Safeguarding Water Resources to Combat Climate Change

Science City Celebrated World Water Day

Jalandhar : Pushpa Gujral Science City, in collaboration with the Punjab State Council for Science & Technology, celebrated World Water Day with an inspiring event focussed around the theme ‘Water for Peace’. The event brought together more than 200 enthusiastic school students and teachers across Punjab to raise awareness about the crucial role water plays in fostering global stability and prosperity.
During the event, exciting competitions including Street Play and Best of Waste were organized, showcasing the creativity and dedication of the participants in addressing water-related challenges. Dr. Rajesh Grover, Director, Science City addressing the participants emphasized the critical role water plays in our lives as well as the urgent need to address the impacts of climate change on our water resources to prevent conflicts arising from water scarcity.
He underscored the importance of implementing adaptation measures such as water conservation and sustainable agriculture to ensure water security for all. Further, Dr. Grover urged the students to take small actions in their daily lives to contribute to water conservation efforts to ensure a sustainable water future for all.
Dr. Arvind Shakya from IISER Mohali delivered a keynote address on “Bio engineered systems for waste water management and treatment” He stressed that bioengineered systems leverage the inherent capabilities of biological organisms to break down contaminants and purify water.
The integration of natural processes with cutting-edge technology, these systems offer a sustainable alternative to conventional treatment methods, which often rely heavily on chemicals and energy-intensive processes. Further, the effectiveness of the bioengineered systems in treating groundwater with various concentrations of arsenic, nitrate and to meet drinking water standards has been successfully tested, he added.
Result of Street Play Competition: The team from Kamla Nehru Public School, Phagwara, secured the first prize, while MGN Public School, Jalandhar, clinched the second prize. The third position was secured by the team from Dyanand Model School, Jalandhar.
Result of Best of Waste Exhibition: The team from Mandi Harding Ganj High School, Kapurthala, achieved the first prize, DAV Model School, Kapurthala, secured the second prize, while MGN Public School, Jalandhar, secured the third prize.

जलवायु परिवर्तन की चुनौतियों से निपटने के लिए जल संसाधनों का संरक्षण करें
साइंस में विश्व जल दिवस मनाया गया

जालंधर

पुष्पा गुजराल साइंस सिटी की और से पंजाब स्टेट काउंसिल फॉर साइंस एंड टेक्नोलॉजी के सहयोग से विश्व जल दिवस पर “विश्व शांति के लिए जल” विषय पर एक प्रेरक कार्यक्रम का आयोजन किया गया । इस अवसर पर पंजाब भर से लगभग 200 स्कूली विद्यार्थियों और अध्यापकों ने भाग लिया। इस कार्यक्रम का उद्देश्य वैश्विक स्थिरता और समृद्धि बनाए रखने में पानी की महत्वपूर्ण भूमिका के बारे में जागरूकता पैदा करना था।
इस दौरान जल संरक्षण से जुड़ी चुनौतियों से निपटने के लिए छात्रों ने नुक्कड़ नाटक और कचरे से कुछ बेहतर करने की प्रतियोगिताओं के माध्यम से की अपनी रचनात्मकता का प्रदर्शन किया। इस अवसर पर साइंस सिटी के निदेशक डॉ. राजेश ग्रोवर ने हमारे जीवन में पानी के महत्व के साथ-साथ पानी की कमी से उत्पन्न खतरों को रोकने के लिए जल संसाधनों पर पड़ रहे जलवायु परिवर्तन के प्रभावों को कम करने की आवश्यकता पर जोर दिया।
उन्होंने सभी के लिए पानी सुरक्षित करने हितु जल संरक्षण और टिकाऊ कृषि जैसे उचित उपायों के कार्यान्वयन को प्रोत्साहित किया। इस अवसर पर डा. ग्रोवर ने बच्चों को भविष्य में सभी के लिए जल स्थिरता सुनिश्चित करने के लिए अपने दैनिक जीवन में जल संरक्षण की दिशा में छोटे कदम उठाने के लिए प्रेरित किया।
इस अवसर पर भारतीय वैज्ञानिक शिक्षा अनुसंधान संस्थान, मोहाली के डॉ. अरविन्द शाक्य ने “अपशिष्ट जल प्रबंधन एवं उपचार हेतु जैविक प्रौद्योगिकी” विषय पर विशेष व्याख्यान दिया। अपने व्याख्यान के दौरान उन्होंने कहा कि जैविक प्रौद्योगिकियां पानी से अशुद्धियों को दूर करने और पानी को शुद्ध करने के लिए जीवजंतुओं की अंतर्निहित क्षमता का लाभ उठाती हैं।
उन्होंने कहा कि आधुनिक प्रौद्योगिकियों के साथ प्राकृतिक प्रक्रियाओं का एकीकरण, ये प्रौद्योगिकियां पारंपरिक जल उपचार विधियों का एक स्थायी विकल्प हैं जो रसायनों और तीव्र प्रक्रियाओं पर अधिक निर्भर हैं। उन्होंने कहा कि जैविक तकनीक से भूमिगत जल को मानकीकृत करने के लिए आर्सेनिक, अम्ल एवं लौह अयस्क आदि का सफल परीक्षण किया जा चुका है।
इस अवसर पर आयोजित नुक्कड़ नाटक प्रतियोगिता में कमला नेहरू पब्लिक स्कूल फगवाड़ा की टीम ने पहला स्थान, एम जी एन पब्लिक स्कूल जालंधर की टीम ने दूसरा स्थान और दया नंद मॉडल स्कूल जालंधर की टीम तीसरे स्थान पर रही। इसी तरह रहंद-खानहुद से अच्छी चीजें बनाने की प्रदर्शनी में मंडी हार्डिंग गंज हाई स्कूल कपूरथला की टीम ने पहला पुरस्कार जीता, जबकि डीएवी मॉडल स्कूल कपूरथला की टीम ने दूसरा पुरस्कार और एमजीएन स्कूल जालंधर ने तीसरा पुरस्कार जीता।

ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਲ ਸਰੋਤਾਂ ਸੰਭਾਲ ਅਤਿ ਜ਼ਰੂਰੀ
ਸਾਇੰਸ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ

ਜਲੰਧਰ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਵਿਗਿਆਨ ਤੇ ਤਕਨਾਲੌਜੀ ਦੇ ਸਹਿਯੋਗ ਵਿਸ਼ਵ ਜਲ ਦਿਵਸ ਤੇ “ਵਿਸ਼ਵ ਸ਼ਾਂਤੀ ਲਈ ਜਲ” ਦੇ ਵਿਸ਼ੇ ਤੇ ਕੇਂਦਰਿਤ ਇਕ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਤੋਂ 200 ਦੇ ਕਰੀਬ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਵਿਸ਼ਵ ਸਥਿਰਤਾ ਅਤੇ ਖੁਸ਼ਹਾਲੀ ਨੂੰ ਬਣਾਈ ਰੱਖਣ ਲਈ ਜਲ ਦੀ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਦੌਰਾਨ ਜਲ ਸੁਰੱਖਿਆ ਨਾਲ ਸਬੰਧਤ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਵਲੋਂ ਨੁੱਕੜ ਨਾਟਕਾਂ ਅਤੇ ਰਹਿੰਦ —ਖੰਹੂਦ ਤੋਂ ਕੁਝ ਵਧੀਆ ਕਰਨ ਦੇ ਮੁਕਾਬਲਿਆਂ ਰਾਹੀਂ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਸਾਡੀ ਜ਼ਿੰਦਗੀ ਵਿਚ ਜਲ ਦੀ ਮਹੱਹਤਾ ਦੇ ਨਾਲ —ਨਾਲ ਜਲ ਸਰੋਤਾਂ ਉਪਰ ਪੈ ਰਹੇ ਜਲਵਾਯੂ ਪਰਿਵਤਰਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਪਾਣੀ ਦੀ ਘਾਟ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਟਾਲ਼ਿਆ ਜਾ ਸਕੇ।
ਉਨ੍ਹਾਂ ਨੇ ਸਾਰਿਆਂ ਲਈ ਜਲ ਨੂੰ ਸੁਰੱਖਿਅਤ ਕਰਨ ਵਾਸਤੇ ਪਾਣੀ ਦੀ ਸਾਂਭ—ਸੰਭਾਲ ਅਤੇ ਸਥਾਈ ਖੇਤੀਬਾੜੀ ਵਰਗੇ ਉਚਿੱਤ ਮਾਪਦੰਡਾਂ ਨੂੰ ਲਾਗੂ ਕਰਨ ਦੀ ਪ੍ਰੋੜਤਾ ਕੀਤੀ। ਇਸ ਮੌਕੇ ਡਾ. ਗਰੋਵਰ ਨੇ ਬੱਚਿਆਂ ਨੂੰ ਰੋਜ਼ਮਰ੍ਹਾਂ ਦੀ ਜ਼ਿੰਦਗੀ ਵਿਚ ਪਾਣੀ ਦੀ ਸਾਂਭ—ਸੰਭਾਲ ਵੱਲ ਛੋਟੇ—ਛੋਟੇ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਾਰਿਆਂ ਲਈ ਭਵਿੱਖ ਵਿਚ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਟਫ਼ਿਕ ਐਜੂਕੇਸ਼ਨ ਰਿਸਰਚ ਮੋਹਾਲੀ ਦੇ ਡਾ.