PM should tell how his party will take the country forward instead of scaring people into voting for the BJP : Sukhbir Singh Badal

Says BJP under Vajpayee wanted to take everyone along with it but now the party was catering to only one section of the population

Hoshiarpur : Shiromani Akali Dal (SAD) president Sukhbir Singh Badal today said Prime Minister should tell the people how his party would take the country forward instead of scaring them into voting for the Bharatiya Janata Party (BJP) by coming up with imaginary scenarios.
The SAD president, who addressed massive gatherings at Mukerian, Dasuya, Tanda and Sham Churasi in favour of party candidate Sohan Singh Thandal, said “earlier the Prime Minister claimed that the mangalsutras of Hindus would be snatched and given to Muslims when such a thing had never occurred in the last seventy years and never would.
It is unfortunate that the level of discourse has now gone down to claims that water would go dry from taps and tube well motors would be uprooted in case the BJP is not reelected. Such a level of discourse does not suit the stature of the Prime Minister”.Asserting that the BJP had changed dramatically during the last decade, Mr Sukhbir Badal said “the BJP under Shri Atal Behari Vajpayee wanted to take everyone along with it. It wanted to take the country ahead. Now it is catering to only one section of the population. This is not right.
A person belonging to one per cent of the population has the same rights as those belonging to 99 percent of the population. The country is for everyone”. Mr Badal also spoke on how Punjabis had contributed the most in the struggle for independence and even later in successive wars with Pakistan. “As per parliamentary data, as many as 55 per cent of soldiers who laid down their lives for the country were Punjabis”.
The SAD president also spoke on how the Dalit community was disconcerted that the BJP would change the constitution if it returned to power again. “Even Sikhs are aggrieved at the manner in which the RSS has been handed over control of Takht Hazur Sahib and Takht Patna Sahib and how the SGPC was broken to create a separate Gurdwara committee in Haryana”.
He also urged Punjabis to remember June 1, 1984 when they cast their vote on the same day next month. “This was the day in 1984 when Indira Gandhi attacked Sri Darbar Sahib with tanks and mortars. Subsequently thousands of Sikhs were massacred in Delhi and elsewhere in the country through a Congress sponsored programme. The community can never forget this”, he added.
Appealing to Punjabis to support the SAD, Mr Badal said “the SAD alone is standing up for your rights. All other national parties – be it the Congress, AAP or BJP are ready to sacrifice your river waters and even your right to your capital city of Chandigarh. Only the SAD stands in the way of the nefarious designs of these national parties”.
He also highlighted how the SAD was responsible for all major infrastructure projects including thermal plants, airports, four lane highways and overbridges besides social welfare benefits like Shagun, atta-daal, free cycles for girls and SC scholarship, all of which had been withdrawn by the AAP government.
SGPC president Harjinder Singh Dhami urged the people to strengthen the SAD to strengthen the religious institutions of the community. He also highlighted how Justice Zora Singh, who had given a report on sacrilege incidents, had claimed that he had been misled by AAP.
He said even AAP legislator Kunwar Vijay Partap Singh had highlighted how the proceeds of drug crimes were reaching AAP MPs. Senior leaders Sarabjot Singh Sahbi, Lakhwinder Singh Lakhi Tanda, Arvinderpal Singh Rasulpur and Sandeep Singh Sikri also spoke at various places.

प्रधानमंत्री को लोगों को उनकी पार्टी के लिए मतदान के लिए डराने के बजाय यह बताना चाहिए कि वे देश को आगे कैसे लेकर जाएंगी : सुखबीर सिंह बादल
कहा कि वाजपेयी की अगुवाई में बीजेपी सभी को साथ लेकर चलना चाहती थी, लेकिन अब पार्टी आबादी के केवल एक वर्ग की जरूरतों को पूरा कर रही

