CPI M.L. (Liberation) held an election rally in Favor of Gurjeet Aujla

Amritsar : In line with the decision of the Central Committee of CPI(ML) Liberation that the State Committee of Liberation has extended support to the candidates of the Congress Party in Punjab, a massive rally was organized at Babbu Palace Ajnala. At this time, Majha zone in-charge of Liberation Party Gurmeet Singh Bakhtpura and Balbir Singh Mudhal announced the party’s full support to ensure their victory.
He said that constant communication is being established with the people to ensure the victory of Gurjeet Singh Aujla and he will be given a big victory. He also appealed to the fellow farmers of Punjab to defeat the communal and fascist forces at this time. The leaders said that the communal politics that BJP is doing in the country is not in the public interest, hence it is very important to defeat them.
At present, Gurmeet Singh Bakhtpura, Balbir Singh Mudhal, Mangal Singh Dharamkot, Ladi Narendra Tera, Balbir Singh Jhamka, Lakhbir Singh Tera, Nirmal Singh Chhajalwadi, Dalvinder Pannu, Gurpinder Kaur Nawan Pind, Manjeet Singh Ghari, Shamsher Singh Her, Jasbir and others are included Were present there.
सीपीआई एम.एल. (लिबरेशन) ने की गुरजीत औजला के पक्ष में चुनावी रैली
अमृतसर
सीपीआई (एमएल) लिबरेशन की केंद्रीय कमेटी के निर्णय के अनुसार लिबरेशन की राज्य कमेटी ने पंजाब में कांग्रेस पार्टी के उम्मीदवारों को समर्थन दिया है, बब्बू पैलेस अजनाला में एक विशाल रैली आयोजित की गई। इस समय लिबरेशन पार्टी के माझा जोन के प्रभारी गुरमीत सिंह बख्तपुरा और बलबीर सिंह मुधल ने उनकी जीत सुनिश्चित करने के लिए पार्टी के पूर्ण समर्थन की घोषणा की।
उन्होंने कहा कि गुरजीत सिंह औजला की जीत सुनिश्चित करने के लिए लोगों से लगातार संवाद स्थापित किया जा रहा है और उन्हें बड़ी जीत दिलाई जाएगी। उन्होंने पंजाब के साथी किसानों से इस समय सांप्रदायिक और फासीवादी ताकतों को हराने की भी अपील की। नेताओं ने कहा कि भाजपा देश में सांप्रदायिकता की जो राजनीति कर रही है, वह जनता के हित में नहीं है, इसलिए उन्हें हराना बहुत जरूरी है।
इस समय गुरुमीत सिंह बख्तपुरा, बलबीर सिंह मुधल, मंगल सिंह धर्मकोट, लाडी नरेंद्र तेरा, बलबीर सिंह झामका, लखबीर सिंह तेरा, निर्मल सिंह छाजलवाड़ी, दलविंदर पन्नू, गुरपिंदर कौर नवां पिंड, मनजीत सिंह गहरी, शमशेर सिंह हेर, जसबीर समेत अन्य शामिल थे।
ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ
ਅੰਮ੍ਰਿਤਸਰ
ਸੀਪੀਆਈ (ਐਮ.ਐਲ ) ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਫੈਸਲੇ ਤਹਿਤ ਲਿਬਰੇਸ਼ਨ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦੇ ਫੈਸਲੇ ਤਹਿਤ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅੱਜ ਬੱਬੂ ਪੈਲੇਸ ਅਜਨਾਲਾ ਵਿਖੇ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ। ਇੱਸ ਸਮੇਂ ਗੁਰਮੀਤ ਸਿੰਘ ਬਖਤਪੁਰਾ ਅਤੇ ਲਿਬਰੇਸ਼ਨ ਪਾਰਟੀ ਦੇ ਮਾਝਾ ਜੋਨ ਦੇ ਇੰਚਾਰਜ ਬਲਬੀਰ ਸਿੰਘ ਮੂਧਲ ਨੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਾਰਟੀ ਵੱਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।
ਉਹਨਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਵੱਡੀ ਜਿੱਤ ਪ੍ਰਾਪਤ ਕਰਵਾਈ ਜਾਵੇਗੀ। ਉਹਨਾਂ ਵਲੋਂ ਇਸ ਸਮੇਂ ਸਮੁੱਚੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਸਾਥੀਆਂ ਨੂੰ ਫਿਰਕੂ ਅਤੇ ਫਾਸ਼ੀਵਾਦ ਤਾਕਤਾਂ ਨੂੰ ਹਰਾਉਣ ਲਈ ਵੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਫਿਰਕਾਪ੍ਰਸਤੀ ਦੀ ਰਾਜਨੀਤੀ ਜੋ ਬੀਜੇਪੀ ਕਰ ਰਹੀ ਹੈ, ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਇਸ ਲਈ ਉਹਨਾਂ ਨੂੰ ਹਰਾਉਣ ਦੀ ਬਹੁਤ ਜਰੂਰਤ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਬਖਤਪੁਰਾ, ਬਲਬੀਰ ਸਿੰਘ ਮੂਧਲ, ਮੰਗਲ ਸਿੰਘ ਧਰਮਕੋਟ, ਲਾਡੀ ਨਰਿੰਦਰ ਤੇੜਾ, ਬਲਬੀਰ ਸਿੰਘ ਝਾਮਕਾ, ਲਖਬੀਰ ਸਿੰਘ ਤੇੜਾ, ਨਿਰਮਲ ਸਿੰਘ ਛੱਜਲਵੱਡੀ, ਦਲਵਿੰਦਰ ਪੰਨੂੰ, ਗੁਰਪਿੰਦਰ ਕੌਰ ਨਵਾਂ ਪਿੰਡ, ਮਨਜੀਤ ਸਿੰਘ ਗਹਿਰੀ, ਸ਼ਮਸ਼ੇਰ ਸਿੰਘ ਹੇਰ, ਜਸਬੀਰ ਕੌਰ ਹੇਰ ਆਦਿ ਆਗੂ ਹਾਜ਼ਰ ਸਨ।
Comments are closed.