To save the environment, MP Gurjeet Singh Aujla formed green squads

Gave 250 saplings for Jethuwal village

Amritsar : MP Gurjeet Singh Aujla formed green squads and also appealed to the youth to form green squads at their own level and make their area green to save the environment. Today he gave 250 saplings to village Jethuwal and also appealed to plant trees.
MP Gurjeet Singh Aujla said that under the campaign ‘Plant trees, save the environment’, his green squads are working and today the youth of Bal Sevak Society, village Jethuwal have taken up the challenge. There, saplings will be planted with the help of the Panchayat and they will be taken care of.
Gurjeet Singh Aujla said that under this, 250 saplings have been given by him which will be planted in the same village. MP Aujla appealed to the people to plant trees so that the environment can be saved. He thanked the squad and said that he hopes that now that the youth have taken up the challenge, there will be greenery everywhere.
He said that the way the temperature is increasing and we have to wait for rain, the only solution for this is trees, that is why he appeals to the youth to form green squads in their areas and they can take as many plants as they need from them. His team is always ready to stand with the people and every possible help will be provided.

ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵਾਤਾਵਰਨ ਨੂੰ ਬਚਾਉਣ ਲਈ ਹਰਿਆਵਲ ਦਸਤੇ ਬਣਾਏ
ਪਿੰਡ ਜੇਠੂਵਾਲ ਲਈ 250 ਬੂਟੇ ਦਿੱਤੇ

ਅੰਮਿ੍ਤਸਰ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਾਤਾਵਰਨ ਨੂੰ ਬਚਾਉਣ ਲਈ ਹਰੀਆਵਲ ਦਸਤੇ ਬਣਾਏ ਹਨ ਅਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਤੌਰ ਤੇ ਹਰੀਆਵਲ ਦਸਤੇ ਬਣਾ ਕੇ ਆਪਣੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ। ਅੱਜ ਉਨ੍ਹਾਂ ਪਿੰਡ ਜੇਠੂਵਾਲ ਨੂੰ 250 ਬੂਟੇ ਦਿੱਤੇ ਅਤੇ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਾਲ ਸੇਵਕ ਸੁਸਾਇਟੀ ਪਿੰਡ ਜੇਠੂਵਾਲ ਦੇ ਨੌਜਵਾਨਾਂ ਨੇ ਰੁੱਖ ਲਗਾਓ ਅਤੇ ਵਾਤਾਵਰਨ ਬਚਾਓ ਤਹਿਤ ਕੰਮ ਕਰ ਰਹੀ ਉਹਨਾਂ ਦੀ ਮੁਹਿਮਤ ਤਹਿਤ ਬੀੜਾ ਚੁੱਕਿਆ ਹੈ। ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿਖੇ ਬੂਟੇ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ।
ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਤਹਿਤ ਉਨ੍ਹਾਂ ਵੱਲੋਂ 250 ਬੂਟੇ ਦਿੱਤੇ ਗਏ ਹਨ ਜੋ ਕਿ ਪਿੰਡ ਵਿੱਚ ਲਗਾਏ ਜਾਣਗੇ। ਸੰਸਦ ਮੈਂਬਰ ਔਜਲਾ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦਸਤੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਜਦੋਂ ਨੌਜਵਾਨਾਂ ਨੇ ਇਸ ਦਾ ਬੀੜਾ ਚੁੱਕਿਆ ਹੈ ਤਾਂ ਹਰ ਪਾਸੇ ਹਰਿਆਲੀ ਹੋਵੇਗੀ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤਾਪਮਾਨ ਵੱਧ ਰਿਹਾ ਹੈ ਅਤੇ ਸਾਨੂੰ ਬਰਸਾਤ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਰੁੱਖ ਹੀ ਇਸ ਦਾ ਇੱਕੋ ਇੱਕ ਹੱਲ ਹੈ, ਇਸ ਲਈ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਆਪਣੇ ਇਲਾਕਿਆਂ ਵਿੱਚ ਹਰੀਆਵਲ ਦਸਤੇ ਬਣਾ ਕੇ ਕੰਮ ਕਰਣ ਅਤੇ ਉਹਨਾੰ ਨੂੰ ਜਿੰਨੇ ਬੂਟੇ ਚਹੀਦੇ ਹਨ ਉਹ ਦੇਣਗੇ। ਉਨ੍ਹਾਂ ਦੀ ਟੀਮ ਲੋਕਾਂ ਦਾ ਸਮਰਥਨ ਕਰਨ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

वातावरण बचाने के लिए सांसद गुरजीत सिंह औजला ने बनाए हरियावल दस्ते
जेठुवाल गांव के लिए दिए 250 पौधे

अमृतसर

सांसद गुरजीत सिंह औजला ने वातावरण को बचाने के लिए हरियावल दस्ते बनाए और युवाओं से अपील की है कि वो भी हरियावल दस्ते बनाएं और अपने इलाके को हरा भरा करें। आज गांव जेठुवाल के लिए उन्होंने 250 पौधे दिए और साथ ही पौधे लगाने की अपील भी की।
सांसद गुरजीत सिंह औजला ने बताया कि पेड़ लगाएं वातावरण बचाएं के तहत जो उनके हरियावल दस्ते काम कर रहे हैं उनके तहत आज बाल सेवक सोसाइटी गांव जेठुवाल के युवाओं ने बीड़ उठाया है। वहां पर पंचायत की मदद से पौधे लगाए जाएंगे और उनकी देखभाल की जाएगी।
गुरजीत सिंह औजला ने बताया कि इसके तहत उनकी तरफ से 250 पौधे दिए गए हैं जो कि गांव में लगाए जाएंगे। सांसद औजला ने लोगों से अपील की कि पेड़ लगाएं ताकि वातावरण को बचाया जा सके। उन्होंने दस्ते का धन्यवाद करते हुए कहा कि उन्हें उम्मीद है कि अब जब बेड़ा युवाओं ने उठा लिया है तो फिर सब तरफ हरियाली होगी।
उन्होंने कहा कि जिस तरह से तापमान बढ़ रहा है और बारिश के लिए इंतजार करना पड़ रहा है उसके लिए सिर्फ पेड़ ही एक हल है इसीलिए युवाओं से अपील है कि अपने इलाकों में हरियावल दस्ते बनाएं और जितने भी पौधों की जरुरत है वह उनसे ले सकते हैं। उनकी टीम हमेशा लोगों के साथ के लिए तैयार है और हर संभव मदद की जाएगी।

 

Comments are closed.