National Science Day observed at CGC Landran

Landran : National Science Day was celebrated at Chandigarh Group of Colleges (CGC) Landran today to commemorate Nobel-prize winning physicist Sir CV Raman for his discovery of the Raman Effect.
The theme for this year’s event was ‘Indigenous Technology for Viksit Bharat’. Organised by the Department of Applied Sciences, CGC Landran in association with the Department of Student welfare, the event saw enthusiastic participation from students who displayed around 300 projects of working prototype models in Physics/Applied physics, Chemistry/Applied Chemistry, Pharmacy, Life Sciences, Food Sciences, and Mathematics/Applied Mathematics, Computer Science and IT.
Dr. Surender Singh Saini, Senior Principal Scientist, CSIR-CSIO, Chandigarh, was the chief guest and Dr. Divya Agrawal, Principal Scientist, Biomedical Applications, CSIR- CSIO, was the guest of honour, on the occasion. Other dignitaries gracing the event included Rashpal Singh Dhaliwal, President, CGC Landran, Campus Director, Dr. P.N. Hrisheekesha and Deans and Directors of CGC.
Addressing the audience Dr Saini underlined the importance of nurturing scientific temperament in young minds. He also highlighted the need to develop and promote indigenous technologies which would contribute in making our country stronger and self dependent.
Acknowledging the important role of missions such as Startup India, Standup India and Atmanirbhar Bharat in steering the nation to become Vikasit Bharat, as envisioned by the honourable Prime Minister of India, he encouraged the students to keep learning and inventing.
Sharing his views, Rashpal Singh Dhaliwal, President, CGC Landran, said that such events are a great platform for students to explore new scientific concepts apart from helping showcase the vital role that scientific applications in technology and medical sciences play in making human lives better.
He reiterated CGC’s commitment to fostering the culture of research and development in its students and faculty members through events and activities that encouraged enhanced industry-academia collaboration. The National Science Day event at CGC concluded with a cultural presentation and prize distribution ceremony felicitating the best projects on display. Students were conferred with certificates and cash prizes worth Rupees 1.5 Lacs.

सीजीसी लांडरां में नेशनल साइंस डे मनाया गया

लांडरां

आज चंडीगढ़ ग्रुप ऑफ कॉलेजेस (सीजीसी) लांडरां में नेशनल साइंस डे मनाया गया, जिसका उद्देश्य नोबेल पुरस्कार विजेता फिजिसिस्ट सर सीवी रामन की रामन प्रभाव की खोज को सम्मानित करना था। इस साल के आयोजन का थीम, ‘विकसित भारत के लिए स्वदेशी प्रौद्योगिकी’ (इंडिजेनस टेक्नोलॉजी फॉर विकसित भारत) था। यह विशेष कार्यक्रम एप्लाइड साइंसेज विभाग, सीजीसी लांडरां द्वारा छात्र कल्याण विभाग के सहयोग से आयोजित किया गया था और छात्रों ने पूरे उत्साह और उत्साह के साथ भाग लिया।
इस अवसर पर छात्रों ने भौतिक विज्ञान/अनुप्रयुक्त भौतिकी, रसायन विज्ञान अनुप्रयुक्त रसायन विज्ञान, फार्मेसी, जीवन विज्ञान, खाद्य विज्ञान/गणित अनुप्रयुक्त गणित, कंप्यूटर विज्ञान और आईटी आदि में कार्यशील लगभग 300 प्रोटोटाइप मॉडल प्रदर्शित किए।इस इवेंट में सीएसआईआर सीएसओ, चंडीगढ़ के सीनियर प्रिंसिपल साइंटिस्ट, डॉ. सुरिंदर सिंह सैनी मुख्य अतिथि के रूप में शामिल हुए और गेस्ट ऑफ़ ऑनर के रूप में सीएसआईआर – सीएएसआईओ से बायोमेडिकल एप्लिकेशन्स की प्रिंसिपल साइंटिस्ट डॉ. दिव्या अग्रवाल, उपस्थित रहीं।
कार्यक्रम में भाग लेने वाले अन्य गणमान्य व्यक्तियों में सीजीसी लांडरां के प्रेसिडेंट रशपाल सिंह धालीवाल, कैंपस निदेशक, डॉ. पी.एन. ऋषीकेशा और सीजीसी के डीन और निदेशक भी शामिल हुए।इवेंट में उपस्थित लोगों को संबोधित करते हुए डॉ. सैनी ने युवाओं में वैज्ञानिक भावना को पोषण देने के महत्व पर ज़ोर दिया। उन्होंने भारत को मजबूत और आत्मनिर्भर बनाने में योगदान देने वाली स्वदेशी प्रौद्योगिकियों (इंडिजेनस टेक्नोलॉजीज) के विकास और प्रचार की आवश्यकता को भी उजागर किया।भारत के माननीय प्रधान मंत्री की कल्पना के अनुरूप देश को विकसित भारत बनाने के लिए स्टार्टअप इंडिया, स्टैंडअप इंडिया और आत्मनिर्भर भारत जैसे मिशनों की महत्वपूर्ण भूमिका की सराहना करते हुए उन्होंने छात्रों को सीखने और नवाचार करते रहने के लिए प्रोत्साहित किया।
सीजीसी लांडरां के प्रेसिडेंट राशपाल सिंह धालीवाल ने अपने विचारों को साझा करते हुए कहा कि ऐसे आयोजन छात्रों के लिए नई साइंटिफिक कॉन्सेप्ट्स को अन्वेषित करने के लिए एक महान मंच होते हैं, जो टेक्नोलॉजी और मेडिकल साइंस के वैज्ञानिक अनुप्रयोगों के महत्वपूर्ण भूमिका को दिखाने में मदद करते हैं, जो मानव जीवन को बेहतर बनाने में मदद करते हैं।
उन्होंने उद्योग शैक्षणिक सहयोग को बढ़ावा देने वाले कार्यक्रमों और गतिविधियों के माध्यम से अपने छात्रों और संकाय सदस्यों के बीच अनुसंधान और विकास की संस्कृति को बढ़ावा देने के लिए सीजीसी की प्रतिबद्धता दोहराई। सीजीसी में नेशनल साइंस डे का समापन एक सांस्कृतिक प्रस्तुति और पुरस्कार वितरण समारोह के साथ हुआ। इस समारोह में प्रदर्शन करने वाले सर्वश्रेष्ठ प्रोजेक्ट्स को सम्मानित किया गया। छात्रों को सर्टिफिकेट्स और 1.5 लाख रुपये के नकद पुरस्कार प्रदान किए गए।