होशियारपुर

शिरोमणी अकाली दल के अध्यक्ष सरदार सुखबीर सिंह बादल ने आज कहा है कि प्रधानमंत्री को काल्पनिक परिदृश्य बनाकर लोगों को भारतीय जनता पार्टी के लिए मतदान करने के लिए डराने के बजाय यह बताना चाहिए कि उनकी पार्टी देश को कैसे आगे लेकर जाएगी।
अकाली दल अध्यक्ष ने पार्टी उम्मीदवार सोहन सिंह थंदल के समर्थन में मुकेरियां, दसूहा, टांडा और शाम चैरासी में विशाल सभाओं को संबोधित करते हुए कहा,‘‘ पहले प्रधानमंत्री ने दावा किया था कि हिंदूओं के मंगलसूत्र छीन लिए जाएंगें और मुसलमानों को दे दिए जाएंगें, जबकि ऐसा पिछले 70 सालों में कभी नही हुआ तथा न ही होगा। यह बेहद दुर्भाग्यपूर्ण है कि चर्चा का स्तर तक गिर गया कि अगर भाजपा दोबारा नही चुनी गई तो नलों से पानी सूख जाएगा और टयूबवैल की मोटरें उखाड़ दी जाएंगी। उन्होने कहा,‘‘ इस तरह का संवाद प्रधानमंत्री के कद के अनुरूप नही है।’’
यह कहते हुए कि भाजपा पिछले दशक के दौरान नाटकीय रूप से बदल गई है, सरदार बादल ने कहा,‘‘ श्री अटल बिहारी वाजपेयी की अगुवाई में भाजपा सभी को अपने साथ लेकर चलना चाहती थी। वह देश को आगे ले जाना चाहती थी। अब यह आबादी के एक वर्ग की आवश्यकताओं को पूरा कर रही है।यह सही नही है। एक फीसदी जनसंख्या के व्यक्ति के पास 99 फीसदी आबादी के समान अधिकार हैं , जो देश के हर नागरिक के लिए हैं।
सरदार बादल ने बताया कि कैसे पंजाबियों ने आजादी के संघर्ष में और बाद में पाकिस्तान के साथ लगातार युद्धों में सबसे अधिक योगदान दिया था। उन्होने कहा,‘‘ संसदीय आंकड़ों के अनुसार देश के अलए अपनी जान न्यौछावर करने वाले 55 फीसदी सैनिक पंजाबी थे।’’अकाली दल अध्यक्ष ने यह भी बताया कि कैसे दलित समुदाय इस बात को लेकर परेशान हैं कि भाजपा अगर फिर से सत्ता में आई तो वह संविधान बदल देगी। उन्होने कहा,‘‘ जिस तरह से हरियाणा में एक अलग गुरुद्वारा कमेटी बनाने के लिए एसजीपीसी को तोड़ा गया, उससे सिख भी बेहद दुखी हैं।’’
सरदार बादल ने पंजाबियों से अपना वोट डालते समय 1 जून 1984 याद करने का आग्रह करते हुए कहा ,‘‘यह वही दिन है जब 1984 में इंदिरा गांधी ने श्री दरबार साहिब पर टैंकों और तोपों से हमला किया था। इसके बाद कांग्रेस ने प्रायोजित कार्यक्रम के माध्यम से दिल्ली और अन्य जगहों में हजारों सिखों का कत्लेआम किया गया, जिसे समुदाय कभी नही भूल सकता है।’’
पंजाबियों से अकाली दल का समर्थन करने की अपील करते हुए सरदार बादल ने कहा,‘‘ अकाली दल अकेले आपके अधिकारों के लिए खड़ा है। अन्य सभी राष्ट्रीय पार्टियां-चाहे वह कांग्रेस हो, आप यां भाजपाहो, आपकी नदी के पानी और यहां तक आपकी राजधानी चंडीगढ़ पर आपका अधिकार त्यागने के लिए तैयार हैं। केवल अकाली दल ही इन राष्ट्रीय पार्टियों के मंसूबों के रास्ते में खड़ा है।’’
उन्होने इस बात पर भी प्रकाश डाला कि कैसे शिरोमणी अकाली दल थर्मल प्लांटों, हवाई अडडों, चार लेन राजमार्गों और ओवरब्रिजों सहित सभी प्रमुख बुनियादी ढ़ांचा परियोजनाओं के लिए जिम्मेदार होने के अलावा शगुन, आटा-दाल ल़ड़कियों के लिए मुफ्त साइकिल और एससी छात्रवृत्ति और सामाजिक भलाई लाभों को भी आम आदमी पार्टी की सरकार ने वापिस ले लिया है।एस.जी.पी.सी अध्यक्ष हरजिंदर सिंह धामी ने लोगों से समुदाय की धार्मिक संस्थाओं को मजबूत करने के लिए अकाली दल को मजबूत करने का आग्रह किया।
उन्होने बताया कि कैसे बेअदबी की घटनाओं के बारे रिपोर्ट देने वाले न्यायमूर्ति जोरा सिंह ने दावा किया था कि उन्हे आम आदमी पार्टी द्वारा गुमराह किया गया था। उन्होने कहा कि यहां तक कि आप विधायक कुंवर विजय प्रताप सिंह ने भी बताया था कि ड्रग्ज से जुड़े अपराधों की आय आप सासंदों तक कैसे पहुंच रही है। वरिष्ठ नेता सरबजोत सिंह साबी, लखविंदर सिंह लक्खी टांडा, अरविंदरपाल सिंह रसूलपुर और संदीप सिंह सीकरी ने भी अलग -अलग जगहों पर संबोधित किया।

