Gurjeet Singh Aujla met people in Rajasansi and Attari assembly constituencies

Anti-farmer BJP government should be thrown out of power : Gurjeet Singh Aujla

Amritsar : Congress Lok Sabha candidate Gurjeet Singh Aujla met people in Rajasansi and Attari assembly constituencies today. He also held election rallies in the area under the leadership of Sukhbinder Singh Sukh Sarkaria and Tarsem Singh DC. The people who came in large numbers seemed very excited about Congress.
At this time Shri Dilraj Sarkaria and Tarsem Singh DC addressed the gathering and appealed to make Shri Gurjeet Singh Aujla win with a big margin. While addressing Shri Gurjeet Singh Aujla said that BJP has done the most injustice to the farmers.
Earlier too, farmers sat on the streets throughout the year and demanded their rights. Now again farmers are being forced to sit on the roads. Many farmers died during these struggles but the Prime Minister did not even once try to listen to their plight. He said that he himself is a farmer and understands the pain of the farmers. That is why Congress has first put the issue of bringing MSP guarantee law in its manifesto.
At this time, among others, Dilraj Singh Sarkaria, Jaspal Bhatti, Congress Party President, Inderpal Singh Lali, former President, Dayal Singh, former President, Harman Sidhu, Sarpanch Sukhwant Singh Chetanpura, Mrs. Jagir Kaur, mother of Shri Gurjit Aujla, Harjit Singh Councilor. , Parampal Singh Councilor, Ravi Tandon Councilor, Luv Gujar Pradhan, Lakhwinder Singh Jhajhoti, Balhar Singh Tola Nangal Block Committee Member Harpal Singh, Mangal Singh Saidupura, Vipan Kumar, Kawaljit Singh Lali Meerakot, Amarpreet Singh Meerakot, Manjinder Singh Manna, Amandeep Kaur Randhawa Iqbal Singh Tung, Sanpreet Aujla, Andleep Kaur Aujla, Rajpal Singh Meerkot, Professor Rupinder Sandhu, Gobind Singh Mintu Boxer, Baldev Singh Her and Harjinder Singh were Congress leaders and workers.

गुरजीत सिंह औजला ने राजासांसी और अटारी विधानसभा क्षेत्रों में लोगों से मुलाकात की
किसानों के साथ धक्का करने वाली भाजपा सरकार को सत्ता से बाहर करना चाहिए : गुरजीत सिंह औजला

अमृतसर

कांग्रेस के लोकसभा उम्मीदवार गुरजीत सिंह औजला ने आज राजासांसी और अटारी विधानसभा क्षेत्रों में लोगों से मुलाकात की। उन्होंने सुखबिंदर सिंह सुख सरकारिया और तरसेम सिंह डीसी के नेतृत्व में इलाके में चुनावी रैलियां भी कीं। इनमें बड़ी संख्या में पहुंचे लोग कांग्रेस को लेकर काफी उत्साहित दिखे।इस समय श्री दिलराज सरकारिया और तरसेम सिंह डीसी ने सभा को संबोधित किया और श्री गुरजीत सिंह औजला को बड़े अंतर से जिताने की अपील की।
गुरजीत सिंह औजला ने संबोधित करते हुए कहा कि भाजपा ने किसानों के साथ सबसे ज्यादा धक्का किया है। पहले भी किसान पूरे साल सड़कों पर बैठे रहे और अपना अधिकार मांगते रहे। अब फिर से किसान सड़कों पर बैठने को मजबूर हो रहे हैं। इन संघर्षों के दौरान कई किसानों की मृत्यु हो गई लेकिन प्रधानमंत्री ने एक बार भी उनकी पीड़ा सुनने की कोशिश नहीं की। उन्होंने कहा कि वह खुद किसान हैं और किसानों का दर्द समझते हैं। इसीलिए कांग्रेस ने एमएसपी गारंटी कानून लाने का मुद्दा सबसे पहले अपने घोषणा पत्र में रखा है और इसे पूरा किया जाएगा।
इस समय अन्य लोगों के अलावा दिलराज सिंह सरकारिया, जसपाल भट्टी, कांग्रेस पार्टी अध्यक्ष, इंद्रपाल सिंह लाली, पूर्व अध्यक्ष, दयाल सिंह, पूर्व अध्यक्ष, हरमन सिद्धू, सरपंच सुखवंत सिंह चेतनपुरा, श्री गुरजीत औजला की माता श्रीमती जागीर कौर, हरजीत सिंह पार्षद, परमपाल सिंह पार्षद, रवि टंडन पार्षद, लव गुजर प्रधान, लखविंदर सिंह झझोटी, बलहार सिंह टोला नंगल ब्लॉक समिति सदस्य हरपाल सिंह, मंगल सिंह सैदुपुरा, विपन कुमार, कवलजीत सिंह लाली मीराकोट, अमरप्रीत सिंह मीरा कोट, मनजिंदर सिंह मन्ना , अमनदीप कौर रंधावा इकबाल सिंह तुंग, सनप्रीत औजला, अंधलीप कौर औजला, राजपाल सिंह मीराकोट, प्रोफेसर रूपिंदर संधू, गोबिंद सिंह मिंटू बॉक्सर, बलदेव सिंह हेर और हरजिंदर सिंह कांग्रेस नेता और कार्यकर्ता थे।

ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ
ਕਿਸਾਨਾਂ ਨਾਲ ਧੱਕਾ ਕਰਣ ਵਾਲੀ ਬੀਜੇਪੀ ਸਰਕਾਰ ਨੂੰ ਸੱਤਾ ਚੋਂ ਕੀਤਾ ਜਾਵੇ ਬਾਹਰ : ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ

ਅੱਜ ਹਲਕਾ ਰਾਜਾਸਾਂਸੀ ਅਤੇ ਅਟਾਰੀ ਵਿਖੇ ਕਾਂਗਰਸ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਲਾਕੇ ਵਿੱਚ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਤਰਸੇਮ ਸਿੰਘ ਡੀ.ਸੀ ਦੀ ਅਗਵਾਈ ਵਿੱਚ ਚੋਣ ਰੈਲੀਆਂ ਵੀ ਕੀਤੀਆਂ । ਇਹਨਾਂ ਵਿੱਚ ਵੱਡੀ ਗਿਣਤੀ ਪਹੁੰਚੇ ਲੋਕਾਂ ਵਿੱਚ ਕਾਂਗਰਸ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਸੀ।ਇੱਸ ਸਮੇਂ ਸ੍ਰੀ ਦਿਲਰਾਜ ਸਰਕਾਰੀਆ ਅਤੇ ਤਰਸੇਮ ਸਿੰਘ ਡੀਸੀ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਜੀਤ ਸਿੰਘ ਔਜਲਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।
ਗੁਰਜੀਤ ਸਿੰਘ ਔਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਨੇ ਸਬ ਤੋਂ ਵੱਧ ਧੱਕਾ ਕਿਸਾਨਾਂ ਨਾਲ ਕੀਤਾ ਹੈ। ਪਹਿਲਾਂ ਵੀ ਸਾਲ ਭਰ ਕਿਸਾਨ ਸੜਕਾਂ ਤੇ ਰੁਲਦੇ ਰਹੇ ਅਤੇ ਮੰਡਿਆਂ ਚ ਨਾ ਰੁਲਣ ਲਈ ਹੱਕ ਮੰਗਦੇ ਰਹੇ। ਹੁਣ ਫਿਰ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਈ ਕਿਸਾਨਾਂ ਦੀ ਇਹਨਾਂ ਸੰਘਰਸ਼ਾਂ ਦੌਰਾਣ ਮੌਤ ਹੋ ਗਈ ਲੇਕਿਨ ਪ੍ਰਧਾਨਮੰਤਰੀ ਨੇ ਇੱਕ ਵਾਰ ਵੀ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਉਹ ਖੁੱਦ ਇੱਕ ਕਿਸਾਨ ਹਨ ਅਤੇ ਕਿਸਾਨਾਂ ਦਾ ਦਰਦ ਸਮਝ ਸਮਦੇ ਹਨ। ਇਸੇ ਲਈ ਐਮਐਸਪੀ ਗਾਰਂਟੀ ਕਾਨੂੰਨ ਨੂੰ ਲਿਆਉਣ ਦਾ ਮੁੱਦਾ ਕਾੰਗਰਸ ਨੇ ਸਬਤੋੰ ਪਹਿਲਾਂ ਆਪਣੇ ਮੈਨਿਫੇਸਟੋਂ ਚ ਪਾਇਆ ਹੈ ਅਤੇ ਇਸਨੂੰ ਪੂਰਾ ਵੀ ਕੀਤਾ ਜਾਏਗਾ।
ਇਸ ਸਮੇਂ ਹੋਰਨਾ ਤੋਂ ਇਲਾਵਾ ਦਿਲਰਾਜ ਸਿੰਘ ਸਰਕਾਰੀਆ ਜਸਪਾਲ ਭੱਟੀ ਪ੍ਰਧਾਨ ਕਾਂਗਰਸ ਪਾਰਟੀ ਇੰਦਰਪਾਲ ਸਿੰਘ ਲਾਲੀ ਸਾਬਕਾ ਪ੍ਰਧਾਨ, ਦਿਆਲ ਸਿੰਘ ਸਾਬਕਾ ਪ੍ਰਧਾਨ, ਹਰਮਨ ਸਿੱਧੂ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਸ੍ਰੀ ਗੁਰਜੀਤ ਔਜਲਾ ਦੇ ਮਾਤਾ ਜੀ ਸ਼੍ਰੀਮਤੀ ਜਗੀਰ ਕੌਰ, ਹਰਜੀਤ ਸਿੰਘ ਕੌਂਸਲਰ, ਪਰਮਪਾਲ ਸਿੰਘ ਕੌਂਸਲਰ, ਰਵੀ ਟੰਡਨ ਕੌਂਸਲਰ, ਲੱਵ ਗੁਜਰ ਪ੍ਰਧਾਨ, ਲਖਵਿੰਦਰ ਸਿੰਘ ਝਜੋਟੀ, ਬਲਹਾਰ ਸਿੰਘ ਤੋਲਾ ਨੰਗਲ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ, ਮੰਗਲ ਸਿੰਘ ਸੈਦੂਪੁਰਾ, ਵਿਪਨ ਕੁਮਾਰ, ਕਵਲਜੀਤ ਸਿੰਘ ਲਾਲੀ ਮੀਰਾਕੋਟ, ਅਮਰਪ੍ਰੀਤ ਸਿੰਘ ਮੀਰਾ ਕੋਟ, ਮਨਜਿੰਦਰ ਸਿੰਘ ਮੰਨਾ, ਅਮਨਦੀਪ ਕੌਰ ਰੰਧਾਵਾ ਇਕਬਾਲ ਸਿੰਘ ਤੁੰਗ, ਸਨਪ੍ਰੀਤ ਔਜਲਾ, ਅੰਧਲੀਪ ਕੌਰ ਔਜਲਾ, ਰਾਜਪਾਲ ਸਿੰਘ ਮੀਰਾਕੋਟ, ਪ੍ਰੋਫੈਸਰ ਰੁਪਿੰਦਰ ਸੰਧੂ, ਗੋਬਿੰਦ ਸਿੰਘ ਮਿੰਟੂ ਬੌਕਸਰ, ਬਲਦੇਵ ਸਿੰਘ ਹੇਰ ਅਤੇ ਹਰਜਿੰਦਰ ਸਿੰਘ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਿਲ ਸਨ।

 

Comments are closed.