ਸੀਜੀਸੀ ਲਾਂਡਰਾਂ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਲਾਂਡਰਾਂ

ਰਮਨ ਇਫੈਕਟ ਦੀ ਖੋਜ ਲਈ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨ ਸ਼੍ਰੀ ਸੀਵੀ ਰਮਨ ਦੀ ਯਾਦ ਵਿੱਚ ਅੱਜ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਸਾਲ ਦੇ ਪ੍ਰੋਗਰਾਮ ਦਾ ਵਿਸ਼ਾ ‘ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’ (‘ਇੰਡੀਜੀਨੀਅਸ ਟੈਕਨਾਲੋਜੀ ਫਾਰ ਵਿਕਸਿਤ ਭਾਰਤ’) ਸੀ। ਇਹ ਵਿਸ਼ੇਸ਼ ਸਮਾਗਮ ਅਪਲਾਈਡ ਸਾਇੰਸਜ਼ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਵਿਦਿਆਰਥੀ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਵਿਦਿਆਰਥੀਆਂ ਨੇ ਭੌਤਿਕ ਵਿਗਿਆਨ/ਅਪਲਾਈਡ ਭੌਤਿਕ ਵਿਗਿਆਨ, ਰਸਾਇਣ ਅਪਲਾਈਡ ਕੈਮਿਸਟਰੀ, ਫਾਰਮੇਸੀ, ਲਾਈਫ ਸਾਇੰਸਿਜ਼, ਭੋਜਨ ਵਿਗਿਆਨ/ਗਣਿਤ ਅਪਲਾਈਡ ਮੈਥੇਮੈਟਿਕਸ, ਕੰਪਿਊਟਰ ਸਾਇੰਸ ਤੇ ਆਈਟੀ ਆਦਿ ਵਿੱਚ ਵਿੱਚ ਕਾਰਜਸ਼ੀਲ ਪ੍ਰੋਟੋਟਾਈਪ ਮਾਡਲਾਂ ਦੇ ਲਗਭਗ 300 ਪ੍ਰੋਜੈਕਟ ਪੇਸ਼ ਕੀਤੇ।ਇਸ ਦੌਰਾਨ ਸੁਰਿੰਦਰ ਸਿੰਘ ਸੈਣੀ, ਸੀਨੀਅਰ ਪ੍ਰਮੁੱਖ ਵਿਗਿਆਨੀ, ਸੀਐੱਸਆਈਆਰ ਸੀਐੱਸਆਈਓ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਡਾ.ਦਿਿਵਆ ਅਗਰਵਾਲ, ਪ੍ਰਮੁੱਖ ਵਿਗਿਆਨੀ, ਬਾਇਓਮੈਡੀਕਲ ਐਪਲੀਕੇਸ਼ਨ, ਸੀਐੱਸਆਈਆਰ ਸੀਐੱਸਆਈਓ ਨੇ ਵੀ ਗੈਸਟ ਆਫ ਆੱਨਰ ਵਜੋਂ ਆਪਣੀ ਹਾਜ਼ਰੀ ਲਗਾਈ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਖਾਸ ਸ਼ਖਸੀਅਤਾਂ ਵਿੱਚ ਰਸ਼ਪਾਲ ਸਿੰਘ ਧਾਲੀਵਾਲ, ਪ੍ਰਧਾਨ, ਸੀਜੀਸੀ ਲਾਂਡਰਾਂ, ਕੈਂਪਸ ਡਾਇਰੈਕਟਰ, ਡਾ.ਪੀ.ਐਨ. ਰਿਸ਼ੀਕੇਸ਼ਾ ਅਤੇ ਸੀਜੀਸੀ ਦੇ ਡੀਨ ਅਤੇ ਨਿਰਦੇਸ਼ਕ ਆਦਿ ਵੀ ਹਾਜ਼ਰ ਹੋਏ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਾ.ਸੈਣੀ ਨੇ ਨੌਜਵਾਨਾਂ ਦੇ ਮਨਾਂ ਵਿੱਚ ਵਿਗਿਆਨਕ ਸੁਭਾਅ ਪੈਦਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਨਾਲ ਹੀ ਸਵਦੇਸ਼ੀ ਤਕਨੀਕਾਂ ਨੂੰ ਵਿਕਸਿਤ ਕਰਨ ਅਤੇ ਬੜਾਵਾ ਦੇਣ ’ਤੇ ਵੀ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਤਕਨੀਕਾਂ ਸਾਡੇ ਦੇਸ਼ ਨੂੰ ਮਜ਼ਬੂਤ ਅਤੇ ਸਵੈ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੀ ਕਲਪਨਾ ਅਨੁਸਰ ਰਾਸ਼ਟਰ ਨੂੰ ਵਿਕਸਿਤ ਭਾਰਤ ਬਣਾਉਣ ਲਈ ਸਟਾਰਟਅੱਪ ਇੰਡੀਆ, ਸਟੈਂਡਅੱਪ ਇੰਡੀਆ ਅਤੇ ਆਤਮਨਿਰਭਰ ਭਾਰਤ ਵਰਗੇ ਮਿਸ਼ਨਾਂ ਦੀ ਮਹੱਤਵਪੂਰਨ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਦਾ ਸਿੱਖਦੇ ਰਹਿਣ ਅਤੇ ਨਵੀਨ ਖੋਜਾਂ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ।
ਇਸ ਉਪਰੰਤ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਲਈ ਨਵੀਆਂ ਵਿਗਿਆਨਕ ਧਾਰਨਾਵਾਂ ਦੀ ਪੜਚੋਲ ਕਰਨ ਦੇ ਨਾਲ-ਨਾਲ ਤਕਨਾਲੋਜੀ ਅਤੇ ਮੈਡੀਕਲ ਵਿਗਿਆਨ ਵਿੱਚ ਵਿਗਿਆਨਕ ਉਪਯੋਗਾਂ ਨਾਲ ਮਨੁੱਖੀ ਜੀਵਨ ਨੂੰ ਬਿਹਤਰ ਵਿੱਚ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਦਰਸਾਉਣ ਲਈ ਇੱਕ ਵਧੀਆ ਮੰਚ ਹਨ।
ਉਨ੍ਹਾਂ ਨੇ ਉਦਯੋਗ ਅਕਾਦਮਿਕ ਸਹਿਯੋਗ ਨੂੰ ਬੜਾਵਾ ਦੇਣ ਵਾਲੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਜ਼ਰੀਏ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਿੱਚ ਖੋਜ ਅਤੇ ਵਿਕਾਸ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੀਜੀਸੀ ਦੀ ਵਚਨਬੱਧਤਾ ਨੂੰ ਦੁਹਰਾਇਆ। ਅੰਤ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਸਮਾਗਮ ਦੌਰਾਨ ਇੱਕ ਸੱਭਿਆਚਾਰਕ ਪੇਸ਼ਕਾਰੀ ਕੀਤੀ ਗਈ ਅਤੇ ਉਪਰੰਤ ਵਧੀਆ ਪ੍ਰੋਜੈਕਟਾਂ ਦਾ ਸਨਮਾਨ ਕਰਨ ਲਈ ਇਨਾਮ ਵੰਡ ਸੈਸ਼ਨ ਵੀ ਕੀਤਾ ਗਿਆ ਜਿਸ ਵਿੱਚ ਜੇਤੂ ਵਿਿਦਆਰਥੀਆਂ ਨੂੰ ਸਰਟੀਫਿਕੇਟ ਅਤੇ 1.5 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung