Sukhbir Singh Badal Urges people to support Harsimrat K Badal to pave the way for restart of development work in Bathinda
CM Bhagwant Mann allowed the centre and Haryana govt to tear gas and shoot rubber bullets at farmers of Punjab to evade arrest in the liquor scam – Sukhbir S Badal

Bathinda : Shiromani Akali Dal (SAD) president Sukhbir Singh Badal today said chief minister Bhagwant Mann had allowed the centre and the Haryana government to tear gas and shoot rubber bullets at farmers of Punjab to evade arrest in the multi-hundred crore liquor scam.
Addressing massive public meetings in Bathinda Rural and Bhucho assembly segments, the SAD president said the chief minister knows he can go behind bars like his boss Arvind Kejriwal because he has perpetrated the same liquor scam in Punjab as was done in Delhi.
This is why he is ready to hand over the Punjab government to the BJP by forming an AAP (Punjab) unit by taking it out of the control of the AAP central unit led by Arvind Kejriwal. This will be done in the same manner as the Shiv Sena and NCP were broken in Maharashtra by the BJP”.
Asserting that Bhagwant Mann and AAP would have to answer for colluding with the Haryana government and allowing the latter to attack Punjab farmers on Punjab soil, Mr Badal said “can you imagine this happening in any SAD government?” He said this is why he was appealing to Punjabis to snub Delhi parties in the forthcoming parliamentary election.
Only a regional party can safeguard your interests. Delhi based parties only come to loot you and your resources”, he added.Speaking about the development done by the SAD in this constituency, Mr Badal said “you have seen how Bathinda was developed during the two successive terms of the SAD government from 2007 to 2017.
During this period Bathinda became a modern city with an influx of infrastructure and institutions. The SAD government brought in the AIIMS institute to the city besides a thermal plant, central university and an airport. You have witnessed how all civic amenities have fallen into decay and no new project has come to Bathinda in the last seven years of Congress and AAP tenure.
I appeal to you to vote and support Mrs Harsimrat Kaur Badal who has always raised your voice in parliament. This will pave the way for the next SAD government in 2027 and a restart of development in the city”.Mr Badal also spoke on how Punjabis could never expect any development under chief minister Bhagwant Mann.
“He promised that the government would run from villages but has visited his own constituency Dhuri only twice in the last two years”. He also disclosed how the chief minister and his family members including Bhagwant Mann’s mother, wife and sister were travelling with hundreds of security personnel in tow even though they had pledged not to take any security.
Warning the people that the Congress was no less, he urged people to remember June 1, 1984 when casting their vote on the same day next month. “This is the day in 1984 when Indira Gandhi attacked Sri Darbar Sahib with tanks and mortars. Sikhs can never forgive the Congress party for this sin”.
The SAD president also spoke on how former chief minister S Parkash Singh Badal had nursed Bathinda constituency. “Badal Sahab used to hold ‘sangat darshan’ programmes at your doorsteps. He used to sanction water works, RO systems, Irrigation channel and underground piping projects on the spot.
He also used to listen to your grievances and resolve them immediately”. Senior leaders Parkash Singh Bhatti and Balkar Singh Brar organized party programmes in Bathinda Rural and Bhucho Mandi respectively, Jagsir Kalyan and Maan Singh Guru.
