AAP’s claims on Operation Lotus become reality, it must initiate legal action now : Partap Singh Bajwa

Chandigarh : The Leader of the Opposition (LoP), Partap Singh Bajwa on Friday dared the Aam Aadmi Party-led Punjab government to take legal action as its claims about Operation Lotus have proven to be true. “The AAP has been crying about Operation Lotus since September 2022.
It also talked about getting a probe done on the issue. The Punjab Chief Minister, Bhagwant Mann, who also holds the Home Portfolio must explain why the investigation on the issue has not been concluded even after 18 months”, Bajwa added.
Senior Congress Leader Bajwa said that Jalandhar West MLA, Sheetal Angural, who has recently joined the saffron party had then claimed that he was offered Rs 25 crores to join the BJP. Meanwhile, he has now joined the BJP, which means he has accepted the offer. The AAP government in Punjab is still not initiating any action against Operation Lotus.
Even though it knew what was happening within the party, the AAP failed to take any action, which establishes its interior motives, Bajwa added. Bajwa further said that now Bhagwant Mann is calling the Jalandhar MP Sushil Kumar Rinku and Sheetal Angural traitors. Was not Sushil Rinku a traitor when he left Congress for AAP last year?

ऑपरेशन लोटस पर ‘आप’ का दावा हकीकत बनी, अब कानूनी कार्रवाई शुरू करनी चाहिए : प्रताप सिंह बाजवा

चंडीगढ़

विपक्ष के नेता प्रताप सिंह बाजवा ने शुक्रवार को आम आदमी पार्टी के नेतृत्व वाली पंजाब सरकार को कानूनी कार्रवाई करने की चुनौती दी क्योंकि ऑपरेशन लोटस के बारे में उसके दावे सही साबित हुए हैं। “आम आदमी पार्टी सितंबर 2022 से ऑपरेशन लोटस के बारे में रो रही है। साथ ही इस मुद्दे पर जांच कराने की बात कर रही है। पंजाब के मुख्यमंत्री भगवंत मान, जिनके पास गृह विभाग भी है, को यह बताना चाहिए कि 18 महीने बाद भी इस मुद्दे पर जांच पूरी क्यों नहीं हुई है।
कांग्रेस के वरिष्ठ नेता बाजवा ने कहा कि जालंधर पश्चिम के विधायक शीतल अंगुराल, जो हाल ही में भाजपा में शामिल हुई हैं, ने तब दावा किया था कि उन्हें भाजपा में शामिल होने के लिए 25 करोड़ रुपये की पेशकश की गई थी। इस बीच, वह अब भाजपा में शामिल हो गए हैं, जिसका अर्थ है कि उन्होंने प्रस्ताव स्वीकार कर लिया है। उन्होंने कहा, पंजाब में आप सरकार ऑपरेशन लोटस के ख़िलाफ़ अब तक कोई कार्रवाई शुरू नहीं कर रही है।
बाजवा ने कहा कि हालांकि आप को पता था कि पार्टी के भीतर क्या हो रहा है, लेकिन वह ऐसी कोई कार्रवाई करने में विफल रही जिससे उसके आंतरिक उद्देश्यों को स्थापित किया जा सके। बाजवा ने आगे कहा कि अब भगवंत मान जालंधर के सांसद सुशील कुमार रिंकू और शीतल अंगूर को देशद्रोही कह रहे हैं। क्या सुशील रिंकू तब गद्दार नहीं थे जब उन्होंने पिछले साल आप के लिए कांग्रेस छोड़ी थी?

ਆਪਰੇਸ਼ਨ ਲੋਟਸ ‘ਤੇ ‘ਆਪ’ ਦੇ ਦਾਅਵੇ ਹਕੀਕਤ ਬਣੇ, ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ : ਪ੍ਰਤਾਪ ਸਿੰਘ ਬਾਜਵਾ

ਚੰਡੀਗੜ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਾਨੂੰਨੀ ਕਾਰਵਾਈ ਕਰੇ ਕਿਉਂਕਿ ਹੁਣ ਆਪਰੇਸ਼ਨ ਲੋਟਸ ਬਾਰੇ ਉਸ ਦੇ ਦਾਅਵੇ ਸਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਤੰਬਰ 2022 ਤੋਂ ਆਪਰੇਸ਼ਨ ਲੋਟਸ ਬਾਰੇ ਰੋ ਰਹੀ ਹੈ। ਉਨ੍ਹਾਂ ਨੇ ਇਸ ਮੁੱਦੇ ‘ਤੇ ਜਾਂਚ ਕਰਵਾਉਣ ਦੀ ਵੀ ਗੱਲ ਕੀਤੀ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਦੱਸਣਾ ਚਾਹੀਦਾ ਹੈ ਕਿ 18 ਮਹੀਨਿਆਂ ਬਾਅਦ ਵੀ ਇਸ ਮੁੱਦੇ ‘ਤੇ ਜਾਂਚ ਪੂਰੀ ਕਿਉਂ ਨਹੀਂ ਹੋਈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਜੋ ਹਾਲ ਹੀ ਵਿੱਚ ਭਗਵਾ ਪਾਰਟੀ ਵਿੱਚ ਸ਼ਾਮਲ ਹੋਏ ਹਨ, ਉਸ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 20 ਤੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਦੌਰਾਨ ਹੁਣ ਉਹ ਭਾਜਪਾ ‘ਚ ਸ਼ਾਮਲ ਹੋ ਗਏ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਅਜੇ ਵੀ ਆਪਰੇਸ਼ਨ ਲੋਟਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਬਾਜਵਾ ਨੇ ਕਿਹਾ ਕਿ ਭਾਵੇਂ ਉਹ ਜਾਣਦੀ ਸੀ ਕਿ ਪਾਰਟੀ ਅੰਦਰ ਕੀ ਹੋ ਰਿਹਾ ਹੈ ਪਰ ‘ਆਪ’ ਕੋਈ ਕਾਰਵਾਈ ਕਰਨ ‘ਚ ਅਸਫ਼ਲ ਰਹੀ, ਜਿਸ ਨਾਲ ਉਸ ਦੇ ਅੰਦਰੂਨੀ ਇਰਾਦੇ ਸਾਬਤ ਹੁੰਦੇ ਹਨ। ਬਾਜਵਾ ਨੇ ਕਿਹਾ ਕਿ ਹੁਣ ਭਗਵੰਤ ਮਾਨ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਗੱਦਾਰ ਕਹਿ ਰਹੇ ਹਨ। ਕੀ ਸੁਸ਼ੀਲ ਕੁਮਾਰ ਰਿੰਕੂ ਉਦੋਂ ਗੱਦਾਰ ਨਹੀਂ ਸੀ ਜਦੋਂ ਉਹ ਪਿਛਲੇ ਸਾਲ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਇਆ ਸੀ?

 

 

Comments are closed.

seo ajansı - mersin escort -

boşanma avukatı

- Antalya iş ilanı - berlin werbung