Akali Dal chief, secretary and BC wing president join Congress
Dinosaurs can come back but Akalis will never come – Gurjeet Aujla

Amritsar : The election campaign of Congress candidate from Amritsar Lok Sabha constituency Mr. Gurjeet Singh Aujla got a boost when Shiromani Akali Dal Punjab General Secretary Harjinder Singh Jinda, President Majha Zone Shiromani Akali Dal Amanpreet Singh Hari, President BC Wing Shiromani Akali Dal Balwant Singh and BJP Urban Secretary Tarlok Chand ji along with their colleagues said goodbye to their party and joined Congress.
Gurjeet Singh Aujla and Uttarakhand Leader of Opposition Mr. Yashpal Arya welcomed and honored him in the party by giving him Siropas. Gurjeet Singh Aujla said that an elder had told him in a rally that dinosaurs can come back but not Akalis. He said that Akali Dal had disrespected Sri Guru Granth Sahib Ji, due to which its existence ended.
He said that Akali Dal is completely marginalized at this time. When their Lok Sabha candidate himself has left the ticket from Chandigarh, what will happen next? Nepotism is very dominant in Akali Dal due to which militant workers are leaving the party. He said that Harjinder Singh and others who joined Congress today were very militant workers and such a leader leaving the party two days before the election will be a big loss for the Akali Dal.
He thanked the colleagues who joined from the bottom of his heart and said that the workers working in Congress will never be disappointed. Speaking about BJP on this occasion, Gurjeet Singh Aujla said that BJP is currently raising the slogan that we will bring those who have brought Ram.
Gurjeet Singh Aujla said that he has heard since childhood that this universe has been created by Ram or God and now to get votes, BJP people have started saying that they have brought Ram ji. He said that both Akali Dal and BJP parties are doing politics in the name of religion while people have become wise and will teach them a lesson on June 4. Reacting to the release of Ram Rahim, Gurjit Singh Aujla said that everything is being done for a few votes.
During the press conference, Shiromani Akali Dal General Secretary Mr. Harjinder Singh Jinda said that he joined the Congress party because he was impressed with the ideology of the Congress party and Mr. Aujla is a good person. He said that Shiromani Akali Dal no longer needs militant leaders and workers, so they were feeling suffocated in the party for some time. Babur Aujla and other Congress workers were present on this occasion.
