Central University of Punjab commemorated its 15th Foundation Day by hosting a Foundation Day Lecture on ‘The Idea of New-Age Universities’

Bathinda : As a part of 15th Foundation Day Celebrations, the Central University of Punjab, Bathinda (CU Punjab), under the leadership of Vice Chancellor Prof. Raghavendra P. Tiwari, organized a Foundation Day Lecture titled ‘The Idea of New-Age Universities’. The Chief Guest of this programme was Dr. Vinay Sahasrabuddhe, Former Member of Parliament, Rajya Sabha and Former President, Indian Council of Cultural Relations (ICCR), New Delhi.
During the event, the Chief Guest, Dr. Vinay Sahasrabuddhe, applauded the efforts of the CU Punjab fraternity for setting high benchmarks in the fields of education and research. While delivering his lecture, Dr. Sahasrabuddhe noted that in the ever-changing era of the 21st century, our society is reinventing itself. However, this changing environment has also placed our young generation amidst a crisis of purpose, authenticity, ownership, and relationships.
As educational institutions play a crucial role in shaping the future generation, our universities must also reinvent themselves to meet the demands of the times. He emphasized that universities should consistently review and reformulate their Academic Activities, Research Programmes, Administrative Systems, and Role of Universities in their journey to become New-Age Universities.
During his lecture, Dr. Sahasrabuddhe highlighted that our Nitya Nutan, Chir PuratanBharatiya Sanskriti has guided us to adopt a sustainable lifestyle, a scientific temperament, and a lifelong learner approach. NEP-2020 paves the way to reinvent our modern education based on the guiding principles of the Indian Knowledge System. He underlined that although technological advancements have eased our lives by turning the world into a global village, they also pose challenges like deep fakes, data security, weakening social bonds, and many others.
Therefore, universities need to consider the needs of a changing society, evolve new academic programs, create new knowledge, and research-based solutions to remain relevant at all times. In his presidential address, Vice Chancellor Prof. Raghavendra Tiwari expressed gratitude towards the Chief Guest for delivering an enlightening Foundation Day Lecture that encourages the entire university fraternity to persistently endeavor to improve and infuse an everlasting zeal to achieve majestic heights for CU Punjab.
He stated that Dr. Sahasrabuddhe’s lecture has inspired participants to reinvent ourselves to fulfill the very purpose of education: learning to know, learning to do, learning to live together, and learning to be. Prof. Tiwari opined that our Bharatiya philosophy of Vasudhaiva Kutumbakam has guided us to consider the entire world as one family, share our natural resources, and live a harmonious life, as our future depends on the existence of all life forms.
He concluded his address by reiterating the University’s commitment to empowering young minds to realize Prime Minister Shri Narendra Modi’s vision of Viksit Bharat@2047 through value-based holistic education. Post lecture session, Dr. Vinay Sahasrabuddhe, interacted with international students from fourteen countries studying at CU Punjab and took note of their concerns addressed by ICCR.
The students expressed satisfaction at choosing CU Punjab for pursuing higher education and expressed gratitude for the support extended by the Government of India. The Foundation Day Lecture Program commenced with a welcome address by Prof. Sanjeev Kumar, Dean of Student Welfare, who mentioned that CU Punjab marked its 15th Foundation Day Celebrations by organizing a series of events over the last seven days.
These events encompassed lectures by acclaimed academicians, cultural events, a food carnival, and more, all aimed at providing exposure to our students in a vibrant atmosphere. Towards the end of programme, organizers thanked everyone for their active participation.

पंजाब केंद्रीय विश्वविद्यालय में ‘नए युग के विश्वविद्यालयों का विचार’ विषय पर स्थापना दिवस व्याख्यान का आयोजन

