Shri Guru Ravidas Ji’s birth anniversary celebrated at Punjab Mandi Board

Harchand Singh Barsat urged everyone to follow the path shown by Guru Ji

S.A.S. Nagar (Mohali) : Today, at the head office of the Punjab Mandi Board, all officers and employees celebrated the Prakash Purab (light festival) of Shri Guru Ravidas Ji. On this occasion, all officers and employees sweetened the mouth of Punjab Mandi Board’s Chairman, S. Harchand Singh Barsat, with laddoos.
During this, S. Barsat congratulated all officers and employees on the Prakash Purab of Guru Ravidas Ji, sweetened their mouths, and stated that Guru Ravidas Ji was a symbol of spiritual knowledge. He struggled to eradicate caste and social discrimination.
He spread the message of peace, tolerance, and brotherhood in society and showed people the path to self-realization. The Chairman called on everyone to follow the path shown by Shri Guru Ravidas Ji to build a better society.
Additionally, sweets were distributed among all employees, and the mouths of Mandi Board’s Secretary Mrs. Amrit Kaur Gill, Engineer-in-Chief S. Gurdeep Singh, Chief Engineers S. Jatinder Singh Bhangoo and S. Gurinder Singh Cheema, and G.M. Enforcement S. Manjit Singh Sandhu were sweetened with laddoos.

ਪੰਜਾਬ ਮੰਡੀ ਬੋਰਡ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ ਗੁਰੂ ਜੀ ਦੇ ਦੱਸੇ ਰਸਤੇ ਤੇ ਚੱਲਣ ਲਈ ਕਿਹਾ
Shri Guru Ravidas Ji’s birth anniversary celebrated at Punjab Mandi Board

ਐਸ.ਏ.ਐਸ. ਨਗਰ (ਮੋਹਾਲੀ)

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਸ. ਬਰਸਟ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦੀਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।
ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਅਧਿਆਤਮਿਕ ਗਿਆਨ ਦੇ ਪ੍ਰਤੀਕ ਸਨ। ਉਹ ਜਾਤ-ਪਾਤ ਅਤੇ ਸਮਾਜਿਕ ਵਿਤਕਰੇ ਦੇ ਖਾਤਮੇ ਲਈ ਲੜੇ। ਉਨ੍ਹਾਂ ਨੇ ਸਮਾਜ ਵਿੱਚ ਸ਼ਾਂਤੀ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਗਿਆਨ ਦਾ ਰਸਤਾ ਦਿਖਾਇਆ। ਉਨ੍ਹਾਂ ਨੇ ਸਾਰਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਦਿਖਾਏ ਰਸਤੇ ਤੇ ਚਲਦੀਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਅਪੀਲ ਕੀਤੀ।
ਇਸਦੇ ਨਾਲ ਹੀ ਅਧਿਕਾਰੀਆਂ ਵੱਲੋਂ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ ਮੰਡੀ ਬੋਰਡ, ਸ. ਗੁਰਦੀਪ ਸਿੰਘ, ਇੰਜੀਨਿਅਰ-ਇਨ-ਚੀਫ਼, ਸ. ਜਤਿੰਦਰ ਸਿੰਘ ਭੰਗੂ, ਚੀਫ਼ ਇੰਜੀਨਿਅਰ, ਸ. ਗੁਰਿੰਦਰ ਸਿੰਘ ਚੀਮਾ, ਚੀਫ਼ ਇੰਜੀਨਿਅਰ, ਸ. ਮਨਜੀਤ ਸਿੰਘ ਸੰਧੂ, ਜੀ.ਐਮ. ਇੰਨਫੋਰਸਮੈਂਟ ਦਾ ਵੀ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਸਾਰੇ ਕਰਮਚਾਰੀਆਂ ਵਿੱਚ ਲੱਡੂ ਵੰਡੇ ਗਏ।

पंजाब मंडी बोर्ड में श्री गुरु रविदास जी का जन्मदिवस मनाया
हरचंद सिंह बरसट ने सभी को गुरु जी के बताये मार्ग पर चलने को कहा
Shri Guru Ravidas Ji’s birth anniversary celebrated at Punjab Mandi Board

एस.ए.एस. नगर (मोहाली)

पंजाब मंडी बोर्ड के मुख्य कार्यालय में आज सभी अधिकारियों और कर्मचारियों द्वारा श्री गुरु रविदास जी का प्रकाश पर्व मनाया गया। इस अवसर पर सभी अधिकारियों एवं कर्मचारियों ने पंजाब मंडी बोर्ड के चेयरमैन स. हरचंद सिंह बरसट का लड्डुओं से उनका मुंह मीठा कराया। इस दौरान स. बरसट ने सभी अधिकारियों एवं कर्मचारियों को गुरु रविदास जी के प्रकाश पर्व की बधाई दी और उनका मुंह मीठा करवाया और कहा कि गुरु रविदास जी आध्यात्मिक ज्ञान के प्रतीक थे।
उन्होंने जात-पात और सामाजिक भेदभाव को समाप्त करने के लिये संघर्ष किया। उन्होंने समाज में शांति, सहनशीलता और भाईचारे का संदेश दिया और लोगों को आत्मज्ञान का मार्ग दिखाया। चेयरमैन ने सभी से श्री गुरु रविदास जी के दिखाए मार्ग पर चलकर एक अच्छे समाज का निर्माण करने का आह्वान किया।
इसके साथ ही मंडी बोर्ड की सचिव श्रीमती अमृत कौर गिल, इंजीनियर-इन-चीफ स. गुरदीप सिंह, चीफ इंजीनियर स. जतिंदर सिंह भंगू, चीफ इंजीनियर स. गुरिंदर सिंह चीमा, जी.एम. इंफोर्समेँट स. मनजीत सिंह संधू का भी लड्डुओं से मुंह मीठा कराया गया और सभी कर्मचारियों में लड्डू बांटे गए।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung