Old pension scheme will be restored if Congress government comes : Gurjeet Singh Aujla

Amritsar : Wherever there are Congress governments in the country, old pension has been implemented. Congress candidate from Amritsar Lok Sabha constituency, Gurjeet Singh Aujla said this in Bhangali and Pakharpura villages of Majitha constituency.
A rally was held in Majitha under the chairmanship of Shri Bhagwant Pal Singh Sachar. During this, he said in his address that today there is a need to liberate the people of the country from the BJP government which is a threat to every section of the society. He said that lies do not last long, people have known the reality of Modi.
Congress is going to form the government in the country, due to which BJP leaders are nervous and are making nonsense statements. He further said that we need to strike together so that the stain of slavery can be removed from the heads of the people. This can happen only if we make Congress Party candidates win with huge votes. The first rally in Halka Majitha took place in village Bhangali Kalan under the leadership of Sarpanch Nishan Singh.
On this occasion, former MLA Savinder Singh Kathunangal, Shri Bhagwant Pal Singh Sachar, Sarpanch Sukhraj Singh Randhawa, Kirtan Bir Singh Khadoor Sahib, Sarpanch Sukhwant Singh Chetanpura, Pradhan Navdeep Singh Sona, Member Panchayat Gurdev Singh, Member Panchayat Sukhjinder Singh, Member Panchayat Jagjit Singh. Block President Navtej Pal Singh, Sarpanch Satnam Singh, Sarpanch Ranjit Singh, Sarpanch Kala Singh, Daljit Singh, Shamsher Singh etc were present.
कांग्रेस सरकार आने पर पुरानी पेंशन स्कीम होगी बहाल : गुरजीत सिंह औजला
अमृतसर
देश में जहां भी कांग्रेस की सरकारें हैं, वहां पुरानी पेंशन लागू कर दी गई है। यह बात अमृतसर लोकसभा हलके से कांग्रेस प्रत्याशी गुरजीत सिंह औजला ने मजीठा हलके के गांव भंगाली और पाखरपुरा में की। मजीठा में श्री भगवंत पाल सिंह सच्चर की अध्यक्षता रैली की गई। इस दौरान उन्होंने अपने संबोधन में कहा कि आज देश की जनता को हर वर्ग के लिए खतरा बनी बीजेपी सरकार से मुक्ति दिलाने की जरूरत है।
उन्होंने कहा कि झूठ ज्यादा दिनों तक नहीं टिकता, लोग मोदी की असलियत जान चुके हैं। कांग्रेस देश में सरकार बनाने जा रही है, जिससे बीजेपी नेता घबरा गए हैं और अनाप-शनाप बयानबाजी कर रहे हैं। उन्होंने आगे कहा कि हमें मिलकर प्रहार करने की जरूरत है ताकि लोगों के सिर से गुलामी का दाग हटाया जा सके। यह तभी हो सकता है जब हम कांग्रेस पार्टी के उम्मीदवारों को भारी मतों से जिताएं।
