Election rallies in Favor of Gurjit Singh Aujla in Southern Assembly constituency
People are excited for Congress; BJP is following the principles of Britishers

Amritsar : As the voting date of June 1 is approaching, the candidates of every party have intensified their election campaign by holding their respective election rallies to win over the people in their favor.
Congress candidate Shri Gurjeet Singh Aujla held election rallies at the house of Ward No. 33 Councilor Shri Baldev Singh Sandhu in Ujagar Nagar Sultan Wind, Tarn Taran Road Ganda Singh Colony under the leadership of Councilor Jaswinder Singh Shergill and in Joda Peepal under the leadership of Councilor Ashwani Kumar Kale Shah.
While speaking during this, he made attacks on Bharatiya Janata Party and Aam Aadmi Party. He said that in the interest of the country, there is a great need to make the Congress party win this time. Congress has always been working in the interest of the country while BJP has divided the country in the name of religion.
BJP has deliberately made other parties look inferior to make itself look better. He said that BJP is following the principles of British and is dividing and fighting people in the name of religion, but now people are understanding and this time people are coming out of their hypocrisy and the command of the country will be in the hands of Congress.
on this occasion, former MLA Inderbir Singh Bolaria, Urban President Ashwani Kumar Pappu, Punarjeet Singh Cherry Bolaria, Dilbag Singh, Inderjeet Singh, Sonu Mahal, Baba Gurmukh Singh, Sarpanch Lakhbir Singh, Gurmej Singh, Balraj Deep Singh, Amrik Singh, Jaspal Singh, Swarn Singh, Sherry Sultan Wind, Tarsem Singh, Karanbir Singh, Councilor Dalbir Singh Mammanke, Councilor Baldev Singh Sandhu, Councilor Balwinder Singh Nawan Pind, Councilor Mohan Singh Madimegha, President Rajbir Singh Dhillo, Dr. Palwinder Singh, Mr. Pawan Soniji, Mr. Raj Sarang, Shri Sagar Soni, Shri Kans Raj and other workers were present.
ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ
ਕਾੰਗਰਸ ਲਈ ਲੋਕ ਉਤਸ਼ਾਹਿਤ, ਬੀਜੇਪੀ ਚਲ ਰਹੀ ਹੈ ਅੰਗਰੇਜਾ ਦੇ ਸਿੰਧਾਂਤ ਤੇ
ਅੰਮ੍ਰਿਤਸਰ
ਜਿਉਂ ਜਿਉਂ ਵੋਟਾਂ ਪੈਣ ਦੀ ਮਿਤੀ ਇਕ ਜੂਨ ਨੇੜੇ ਆ ਰਹੀ ਹੈ, ਤਾਂ ਹਰੇਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਪ੍ਰਚਾਰ ਹਿੱਤ ਆਪਣੀਆਂ ਚੋਣ ਰੈਲੀਆਂ ਕਰਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਵੱਲੋਂ ਵਾਰਡ ਨੰਬਰ 33 ਵਿਖੇ ਕੌਂਸਲਰ ਸ੍ਰੀ ਬਲਦੇਵ ਸਿੰਘ ਸੰਧੂ ਦੇ ਗ੍ਰਹਿ ਉਜਾਗਰ ਨਗਰ ਸੁਲਤਾਨ ਵਿੰਡ, ਤਰਨ ਤਾਰਨ ਰੋਡ ਗੰਡਾ ਸਿੰਘ ਕਲੋਨੀ ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿਲ ਦੀ ਅਗਵਾਈ, ਅਤੇ ਜੋੜਾ ਪਿੱਪਲ ਵਿਖੇ ਕੌਂਸਲਰ ਅਸ਼ਵਨੀ ਕੁਮਾਰ ਕਾਲੇ ਸ਼ਾਹ ਦੀ ਅਗਵਾਈ ਵਿੱਚ ਮੀਟਿੰਗਾਂ ਅਤੇ ਚੋਣ ਰੈਲੀਆਂ ਕੀਤੀਆਂ ਗਈਆਂ।