ਪ੍ਰਧਾਨ ਮੰਤਰੀ ਦੱਸਣ ਕਿ ਉਹਨਾਂ ਦੀ ਪਾਰਟੀ ਵੋਟਰਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਅੱਗੇ ਕਿਵੇਂ ਲਿਜਾਏਗੀ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੀ ਸੀ ਪਰ ਹੁਣ ਪਾਰਟੀ ਆਬਾਦੀ ਦੇ ਸਿਰਫ ਇਕ ਵਰਗ ਦੀ ਗੱਲ ਕਰ ਰਹੀ ਹੈ

ਹੁਸ਼ਿਆਰਪੁਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਲੋਕਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਢਲ ਦੇ ਹੱਕ ਵਿਚ ਮੁਕੇਰੀਆਂ, ਦਸੂਹਾ, ਟਾਂਡਾ ਤੇ ਸ਼ਾਮ ਚੁਰਾਸੀ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਹਿੰਦੂਆਂ ਦੇ ਮੰਗਲਸੂਤਰ ਖੋਹ ਕੇ ਮੁਸਲਮਾਨਾਂ ਨੂੰ ਦੇ ਦਿੱਤੇ ਜਾਣਗੇ ਜਦੋਂ ਕਿ ਪਿੱਛਲੇ ਸੱਤਰ ਸਾਲਾਂ ਵਿਚ ਅਜਿਹਾ ਕਦੇ ਨਹੀਂ ਹੋਇਆ ਤੇ ਕਦੇ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹੁਣ ਭਾਸ਼ਣਾਂ ਤੇ ਗੱਲਬਾਤ ਦਾ ਮਿਆਰ ਇੰਨਾ ਜ਼ਿਆਦਾ ਹੇਠਾਂ ਆ ਚੁੱਕਾ ਹੈ ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਨਲਕਿਆਂ ਤੇ ਖੌਹਾਂ ਵਿਚੋਂ ਪਾਣੀ ਖਤਮ ਹੋ ਜਾਵੇਗਾ ਜੇਕਰ ਭਾਜਪਾ ਨੂੰ ਮੁੜ ਨਾ ਚੁਣਿਆ ਗਿਆ। ਉਹਨਾਂ ਕਿਹਾ ਕਿ ਇਸ ਪੱਧਰ ਦੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਪਿਛਲੇ ਇਕ ਦਹਾਕੇ ਵਿਚ ਬਹੁਤ ਬਦਲ ਗਈ ਹੈ।
ਉਹਨਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਹੇਠ ਭਾਜਪਾ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੀ ਸੀ। ਉਹ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਸਨ ਪਰਹੁਣ ਆਬਾਦੀ ਦੇ ਇਕ ਹਿੱਸੇ ਦੀ ਖੁਸ਼ਾਮਦ ਕੀਤੀ ਜਾ ਰਹੀ ਹੈ ਜੋ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਆਬਾਦੀ ਦਾ ਇਕ ਫੀਸਦੀ ਲੋਕਾਂ ਨੂੰ ਵੀ ਉਹੀ ਅਧਿਕਾਰ ਹਾਸਲ ਹਨ ਜੋ ਆਬਾਦੀ ਦੇ 99 ਫੀਸਦੀ ਲੋਕਾਂ ਨੂੰ ਹਾਸਲ ਹਨ। ਉਹਨਾਂ ਕਿਹਾ ਕਿ ਦੇਸ਼ ਸਭ ਲਈ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀਆਂ ਨੇ ਪਹਿਲਾਂ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਤੇ ਫਿਰ ਪਾਕਿਸਤਾਨ ਨਾਲ ਲੱਗੀਆਂ ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਸੰਸਦ ਦੇ ਆਪਣੇ ਅੰਕੜਿਆਂ ਮੁਤਾਬਕ ਦੇਸ਼ ਲਈ ਜਾਨਾਂ ਵਾਰਨ ਵਾਲੇ ਫੌਜੀਆਂ ਵਿਚ 55 ਫੀਸਦੀ ਪੰਜਾਬੀ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਦਲਿਤ ਭਾਈਚਾਰੇ ਨੂੰ ਇਹ ਜਚਾਇਆ ਜਾ ਰਿਹਾਹੈ ਕਿ ਜੇਕਰ ਭਾਜਪਾ ਸੱਤਾ ਵਿਚ ਵਾਪਸ ਪਰਤੀ ਤਾਂ ਸੰਵਿਧਾਨ ਬਦਲ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਪਹਿਲਾਂ ਸਿੱਖ ਵੀ ਇਸ ਤਰੀਕੇ ਪੀੜਤ ਹੋਏ ਹਨ ਤੇ ਆਰ ਐਸ ਐਸ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਪਟਨਾ ਸਾਹਿਬ ਦਾ ਕੰਟਰੋਲ ਦਿੱਤਾ ਗਿਆ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1 ਜੂਨ 1984 ਦਾ ਦਿਨ ਚੇਤੇ ਰੱਖਣ ਜਿਸ ਦਿਨ ਇਸ ਸਾਲ ਵੋਟਾਂ ਪੈਣੀਆਂ ਹਨ।