ਅਰਵਿੰਦ ਸ਼ਾਕਿਆ ਨੇ ਇਸ ਮੌਕੇ “ਗੰਦਲੇ ਪਾਣੀ ਦੇ ਪ੍ਰਬੰਧ ਅਤੇ ਵਰਤਾਅ (ਟਰੀਟ) ਲਈ ਜੈਵਿਕ ਤਕਨੀਕਾਂ” ਦੇ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਆਪਣੇ ਲੈਕਚਰ ਦੌਰਾਨ ਉਨ੍ਹਾਂ ਦੱਸਿਆ ਕਿ ਜੈਵਿਕ ਤਕਨੀਕਾਂ ਪਾਣੀ ਵਿਚੋਂ ਗੰਦਗੀ ਨੂੰ ਕੱਢਣ ਅਤੇ ਪਾਣੀ ਨੂੰ ਸ਼ੁੱਧ ਕਰਨ ਲਈ ਜੀਵ—ਜੰਤੂਆਂ ਦੀ ਅੰਦਰੂਨੀ ਸਮਰੱਥਾ ਦਾ ਲਾਭ ਉਠਾਉਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨੀਕਾਂ ਦੇ ਨਾਲ ਕੁਦਰਤੀ ਪ੍ਰੀਕ੍ਰਿਆਵਾਂ ਦਾ ਏਕੀਕਰਣ, ਇਹ ਤਕਨੀਕਾਂ ਪਾਣੀ ਦੀਆਂ ਰਵਾਇਤੀ ਵਰਤਾਅ ਵਿਧੀਆਂ ਦਾ ਇਕ ਸਥਾਈ ਬਦਲ ਹਨ ਜੋ ਕਿ ਰਸਾਇਣਾਂ ਅਤੇ ਤੇਜ਼ ਪ੍ਰੀਕ੍ਰਿਆਵਾਂ ਉਪਰ ਵਧੇਰੇ ਨਿਰਭਰ ਹਨ। ਉਨ੍ਹਾਂ ਕਿਹਾ ਕਿ ਜੈਵਿਕ ਤਕਨੀਕਾਂ ਨਾਲ ਜ਼ਮੀਨ ਹੇਠਲੇ ਪਾਣੀ ਨੂੰ ਮਿਆਰੀ ਬਣਾਉਣ ਲਈ ਆਰਸੈਨਿਕ,ਤੇਜ਼ਾਬ ਅਤੇ ਲੋਹ ਧਾਤੂ ਆਦਿ ਦੇ ਸਫ਼ਲਤਾ ਪੂਰਵਕ ਪ੍ਰੇਖਣ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਤੇ ਕਰਵਾਏ ਗਏ ਨੁੱਕੜ ਨਾਟਕ ਮੁਕਾਬਲੇ ਵਿਚ ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀ ਟੀਮ ਨੇ ਪਹਿਲਾ, ਐਮ.ਜੀ.ਐਨ ਪਬਲਿਕ ਸਕੂਲ ਜਲੰਧਰ ਦੀ ਟੀਮ ਨੇ ਦੂਜਾ ਇਨਾਮ ਜਿੱਤਿਆ ਜਦੋਂ ਕਿ ਦਾਇਆ ਨੰਦ ਮਾਡਲ ਸਕੂਲ ਜਲੰਧਰ ਦੀ ਟੀਮ ਤੀਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਰਹਿੰਦ—ਖੰਹੂਦ ਤੋਂ ਚੰਗੀਆਂ ਚੀਜ਼ ਬਣਾਉਣ ਦੀ ਪ੍ਰਦਰਸ਼ਨੀ ਵਿਚ ਮੰਡੀ ਹਾਰਡਿੰਗ ਗੰਜ ਹਾਈ ਸਕੂਲ ਕਪੂਰਥਲਾ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਡੀ.ਏ.ਵੀ ਮਾਡਲ ਸਕੂਲ ਕਪੂਰਥਲਾ ਦੀ ਟੀਮ ਨੇ ਦੂਜਾ ਅਤੇ ਐਮ.ਜੀ.ਐਨ ਸਕੂਲ ਜਲੰਧਰ ਨੇ ਤੀਜਾ ਇਨਾਮ ਜਿੱਤਿਆ।

Comments are closed.

seo ajansı - mersin escort -

boşanma avukatı

- Antalya iş ilanı - berlin werbung