Congress got tremendous love in Majitha

Traditional Art will be renewed in villages - Aujla

Amritsar : A meeting was held in Tahli Sahib and Ram Diwali Hindus of Majitha in favor of Congress candidate Gurjeet Singh Aujla. During this, Gurjeet Singh, while addressing the people of the villages, said that there is a need to give a chance to the rural art of Punjab, which will lead to the development of the entire state. He said that the ancient art prevalent in the villages of Punjab and Amritsar is very unique and there is a need to encourage these arts.
He said that due to the failures of BJP, Traditional industry has moved to other states and it is necessary to support Congress to revive it. He said that bringing Congress is the voice of the country so that people can be saved from the injustices of BJP.
On this occasion, Bhagwant Pal Singh Sachar, Sarpanch Jagdev Singh Baga, Sarpanch Satnam Singh Kajikot, Sarpanch Gurvinder Singh, President Navdeep Singh Sona, Block President Navtej Pal Singh, Shamsher Singh Babowal, Paramjit Singh Billu, Ashok Mattewal, Dilbag Singh Babowal, Harman Singh. , Sukh Mahmadpur, Baba Lakha Singh Sialka, Mukesh Bhanot Rupowali, Sabi Rupowali, Nikku Babowal, Baldev Singh, Lakhwinder Singh Shah, Surinder Singh Chativind Lahil and other workers were present.

मजीठा में कांग्रेस को मिला जबरदस्त प्यार
गांवों में कला का नवीनीकरण होगा – औजला

अमृतसर

कांग्रेस प्रत्याशी गुरजीत सिंह औजला के पक्ष में मजीठा के टाहली साहिब और राम दीवाली हिंदुओं में बैठक हुई। इस दौरान गुरजीत सिंह ने गांवों के लोगों को संबोधित करते हुए कहा कि पंजाब की ग्रामीण कला को एक मौका देने की जरूरत है, जिससे पूरे राज्य का विकास होगा। उन्होंने कहा कि पंजाब और अमृतसर के गांवों में फैली प्राचीन कला बहुत अनूठी है और इन कलाओं को प्रोत्साहित करने की जरूरत है।
उन्होंने कहा कि बीजेपी की नाकामियों के कारण रेवड़ी उद्योग दूसरे राज्यों में चला गया है और इसे पुनर्जीवित करने के लिए कांग्रेस का साथ देना जरूरी है। उन्होंने कहा कि कांग्रेस को लाना देश की आवाज है ताकि बीजेपी की नाइंसाफियों से लोगों को बचाया जा सके।
इस अवसर पर भगवंत पाल सिंह सच्चर, सरपंच जगदेव सिंह बागा, सरपंच सतनाम सिंह काजीकोट, सरपंच गुरविंदर सिंह, अध्यक्ष नवदीप सिंह सोना, ब्लॉक अध्यक्ष नवतेज पाल सिंह, शमशेर सिंह बाबोवाल, परमजीत सिंह बिल्लू, अशोक मत्तेवाल, दिलबाग सिंह बाबोवाल , हरमन सिंह, सुख महमदपुर, बाबा लक्खा सिंह सियालका, मुकेश भनोट रूपोवाली, साबी रूपोवाली, निक्कू बाबोवाल, बलदेव सिंह, लखविंदर सिंह शाह, सुरिंदर सिंह चाटीविंड लाहिल और अन्य कार्यकर्ता मौजूद थे।

ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ
ਪਿੰਡਾਂ ਚ ਵੱਸਦੀ ਕਲਾ ਦਾ ਕੀਤਾ ਜਾਵੇਗਾ ਨਵੀਨੀਕਰਣ

ਅੰਮ੍ਰਿਤਸਰ

ਮਜੀਠਾ ਦੇ ਟਾਹਲੀ ਸਾਹਿਬ ਅਤੇ ਰਾਮ ਦੀਵਾਲੀ ਹਿੰਦੂਆਂ ਵਿਖੇ ਕਾੰਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਚ ਮੀਟਿੰਗ ਕੀਤੀ ਗਈ। ਇਸ ਦੌਰਾਨ ਗੁਰਜੀਤ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾ ਦੀ ਕਲਾ ਨੂੰ ਸਿਰਫ ਇੱਕ ਮੌਕਾ ਦੇਣ ਦੀ ਲੋੜ ਹੈ ਜਿਸ ਨਾਲ ਪੂਰੇ ਰਾਜ ਦਾ ਵਿਕਾਸ ਹੋਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਅੰਮ੍ਰਿਤਸਰ ਦੇ ਪਿੰਡਾਂ ਚ ਫੈਲੀ ਪੁਰਾਤਨ ਕਲਾਂ ਬੇਹਦ ਯੂਨੀਕ ਹੈ ਅਤੇ ਇਹਨਾਂ ਕਲਾਂਵਾਂ ਨੂੰ ਇਕ ਹੱਲਾਸ਼ੇਰਾ ਦੇਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਰਿਵਾਇਡੀ ਇੰਡਸਟ੍ਰੀ ਬੀਜੇਪੀ ਦੀ ਨਾਕਾਮਿਆਂ ਕਾਰਣ ਦੂਜੇ ਰਾਜਾਂ ਵਿੱਚ ਸ਼ਿਫਟ ਹੋ ਗਈ ਹੈ ਜਿਸਨੂੰ ਮੁੜ ਸਜੀਵ ਕਰਣ ਲਈ ਕਾੰਗਰਸ ਦਾ ਸਾਥ ਦੇਣਾ ਜਰੁਰੀ ਹੈ। ਉਹਨਾਂ ਨੇ ਕਿਹਾ ਕਿ ਕਾੰਗਰਸ ਨੂੰ ਲਿਆਉਣਾ ਦੇਸ਼ ਦੀ ਅਵਾਜ ਹੈ।
ਇਸ ਮੌਕੇ ਸ੍ਰ ਭਗਵੰਤ ਪਾਲ ਸਿੰਘ ਸੱਚਰ, ਸਰਪੰਚ ਜਗਦੇਵ ਸਿੰਘ ਬੱਗਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਰਪੰਚ ਗੁਰਵਿੰਦਰ ਸਿੰਘ, ਪ੍ਰਧਾਨ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ, ਸ਼ਮਸ਼ੇਰ ਸਿੰਘ ਬਾਬੋਵਾਲ, ਪਰਮਜੀਤ ਸਿੰਘ ਬਿੱਲੂ, ਅਸ਼ੋਕ ਮੱਤੇਵਾਲ, ਦਿਲਬਾਗ ਸਿੰਘ ਬਾਬੋਵਾਲ, ਹਰਮਨ ਸਿੰਘ, ਸੁੱਖ ਮਹਿਮਦਪੁਰ, ਬਾਬਾ ਲੱਖਾ ਸਿੰਘ ਸਿਆਲਕਾ, ਮੁਕੇਸ਼ ਭਨੋਟ ਰੂਪੋਵਾਲੀ, ਸਾਬੀ ਰੂਪੋਵਾਲੀ, ਨਿੱਕੂ ਬਾਬੋਵਾਲ, ਬਲਦੇਵ ਸਿੰਘ, ਲਖਵਿੰਦਰ ਸਿੰਘ ਸ਼ਾਹ, ਸੁਰਿੰਦਰ ਸਿੰਘ ਚਾਟੀਵਿੰਡ ਲਹਿਲ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।

 

 

Comments are closed.