हलका मजीठा में पहली रैली गांव भंगाली कलां में सरपंच निशान सिंह के नेतृत्व में हुई। इस अवसर पर पूर्व विधायक सविंदर सिंह कत्थूनंगल, श्री भगवंत पाल सिंह सच्चर, सरपंच सुखराज सिंह रंधावा, कीर्तन बीर सिंह खडूर साहिब, सरपंच सुखवंत सिंह चेतनपुरा, प्रधान नवदीप सिंह सोना, सदस्य पंचायत गुरदेव सिंह, सदस्य पंचायत सुखजिंदर सिंह, सदस्य पंचायत जगजीत सिंह, ब्लॉक अध्यक्ष नवतेज पाल सिंह, सरपंच सतनाम सिंह, सरपंच रणजीत सिंह, सरपंच काला सिंह, दलजीत सिंह, शमशेर सिंह आदि मौजूद रहे।
ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ
ਅਮ੍ਰਿਤਸਰ
ਦੇਸ਼ ਵਿੱਚ ਜਿੱਥੇ ਜਿੱਥੇ ਵੀ ਕਾਂਗਰਸ ਦੀਆਂ ਸਰਕਾਰਾਂ ਹਨ ਉਥੇ ਪੁਰਾਣੀ ਪੈਨਸ਼ਨ ਲਾਗੂ ਹੋ ਚੁੱਕੀ ਹੈ। ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਵਿੱਚ ਵੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲ ਕਰ ਦਿੱਤੀ ਜਾਵੇਗੀ ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਹਲਕਾ ਮਜੀਠਾ ਦੇ ਪਿੰਡਾਂ ਭੰਗਾਲੀ, ਅਤੇ ਪਾਖਰਪੁਰਾ ਵਿਖੇ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਮਜੀਠਾ ਸ੍ਰੀ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਉਹਨਾਂ ਦੇ ਹੱਕ ਵਿੱਚ ਕਰਵਾਈਆਂ ਗਈਆਂ ਚੋਣ ਰੈਲੀਆਂ ਸਮੇਂ ਸ੍ਰੀ ਔਜਲਾ ਨੇ ਕੀਤਾ। ਇਸ ਸਮੇਂ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲੋੜ ਹੈ ਬੀਜੇਪੀ ਸਰਕਾਰ ਜੋ ਹਰੇਕ ਵਰਗ ਲਈ ਖਤਰਾ ਬਣੀ ਹੋਈ ਹੈ, ਤੋਂ ਦੇਸ਼ ਦੇ ਲੋਕਾਂ ਨੂੰ ਮੁਕਤੀ ਦਵਾਉਣ ਦੀ। ਉਹਨਾਂ ਕਿਹਾ ਕਿ ਝੂਠ ਬਹੁਤਾ ਚਿਰ ਨਹੀਂ ਟਿਕਦਾ, ਮੋਦੀ ਦੀ ਅਸਲੀਅਤ ਲੋਕ ਜਾਣ ਚੁੱਕੇ ਹਨ। ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਕਰਕੇ ਬੀਜੇਪੀ ਦੇ ਆਗੂ ਘਬਰਾਹਟ ਵਿੱਚ ਹਨ, ਅਤੇ ਉਹ ਬੇਢੰਗੇ ਬਿਆਨ ਦੇ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਸਾਨੂੰ ਰਲ ਮਿਲ ਕੇ ਹੰਬਲਾ ਮਾਰਨ ਦੀ ਲੋੜ ਹੈ ਤਾਂ ਜੋ ਲੋਕਾਂ ਸਿਰੋਂ ਗੁਲਾਮੀ ਦਾ ਜੂਲਾ ਲੱਥ ਸਕੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਵਾਂਗੇ। ਹਲਕਾ ਮਜੀਠਾ ਵਿੱਚ ਪਹਿਲੀ ਰੈਲੀ ਪਿੰਡ ਭੰਗਾਲੀ ਕਲਾਂ ਵਿਖੇ ਸਰਪੰਚ ਨਿਸ਼ਾਨ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਸ੍ਰੀ ਭਗਵੰਤ ਪਾਲ ਸਿੰਘ ਸੱਚਰ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਕੀਰਤਨ ਬੀਰ ਸਿੰਘ ਖਡੂਰ ਸਾਹਿਬ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਪ੍ਰਧਾਨ ਨਵਦੀਪ ਸਿੰਘ ਸੋਨਾ, ਮੈਂਬਰ ਪੰਚਾਇਤ ਗੁਰਦੇਵ ਸਿੰਘ, ਮੈਂਬਰ ਪੰਚਾਇਤ ਸੁਖਜਿੰਦਰ ਸਿੰਘ, ਮੈਂਬਰ ਪੰਚਾਇਤ ਜਗਜੀਤ ਸਿੰਘ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ, ਸਰਪੰਚ ਸਤਨਾਮ ਸਿੰਘ, ਸਰਪੰਚ ਰਣਜੀਤ ਸਿੰਘ , ਸਰਪੰਚ ਕਾਲਾ ਸਿੰਘ, ਦਲਜੀਤ ਸਿੰਘ, ਸ਼ਮਸ਼ੇਰ ਸਿੰਘ ਆਦਿ ਮੌਜੂਦ ਸਨ।
Comments are closed.