बठिंडा

15वें स्थापना दिवस समारोह के अंतर्गत पंजाब केंद्रीय विश्वविद्यालय, बठिंडा (सीयू पंजाब) में कुलपति प्रो. राघवेंद्र प्रसाद तिवारी के नेतृत्व में ‘नए युग के विश्वविद्यालयों का विचार’ विषयक स्थापना दिवस व्याख्यान का आयोजन किया गया। इस कार्यक्रम में राज्य सभा के पूर्व सांसद एवं भारतीय सांस्कृतिक संबंध परिषद (आईसीसीआर), नई दिल्ली के पूर्व अध्यक्ष डॉ. विनय सहस्रबुद्धे मुख्य अतिथि के रूप में सम्मिलित हुए।
कार्यक्रम के दौरान मुख्य अतिथि डॉ. विनय सहस्रबुद्धे ने शिक्षा और अनुसंधान के क्षेत्र में उच्च मानक स्थापित करने के लिए सीयू पंजाब समुदाय के प्रयासों की सराहना की। डॉ. सहस्रबुद्धे ने अपना व्याख्यान देते हुए कहा कि 21वीं सदी के लगातार बदलते युग में हमारा समाज खुद को नया रूप दे रहा है। हालांकि, इस बदलते परिवेश ने हमारी युवा पीढ़ी को उद्देश्य, प्रामाणिकता और कमज़ोर होते रिश्तों के संकट की समस्याओं का सामना करना पड़ रहा है।
चूँकि शैक्षणिक संस्थान भावी पीढ़ी के आचरण एवं उनके कौशल विकास में महत्वपूर्ण भूमिका निभाते हैं, इसलिए हमारे विश्वविद्यालयों को भी समय की माँगों को पूरा करने के लिए खुद को नया रूप देना चाहिए। उन्होंने इस बात पर जोर दिया कि विश्वविद्यालयों को नए युग के विश्वविद्यालय बनने की अपनी यात्रा में अपनी शैक्षणिक गतिविधियों, अनुसंधान कार्यक्रमों, प्रशासनिक प्रणालियों और विश्वविद्यालयों की भूमिका की लगातार समीक्षा और सुधार करना चाहिए।
अपने व्याख्यान के दौरान डॉ. सहस्रबुद्धे ने इस बात पर प्रकाश डाला कि हमारी नित्य नूतन -चिर पुरातन भारतीय संस्कृति ने हमें एक स्थायी जीवन शैली, एक वैज्ञानिक स्वभाव और आजीवन सीखने वाले दृष्टिकोण को अपनाने के लिए मार्गदर्शन प्रदान किया है। एनईपी-2020 भारतीय ज्ञान प्रणाली के मार्गदर्शक सिद्धांतों के आधार पर हमारी आधुनिक शिक्षा को फिर से विकसित करने का मार्ग प्रशस्त करती है।
उन्होंने रेखांकित किया कि यद्यपि तकनीकी प्रगति ने दुनिया को एक वैश्विक गांव में बदलकर हमारे जीवन को आसान बना दिया है, लेकिन इसने हमारे लिए डीप फेक, डेटा सुरक्षा, कमजोर सामाजिक बंधन और कई अन्य चुनौतियां भी पैदा कर दी हैं। इसलिए विश्वविद्यालयों को हर समय प्रासंगिक बने रहने के लिए बदलते समाज की जरूरतों पर विचार करने, नए शैक्षणिक कार्यक्रम विकसित करने, नए ज्ञान का सृजन करने और अनुसंधान-आधारित समाधान तैयार करने की आवश्यकता है।
अपने अध्यक्षीय उद्बोधन में कुलपति प्रोफेसर राघवेंद्र तिवारी ने स्थापना दिवस पर ज्ञानवर्धक व्याख्यान देने के लिए मुख्य अतिथि के प्रति आभार व्यक्त किया। उन्होंने कहा कि डॉ. सहस्रबुद्धे के व्याख्यान ने शिक्षा के चार स्तंभ यानि जानना सीखें, करना सीखें, एक साथ रहना सीखें और बनना सीखें को रेखांकित करते हुए प्रतिभागियों को खुद को फिर से पुनर्जाग्रत करने के लिए प्रेरित किया है।
प्रोफेसर तिवारी ने कहा कि ‘वसुधैव कुटुम्बकम्’ की हमारी भारतीय विचारधारा ने हमें पूरी दुनिया को एक परिवार मानने, अपने प्राकृतिक संसाधनों को साझा करने और सामंजस्यपूर्ण जीवन जीने के लिए निर्देशित किया है, क्योंकि हमारा भविष्य सभी जीवन रूपों के अस्तित्व पर निर्भर करता है। उन्होंने युवा शक्ति को प्रधान मंत्री श्री नरेन्द्र मोदी के विकसित भारत@2047 के दृष्टिकोण को साकार करने के लिए मूल्य-आधारित समग्र शिक्षा के माध्यम से सशक्त बनाने की विश्वविद्यालय की प्रतिबद्धता को दोहराते हुए अपना संबोधन समाप्त किया।
व्याख्यान सत्र के बाद डॉ. विनय सहस्रबुद्धे ने सीयू पंजाब में पढ़ने वाले चौदह देशों के अंतरराष्ट्रीय छात्रों के साथ बातचीत की और आईसीसीआर द्वारा समाधान की जाने वाली उनकी समस्याओं को नोट किया। छात्रों ने उच्च शिक्षा प्राप्त करने हेतु सीयू पंजाब को चुनने पर संतुष्टि व्यक्त की और भारत सरकार द्वारा दिए गए समर्थन के लिए आभार व्यक्त किया।
स्थापना दिवस व्याख्यान कार्यक्रम की शुरुआत डीन छात्र कल्याण प्रोफेसर संजीव कुमार के स्वागत भाषण के साथ हुई, जिसमें उन्होंने उल्लेख किया कि सीयू पंजाब ने अपने 15वें स्थापना दिवस समारोह को मनाने हेतु पिछले आठ दिनों में विभिन्न कार्यक्रमों की एक विस्तृत श्रृंखला आयोजित की है। कार्यक्रम के अंत में आयोजकों ने सभी को उनकी सक्रिय भागीदारी के लिए धन्यवाद दिया।

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਨਵੇਂ ਯੁੱਗ ਦੀਆਂ ਯੂਨੀਵਰਸਿਟੀਆਂ ਦਾ ਵਿਚਾਰ’ ਵਿਸ਼ੇ ‘ਤੇ ਸਥਾਪਨਾ ਦਿਵਸ ਭਾਸ਼ਣ ਕਰਵਾਇਆ ਗਿਆ

ਬਠਿੰਡਾ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 15ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ‘ਆਈਡੀਆ ਆਫ਼ ਨਿਊ ਏਜ ਯੂਨੀਵਰਸਿਟੀਜ਼’ ਵਿਸ਼ੇ ‘ਤੇ ਸਥਾਪਨਾ ਦਿਵਸ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈ.ਸੀ.ਸੀ.ਆਰ.), ਨਵੀਂ ਦਿੱਲੀ ਦੇ ਸਾਬਕਾ ਪ੍ਰਧਾਨ ਡਾ. ਵਿਨੈ ਸਹਸਰਬੁੱਧੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਡਾ. ਵਿਨੈ ਸਹਸ੍ਰਬੁੱਧੇ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਉੱਚ ਮਿਆਰ ਕਾਇਮ ਕਰਨ ਲਈ ਸੀ.ਯੂ.ਪੰਜਾਬ ਭਾਈਚਾਰੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਸਹਸ੍ਰਬੁੱਧੇ ਨੇ ਆਪਣਾ ਭਾਸ਼ਣ ਪੇਸ਼ ਕਰਦੇ ਹੋਏ ਕਿਹਾ ਕਿ 21ਵੀਂ ਸਦੀ ਦੇ ਲਗਾਤਾਰ ਬਦਲਦੇ ਯੁੱਗ ਵਿੱਚ ਸਾਡਾ ਸਮਾਜ ਆਪਣੇ ਆਪ ਨੂੰ ਇੱਕ ਨਵਾਂ ਰੂਪ ਦੇ ਰਿਹਾ ਹੈ। ਹਾਲਾਂਕਿ, ਇਸ ਬਦਲਦੇ ਮਾਹੌਲ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਉਦੇਸ਼, ਪ੍ਰਮਾਣਿਕਤਾ ਅਤੇ ਕਮਜ਼ੋਰ ਹੁੰਦੇ ਰਿਸ਼ਤਿਆਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਉਂਕਿ ਵਿਦਿਅਕ ਸੰਸਥਾਵਾਂ ਆਉਣ ਵਾਲੀ ਪੀੜ੍ਹੀ ਦੇ ਵਿਹਾਰ ਅਤੇ ਹੁਨਰ ਵਿਕਾਸ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਸਾਡੀਆਂ ਯੂਨੀਵਰਸਿਟੀਆਂ ਨੂੰ ਵੀ ਸਮੇਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਦਾ ਪੁਨਰ-ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਨਵੇਂ ਯੁੱਗ ਦੀਆਂ ਯੂਨੀਵਰਸਿਟੀਆਂ ਬਣਨ ਦੇ ਸਫ਼ਰ ਵਿੱਚ ਆਪਣੀਆਂ ਅਕਾਦਮਿਕ ਗਤੀਵਿਧੀਆਂ, ਖੋਜ ਪ੍ਰੋਗਰਾਮਾਂ, ਪ੍ਰਸ਼ਾਸਨਿਕ ਪ੍ਰਣਾਲੀਆਂ ਅਤੇ ਯੂਨੀਵਰਸਿਟੀਆਂ ਦੀ ਭੂਮਿਕਾ ਦੀ ਲਗਾਤਾਰ ਸਮੀਖਿਆ ਅਤੇ ਸੁਧਾਰ ਕਰਨਾ ਚਾਹੀਦਾ ਹੈ।
ਆਪਣੇ ਲੈਕਚਰ ਦੌਰਾਨ, ਡਾ. ਸਹਸ੍ਰਬੁੱਧੇ ਨੇ ਉਜਾਗਰ ਕੀਤਾ ਕਿ ਸਾਡੀ ਭਾਰਤੀ ਸੰਸਕ੍ਰਿਤੀ ਨੇ ਸਾਨੂੰ ਇੱਕ ਟਿਕਾਊ ਜੀਵਨ ਸ਼ੈਲੀ, ਇੱਕ ਵਿਗਿਆਨਕ ਸੁਭਾਅ ਅਤੇ ਜੀਵਨ ਭਰ ਸਿੱਖਣ ਦੀ ਪਹੁੰਚ ਅਪਣਾਉਣ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਹੈ। ਐਨਈਪੀ-2020 ਭਾਰਤੀ ਗਿਆਨ ਪ੍ਰਣਾਲੀ ਦੇ ਮਾਰਗਦਰਸ਼ਕ ਸਿਧਾਂਤਾਂ ਦੇ ਆਧਾਰ ‘ਤੇ ਸਾਡੀ ਆਧੁਨਿਕ ਸਿੱਖਿਆ ਨੂੰ ਮੁੜ ਵਿਕਸਤ ਕਰਨ ਦਾ ਰਾਹ ਪੱਧਰਾ ਕਰਦੀ ਹੈ।
ਉਹਨਾਂ ਕਿਹਾ ਕਿ ਭਾਵੇਂ ਤਕਨੀਕੀ ਤਰੱਕੀ ਨੇ ਸੰਸਾਰ ਨੂੰ ਇੱਕ ਗਲੋਬਲ ਵਿਲੇਜ ਵਿੱਚ ਬਦਲ ਕੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਪਰ ਇਸਨੇ ਨਾਲ ਹੀ ਸਾਡੇ ਲਈ ਡੀਪ ਫੇਕ, ਡੇਟਾ ਸੁਰੱਖਿਆ, ਕਮਜ਼ੋਰ ਸਮਾਜਿਕ ਬੰਧਨ ਅਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਵੀ ਖੜ੍ਹੀਆਂ ਕੀਤੀਆਂ ਹਨ। ਇਸ ਲਈ, ਯੂਨੀਵਰਸਿਟੀਆਂ ਨੂੰ ਹਰ ਸਮੇਂ ਪ੍ਰਸੰਗਿਕ ਬਣੇ ਰਹਿਣ ਲਈ ਬਦਲਦੇ ਸਮਾਜ ਦੀਆਂ ਲੋੜਾਂ ‘ਤੇ ਵਿਚਾਰ ਕਰਨ, ਨਵੇਂ ਅਕਾਦਮਿਕ ਪ੍ਰੋਗਰਾਮਾਂ ਨੂੰ ਵਿਕਸਤ ਕਰਨ, ਨਵਾਂ ਗਿਆਨ ਪੈਦਾ ਕਰਨ ਅਤੇ ਖੋਜ-ਆਧਾਰਿਤ ਹੱਲ ਤਿਆਰ ਕਰਨ ਦੀ ਲੋੜ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ-ਚਾਂਸਲਰ ਪ੍ਰੋਫ਼ੈਸਰ ਰਾਘਵੇਂਦਰ ਪੀ. ਤਿਵਾਰੀ ਨੇ ਸਥਾਪਨਾ ਦਿਵਸ ’ਤੇ ਜਾਣਕਾਰੀ ਭਰਪੂਰ ਲੈਕਚਰ ਦੇਣ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਉਹਨਾਂ ਨੇ ਮੁੱਲ-ਆਧਾਰਿਤ ਸੰਪੂਰਨ ਸਿੱਖਿਆ ਦੁਆਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਕਸਤ ਭਾਰਤ@2047 ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਆਪਣਾ ਭਾਸ਼ਣ ਸਮਾਪਤ ਕੀਤਾ।
ਲੈਕਚਰ ਸੈਸ਼ਨ ਤੋਂ ਬਾਅਦ, ਡਾ. ਵਿਨੈ ਸਹਸਰਬੁੱਧੇ ਨੇ ਸੀਯੂ ਪੰਜਾਬ ਵਿੱਚ ਪੜ੍ਹ ਰਹੇ ਚੌਦਾਂ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਸੀਯੂ ਪੰਜਾਬ ਦੀ ਚੋਣ ਕਰਨ ‘ਤੇ ਤਸੱਲੀ ਪ੍ਰਗਟਾਈ ਅਤੇ ਭਾਰਤ ਸਰਕਾਰ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਡੀਨ ਵਿਦਿਆਰਥੀ ਭਲਾਈ ਪ੍ਰੋਫ਼ੈਸਰ ਸੰਜੀਵ ਕੁਮਾਰ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸੀਯੂ ਪੰਜਾਬ ਨੇ ਆਪਣਾ 15ਵਾਂ ਸਥਾਪਨਾ ਦਿਵਸ ਮਨਾਉਣ ਲਈ ਪਿਛਲੇ ਅੱਠ ਦਿਨਾਂ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਸਾਰਿਆਂ ਦੀ ਸਰਗਰਮ ਸ਼ਮੂਲੀਅਤ ਲਈ ਧੰਨਵਾਦ ਕੀਤਾ।

 

Comments are closed.

seo ajansı - mersin escort -

boşanma avukatı

- Antalya iş ilanı - berlin werbung