अकाली दल को बड़ा झटका, कांग्रेस को समर्थन
अकाली दल के प्रधान, सचिव एवं बी.सी. विंग के अध्यक्ष कांग्रेस में शामिल
अमृतसर
लोकसभा क्षेत्र अमृतसर से कांग्रेस उम्मीदवार श्री गुरजीत सिंह औजला के चुनाव प्रचार को उस समय बल मिली जब शिरोमणि अकाली दल पंजाब के महासचिव हरजिंदर सिंह जिंदा, अध्यक्ष माझा जोन शिरोमणि अकाली दल अमनप्रीत सिंह हरि , अध्यक्ष बीसी विंग शिरोमणि अकाली दल बलवंत सिंह और भाजपा शहरी सचिव तरलोक चंद जी ने अपने साथियों सहित अपनी पार्टी को अलविदा कह दिया और कांग्रेस में शामिल हो गए।
गुरजीत सिंह औजला और उत्तराखंड के नेता प्रतिपक्ष श्री यशपाल आर्य ने सिरोपे देकर उनका पार्टी में स्वागत और सम्मान किया। गुरजीत सिंह औजला ने कहा कि उन्हें एक बुजुर्ग ने किसी रैली में कहा था कि डायनासोर दोबारा आ सकते हैं लेकिन अकाली नहीं। उन्होंने कहा कि अकाली दल ने श्री गुरु ग्रंथ साहिब जी की बेअदबी की, जिसके कारण इसका अस्तित्व समाप्त हो गया।
उन्होंने कहा कि अकाली दल इस समय पूरी तरह से हाशिए पर है। जब उनके लोकसभा उम्मीदवार ने ही चंडीगढ़ से टिकट छोड़ दी तो आगे क्या होगा। अकाली दल में परिवारवाद काफी हावी है जिसके कारण जुझारू कार्यकर्ता पार्टी छोड़ रहे हैं। उन्होंने कहा कि आज कांग्रेस में शामिल हुए हरजिंदर सिंह और अन्य बेहद जुझारू कार्यकर्ता थे और ऐसे नेता का चुनाव से दो दिन पहले पार्टी छोड़ना अकाली दल के लिए बहुत बड़ा नुकसान होगा।
उन्होंने शामिल होने वाले साथियों को हृदय से धन्यवाद दिया और कहा कि कांग्रेस में काम करने वाला कार्यकर्ता कभी निराश नहीं होगा। इस मौके पर बीजेपी के बारे में बोलते हुए गुरजीत सिंह औजला ने कहा कि बीजेपी इस समय नारा लगा रही है कि जो राम को लाएं हैं हम उनको लाएंगे। गुरजीत सिंह औजला ने कहा कि उन्होंने बचपन से सुना है कि इस ब्रहमांड को राम या भगवान ने बनाया है और अब बीजेपी वाले वोट लेने के लिए कहने लगे हैं कि वो राम जी को लेकर आए हैं।
उन्होंने कहा कि अकाली दल और भाजपा दोनों पार्टियां धर्म के नाम पर राजनीति कर रही हैं जबकि लोग समझदार हो गए हैं और 4 जून को उन्हें सबक सिखाएंगे। गुरजीत सिंह औजला ने राम रहीम की रिहाई पर प्रतिक्रिया देते हुए कहा कि चंद वोटों के लिए सब कुछ किया जा रहा है। उन्होंने कहा कि कांग्रेस कभी भी न्याय व्यवस्था, कार्य प्रणाली या मीडिया को कैद में नहीं रखेगी।
प्रेस कॉन्फ्रेंस के दौरान शिरोमणि अकाली दल के महासचिव श्री हरजिंदर सिंह जिंदा ने कहा कि वह कांग्रेस पार्टी में शामिल हुए क्योंकि वह कांग्रेस पार्टी की विचारधारा से प्रभावित थे और श्री औजला एक अच्छे इंसान हैं। उन्होंने कहा कि शिरोमणि अकाली दल को अब जुझारू नेताओं और कार्यकर्ताओं की जरूरत नहीं है, इसलिए वे पिछले कुछ समय से पार्टी में घुटन महसूस कर रहे थे। इस मौके पर बाबर औजला समेत अन्य कांग्रेस कार्यकर्ता मौजूद रहे।