ਉਹਨਾਂ ਕਿਹਾ ਕਿ ਇਹ ਉਹੀ ਦਿਨ ਹੈ ਜਿਸ ਦਿਨ 1984 ਵਿਚ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਇਸ ਮਗਰੋਂ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਸਿੱਖ ਕੌਮ ਇਹ ਕਦੇ ਭੁੱਲ ਨਹੀਂ ਸਕਦੀ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਤੁਹਾਡੇ ਹੱਕਾਂ ਲਈ ਡੱਟ ਸਕਦਾ ਹੈ।
ਉਹਨਾਂ ਕਿਹਾ ਕਿ ਹੋਰ ਕੌਮੀ ਪਾਰਟੀਆਂ ਭਾਵੇਂ ਉਹ ਕਾਂਗਰਸ, ਆਪ ਤੇ ਭਾਜਪਾ ਹੋਣ ਨੇ ਪਹਿਲਾਂ ਹੀ ਤੁਹਾਡੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ’ਤੇ ਤੁਹਾਡੇ ਹੱਕ ਦੀ ਕੁਰਬਾਨੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਕੌਮੀ ਪਾਰਟੀਆਂ ਦੇ ਮਾੜੇ ਮਨਸੂਬਿਆਂ ਵਿਚ ਰੁਕਾਵਟ ਬਣਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਹੀ ਸੂਬੇ ਵਿਚ ਥਰਮਲ ਪਲਾਂਟ, ਹਵਾਈ ਅੱਡੇ ਚਹੁੰ ਮਾਰਗੀ ਸੜਕਾਂ ਤੇ ਓਵਰ ਬ੍ਰਿਜ ਸਮੇਤ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਅਤੇ ਸ਼ਗਨ ਸਕੀਮ, ਆਟਾ ਦਾਲ ਸਕੀਮ, ਲੜਕੀਆਂ ਲਈ ਮੁਫਤ ਸਾਈਕਲ ਯੋਜਨਾ ਤੇ ਐੇਸ ਸੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਜੋ ਹੁਣ ਆਪ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਉਹਨਾਂ ਨੇ ਦੱਸਿਆ ਕਿ ਕਿਵੇਂ ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਘਟਨਾਵਾਂ ’ਤੇ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਆਪ ਨੇ ਗੁੰਮਰਾਹ ਕੀਤਾ।
ਉਹਨਾਂ ਕਿਹਾ ਕਿ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਹ ਦੱਸਿਆ ਸੀ ਕਿ ਕਿਵੇਂ ਨਸ਼ਾ ਤਸਕਰੀ ਦਾ ਪੈਸਾ ਆਪ ਐਮ ਪੀ ਤੱਕ ਪਹੁੰਚਦਾ ਹੈ। ਇਸ ਮੌਕੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ, ਲਖਵਿੰਦਰ ਸਿੰਘ ਲੱਖੀ ਟਾਂਡਾ, ਅਰਵਿੰਦਰਪਾਲ ਸਿੰਘ ਰਸੂਲਪੁਰ ਤੇ ਸੰਦੀਪ ਸਿੰਘ ਸਿੱਕਰੀ ਨੇ ਵੀ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung - loodgieter
pagal world hd video pornorop.com xxn hd sexy video site nesaporn.mobi local village sex xxxbangole ganstagirls.com deepfake porn home made porn 2beeg.mobi kumaoni video نيك محارم مصريات porno-arab.net نيك فى السجن
www hinde xxx video com newcooltube.mobi kamasutra sexy videos bhabi xnxx.com tubepatrol.sex doctors x videos سكس محارم في المطبخ pornwap.tv سحاق لبناني yuuki seto series-hentai.net hentai crossdress gonzo xxx iwanktv.info bf
sisters ring hentai jabhentai.com chinese hentai wwwseix tubeq.mobi easy porn pinay video compinoy.com unang hirit live today joshi kousei allhentai.net hentia g نيك ياسمين عبد العزيز yesexyporn.com قصص سكس رومانسية