਾਰੀ ਹਸਪਤਾਲਾ ਵਿੱਚ ਹਰ ਤਰਾਂ ਦੇ ਟੈਸਟ, ਦਵਾਈ ਦੀ ਸਹੂਲਤ ਨੂੰ ਯਕੀਨੀ ਬਣਾਉਣਾ। ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨਾ, ਅੰਤਰਰਾਸ਼ਟਰੀ ਖੇਡਾਂ ਵਿੱਚ ਮੈਡਲ ਜੇਤੂਆਂ ਨੂੰ ਉੱਚ ਅਹੁਦਿਆਂ ਤੇ ਤੈਨਾਤ ਕਰਨਾ, ਇਮਾਨਦਾਰ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦਾ ਮੀਹ ਵਰਾਉਣ ਵਰਗੇ ਫੈਸਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲਏ ਹਨ।
ਉਨ੍ਹਾਂ ਨੇ ਕਿਹਾ ਕਿ ਹੁਣ 1076 ਤੇ ਇੱਕ ਕਾਲ ਕਰਕੇ 44 ਸੇਵਾਵਾਂ ਦਾ ਲਾਭ ਘਰ ਬੈਠੇ ਲਿਆ ਜਾ ਸਕਦਾ ਹੈ, ਸਰਕਾਰੀ ਕਰਮਚਾਰੀ ਹੁਣ ਲੋਕਾਂ ਤੋਂ ਸਮਾਂ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬਾ ਵਾਸੀਆਂ ਨੂੰ ਕਈ ਹੋਰ ਵੱਡੀਆਂ ਸਹੂਲਤਾਂ ਦੇਣ ਲਈ ਕੰਮ ਵੀ ਜ਼ੰਗੀ ਪੱਧਰ ਤੇ ਚਲ ਰਿਹਾ ਹੈ।
कैबिनेट मंत्री हरजोत सिंह बैंस द्वारा ‘‘आप दी सरकार आप दे दुआर’’ के अधीन 54 कैंपों में शिरकत
हरेक कैंप में ख़ुद पहुँच कर कैबिनेट मंत्री कर रहे लोगों की मुश्किलों का निपटारा
Cabinet Minister Harjot Singh Bains Inspects 54 “Aap Di Sarkar Aap De Dwar” Camps
श्री आनन्दपुर साहिब
मुख्यमंत्री भगवंत सिंह मान के नेतृत्व वाली पंजाब सरकार द्वारा 6 फरवरी 2024 को शुरू की गई आप दी सरकार आप दे दुबार स्कीम के अधीन कैबिनेट मंत्री हरजोत सिंह बैंस द्वारा श्री आनन्दपुर साहिब और नंगल उप मंडलों में अब तक लगे कैंपों में निजी तौर पर शिरकत की गई। इन कैंप्स के दौरान कैबिनेट मंत्री हरजोत सिंह बैंस ने लोगों में बैठकर उनकी समस्याओं का निपटारा किया।
उनके द्वारा रोज़ाना लगभग 10 कैंपों में निजी तौर पर शिरकत की जा रही है, जहाँ अलग-अलग विभागों की कारगुज़ारी का मूल्यांकन करने के साथ-साथ सरकार की लोक कल्याण योजनाओं का लाभ योग्य ज़रूरतमंदों तक पहुँचाने के लिए इन कैंपों में अलग-अलग विभागों की कारगुज़ारी भी परखी जा रही है। कैबिनेट मंत्री द्वारा अधिकारियों को लोगों की निजी समस्याएँ और साझे मसले मौके पर हल करने के निर्देश दिए गए और बकाया मुश्किलों को समाबद्ध हल करने की हिदायतें दी गई हैं।
जहाँ लोग इन कैंपों में अपने निजी कार्य करवा रहे हैं, वहीं गाँवों के साझे मामले भी हल हो रहे हैं, सडक़ें, स्कूलों, अस्पतालों, डिस्पैंसरियों, गलियों, नालियों, झप्पड़ों, स्ट्रीट लाईटें, नीले कार्ड जैसे मसले भी समाबद्ध ढंग से हल करने के लिए अधिकारियों को निर्देश दिए जा रहे हैं। स. बैंस द्वारा सभी कैंपों में शिरकत करने के मौके पर इलाका निवासियों के साथ साझी बैठकें की जा रही हैं और पंचायतों और लोगों की माँग के अनुसार विकास कार्यों के लिए ग्रांट्स भी मुहैया करवाई जा रही हैं।
स्कूलों, स्वास्थ्य केन्द्रों और अन्य सरकारी संस्थाओं का दौरा करके उनकी कारगुज़ारी का मूल्यांकन किया जा रहा है। अपने दौरों के दौरान कैबिनेट मंत्री ने रायपुर लोअर पारसली 36 लाख रुपए, शाहपुर बेला पुल के लिए 10 लाख और स्कूल के ग्राउंड के लिए 30 लाख, गंभीरपुर अप्पर के लिए 20 लाख, सूरेवाल अप्पर के लिए 30 लाख, अजोली के लिए 20 लाख, ब्रह्मपुर लोअर स्कूल के लिए 45 लाख रुपए की ग्राटें देकर हलके में विकास की रफ़्तार को और गति दी है।
उनके द्वारा खेलों को प्रोत्साहित करने के लिए खिलाडिय़ों और खेल क्लबों के साथ बैठकों, यूथ क्लबों, महिला मंडलों को और अधिक उत्साह के साथ काम करने के लिए प्रेरित किया जा रहा है। कैबिनेट मंत्री के हर कैंप में पहुँच कर लोगों के बीच आने की प्रक्रिया को इलाका निवासियों का भरपूर समर्थन मिल रहा है, हर दिन आप दी सरकार आप दे दुआर कैंपों में लोगों की आमद और उत्साह बढ़ रहा है। अब तक 54 कैंपों में 10 हज़ार से अधिक लोगों ने सरकारी सेवाओं का लाभ लिया है।
कैबिनेट मंत्री ने कहा कि 92 प्रतिशत लोगों के घरों के बिजली के बिल माफ हुए हैं, आम आदमी क्लीनिक लोगों के द्वार पर मानक स्वास्थ्य सुविधा दे रहे हैं। शिक्षा का क्रांतिकारी दौर आ गया है, काटे हुए नीले कार्ड (आटा दाल कार्ड) फिर बहाल करना, छात्राओं को सुरक्षित शैक्षिक संस्थाओं में लाने के लिए ट्रांसपोर्टेशन का प्रबंध करने, मुफ़्त सरकारी अस्पतालों में हर तरह के टैस्ट, दवा की सुविधा को सुनिश्चित बनाना। पर्यटन उद्योग को प्रफुल्लित करना, अंतरराष्ट्रीय खेलों में मैडल विजेताओं को उच्च पदों पर तैनात करना, ईमानदार सरकार द्वारा सरकारी नौकरियों की बारिश करने जैसे फ़ैसले आम आदमी पार्टी के नेतृत्व वाली पंजाब सरकार ने लिए हैं।
उन्होंने कहा कि अब 1076 और एक कॉल करके 44 सेवाओं का लाभ घर बैठे लिया जा सकता है, सरकारी कर्मचारी अब लोगों से समय लेकर उनके घर पहुँच कर इन सेवाओं का लाभ दे रहे हैं। उन्होंने कहा कि मुख्यमंत्री भगवंत सिंह मान के नेतृत्व वाली पंजाब सरकार द्वारा जल्द ही राज्य निवासियों को कई अन्य बड़ी सुविधाएं देने के लिए काम भी युद्ध स्तर पर चल रहा है।
Comments are closed.