Prime Minister interacts with Indian Contingent heading to Paris Olympic 2024

New Delhi : The Prime Minister, Shri Narendra Modi today interacted with Indian Contingent heading to Paris Olympic 2024 in New Delhi.
The Prime Minister posted on X;
“Interacted with our contingent heading to Paris for the @Olympics. I am confident our athletes will give their best and make India proud. Their life journeys and success give hope to 140 crore Indians.”
प्रधानमंत्री ने पेरिस ओलंपिक 2024 के लिए रवाना होने वाले भारतीय दल से बातचीत की
नई दिल्ली
प्रधानमंत्री श्री नरेन्द्र मोदी ने आज नई दिल्ली में पेरिस ओलंपिक 2024 के लिए रवाना होने वाले भारतीय दल से बातचीत की।
प्रधानमंत्री ने एक्सपर पोस्ट किया;
“ओलंपिक के लिएपेरिस रवाना होने वाले हमारे दल से बातचीतकी। मुझे विश्वास है कि हमारे एथलीट अपना सर्वश्रेष्ठ प्रदर्शन करेंगे और भारत को गौरवान्वित करेंगे। उनकी जीवन यात्रा और सफलताएं140 करोड़ भारतीयों को आशान्वित करती है।”
ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ 2024 ਦੇ ਲਈ ਰਵਾਨਾ ਹੋਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ
ਨਵੀਂ ਦਿੱਲੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੈਰਿਸ ਓਲੰਪਿਕ 2024 ਦੇ ਲਈ ਰਵਾਨਾ ਹੋਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਓਲੰਪਿਕ ਦੇ ਲਈ ਪੈਰਿਸ ਰਵਾਨਾ ਹੋਣ ਵਾਲੇ ਸਾਡੇ ਦਲ ਨਾਲ ਗੱਲਬਾਤ ਕੀਤੀ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਐਥਲੀਟ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨਗੇ ਅਤੇ ਭਾਰਤ ਨੂੰ ਮਾਣ ਦਿਵਾਉਣਗੇ। ਉਨ੍ਹਾਂ ਦੀ ਜੀਵਨ ਯਾਤਰਾ ਅਤੇ ਸਫ਼ਲਤਾਵਾਂ 140 ਕਰੋੜ ਭਾਰਤੀਆਂ ਨੂੰ ਉਮੀਦ ਦਿੰਦੀ ਹੈ।”
Comments are closed.