सुखबीर सिंह बादल ने बठिंडा में विकास कार्यों को फिर से शुरू करने के लिए लोगों से हरसिमरत कौर बादल का समर्थन करने का आग्रह किया
भगवंत मान ने केंद्र और हरियाणा सरकार को शराब घोटाले में गिरफ्तारी से बचने के लिए केंद्र और हरियाणा सरकार को पंजाब के किसानों पर आंसू गैस और रबड़ की गोलियां चलाने की अनुमति दी: सुखबीर सिंह बादल
बठिंडा
शिरोमणी अकाली दल के अध्यक्ष सरदार सुखबीर सिंह बादल ने आज कहा है कि मुख्यमंत्री भगवंत मान ने सैंकड़ों करोड़ रूपये के शराब घोटाले में गिरफ्तारी से बचने के लिए पंजाब के किसानेां पर आंसू गैस छोड़ने और रबड़ की गोलियां चलाने की अनुमति दी थी। बठिंडा ग्रामीण और भुच्चो विधानसभा क्षेत्रों में विशाल जनसभाओं को संबोधित करते हुए अकाली दल अध्यक्ष ने कहा ,‘‘मुख्यमंत्री जानते हैं कि वह अपने बास अरविंद केजरीवाल की तरह जेल में जा सकते हैं, क्योंकि उन्होने पंजाब में वही शराब घोटाला किया है जो दिल्ली में किया था।
यही कारण है कि वह पंजाब सरकार को अरविंद केजरीवाल की अगुवाई वाली आप पार्टी के नियंत्रण से निकाल आप(पंजाब) इकाई बनाकर भाजपा को सत्ता सौंपने के लिए तैयार हैं। यह उसी तरह किया जाएगा जैसे महाराष्ट्र में बीजेपी ने शिवसेना और एनसीपी को तोड़ा था।’’ यह कहते हुए कि भगवंत मान और आप को हरियाणा सरकार के साथ सांठगांठ करने और पंजाब की जमीन पर पंजाब के किसानों पर हमला करने की अनुमति देने के लिए जवाब देना होगा।
सरदार बादल ने कहा,‘‘ क्या आप अकाली दल सरकार में ऐसा होने की कल्पना कर सकते हैं?’’ उन्होने कहा कि इसीलिए वह पंजाबियों से आगामी संसदीय चुनाव में दिल्ली की पार्टियों को नकारने की अपील कर रहे हैं। उन्होने कहा,‘‘ केवल एक क्षेत्रीय पार्टी ही आपके हितों की रक्षा कर सकती है। दिल्ली स्थित पार्टियां केवल आपको और आपके संसाधनों को लूटने के लिए आती हैं।’’
इस हलके में अकाली दल द्वारा किए गए विकास के बारे में बोलते हुए अकाली दल अध्यक्ष ने कहा,‘‘ आपने देखा है कि 2007 से 2017 तक अकाली दल सरकार के लगातार दो कार्यकाल के दौरान बठिंडा का विकास कैसे हुआ। इस अवधि के दौरान बठिंडा बुनियादी ढ़ांचे और संसाधनों के साथ एक आधुनिक शहर बन गया । अकाली दल सरकार ने एक थर्मल प्लांट, केंद्रीय यूनिवर्सिटी और एक हवाई अडडे के अलावा एम्स संस्थान को शहर में स्थापित किया।
आपने देखा है कि कैसे कांग्रेस और आप के पिछले सात सालों के कार्यकाल के दौरान सभी नागरिक सुविधाएं चरमरा गई हैं तथा बठिंडा में कोई भी नई परियोजना नही आई है। मैं आपसे अपील करता हूं कि हरसिमरत कौर बादल को वोट और समर्थन दें , जिन्होने हमेशा संसदमें आवाज उठाई है। यह 2027 में अगली अकाली दल सरकार के लिए मार्ग प्रशस्त करेगा और शहर में विकास को फिर से शुरू होगा।’’
सरदार बादल ने यह भी बताया कि पंजाब के लोगमुख्यमंत्री भगंवत मान के नेतृत्व में किसी भी विकास की उम्मीद नही कर सकते हैं। उन्होने वादा किया था कि सरकार गांवों से चलेगी , लेकिन पिछले दो सालों में उन्होने अपने हलके धूरी का केवल दो बार दौरा किया है। उन्होने यह भी खुलासा किया कि कैसे मुख्यमंत्री और उनके परिवार के सदस्य जिनमें भगवंत मान की मां, पत्नी और बहन शामिल हैं, सैंकड़ों सुरक्षा कर्मियों के साथ यात्रा कर रहे हैं, जबकि उन्होने कोई सुरक्षा न लेने का वादा किया था।
लोगों को चेतावनी देते हुए कि कांग्रेस भी कम नही है, उन्होने लोगों से अगले महीने उसी वोट डालते समय 1 जून 1984 याद रखने का आग्रह किया। उन्होने कहा,‘‘यह वही दिन है जब 1984 में इंदिरा गांधी ने श्री दरबार साहिब पर टैंकों और तोपों से हमला किया था। सिख इस पाप के लिए कांग्रेस पार्टी को कभी माफ नही कर सकते।’’अकाली दल अध्यक्ष ने यह भी बताया कि पूर्व मुख्यमंत्री सरदार परकाश सिंह बादल ने बठिंडा हलके का किस तरह से देखभाल की।
उन्होने कहा,‘‘ बादल साहिब आपके दरवाजे पर संगत दर्शन कार्यक्रम आयोजित करते थे और वह मौके पर ही वाटर वक्र्स, आर ओ सिस्टम, सिंचाई चैनल और भूमिगत पाइपिंग परियोजनाओं को मंजूरी देते थे। वह आपकी शिकायतों को सुनकर तुरंत समाधान भी करते थे।’’ वरिष्ठ नेता परकाश सिंह भटटी,बलकार सिंह बराड़, जगसीर सिंह कल्याण और मान सिंह गुरु ने बठिंडा ग्रामीण और भुच्चों मंडी में पार्टी कार्यक्रम आयोजित किए।
ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਘੁਟਾਲੇ ਵਿਚ ਗ੍ਰਿਫਤਾਰੀ ਤੋਂ ਬਚਣ ਵਾਸਤੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਧਰਤੀ ’ਤੇ ਹੰਝੂ ਗੈਸ ਤੇ ਰਬੜ ਦੀਆਂ ਗੋਲੀਆਂ ਨਾਲ ਮਾਰਨ ਦੀ ਆਗਿਆ ਦਿੱਤੀ: ਸੁਖਬੀਰ ਸਿੰਘ ਬਾਦਲ
ਬਠਿੰਡਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁ ਕਰੋੜੀ ਸ਼ਰਾਬ ਘੁਟਾਲੇ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ’ਤੇ ਉਹਨਾਂ ਦੀ ਧਰਤੀ ’ਤੇ ਹੀ ਹੰਝੂ ਗੈਸ ਛੱਡਣ ਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ ਦੇ ਦਿੱਤੀ।
ਬਠਿੰਡਾ ਦਿਹਾਤੀ ਤੇ ਭੁੱਚੋ ਮੰਡੀ ਵਿਧਾਨ ਸਭਾ ਹਲਕਿਆਂ ਵਿਚ ਵਿਸ਼ਾਲ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਜਾਣਦੇ ਹਨ ਕਿ ਉਹ ਵੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਵਾਂਗੂ ਜੇਲ੍ਹ ਜਾ ਸਕਦੇ ਹਨ ਜਿਵੇਂ ਕਿ ਦਿੱਲੀ ਦੇ ਮਾਮਲੇ ਵਿਚ ਹੋਇਆ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਦੀ ਕੇਂਦਰੀ ਇਕਾਈ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪ ਦੀ ਪੰਜਾਬ ਇਕਾਈ ਦੇ ਨਾਲ ਭਾਜਪਾ ਨਾਲ ਰਲ ਕੇ ਪੰਜਾਬ ਸਰਕਾਰ ਬਣਾਉਣ ਨੂੰ ਤਿਆਰ ਹਨ।
ਉਹਨਾਂ ਕਿਹਾ ਕਿ ਇਹ ਉਸੇ ਤਰੀਕੇ ਹੋਵੇਗਾ ਜਿਵੇਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਤੇ ਐਨ ਸੀ ਪੀ ਨੂੰ ਤੋੜ ਕੇ ਭਾਜਪਾ ਨਾਲ ਰਲ ਕੇ ਸਰਕਾਰ ਬਣਾਈ ਗਈ।ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਤੇ ਆਪ ਨੂੰ ਹਰਿਆਣਾ ਸਰਕਾਰ ਦੇ ਨਾਲ ਰਲਣ ਤੇ ਪੰਜਾਬ ਦੀ ਧਰਤੀ ’ਤੇ ਪੰਜਾਬ ਦੇ ਕਿਸਾਨਾਂ ’ਤੇ ਹਮਲਾ ਕਰਨ ਦੀ ਇਜਾਜ਼ ਕਿਉਂ ਦਿੱਤੀ ਗਈ। ਉਹਨਾਂ ਕਿਹਾ ਕਿ ਤੁਸੀਂ ਅਕਾਲੀ ਦਲ ਦੀ ਸਰਕਾਰ ਵੇਲੇ ਅਜਿਹਾ ਹੋਣ ਦੀ ਕਲਪਨਾ ਕਰ ਸਕਦੇ ਸੀ ?
ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਹ ਪੰਜਾਬੀਆਂ ਨੂੰ ਅਪੀਲ ਕਰ ਰਹੇ ਹਨ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਦਿੱਲੀ ਦੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ। ਉਹਨਾਂ ਕਿਹਾ ਕਿ ਸਿਰਫ ਇਕ ਖੇਤਰੀ ਪਾਰਟੀ ਹੀ ਤੁਹਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਦਿੱਲੀ ਆਧਾਰਿਤ ਪਾਰਟੀਆਂ ਤਾਂ ਤਹਾਡੀ ਅਤੇ ਤੁਹਾਡੇ ਸਰੋਤਾਂ ਦੀ ਲੁੱਟ ਹੀ ਕਰ ਸਕਦੀਆਂ ਹਨ।
ਇਸ ਹਲਕੇ ਵਿਚ ਅਕਾਲੀ ਦਲ ਵੱਲੋਂ ਕਰਵਾਏ ਵਿਕਾਸ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਕਿਵੇਂ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਬਠਿੰਡਾ ਦਾ ਵਿਕਾਸ ਕਿਵੇਂ ਹੋਇਆ। ਉਹਨਾਂ ਕਿਹਾ ਕਿ ਇਸ ਅਰਸੇ ਦੌਰਾਨ ਬਠਿੰਡਾ ਨੂੰ ਆਧੁਨਿਕ ਸ਼ਹਿਰ ਵਿਚ ਤਬਦੀਲ ਕੀਤਾ ਗਿਆ ਤੇ ਇਥੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸੰਸਥਾਵਾਂ ਦਾ ਵੀ ਵਿਕਾਸ ਹੋਇਆ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸ਼ਹਿਰ ਵਿਚ ਏਮਜ਼ ਸੰਸਥਾ ਆਈ, ਥਰਮਲ ਪਲਾਂਟ ਲੱਗਾ, ਕੇਂਦਰੀ ਯੂਨੀਵਰਸਿਟੀ ਆਈ ਤੇ ਹਵਾਈ ਅੱਡਾ ਸਥਾਪਿਤ ਕੀਤਾ ਗਿਆ। ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਹੁਣ ਕਿਵੇਂ ਸਾਰੀਆਂ ਸ਼ਹਿਰੀ ਸਹੂਲਤਾਂ ਦਾ ਬੁਰਾ ਹਾਲ ਹੈ ਤੇ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਪ ਦੇ ਰਾਜਕਾਲ ਵਿਚ ਬਠਿੰਡਾ ਵਿਚ ਕੋਈ ਨਵਾਂ ਪ੍ਰਾਜੈਕਟ ਨਹੀਂ ਆਇਆ।
ਉਹਨਾ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਵੋਟਾਂ ਪਾ ਕੇ ਉਹਨਾਂ ਦੀ ਹਮਾਇਤ ਕਰੋ ਤਾਂ ਜੋ ਉਹ ਸੰਸਦ ਵਿਚ ਤੁਹਾਡੀ ਆਵਾਜ਼ ਬਣ ਸਕਣ। ਉਹਨਾਂ ਕਿਹਾ ਕਿ ਇਸ ਸਦਕਾ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਾਹ ਬਣੇਗਾ ਅਤੇ ਮੁੜ ਤੋਂ ਸ਼ਹਿਰ ਦਾ ਵਿਕਾਸ ਸ਼ੁਰੂ ਹੋਵੇਗਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਕਾਸ ਦੀ ਕੋਈ ਆਸ ਨਹੀਂ ਹੈ। ਉਹਨਾਂ ਕਿਹਾ ਕਿ ਉਸਨੇ ਵਾਅਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਪਰ ਉਹ ਪਿਛਲੇ ਦੋ ਸਾਲਾਂ ਵਿਚ ਧੂਰੀ ਸਿਰਫ ਦੋ ਵਾਰ ਆਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਭਗਵੰਤ ਮਾਨ ਦੀ ਮਾਤਾ, ਪਤਨੀ ਤੇ ਭੈਣ ਸੈਂਕੜੇ ਸੁਰੱਖਿਆ ਮੁਲਾਜ਼ਮ ਲੈ ਕੇ ਸਫਰ ਕਰਦੇ ਹਨ ਹਾਲਾਂਕਿ ਉਹਨਾਂ ਨੇ ਸਹੁੰ ਖਾਧੀ ਸੀ ਕਿ ਉਹ ਕੋਈ ਸੁਰੱਖਿਆ ਨਹੀਂ ਲੈਣਗੇ।
ਸਰਦਾਰ ਬਾਦਲ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਕਾਂਗਰਸ ਵੀ ਘੱਟ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਚੇਤੇ ਰੱਖਣ ਕਿ ਉਹਨਾਂ ਨੇ 1 ਜੂਨ ਨੂੰ ਵੋਟਾਂ ਪਾਉਣੀਆਂ ਹਨ ਜਿਸ ਦਿਨ 1984 ਵਿਚ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਕਦੇ ਵੀ ਇਸ ਗੁਨਾਹ ਲਈ ਕਾਂਗਰਸ ਨੂੰ ਮੁਆਫ ਨਹੀਂ ਕਰ ਸਕਦੇ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਹਲਕੇ ਦਾ ਵਿਕਾਸ ਕੀਤਾ।
ਉਹਨਾਂ ਕਿਹਾ ਕਿ ਬਾਦਲ ਸਾਹਿਬ ਤੁਹਾਡੇ ਦਰਾਂ ’ਤੇ ’ਸੰਗਤ ਦਰਸ਼ਨ’ ਪ੍ਰੋਗਰਾਮ ਕਰਦੇ ਸਨ। ਉਹ ਜਲ ਸਪਲਾਈ ਪ੍ਰਾਜੈਕਟਾਂ, ਆਰ ਓ ਸਿਸਟਮ, ਸਿੰਜਾਈ ਚੈਨਲ ਤੇ ਜ਼ਮੀਨ ਹੇਠ ਪਾਈਪਾਂ ਦੱਬਣ ਦੇ ਪ੍ਰਾਜੈਕਟਾਂ ਦੀ ਮਨਜ਼ੂਰੀ ਮੌਕੇ ’ਤੇ ਹੀ ਦਿੰਦੇ ਸਨ। ਉਹਨਾਂ ਕਿਹਾ ਕਿ ਉਹ ਤੁਹਾਡੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਨੂੰ ਤੁਰੰਤ ਹੱਲ ਕਰਦੇ ਸਨ।ਇਸ ਮੌਕੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਨੇ ਕ੍ਰਮਵਾਰ ਬਠਿੰਡਾ ਦਿਹਾਤੀ ਤੇ ਭੁੱਚੋ ਮੰਡੀ ਵਿਚ ਪ੍ਰੋਗਰਾਮ ਆਯੋਜਿਤ ਕੀਤੇ।ਇਸ ਮੌਕੇ ਜਗਸੀਰ ਸਿੰਘ ਕਲਿਆਣ ਤੇ ਮਾਨ ਸਿੰਘ ਗੁਰੂ ਵੀ ਹਾਜ਼ਰ ਸਨ।
Comments are closed.