Praneet Kaur And Simranjit Kaur Clinch Five Medals In The Archery Asia Cup

Indian team on third place in Pro Hockey League with a landslide victory over Ireland

Chandigarh : Continuing the impressive performance demonstrated by Punjab’s athletes at the international level, players from the region have achieved tremendous success in archery, hockey, and badminton.
Two archers from Punjab, Simranjit Kaur and Praneet Kaur, clinched three gold and two silver medals in the Asia Cup of Archery held in Baghdad, Iraq. Simranjit Kaur, from Abohar, secured two gold medals in the mixed team and women’s recurve events, along with a silver medal in the individual category.
Similarly, Praneet Kaur from Mansa claimed gold in the individual category and silver in the team category of the compound event.In the Hockey game India beat Ireland 4-0 in the last match of the Indian leg in the Pro Hockey League.
In this league, the Indian team has taken the third place with 15 points by playing 8 matches so far. Now the Indian team will play the remaining eight matches of the European leg in May-June. The team includes 10 players from Punjab including Captain Harmanpreet Singh.
In Badminton, Ludhiana’s Dhruv Kapila along with his partner Arjuna won the men’s doubles title of the Uganda International Challenge.Punjab Sports Minister Gurmeet Singh Meet Hayer congratulated the Punjabi players on their victories and attributed their success to their hard work and the guidance provided by their coaches.
He said that the tangible results are a testament to the efficacy of the new sports policy, crafted under the leadership of Chief Minister S. Bhagwant Singh Maan. Additionally, he highlighted that Punjab’s athletes are gearing up for the Paris Olympic Games, expressing confidence that Punjabi sportsmen will participate on a large scale in the upcoming Olympics.

ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਜਿੱਤੇ ਪੰਜ ਤਮਗ਼ੇ
ਆਇਰਲੈਂਡ ’ਤੇ ਵੱਡੀ ਜਿੱਤ ਨਾਲ ਪ੍ਰੋ. ਹਾਕੀ ਲੀਗ ਵਿੱਚ ਭਾਰਤੀ ਟੀਮ ਤੀਜੇ ਸਥਾਨ ਉਤੇ
Praneet Kaur And Simranjit Kaur Clinch Five Medals In The Archery Asia Cup
ਚੰਡੀਗੜ੍ਹ

ਕੌਮਾਂਤਰੀ ਪੱਧਰ ਉਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਨਿੱਤ ਦਿਨ ਦਿਖਾਏ ਜਾ ਰਹੇ ਬਿਹਤਰ ਪ੍ਰਦਰਸ਼ਨ ਦੇ ਚੱਲਦਿਆਂ ਤੀਰਅੰਦਾਜ਼ੀ, ਹਾਕੀ ਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।ਬਗਦਾਦ (ਇਰਾਕ) ਵਿਖੇ ਚੱਲ ਰਹੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪੰਜਾਬ ਦੀਆਂ ਦੋ ਤੀਰਅੰਦਾਜ਼ ਖਿਡਾਰਨਾਂ ਸਿਮਰਨਜੀਤ ਕੌਰ ਤੇ ਪ੍ਰਨੀਤ ਕੌਰ ਨੇ ਤਿੰਨ ਸੋਨੇ ਤੇ ਦੋ ਚਾਂਦੀ ਦੇ ਤਮਗ਼ੇ ਜਿੱਤੇ।
ਅਬੋਹਰ ਦੀ ਸਿਮਰਨਜੀਤ ਕੌਰ ਨੇ ਰਿਕਰਵ ਦੇ ਮਿਕਸ ਟੀਮ ਅਤੇ ਮਹਿਲਾ ਟੀਮ ਵਿੱਚ ਦੋ ਸੋਨ ਤਮਗ਼ੇ ਅਤੇ ਵਿਅਕਤੀਗਤ ਵਰਗ ਵਿੱਚ ਇਕ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਮਾਨਸਾ ਦੀ ਪ੍ਰਨੀਤ ਕੌਰ ਨੇ ਕੰਪਾਊਂਡ ਦੇ ਵਿਅਕਤੀਗਤ ਵਰਗ ਵਿੱਚ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।ਹਾਕੀ ਖੇਡ ਵਿੱਚ ਚੱਲ ਰਹੀ ਐਫ.ਆਈ.ਐਚ. ਪ੍ਰੋ. ਹਾਕੀ ਲੀਗ ਵਿੱਚ ਭਾਰਤੀ ਲੈਗ ਦੇ ਆਖਰੀ ਮੈਚ ਵਿੱਚ ਭਾਰਤ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ।
ਇਸ ਲੀਗ ਵਿੱਚ ਭਾਰਤੀ ਟੀਮ ਨੇ ਹੁਣ ਤੱਕ 8 ਮੈਚ ਖੇਡ ਕੇ 15 ਅੰਕਾਂ ਨਾਲ ਤੀਜਾ ਸਥਾਨ ਮੱਲ ਲਿਆ ਹੈ। ਹੁਣ ਭਾਰਤੀ ਟੀਮ ਮਈ-ਜੂਨ ਵਿੱਚ ਯੂਰੋਪੀਅਨ ਲੈਗ ਦੇ ਬਾਕੀ ਅੱਠ ਮੈਚ ਖੇਡੇਗੀ। ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ 10 ਖਿਡਾਰੀ ਪੰਜਾਬ ਦੇ ਹਨ।ਬੈਡਮਿੰਟਨ ਖੇਡ ਵਿੱਚ ਲੁਧਿਆਣਾ ਦੇ ਧਰੁਵ ਕਪਿਲਾ ਨੇ ਆਪਣੀ ਜੋੜੀਦਾਰ ਅਰਜੁਨ ਨਾਲ ਮਿਲ ਕੇ ਯੁਗਾਂਡਾ ਇੰਟਰਨੈਸ਼ਨਲ ਚੈਂਲੇਜ ਦਾ ਪੁਰਸ਼ ਡਬਲਜ਼ ਖਿਤਾਬ ਜਿੱਤਿਆ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਕਤ ਪੰਜਾਬੀ ਖਿਡਾਰੀਆਂ ਦੀਆਂ ਜਿੱਤਾਂ ਉਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਖਤ ਮਿਹਨਤ ਅਤੇ ਕੋਚਾਂ ਦੇ ਮਾਰਗ ਦਰਸ਼ਨ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵੱਲੋਂ ਇਸ ਸਾਲ ਜ਼ੋਰਾਂ ਸ਼ੋਰਾਂ ਨਾਲ ਪੈਰਿਸ ਓਲੰਪਿਕ ਖੇਡਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਓਲੰਪਿਕਸ ਵਿੱਚ ਵੀ ਪੰਜਾਬੀ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।

तीरअदाजी के एशिया कप में प्रणीत कौर और सिमरनजीत कौर ने पांच पदक जीते
आयरलैंड पर बड़ी जीत के साथ प्रो. हाकी लीग में भारतीय टीम तीसरे स्थान पर
Praneet Kaur And Simranjit Kaur Clinch Five Medals In The Archery Asia Cup

चंडीगढ़

अंतरराष्ट्रीय स्तर पर पंजाब के खिलाड़ियों द्वारा दिन-ब-दिन दिखाए जा रहे बढिया प्रदर्शन की बदौलत ही पंजाब के खिलाड़ियों ने तीरंदाजी, हाकी और बैडमिंटन में बड़ी सफलता हासिल की है। बगदाद (इराक) में चल रहे तीरंअदाजी के एशिया कप में पंजाब की दो तीरंदाजों सिमरनजीत कौर और प्रणीत कौर ने तीन स्वर्ण और दो रजत पदक जीते। अबोहर की सिमरनजीत कौर ने मिक्स टीम और महिला
टीम में दो स्वर्ण पदक और व्यक्तिगत वर्ग में एक रजत पदक जीता। इसी तरह मानसा की प्रणीत कौर ने कंपाउंड के व्यक्तिगत वर्ग में स्वर्ण और कंपाउंड की टीम वर्ग में रजत पदक जीता।हॉकी खेल में चल रही एफ.आई.एच. प्रो हाकी लीग के भारतीय लैग के आखिरी मैच में भारत ने आयरलैंड को 4-0 से हरा दिया।इस लीग में भारतीय टीम ने अब तक 8 मैच खेलकर 15 अंकों के साथ तीसरे स्थान हासिल किया है।
अब भारतीय टीम मई-जून में यूरोपियन लेग के बाकी आठ मैच खेलेगी। टीम में कप्तान हरमनप्रीत सिंह सहित पंजाब के 10 खिलाड़ी शामिल है।बैडमिंटन में लुधियाना के ध्रुव कपिला ने अपने साथी अर्जुन के साथ युगांडा इंटरनेशनल चैलेंज का पुरुष डब्लज खिताब जीता। पंजाब के खेल मंत्री गुरमीत सिंह मीत हेयर ने उक्त पंजाबी खिलाड़ियों को उनकी जीत पर बधाई दी और कहा कि यह उनकी कड़ी मेहनत और कोचों के मार्गदर्शन का परिणाम है।
उन्होंने कहा कि मुख्यमंत्री भगवंत सिंह मान के दिशा-निर्देशों पर बनी नई खेल नीति के ठोस परिणाम दिखने शुरू हो गए हैं। उन्होंने कहा कि पंजाब के खिलाड़ी इस साल होने वाले पेरिस ओलंपिक खेलों की तैयारी जोर शोर से कर रहे हैं और इस बार भी बड़ी संख्या में पंजाबी खिलाड़ी ओलंपिक में हिस्सा लेंगे।

 

Comments are closed.

seo ajansı - mersin escort -

boşanma avukatı

- Antalya iş ilanı - berlin werbung