New Ludhiana Passport Seva Kendra Launched with Enhanced Facilities

The operational launch of the Passport Seva Kendra (PSK) at Ludhiana, Punjab was successfully conducted on July 7, 2025, by Dr. K.J. Srinivasa, Joint Secretary (PSP) & Chief Passport Officer.This marks the formal relocation of the existing PSK in Ludhiana from Akash deep Complex, Gyan Singh Rarewalla Market, Ludhiana to the new location at Global Business Park, G.T. Road, Near Jalandhar Bye Pass, Village Bhora, Ludhiana, with a significant upgrade in infrastructure and service delivery.
The newly inaugurated PSK Ludhiana is equipped with enhanced facilities designed to handle a higher volume of passport applications efficiently. Key features of the PSK include an optimized process flow, improved amenities for women applicants visiting with infants, and upgraded interiors aimed at enhancing the overall applicant experience.This development aligns with the Government of India’s commitment to deliver the next level of citizen-centric services.
बेहतर सुविधाओं के साथ शुरू हुआ नया लुधियाना पासपोर्ट सेवा केंद्र
लुधियाना
लुधियाना, पंजाब में Passport Seva Kendra (PSK) का परिचालन शुभारंभ 7 जुलाई, 2025 को डॉ. के.जे. श्रीनिवास, संयुक्त सचिव (PSP) एवं मुख्य पासपोर्ट अधिकारी द्वारा सफलतापूर्वक किया गया। लुधियाना स्थित मौजूदा PSK को आकाशदीप कॉम्प्लेक्स, ज्ञान सिंह रारेवाला मार्केट से स्थानांतरित कर, अब ग्लोबल बिजनेस पार्क, जी.टी. रोड, जालंधर बायपास के समीप, गांव भोरा, लुधियाना में नए परिसर में स्थानांतरण के साथ ही बुनियादी ढांचे एवं सेवा वितरण में उल्लेखनीय अपग्रेड किया गया है।
नव उद्घाटित PSK, लुधियाना को अधिक संख्या में पासपोर्ट आवेदनों को कुशलतापूर्वक संभालने हेतु उन्नत सुविधाओं से सुसज्जित किया गया है। इसकी प्रमुख विशेषताओं में एक सुव्यवस्थित प्रक्रिया प्रवाह, शिशुओं के साथ आने वाली महिला आवेदकों के लिए बेहतर सुविधाएँ और समग्र आवेदक अनुभव को बढ़ाने के उद्देश्य से उन्नत इंटीरियर शामिल हैं।
ਬਿਹਤਰ ਸੁਵਿਧਾਵਾਂ ਨਾਲ ਨਵਾਂ ਲੁਧਿਆਣਾ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਹੋਇਆ
ਲੁਧਿਆਣਾ
ਲੁਧਿਆਣਾ, ਪੰਜਾਬ ਵਿੱਚ ਨਵੇਂ ਪਾਸਪੋਰਟ ਸੇਵਾ ਕੇਂਦਰ (PSK) ਦੀ ਕਾਰਜਸ਼ੀਲ ਸ਼ੁਰੂਆਤ 7 ਜੁਲਾਈ, 2025 ਨੂੰ ਡਾ. ਕੇ. ਜੇ. ਸ੍ਰੀਨਿਵਾਸ, ਸੰਯੁਕਤ ਸਕੱਤਰ (ਪੀਐੱਸਪੀ) ਅਤੇ ਚੀਫ ਪਾਸਪੋਰਟ ਅਫਸਰ ਦੁਆਰਾ ਸਫਲਤਾਪੂਰਕ ਕੀਤੀ ਗਈ। ਇਸ ਨਾਲ ਲੁਧਿਆਣਾ ਵਿੱਚ ਮੌਜੂਦਾ ਪੀਐੱਸਕੇ ਦੇ ਆਕਾਸ਼ਦੀਪ ਕੈਂਪਲੈਕਸ, ਗਿਆਨ ਸਿੰਘ ਰਾਰੇਵਾਲਾ ਮਾਰਕੀਟ ਤੋਂ ਨਵੇਂ ਪਤੇ ਗਲੋਬਲ ਬਿਜ਼ਨਸ ਪਾਰਕ, ਜੀ.ਟੀ. ਰੋਡ, ਜਲੰਧਰ ਬਾਈਪਾਸ ਨੇੜੇ, ਪਿੰਡ ਭੋਰਾ -ਵੱਲ ਆਧਿਕਾਰਕ ਤੌਰ ‘ਤੇ ਤਬਾਦਲਾ ਹੋ ਗਿਆ ਹੈ। ਇਸ ਨਾਲ ਢਾਂਚਾਗਤ ਸੁਧਾਰਾਂ ਅਤੇ ਸੇਵਾ ਪ੍ਰਦਾਨੀ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ।
ਨਵੀਂ ਤਰੀਕੇ ਨਾਲ ਉਦਘਾਟਨ ਹੋਇਆ ਲੁਧਿਆਣਾ ਪੀਐੱਸਕੇ ਵਿਆਪਕ ਸੁਵਿਧਾਵਾਂ ਨਾਲ ਲੈਸ ਹੈ, ਜੋ ਵਧੇਰੇ ਪਾਸਪੋਰਟ ਅਰਜ਼ੀਆਂ ਨੂੰ ਸੁਚਾਰੂ ਢੰਗ ਨਾਲ ਸੰਭਾਲ ਸਕਦਾ ਹੈ। ਇਸ ਪੀਐੱਸਕੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਵਧੀਆ ਪ੍ਰਕਿਰਿਆ ਪ੍ਰਬੰਧ, ਛੋਟੇ ਬੱਚਿਆਂ ਸਮੇਤ ਆਉਣ ਵਾਲੀਆਂ ਮਹਿਲਾ ਅਰਜ਼ੀਦਾਰਾਂ ਲਈ ਸੁਧਾਰੀ ਹੋਈਆਂ ਸੁਵਿਧਾਵਾਂ ਅਤੇ ਨਵੀਕਰਤ ਅੰਦਰੂਨੀ ਬਣਤਰ ਸ਼ਾਮਲ ਹਨ, ਜੋ ਕਿ ਅਰਜ਼ੀਦਾਰ ਦੇ ਸਮੁੱਚੇ ਅਨੁਭਵ ਨੂੰ ਬਿਹਤਰ ਬਣਾਉਂਦੀਆਂ ਹਨ। ਇਹ ਵਿਕਾਸ ਭਾਰਤ ਸਰਕਾਰ ਵੱਲੋਂ ਨਾਗਰਿਕ-ਕੇਂਦਰੀ ਸੇਵਾਵਾਂ ਨੂੰ ਨਵੇਂ ਪੱਧਰ ‘ਤੇ ਲੈ ਜਾਣ ਦੇ ਵਾਅਦੇ ਦੇ ਅਨੁਕੂਲ ਹੈ।
Comments are closed.