ਇਸ ਸਮੇਂ ਬੋਲਦਿਆਂ ਉਹਨਾਂ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕੀਤੇ। ਉਨਾਂ ਕਿਹਾ ਕਿ ਦੇਸ਼ ਹਿੱਤ ਵਿੱਚ ਇਸ ਵਾਰ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਬਹੁਤ ਲੋੜ ਹੈ। ਉਹਨਾਂ ਨੇ ਕਿਹਾ ਕਿ ਕਾੰਗਰਸ ਦੇਸ਼ ਦੇ ਹਿੱਤ ਵਿੱਚ ਹਮੇਸ਼ਾ ਤੋਂ ਕੰਮ ਕਰਦੀ ਆਈ ਹੈ ਅਤੇ ਪਿਛਲੇ ਕੁਛ ਸਮੇਂ ਤੋਂ ਬੀਜੇਪੀ ਨੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਿਆ ਹੈ ਅਤੇ ਜਾਨਬੂਝਕੇ ਆਪਣੇ ਆਪ ਨੂੰ ਬਿਹਤਰ ਦਿਖਾਉਣ ਲਈ ਦੂਜੀ ਪਾਰਟਿਆਂ ਨੂੰ ਨੀਂਵਾ ਵਿਖਾਇਆ ਹੈ। ਉਹਨਾਂ ਨੇ ਕਿਹਾ ਕਿ ਬੀਜੇਪੀ ਅੰਗਰੇਜਾਂ ਦੇ ਹੀ ਸਿਧਾੰਤ ਤੇ ਚਲ ਰਹੀ ਹੈ ਅਤੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡਾ ਰਹੀ ਹੈ ਅਤੇ ਲੜਾ ਰਹੀ ਹੈ ਜਦਕਿ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ ਅਤੇ ਇਸ ਵਾਰ ਲੋਕ ਉਹਨਾਂ ਦੇ ਝਾੰਸੇ ਤੋ ਬਾਹਰ ਆ ਰਹੇ ਹਨ ਅਤੇ ਕਾੰਗਰਸ ਦੇ ਹੱਥ ਦੇਸ਼ ਦੀ ਕਮਾਣ ਦੇਂਣਗੇ।
ਇਸ ਮੌਕੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸ਼ਹਿਰੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਪੁਨਰ ਜੀਤ ਸਿੰਘ ਚੈਰੀ ਬੁਲਾਰੀਆ, ਦਿਲਬਾਗ ਸਿੰਘ, ਇੰਦਰਜੀਤ ਸਿੰਘ, ਸੋਨੂੰ ਮਾਹਲ, ਬਾਬਾ ਗੁਰਮੁੱਖ ਸਿੰਘ, ਸਰਪੰਚ ਲਖਬੀਰ ਸਿੰਘ, ਗੁਰਮੇਜ ਸਿੰਘ, ਬਲਰਾਜ ਦੀਪ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ, ਸ਼ੈਰੀ ਸੁਲਤਾਨ ਵਿੰਡ, ਤਰਸੇਮ ਸਿੰਘ, ਕਰਨਬੀਰ ਸਿੰਘ , ਕੌਂਸਲਰ ਦਲਬੀਰ ਸਿੰਘ ਮੱਮਣਕੇ, ਕੌਂਸਲਰ ਬਲਦੇਵ ਸਿੰਘ ਸੰਧੂ, ਕੌਂਸਲਰ ਬਲਵਿੰਦਰ ਸਿੰਘ ਨਵਾਂ ਪਿੰਡ, ਕੌਂਸਲਰ ਮੋਹਨ ਸਿੰਘ ਮਾੜੀਮੇਘਾ, ਪ੍ਰਧਾਨ ਰਾਜਬੀਰ ਸਿੰਘ ਢਿੱਲੋ, ਡਾ: ਪਲਵਿੰਦਰ ਸਿੰਘ , ਸ੍ਰੀ ਪਵਨ ਸੋਨੀ ਜੀ, ਸ੍ਰੀ ਰਾਜ ਸਾਰੰਗ, ਸ੍ਰੀ ਸਾਗਰ ਸੋਨੀ, ਸ੍ਰੀ ਕੰਸ ਰਾਜ ਤੋਂ ਇਲਾਵਾ ਹੋਰ ਵਰਕਰ ਸਾਥੀ ਮੋਜੂਦ ਸਨ।
दक्षिणी विधानसभा क्षेत्र में गुरजीत सिंह औजला के पक्ष में चुनावी रैलियां
लोग कांग्रेस के लिए उत्साहित हैं, बीजेपी अंग्रेजों के सिद्धांतों पर चल रही है
अमृतसर
जैसे-जैसे 1 जून को मतदान की तारीख नजदीक आ रही है वैसे-वैसे हर पार्टी के उम्मीदवारों ने अपनी-अपनी चुनावी रैलियां कर लोगों को अपने पक्ष में करने के लिए चुनाव प्रचार तेज कर दिया है। कांग्रेस उम्मीदवार श्री गुरजीत सिंह औजला ने वार्ड नंबर 33 के पार्षद श्री बलदेव सिंह संधू के घर उजागर नगर सुल्तान विंड, तरनतारन रोड गंडा सिंह कॉलोनी में पार्षद जसविंदर सिंह शेरगिल के नेतृत्व में और जोड़ा पीपल में पार्षद अश्वनी कुमार काले शाह के नेतृत्व में चुनावी रैलियाँ आयोजित की गईं।
इस दौरान बोलते हुए उन्होंने भारतीय जनता पार्टी और आम आदमी पार्टी पर तीखे हमले किये। उन्होंने कहा कि देश हित में इस बार कांग्रेस पार्टी को जिताने की बहुत जरूरत है। कांग्रेस हमेशा देश हित में काम करती रही है और पिछले कुछ समय से बीजेपी ने धर्म के नाम पर देश को बांटा है और खुद को बेहतर दिखाने के लिए जानबूझकर दूसरी पार्टियों को कमतर दिखाया है। उन्होंने कहा कि बीजेपी अंग्रेजों के सिद्धांतों पर चल रही है और लोगों को धर्म के नाम पर बांट रही है और लड़ा रही है, लेकिन अब लोग समझ रहे हैं और इस बार लोग उनके ढोंग से बाहर आ रहे हैं और देश की कमान कांग्रेस के हाथों में देंगे।
इस मौके पर पूर्व विधायक इंदरबीर सिंह बुलारिया, शहरी अध्यक्ष अश्वनी कुमार पप्पू, पुनर्जीत सिंह चेरी बुलारिया, दिलबाग सिंह, इंद्रजीत सिंह, सोनू महल, बाबा गुरमुख सिंह, सरपंच लखबीर सिंह, गुरमेज सिंह, बलराज दीप सिंह, अमरीक सिंह, जसपाल सिंह, स्वर्ण सिंह, शेरी सुल्तान विंड, तरसेम सिंह, करनबीर सिंह, पार्षद दलबीर सिंह मम्मनके, पार्षद बलदेव सिंह संधू, पार्षद बलविंदर सिंह नवां पिंड, पार्षद मोहन सिंह माडीमेघा, अध्यक्ष राजबीर सिंह ढिलो, डॉ. पलविंदर सिंह, श्री पवन सोनीजी, श्री राज सारंग, श्री सागर सोनी, श्री कंस राज के अलावा अन्य कार्यकर्ता उपस्थित थे।
Comments are closed.