MP Kirron Kher insulted the Dalit community : Dr. Sunny Ahluwalia

She should apologise immediately for discriminating against the Dalit community, her thinking is reprehensible: AAP Chandigarh co-in-charge Dr Sunny Ahluwalia

Chandigarh : The Aam Aadmi Party (AAP) Chandigarh strongly criticised the behaviour of MP Kirron Kher towards the Dalit Chandigarh Mayor Kuldeep Kumar. AAP said that the MP discriminated against our mayor and Dalit community.
AAP Chandigarh co-in-charge Dr. Sunny Ahluwalia, in a statement released from the party on Wednesday, said that in a program at Governor House on Tuesday MP Kirron Kher asked to sanitise the mic after the speech of our Mayor. BJP and its leaders have always been anti-Dalit and such discrimination towards an elected representative exposes their ideology.
He said that she didn’t only insult the first citizen of Chandigarh but she also hurt the dalit community and it is sad that such people and thinking still exist. He said that her thinking is reprehensible. He demanded an immediate apology from Kirron Kher and said that if she doesn’t apologize then the Aam Aadmi Party will launch a protest against her.

सांसद किरण खेर ने कल दलित समाज का अपमान किया
दलित समाज से भेदभाव के लिए उन्हें तुरंत माफी मांगनी चाहिए, उनकी सोच निंदनीय है: डॉ. एसएस आहलूवालिया

चंडीगढ़

आम आदमी पार्टी (आप) चंडीगढ़ ने सांसद किरण खेर के चंडीगढ़ मेयर कुलदीप कुमार के प्रति व्यवहार की कड़ी आलोचना की है। आप ने कहा कि सांसद ने चंडीगढ़ के मेयर और दलित समुदाय के साथ भेदभाव किया है। पंजाब जल आपूर्ति एवं सीवरेज बोर्ड के चेयरमैन एवं ‘आप’ चंडीगढ़ के सह-प्रभारी डॉ. एसएस आहलूवालिया ने बुधवार को पार्टी की ओर से जारी बयान में कहा कि मंगलवार को गवर्नर के एक कार्यक्रम के दौरान मेयर कुलदीप कुमार के भाषण के बाद सांसद किरण खेर ने माइक को सैनिटाइज करने को कहा।
भाजपा और उसके नेता हमेशा दलित विरोधी रहे हैं और निर्वाचित प्रतिनिधियों के खिलाफ इस तरह का भेदभाव उनकी विचारधारा को उजागर करता है।उन्होंने कहा कि उन्होंने न केवल चंडीगढ़ के प्रथम नागरिक का अपमान किया है बल्कि दलित समुदाय को भी ठेस पहुंचाई है और दुख की बात है कि ऐसे लोग और विचार अभी भी मौजूद हैं। उन्होंने कहा कि उनकी सोच निंदनीय है। उन्होंने किरण खेर को तुरंत माफी मांगने की मांग की और कहा कि अगर उन्होंने माफी नहीं मांगी तो आम आदमी पार्टी उनके खिलाफ प्रदर्शन करेगी।

ਸੰਸਦ ਮੈਂਬਰ ਕਿਰਨ ਖੇਰ ਨੇ ਕੱਲ੍ਹ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ
ਦਲਿਤ ਭਾਈਚਾਰੇ ਨਾਲ ਵਿਤਕਰੇ ਲਈ ਉਨ੍ਹਾਂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ, ਉਨ੍ਹਾ ਦੀ ਸੋਚ ਨਿੰਦਣਯੋਗ ਹੈ: ਡਾ. ਐੱਸਐੱਸ ਆਹਲੂਵਾਲੀਆ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਸੰਸਦ ਮੈਂਬਰ ਕਿਰਨ ਖੇਰ ਦੇ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਪ੍ਰਤੀ ਵਿਵਹਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ‘ਆਪ’ ਨੇ ਕਿਹਾ ਕਿ ਸਾਂਸਦ ਨੇ ਸਾਡੇ ਮੇਅਰ ਅਤੇ ਦਲਿਤ ਭਾਈਚਾਰੇ ਨਾਲ ਵਿਤਕਰਾ ਕੀਤਾ। ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਐਸਐਸ ਆਹਲੂਵਾਲੀਆ ਨੇ ਬੁੱਧਵਾਰ ਨੂੰ ਪਾਰਟੀ ਵੱਲੋਂ ਜਾਰੀ ਇਕ ਬਿਆਨ ਚ ਕਿਹਾ ਕਿ ਮੰਗਲਵਾਰ ਨੂੰ ਗਵਰਨਰ ਹਾਊਸ ’ਚ ਇੱਕ ਪ੍ਰੋਗਰਾਮ ਦੌਰਾਨ ਮੇਅਰ ਕੁਲਦੀਪ ਕੁਮਾਰ ਜੀ ਦੇ ਭਾਸ਼ਣ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਨੇ ਮਾਈਕ ਨੂੰ ਸੈਨੇਟਾਈਜ਼ ਕਰਨ ਲਈ ਕਿਹਾ।
ਭਾਜਪਾ ਅਤੇ ਇਸ ਦੇ ਆਗੂ ਹਮੇਸ਼ਾ ਹੀ ਦਲਿਤ ਵਿਰੋਧੀ ਰਹੇ ਹਨ ਅਤੇ ਚੁਣੇ ਹੋਏ ਨੁਮਾਇੰਦੇ ਪ੍ਰਤੀ ਅਜਿਹਾ ਵਿਤਕਰਾ ਉਨ੍ਹਾਂ ਦੀ ਵਿਚਾਰਧਾਰਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਪਹਿਲੇ ਨਾਗਰਿਕ ਦਾ ਅਪਮਾਨ ਹੀ ਨਹੀਂ ਕੀਤਾ ਸਗੋਂ ਦਲਿਤ ਭਾਈਚਾਰੇ ਨੂੰ ਵੀ ਠੇਸ ਪਹੁੰਚਾਈ ਹੈ ਅਤੇ ਇਹ ਦੁੱਖ ਦੀ ਗੱਲ ਹੈ ਕਿ ਅਜਿਹੇ ਲੋਕ ਅਤੇ ਸੋਚ ਅਜੇ ਵੀ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਨਿੰਦਣਯੋਗ ਹੈ। ਉਨ੍ਹਾਂ ਨੇ ਕਿਰਨ ਖੇਰ ਨੂੰ ਤੁਰੰਤ ਮੁਆਫ਼ੀ ਮੰਗਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਮੁਆਫ਼ੀ ਨਹੀਂ ਮੰਗਦੇ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਖਿਲਾਫ਼ ਪ੍ਰਦਰਸ਼ਨ ਕਰੇਗੀ।

 

Comments are closed.

seo ajansı - mersin escort -

boşanma avukatı

- Antalya iş ilanı - berlin werbung