People have confirmed the victory of Gurjeet Aujla, only the announcement is left – Harpratap Ajnala

Amritsar : Shri Gurjeet Aujla will win from Amritsar Constituency with a huge margin. These words were expressed by former Ajnala constituency MLA Shri Harpratap Singh Ajnala during a rally organized in favor of Shri Gurjeet Aujla in village Chamiyari. He said that Aam Aadmi Party has played with the sentiments of the people of Punjab.
None of the promises made during the elections have been fulfilled, due to which the Aam Aadmi Party government has lost the trust of the people. At this time, Mr. Ajnala appealed to make Mr. Gurjeet Aujla win by voting in large numbers. He said that there is a lot of anger among the people towards the AAP government, due to which people are now showing confidence in the Congress.
It seems that Gurjeet Singh Aujla has won, which is yet to be announced. At this time, Shri Gurjeet Singh Aujla appealed to the people not to fall prey to the tricks of their opponents and understanding the urgency of the times, vote for Congress this time and bring Congress government in the country.
Addressing the people, Gurjeet Singh Aujla said that in the last seven years, despite the absence of Congress government at the Centre, he has got the work done in Amritsar city and now Congress will also be at the Center, hence if people support him now, then he will change the city. Kanwar Pratap Singh Ajnala, Jugraj Singh Ajnala, Sarpanch Sukhwant Singh Chetanpura, Sarpanch Rajbir Singh Madhu Shanga, Harpal Singh Khanowal, Nishan Singh Randhawa Sudhar, Sarpanch Tajinder Singh Kurlian, Gurpinder and others were present during the rally organized at the house of Baltej Singh Dayalpura.
Parminder Singh Sangoana, Pratap Singh Talwandi Nahar, Sarpanch Parhat Singh Gaure Nangal, Sarpanch Nirmal Singh Kotla, Sarpanch Sarwan Singh Nizampura, Sarpanch Balwinder Singh Putli, Bunty Sarpanch Kalo Mahal, Arvinder Pal Singh Bunty Abu Saeed, Block President Gurpal Sindhi, Sarpanch Ram Singh Thoba, President Peter Masih, Sohan Lal Ajnala, Kawaljit Dayalpura, former Sarpanch Raju Ji, Sarpanch Sukhdev Singh Rami, Charanjit Singh Minta, Prince Abu Sayeed, Sarpanch Gurinder Bir Singh Bhoma, Sarpanch Dharminder Singh Bath and a large number of leaders and workers were present.
लोगों ने गुरजीत औजला की जीत पर मुहर लगा दी है, केवल घोषणा बाकी है – हरप्रताप अजनाला
अमृतसर
अजनाला विधानसभा क्षेत्र से श्री गुरजीत औजला बड़े अंतर से जीतेंगे। ये शब्द अजनाला हलके के पूर्व विधायक श्री हरप्रताप सिंह अजनाला ने गांव चमियारी में श्री गुरजीत औजला के पक्ष में आयोजित रैली के दौरान व्यक्त किये। उन्होंने कहा कि आम आदमी पार्टी ने पंजाब के लोगों की भावनाओं के साथ खिलवाड़ किया है। चुनाव के दौरान किया गया कोई भी वादा पूरा नहीं किया गया है, जिसके कारण आम आदमी पार्टी सरकार ने लोगों का विश्वास खो दिया है।
इस समय श्री अजनाला ने श्री गुरजीत औजला को भारी संख्या में वोट देकर जिताने की अपील की। उन्होंने कहा कि लोगों में आप सरकार के प्रति काफी गुस्सा है, जिसके कारण लोग अब कांग्रेस पर भरोसा दिखा रहे हैं। ऐसा लगता है कि गुरजीत सिंह औजला ने जीत हासिल कर ली है, जिसकी सिर्फ घोषणा बाकी है।
श्री गुरजीत सिंह औजला ने इस समय लोगों से अपील की कि वे विरोधियों की चालों में न आएं और समय की नजाकत को समझते हुए इस बार कांग्रेस को वोट दें और देश में कांग्रेस की सरकार लाएं। गुरजीत सिंह औजला ने लोगो को संबोधित करते हुए कहा कि पिछले सात सालों में उन्होंने कांग्रेस की सेंटर में सरकार न होने के बावजूद अमृतसर शहर का काम करवाया है और अब तो कांग्रेस केंद्र में भी होगी इसीलिए अब लोग उनका साथ दें तो वह शहर की नुहार बदल देंगे।
बलतेज सिंह दयालपुरा के घर पर आयोजित रैली के दौरान कंवर प्रताप सिंह अजनाला, जुगराज सिंह अजनाला, सरपंच सुखवंत सिंह चेतनपुरा, सरपंच राजबीर सिंह मधु शंगा, हरपाल सिंह खानोवाल, निशान सिंह रंधावा सुधार, सरपंच तजिंदर सिंह कुरलियां, गुरपिंदर सहित अन्य मौजूद थे। सिंह माहल, परमिंदर सिंह संगोआना, प्रताप सिंह तलवंडी नाहर, सरपंच परहत सिंह गौरे नंगल, सरपंच निर्मल सिंह कोटला, सरपंच सरवन सिंह निजामपुरा, सरपंच बलविंदर सिंह पुतली, बंटी सरपंच कालो माहल, अरविंदर पाल सिंह बंटी अबू सईद, ब्लॉक अध्यक्ष गुरपाल सिंधी, सरपंच राम सिंह थोबा, अध्यक्ष पीटर मसीह, सोहन लाल अजनाला, कवलजीत दयालपुरा, पूर्व सरपंच राजू जी, सरपंच सुखदेव सिंह रामी, चरणजीत सिंह मिंटा, प्रिंस अबू सईद, सरपंच गुरिंदर बीर सिंह भोमा, सरपंच धरमिंदर सिंह बाठ और बड़ी संख्या में नेता एवं कार्यकर्ता उपस्थित थे।
