PEC Students achieved 4th Position in Clash of Bands at IIT Jodhpur

Chandigarh : PEC Chandigarh held 4th Position in Thunder Beats : Clash of Bands competition was hosted by IIT Jodhpur on 17th February 2024 in their annual fest IGNUS’24. From bands of different colleges to professional bands, all showcased their musical skills and competed neck to neck.
A total of 8 bands performed their sets. They were judged based on vocal and instrumental techniques, sync, originality, song selection etc.’Muktalif’ from Punjab Engineering College gave a good competition and held 4th position.

PEC छात्रों के बैंड् ‘मुक्तलिफ़’ ने IIT जोधपुर में मचाई धूम
PEC Students achieved 4th Position in Clash of Bands at IIT Jodhpur

चंडीगढ़

PEC चंडीगढ़ ने थंडर बीट्स : क्लैश ऑफ बैंड्स में चौथा स्थान हासिल किया। इस प्रतियोगिता की मेजबानी 17 फरवरी 2024 को आईआईटी जोधपुर ने अपने वार्षिक उत्सव IGNUS’ 24 में की थी। विभिन्न कॉलेजों के बैंड से लेकर पेशेवर बैंड तक, सभी ने अपने संगीत कौशल का प्रदर्शन किया और कड़ी प्रतिस्पर्धा की। कुल 8 बैंडों ने अपने सेटों का प्रदर्शन किया।
उनका मूल्यांकन गायन और वाद्य तकनीक, सिंक, मौलिकता, गीत चयन आदि के आधार पर किया गया। पंजाब इंजीनियरिंग कॉलेज के ‘मुक्तलिफ़’ बैंड (ग्रुप) ने अच्छी प्रतिस्पर्धा की और अंत में चौथे स्थान पर रहे।

PEC ਦੇ ਵਿਦਿਆਰਥੀਆਂ ਨੇ IIT ਜੋਧਪੁਰ ਵਿਚ ਦਿੱਤਾ ਸ਼ਾਨਦਾਰ ਪ੍ਰਦਰਸ਼ਨ
PEC Students achieved 4th Position in Clash of Bands at IIT Jodhpur

ਚੰਡੀਗੜ੍ਹ

ਪੀਈਸੀ ਚੰਡੀਗੜ੍ਹ ਨੇ ਥੰਡਰ ਬੀਟਸ : ਕਲੈਸ਼ ਆਫ਼ ਬੈਂਡਸ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਹ ਆਈਆਈਟੀ ਜੋਧਪੁਰ ਦੁਆਰਾ 17 ਫਰਵਰੀ 2024 ਨੂੰ ਆਪਣੇ ਸਾਲਾਨਾ ਫੈਸਟ IGNUS’24 ਵਿੱਚ ਕਰਵਾਇਆ ਗਿਆ ਸੀ। ਵੱਖ-ਵੱਖ ਕਾਲਜਾਂ ਦੇ ਬੈਂਡਾਂ ਤੋਂ ਲੈ ਕੇ ਪ੍ਰੋਫੈਸ਼ਨਲ ਬੈਂਡਾਂ ਤੱਕ, ਸਾਰਿਆਂ ਨੇ ਆਪਣੇ ਸੰਗੀਤਕ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਪੂਰੇ ਜੋਸ਼ੀਲੇ ਅੰਦਾਜ਼ ਚ ਮੁਕਾਬਲਾ ਕੀਤਾ।
ਕੁੱਲ 8 ਬੈਂਡਾਂ ਨੇ ਆਪਣੇ ਸੈੱਟ ਪੇਸ਼ ਕੀਤੇ। ਉਨ੍ਹਾਂ ਨੂੰ ਵੋਕਲ ਅਤੇ ਇੰਸਟਰੂਮੈਂਟਲ ਤਕਨੀਕਾਂ, ਸਿੰਕ, ਮੌਲਿਕਤਾ, ਗੀਤ ਦੀ ਚੋਣ ਆਦਿ ਦੇ ਆਧਾਰ ‘ਤੇ ਨਿਰਣਾ ਕੀਤਾ ਗਿਆ। ਪੰਜਾਬ ਇੰਜਨੀਅਰਿੰਗ ਕਾਲਜ ਦੇ ‘ਮੁਕਤਲੀਫ਼’ ਬੈਂਡ ਨੇ ਵਧੀਆ ਮੁਕਾਬਲਾ ਦਿੱਤਾ ਅਤੇ ਚੌਥਾ ਸਥਾਨ ਹਾਸਲ ਕੀਤਾ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung