MP Sanjeev Arora visits Civil Hospital to review progress of upgradation

Ludhiana : MP (Rajya Sabha) Sanjeev Arora took a round of Civil Hospital here on Friday, to review the progress of ongoing development works there. On the occasion, he also held a detailed discussion with the concerned officials of the Department of Health. Among others, Civil Surgeon Dr Jasbir Singh Aulakh and SMO Dr Mandeep Sidhu were present in the meeting.
It may be mentioned here that as a larger initiative by the state government, Arora along with the Health Ministry under the leadership of Chief Minister, Punjab Bhagwant Mann have been conducting regular meetings for the upgradation and improvement of District Hospitals in Ludhiana and other parts of the state. The survey and planning work for these hospitals has already been completed and the work of Civil Hospital, Ludhiana has already started.
Arora asked the concerned to complete the ongoing development works as early as possible. He asked the his team to complete the work of boundary wall, which needs plaster, glass and paint work. He also asked them to complete work of tiles on the hospital walls and toilets etc.
He said he was really shocked to know that the hospital’s lifts were not working for the last about twelve years. He said the existing lifts would be made functional as early as possible for convenience of the patients and their attendants. He was apprised that there was also a need of another lift in the hospital.
Arora said he would do the needful done for installation of the required lift in the hospital premises. During this meeting, Arora asked the officials concerned to apprise him about the pending important works from time to time. On this, he was told that the hospital’s sewerage system needs to be revamped as it remained blocked most of the time.
Arora assured to replace the existing sewerage with the newer one in the neqr future. He asked his team members to make a detailed report for replacing the existing sewerage work. He was apprised that the problem of sewerage blockage was existing for the last about 10 years after work of expansion of the hospital building started.
Further, Arora was apprised that some portion of ceiling of the hospital building gets leak. The issue of a large number of rodents in the hospital premises was also taken up in the meeting. Arora was told that the main reason of this problem was an existing huge dump in the hospital’s backyards.
On this, Arora contacted over phone the Municipal Commissioner Ludhiana Sandeep Rishi to resolve the issue of dump. Arora assured that the problem of rodents would be completely solved. He also assured to resolve the problem of leakage of some portion of ceiling of the hospital.
Arora also assured to pave internal roads of the hospital for convenience of patients visiting to the hospital on wheelchairs. The issue of defunct centralised AC room was also discussed to find out a permanent solution.
When Arora was apprised that some development works were withheld due to non-release of funds to a private contractor, Arora on-the-spot took up this matter with over phone with the Punjab Health Systems Corporation managing director Varinder Kumar Sharma. He also took up the matter of understaffing of the hospital with Sharma.
During discussion, Arora suggested the officials to encourage treatment of the patients under Ayushman Scheme. He further suggested the officials to set up a special counter in the hospital premises for convenience of the patients to go for Ayushman Scheme.
The Civil Surgeon Dr Jasbir Singh Aulakh apprised Arora that around 4 lakh patients visit the hospital on annual basis for getting their treatment. Arora strictly asked the hospital authorities to maintain complete hygienic conditions in the hospital.

सांसद संजीव अरोड़ा ने अपग्रेडेशन की प्रगति की समीक्षा के लिए सिविल अस्पताल का किया दौरा

लुधियाना

सांसद (राज्यसभा) संजीव अरोड़ा ने शुक्रवार को यहां सिविल अस्पताल का दौरा किया, ताकि वहां चल रहे विकास कार्यों की प्रगति की समीक्षा की जा सके। इस अवसर पर उन्होंने स्वास्थ्य विभाग के संबंधित अधिकारियों के साथ विस्तृत चर्चा भी की। बैठक में अन्य लोगों के अलावा सिविल सर्जन डॉ. जसबीर सिंह औलख और एसएमओ डॉ. मनदीप सिद्धू उपस्थित थे।
यहां यह बताया जाता है कि राज्य सरकार की एक बड़ी पहल के रूप में, अरोड़ा पंजाब के मुख्यमंत्री भगवंत मान के नेतृत्व में स्वास्थ्य मंत्रालय के साथ मिलकर लुधियाना और राज्य के अन्य हिस्सों में जिला अस्पतालों को अपग्रेड करने और सुधार के लिए नियमित बैठकें कर रहे हैं। इन अस्पतालों के लिए सर्वेक्षण और योजना का काम पहले ही पूरा हो चुका है और सिविल अस्पताल, लुधियाना का काम शुरू हो चुका है।
अरोड़ा ने संबंधितों से चल रहे विकास कार्यों को जल्द से जल्द पूरा करने को कहा। उन्होंने अपनी टीम को चारदीवारी का काम पूरा करने को कहा, जिसमें प्लास्टर, कांच और पेंट के काम की जरूरत है। उन्होंने अस्पताल की दीवारों और शौचालयों आदि पर टाइल्स का काम पूरा करने के लिए भी कहा। उन्होंने कहा कि उन्हें यह जानकर बहुत आश्चर्य हुआ कि अस्पताल की लिफ्टें पिछले लगभग बारह वर्षों से काम नहीं कर रही हैं।
उन्होंने कहा कि मरीजों और उनके अटेंडेंट्स की सुविधा के लिए मौजूदा लिफ्टों को यथाशीघ्र चालू किया जाएगा। उन्हें अवगत कराया गया कि अस्पताल में एक और लिफ्ट की भी आवश्यकता है। अरोड़ा ने कहा कि वह अस्पताल परिसर में आवश्यक लिफ्ट की स्थापना के लिए आवश्यक कदम उठाएंगे।
इस बैठक के दौरान अरोड़ा ने संबंधित अधिकारियों को लंबित महत्वपूर्ण कार्यों के बारे में समय-समय पर अवगत कराने को कहा। इस पर उन्हें बताया गया कि अस्पताल के सीवरेज सिस्टम को दुरुस्त करने की जरूरत है क्योंकि यह ज्यादातर समय जाम रहता है। अरोड़ा ने भविष्य में मौजूदा सीवरेज को नए से बदलने का आश्वासन दिया। उन्होंने अपनी टीम के सदस्यों से मौजूदा सीवरेज कार्य को बदलने के लिए एक विस्तृत रिपोर्ट बनाने को कहा।
उन्हें अवगत कराया गया कि अस्पताल भवन के विस्तार का कार्य शुरू होने के बाद पिछले लगभग 10 वर्षों से सीवरेज ब्लॉकेज की समस्या बनी हुई है। इसके अलावा, अरोड़ा को अवगत कराया गया कि अस्पताल भवन की छत का कुछ हिस्से से लीकेज होती है। बैठक में अस्पताल परिसर में बड़ी संख्या में चूहों का मामला भी उठाया गया।
अरोड़ा को बताया गया कि इस समस्या का मुख्य कारण अस्पताल के बैकयार्ड में एक बड़ा डंप मौजूद है। इस पर अरोड़ा ने डंप के मुद्दे को हल करने के लिए नगर निगम कमिश्नर लुधियाना संदीप ऋषि से फोन पर संपर्क किया। अरोड़ा ने आश्वासन दिया कि चूहों की समस्या का पूरी तरह से समाधान किया जाएगा।
उन्होंने अस्पताल की छत के कुछ हिस्से से लीकेज होने की समस्या का समाधान करने का भी आश्वासन दिया। अरोड़ा ने व्हीलचेयर पर अस्पताल आने वाले मरीजों की सुविधा के लिए अस्पताल की आंतरिक सड़कों को पक्का करने का भी आश्वासन दिया। स्थाई समाधान निकालने के लिए बंद पड़े सेंट्रलाइज्ड एसी रूम के मुद्दे पर भी चर्चा की गई।
जब अरोड़ा को बताया गया कि एक निजी ठेकेदार को फंड जारी न करने के कारण कुछ विकास कार्य रुके हुए हैं, तो अरोड़ा ने मौके पर ही पंजाब हेल्थ सिस्टम्स कॉर्पोरेशन के मैनेजिंग डायरेक्टर वरिंदर कुमार शर्मा के साथ फोन पर यह मामला उठाया। उन्होंने शर्मा के समक्ष अस्पताल में स्टाफ की कमी का मामला भी उठाया।
चर्चा के दौरान अरोड़ा ने अधिकारियों को आयुष्मान योजना के तहत मरीजों के इलाज को प्रोत्साहित करने का सुझाव दिया। उन्होंने अधिकारियों को मरीजों की सुविधा के लिए आयुष्मान योजना के लिए अस्पताल परिसर में एक विशेष काउंटर स्थापित करने का सुझाव दिया।
सिविल सर्जन डॉ. जसबीर सिंह औलख ने अरोड़ा को बताया कि अस्पताल में सालाना लगभग 4 लाख मरीज अपना इलाज करवाने आते हैं। अरोड़ा ने अस्पताल के अधिकारियों को अस्पताल में पूर्ण स्वच्छता की स्थिति बनाए रखने के लिए सख्ती से कहा।

ਸੰਸਦ ਮੈਂਬਰ ਸੰਜੀਵ ਅਰੋੜਾ ਨੇ ਅਪਗ੍ਰੇਡੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਿਵਲ ਹਸਪਤਾਲ ਦਾ ਕੀਤਾ ਦੌਰਾ

ਲੁਧਿਆਣਾ

ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਇੱਥੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਉੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਅਤੇ ਐਸ.ਐਮ.ਓ ਡਾ: ਮਨਦੀਪ ਸਿੱਧੂ ਹਾਜ਼ਰ ਸਨ।
ਇੱਥੇ ਇਹ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਦੀ ਇੱਕ ਵੱਡੀ ਪਹਿਲਕਦਮੀ ਵਜੋਂ ਅਰੋੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਿਹਤ ਮੰਤਰਾਲੇ ਦੇ ਸਹਿਯੋਗ ਨਾਲ ਲੁਧਿਆਣਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਅਤੇ ਬਿਹਤਰ ਬਣਾਉਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਹਸਪਤਾਲਾਂ ਲਈ ਸਰਵੇਖਣ ਅਤੇ ਯੋਜਨਾਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਿਵਲ ਹਸਪਤਾਲ ਲੁਧਿਆਣਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਅਰੋੜਾ ਨੇ ਸਬੰਧਤਾਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਆਪਣੀ ਟੀਮ ਨੂੰ ਚਾਰਦੀਵਾਰੀ ਦਾ ਕੰਮ ਪੂਰਾ ਕਰਨ ਲਈ ਕਿਹਾ, ਜਿਸ ਲਈ ਪਲਾਸਟਰ, ਸ਼ੀਸ਼ੇ ਅਤੇ ਪੇਂਟ ਦੇ ਕੰਮ ਦੀ ਲੋੜ ਸੀ। ਉਨ੍ਹਾਂ ਹਸਪਤਾਲ ਦੀਆਂ ਕੰਧਾਂ ਅਤੇ ਪਖਾਨਿਆਂ ਆਦਿ ’ਤੇ ਟਾਈਲਾਂ ਲਾਉਣ ਦਾ ਕੰਮ ਵੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਹਸਪਤਾਲ ਦੀਆਂ ਲਿਫਟਾਂ ਪਿਛਲੇ ਬਾਰਾਂ ਸਾਲਾਂ ਤੋਂ ਕੰਮ ਨਹੀਂ ਕਰ ਰਹੀਆਂ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਅਟਟੇਂਡੈਂਟਸ ਦੀ ਸਹੂਲਤ ਲਈ ਮੌਜੂਦਾ ਲਿਫਟਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਇੱਕ ਹੋਰ ਲਿਫਟ ਦੀ ਵੀ ਲੋੜ ਹੈ। ਅਰੋੜਾ ਨੇ ਕਿਹਾ ਕਿ ਉਹ ਹਸਪਤਾਲ ਦੇ ਅਹਾਤੇ ਵਿੱਚ ਲੋੜੀਂਦੀਆਂ ਲਿਫਟਾਂ ਲਗਾਉਣ ਲਈ ਲੋੜੀਂਦੇ ਕਦਮ ਚੁੱਕਣਗੇ।
ਇਸ ਮੀਟਿੰਗ ਦੌਰਾਨ ਅਰੋੜਾ ਨੇ ਸਬੰਧਤ ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਬਕਾਇਆ ਪਏ ਮਹੱਤਵਪੂਰਨ ਕੰਮਾਂ ਬਾਰੇ ਜਾਣੂ ਕਰਵਾਉਣ ਲਈ ਕਿਹਾ। ਇਸ ’ਤੇ ਉਨ੍ਹਾਂ ਦੱਸਿਆ ਗਿਆ ਕਿ ਹਸਪਤਾਲ ਦੇ ਸੀਵਰੇਜ ਸਿਸਟਮ ਦੀ ਮੁਰੰਮਤ ਕਰਨ ਦੀ ਲੋੜ ਹੈ ਕਿਉਂਕਿ ਇਹ ਜ਼ਿਆਦਾਤਰ ਸਮਾਂ ਜਾਮ ਰਹਿੰਦਾ ਹੈ। ਅਰੋੜਾ ਨੇ ਭਵਿੱਖ ਵਿੱਚ ਮੌਜੂਦਾ ਸੀਵਰੇਜ ਨੂੰ ਬਦਲ ਕੇ ਨਵਾਂ ਬਣਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਆਪਣੀ ਟੀਮ ਦੇ ਮੈਂਬਰਾਂ ਨੂੰ ਮੌਜੂਦਾ ਸੀਵਰੇਜ ਨੂੰ ਬਦਲਣ ਬਾਰੇ ਵਿਸਥਾਰਪੂਰਵਕ ਰਿਪੋਰਟ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਸੀਵਰੇਜ ਬਲਾਕੇਜ ਦੀ ਸਮੱਸਿਆ ਬਣੀ ਹੋਈ ਹੈ। ਇਸ ਤੋਂ ਇਲਾਵਾ ਅਰੋੜਾ ਨੂੰ ਦੱਸਿਆ ਗਿਆ ਕਿ ਹਸਪਤਾਲ ਦੀ ਇਮਾਰਤ ਦੀ ਛੱਤ ਦੇ ਕੁਝ ਹਿੱਸਿਆਂ ਤੋਂ ਲੀਕੇਜ ਹੈ।
ਮੀਟਿੰਗ ਵਿੱਚ ਹਸਪਤਾਲ ਦੇ ਬਿਲਡਿੰਗ ਵਿੱਚ ਚੂਹਿਆਂ ਦੀ ਵੱਡੀ ਗਿਣਤੀ ਦਾ ਮੁੱਦਾ ਵੀ ਉਠਾਇਆ ਗਿਆ। ਅਰੋੜਾ ਨੂੰ ਦੱਸਿਆ ਗਿਆ ਕਿ ਇਸ ਸਮੱਸਿਆ ਦਾ ਮੁੱਖ ਕਾਰਨ ਹਸਪਤਾਲ ਦੇ ਬੈਕਯਾਰਡ ‘ਚ ਵੱਡਾ ਡੰਪ ਹੋਣਾ ਹੈ। ਇਸ ਸਬੰਧੀ ਅਰੋੜਾ ਨੇ ਡੰਪ ਦੇ ਮਸਲੇ ਦੇ ਹੱਲ ਲਈ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਫ਼ੋਨ ‘ਤੇ ਸੰਪਰਕ ਕੀਤਾ | ਅਰੋੜਾ ਨੇ ਭਰੋਸਾ ਦਿੱਤਾ ਕਿ ਚੂਹਿਆਂ ਦੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਕੀਤਾ ਜਾਵੇਗਾ।
ਉਨ੍ਹਾਂ ਹਸਪਤਾਲ ਦੀ ਛੱਤ ਦੇ ਕੁਝ ਹਿੱਸੇ ਵਿੱਚੋਂ ਲੀਕੇਜ ਦੀ ਸਮੱਸਿਆ ਨੂੰ ਵੀ ਹੱਲ ਕਰਨ ਦਾ ਭਰੋਸਾ ਦਿੱਤਾ। ਅਰੋੜਾ ਨੇ ਵੀਲ੍ਹ ਚੇਅਰ ‘ਤੇ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਦੀਆਂ ਅੰਦਰੂਨੀ ਸੜਕਾਂ ਨੂੰ ਪੱਕਾ ਕਰਨ ਦਾ ਭਰੋਸਾ ਵੀ ਦਿੱਤਾ। ਇਸ ਦਾ ਸਥਾਈ ਹੱਲ ਕੱਢਣ ਲਈ ਬੰਦ ਕੇਂਦਰੀਕ੍ਰਿਤ ਏਸੀ ਕਮਰਿਆਂ ਦਾ ਮੁੱਦਾ ਵੀ ਵਿਚਾਰਿਆ ਗਿਆ।
ਜਦੋਂ ਅਰੋੜਾ ਨੂੰ ਦੱਸਿਆ ਗਿਆ ਕਿ ਇੱਕ ਨਿੱਜੀ ਠੇਕੇਦਾਰ ਨੂੰ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਕੁਝ ਵਿਕਾਸ ਕਾਰਜ ਠੱਪ ਪਏ ਹਨ ਤਾਂ ਅਰੋੜਾ ਨੇ ਮੌਕੇ ‘ਤੇ ਹੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਨਾਲ ਫ਼ੋਨ ‘ਤੇ ਮਾਮਲਾ ਉਠਾਇਆ। ਸ਼ਰਮਾ ਕੋਲ ਹਸਪਤਾਲ ਵਿੱਚ ਸਟਾਫ਼ ਦੀ ਘਾਟ ਦਾ ਮੁੱਦਾ ਵੀ ਉਠਾਇਆ। ਚਰਚਾ ਦੌਰਾਨ ਅਰੋੜਾ ਨੇ ਅਧਿਕਾਰੀਆਂ ਨੂੰ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦੇ ਇਲਾਜ ਲਈ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਮਰੀਜ਼ਾਂ ਦੀ ਸਹੂਲਤ ਲਈ ਆਯੁਸ਼ਮਾਨ ਯੋਜਨਾ ਲਈ ਹਸਪਤਾਲ ਦੇ ਅਹਾਤੇ ਵਿੱਚ ਵਿਸ਼ੇਸ਼ ਕਾਊਂਟਰ ਸਥਾਪਤ ਕਰਨ ਦਾ ਸੁਝਾਅ ਦਿੱਤਾ। ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਨੇ ਅਰੋੜਾ ਨੂੰ ਦੱਸਿਆ ਕਿ ਹਸਪਤਾਲ ਵਿੱਚ ਹਰ ਸਾਲ ਕਰੀਬ 4 ਲੱਖ ਮਰੀਜ਼ ਇਲਾਜ ਲਈ ਆਉਂਦੇ ਹਨ। ਅਰੋੜਾ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਉਹ ਹਸਪਤਾਲ ਵਿੱਚ ਪੂਰੀ ਤਰ੍ਹਾਂ ਸਾਫ਼-ਸਫ਼ਾਈ ਦੀ ਸਥਿਤੀ ਬਣਾਈ ਰੱਖਣ।

 

Comments are closed.

seo ajansı - mersin escort -

boşanma avukatı

- Antalya iş ilanı - berlin werbung