ਲੋਕ ਗੁਰਜੀਤ ਔਜਲਾ ਦੀ ਜਿੱਤ ਤੇ ਮੋਹਰ ਲਗਾ ਚੁੱਕੇ ਹਨ, ਸਿਰਫ ਐਲਾਨ ਹੋਣਾ ਬਾਕੀ – ਹਰਪ੍ਰਤਾਪ ਅਜਨਾਲਾ
ਅੰਮ੍ਰਿਤਸਰ
ਹਲਕਾ ਅਜਨਾਲਾ ਵਿੱਚੋਂ ਸ੍ਰੀ ਗੁਰਜੀਤ ਔਜਲਾ ਵੱਡੇ ਫਰਕ ਨਾਲ ਜਿੱਤਣਗੇ ਲੋਕ ਉਹਨਾਂ ਦੀ ਜਿੱਤ ਤੇ ਪੱਕੀ ਮੋਰ ਲਗਾ ਚੁੱਕੇ ਹਨ ਸਿਰਫ ਐਲਾਨ ਹੋਣਾ ਬਾਕੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਿੰਡ ਚਮਿਆਰੀ ਵਿਖੇ ਸ੍ਰੀ ਗੁਰਜੀਤ ਔਜਲਾ ਦੇ ਹੱਕ ਵਿੱਚ ਬੀਤੇ ਦਿਨ ਕੀਤੀ ਰੈਲੀ ਸਮੇਂ ਕੀਤਾ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਚੋਣਾਂ ਸਮੇਂ ਕੀਤਾ ਗਿਆ ਕੋਈ ਵੀ ਵਾਧਾ ਪੂਰਾ ਨਹੀਂ ਹੋਇਆ, ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਭਰੋਸਾ ਗਵਾ ਚੁੱਕੀ ਹੈ। ਇਸ ਸਮੇਂ ਸ੍ਰੀ ਅਜਨਾਲਾ ਨੇ ਸ੍ਰੀ ਗੁਰਜੀਤ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਸਿਰ ਕਰਜਾ ਇਕ ਲੱਖ ਦੱਸ ਹਜਾਰ ਕਰੋੜ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਆਪ ਸਰਕਾਰ ਪ੍ਰਤੀ ਲੋਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਲਈ ਲੋਕ ਸਬਕ ਸਿਖਾਉਣ ਲਈ ਸ੍ਰੀ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾ ਰਹੇ ਹਨ, ਅਤੇ ਲੱਗਦਾ ਹੈ ਉਹ ਜਿੱਤ ਚੁੱਕੇ ਹਨ ਜਿਸਦਾ ਐਲਾਨ ਹੋਣਾ ਬਾਕੀ ਹੈ। ਸ੍ਰੀ ਗੁਰਜੀਤ ਸਿੰਘ ਔਜਲਾ ਨੇ ਇਸ ਸਮੇਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੀਆਂ ਚਾਲਾਂ ਵਿੱਚ ਨਾ ਆਉਣ ਅਤੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਇਸ ਵਾਰੀ ਕਾਂਗਰਸ ਨੂੰ ਵੋਟਾਂ ਪਾ ਕੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਕੰਮ ਕਰਵਾਏ ਹਨ ਅਤੇ ਹੁਣ ਕੇਂਦਰ ਵਿੱਚ ਵੀ ਕਾਂਗਰਸ ਦੀ ਸਰਕਾਰ ਹੋਵੇਗੀ, ਇਸ ਲਈ ਜੇਕਰ ਲੋਕ ਉਨ੍ਹਾਂ ਦਾ ਸਾਥ ਦੇਣ ਤਾਂ ਸ. ਉਹ ਸ਼ਹਿਰ ਦੀ ਦੇਖ-ਭਾਲ ਕਰੇਗਾ।
ਬਲਤੇਜ ਸਿੰਘ ਦਿਆਲਪੁਰਾ ਦੇ ਗ੍ਰਹਿ ਵਿਖੇ ਹੋਈ ਰੈਲੀ ਸਮੇਂ ਹੋਰਨਾਂ ਤੋਂ ਇਲਾਵਾ ਕੰਵਰ ਪ੍ਰਤਾਪ ਸਿੰਘ ਅਜਨਾਲਾ, ਜੁਗਰਾਜ ਸਿੰਘ ਅਜਨਾਲਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਸਰਪੰਚ ਰਾਜਬੀਰ ਸਿੰਘ ਮੱਧੂ ਸ਼ਾਂਗਾ, ਹਰਪਾਲ ਸਿੰਘ ਖਾਨੋਵਾਲ, ਨਿਸ਼ਾਨ ਸਿੰਘ ਰੰਧਾਵਾ ਸੁਧਾਰ, ਸਰਪੰਚ ਤਜਿੰਦਰ ਸਿੰਘ ਕੁਰਾਲੀਆਂ, ਗੁਰਪਿੰਦਰ ਸਿੰਘ ਮਾਹਲ, ਪਰਮਿੰਦਰ ਸਿੰਘ ਸੰਗੋਆਣਾ, ਪ੍ਰਤਾਪ ਸਿੰਘ ਤਲਵੰਡੀ ਨਾਹਰ, , ਸਰਪੰਚ ਪ੍ਰਗਟ ਸਿੰਘ ਗੌਰੇ ਨੰਗਲ, ਸਰਪੰਚ ਨਿਰਮਲ ਸਿੰਘ ਕੋਟਲਾ, ਸਰਪੰਚ ਸਰਵਨ ਸਿੰਘ ਨਿਜਾਮਪੁਰਾ, ਸਰਪੰਚ ਬਲਵਿੰਦਰ ਸਿੰਘ ਪੁਤਲੀ, ਬੰਟੀ ਸਰਪੰਚ ਕਲੋ ਮਾਹਲ, ਅਰਵਿੰਦਰ ਪਾਲ ਸਿੰਘ ਬੰਟੀ ਅੱਬੂ ਸੈਦ, ਬਲਾਕ ਪ੍ਰਧਾਨ ਗੁਰਪਾਲ ਸਿੰਧੀ, ਸਰਪੰਚ ਰਾਮ ਸਿੰਘ ਥੋਬਾ, ਪ੍ਰਧਾਨ ਪਤਰਸ ਮਸੀਹ, ਸੋਹਣ ਲਾਲ ਅਜਨਾਲਾ, ਕਵਲਜੀਤ ਦਿਆਲਪੁਰਾ, ਸਾਬਕਾ ਸਰਪੰਚ ਰਾਜੂ ਜੀ, ਸਰਪੰਚ ਸੁਖਦੇਵ ਸਿੰਘ ਰਮੀ, ਚਰਨਜੀਤ ਸਿੰਘ ਮਿੰਟਾ, ਪ੍ਰਿੰਸ ਅੱਬੂ ਸੈਦ , ਸਰਪੰਚ ਗੁਰਿੰਦਰ ਬੀਰ ਸਿੰਘ ਭੋਮਾ, ਸਰਪੰਚ ਧਰਮਿੰਦਰ ਸਿੰਘ ਬਾਠ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।
Comments are closed.