ਅਕਾਲੀ ਦੱਲ ਨੂੰ ਵੱਡਾ ਝੱਟਕਾ , ਕਾੰਗਰੇਸ ਨੂੰ ਮਿਲਿਆ ਬੱਲ
ਪ੍ਰਧਾਨ, ਸਕੱਤਰ ਅਤੇ ਬੀ.ਸੀ. ਵਿੰਗ ਦਾ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ
ਅੰਮ੍ਰਿਤਸਰ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬੱਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਸ੍ਰ ਹਰਜਿੰਦਰ ਸਿੰਘ ਜਿੰਦਾ ਜੀ, ਪ੍ਰਧਾਨ ਮਾਝਾ ਜੋਨ ਸ਼੍ਰੋਮਣੀ ਅਕਾਲੀ ਦਲ ਸ੍ਰ ਅਮਨਪ੍ਰੀਤ ਸਿੰਘ ਹੈਰੀ ਜੀ, ਪ੍ਰਧਾਨ ਬੀ.ਸੀ.ਵਿੰਗ ਸ਼੍ਰੋਮਣੀ ਅਕਾਲੀ ਦਲ ਸ੍ਰ ਬਲਵੰਤ ਸਿੰਘ ਜੀ ਅਤੇ ਬੀ.ਜੇ.ਪੀ.ਸ਼ਹਿਰੀ ਸਕੱਤਰ ਸ਼੍ਰੀ ਤਰਲੋਕ ਚੰਦ ਜੀ ਆਪਣੇ ਸਾਥੀਆਂ ਸਮੇਤ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ।
ਗੁਰਜੀਤ ਸਿੰਘ ਔਜਲਾ ਅਤੇ ਉੱਤਰਾਖੰਡ ਦੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਯਸ਼ਪਾਲ ਆਰੀਆ ਨੇ ਸਿਰੋਪਾ ਦੇਕੇ ਉਹਨਾਂ ਨੂੰ ਪਾਰਟੀ ਵਿਖੇ ਸ਼ਾਮਿਲ ਕੀਤਾ ਅਤੇ ਉਹਨਾਂ ਦਾ ਸਨਮਾਨ ਕੀਤਾ। ਗੁਰਜੀਤ ਸਿੰਘ ਔਜਲਾ ਨੇ ਕਿਹਾ ਉਹਨਾਂ ਨੂੰ ਕਿਸੇ ਬਜੁਗਰ ਨੇ ਕਿਹਾ ਸੀ ਕਿ ਡਾਇਨਾਸੋਰ ਤੇ ਦੁਬਾਰਾ ਆ ਸਕਦੇ ਹਨ ਪਰ ਅਕਾਲੀ ਨਹੀਂ ਆ ਸਕਦੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸੀ ਜਿਸ ਕਰਕੇ ਉਹਨਾਂ ਦਾ ਵਜੂਦ ਖਤਮ ਹੋ ਗਿਆ।
ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇਸ ਵੇਲੇ ਬਿਲਕੁਲ ਹਾਸ਼ਿਏ ਤੇ ਹੈ ਜਿਸ ਪਾਰਟੀ ਦਾ ਲੋਕਸਭਾ ਉਮੀਦਵਾਰ ਚੰਡੀਗੜ ਤੋਂ ਟਿਕਟ ਛੱਡ ਦੇਵੇ ਉਸਦਾ ਕੀ ਵਜੂਦ ਹੋਵੇਗਾ। ਅਕਾਲੀ ਦਲ ਵਿੱਚ ਪਰਿਵਾਰਵਾਦ ਬਹੁਤ ਜਿਆਦਾ ਹਾਵੀ ਹੈ ਜਿਸ ਕਰਕੇ ਜੁਝਾਰੂ ਵਰਕਰ ਪਾਰਟੀ ਛੱਡਕੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਕਾੰਗਰਸ ਵਿੱਚ ਸ਼ਾਮਿਲ ਹੋਣ ਵਾਲੇ ਹਰਜਿੰਦਰ ਸਿਘ ਜੀ ਅਤੇ ਹੋਰ ਬੇਹੱਦ ਜੁਝਾਰੂ ਵਰਕਰ ਸੀ ਅਤੇ ਅਜਿਹੇ ਨੇਤਾ ਦਾ ਵੋਟਾਂ ਤੋਂ ਦੋ ਦਿਨ ਪਹਿਲਾਂ ਦਾ ਪਾਰਟੀ ਛੱਡ ਕੇ ਜਾਣਾ ਅਕਾਲੀ ਦਲ ਲਈ ਬੇਹੱਦ ਘਾਟਾ ਰਹੇਗਾ।
ਉਹਨਾਂ ਨੇ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਦਿੱਲ ਨਾਲ ਧੰਨਵਾਦ ਕੀਤਾ ਅਤੇ ਕਿਹਾ ਕਿ ਕਾੰਗਰਸ ਵਿੱਚ ਕੰਮ ਕਰਣ ਵਾਲੇ ਵਰਕਰ ਨੂੰ ਕਦੇ ਵੀ ਨਿਰਾਸ਼ਾ ਨਹੀਂ ਹੋਵੇਗੀ। ਇਸ ਮੌਕੇ ਬੀਜੇਪੀ ਬਾਰੇ ਗੱਲ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੀਜੇਪੀ ਇੱਸ ਵੇਲੇ ਨਾਰਾ ਲਗਾ ਰਹੀ ਹੈ ਕਿ ਜੋ ਰਾਮ ਕੋ ਲਾਏ ਹੈਂ ਹਮ ਉਨਕੋ ਲਾਏਂਗੇ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹਨਾਂ ਨੇ ਬਚਪਨ ਤੋ ਇਹੋ ਸੁਣਿਆ ਹੈ ਕਿ ਰਾਮ ਨੇ ਜਾ ਪਰਮਾਤਮਾ ਨੇ ਇਸ ਸਰੀਸ਼ਟੀ ਨੂੰ ਰਚਿਆ ਹੈ ਅਤੇ ਹੁਣ ਬੀਜੇਪੀ ਵਾਲੇ ਵੋਟਾਂ ਦੇ ਨਾਮ ਤੇ ਕਹਿਣ ਲੱਗ ਪਏ ਹਨ ਕਿ ਉਹ ਰਾਮ ਜੀ ਨੁੰ ਲਿਆਏ ਹਨ।
ਉਹਨਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਬੀਜੇਪੀ ਦੋਨੋ ਪਾਰਟੀਆਂ ਹੀ ਥਰਮ ਦੇ ਨਾਂ ਤੇ ਰਾਜਨੀਤੀ ਕਰਦੀਆਂ ਹਨ ਜਦਕਿ ਲੋਕ ਸਿਆਣੇ ਹੋ ਗਏ ਹਨ ਅਤੇ 4 ਜੂਨ ਨੂੰ ਉਹਨਾਂ ਨੂੰ ਸਬਕ ਸਿਖਾਉਣਗੇ। ਗੁਰਜੀਤ ਸਿੰਘ ਔਜਲਾ ਨੇ ਰਾਮ ਰਹੀਮ ਦੀ ਰਿਹਾਈ ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਸਬ ਕੁਛ ਵੋਟਾਂ ਲਈ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਾੰਗਰਸ ਕਦੇ ਵੀ ਨਿਆਂ ਪਰਨਾਲੀ, ਨਾ ਕਾਰਜ ਪਰਨਾਲੀ ਅਤੇ ਨਾ ਹੀ ਮੀਡਿਆ ਨੂੰ ਬੰਦੀ ਬਣਾਇਆ ਜਾਵੇਗਾ।
ਪ੍ਰੈਸ ਕਾਨਫਰੰਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਹਰਜਿੰਦਰ ਸਿੰਘ ਜਿੰਦਾ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋ ਪ੍ਰਭਾਵਿਤ ਹੋ ਕੇ ਅਤੇ ਸ੍ਰੀ ਔਜਲਾ ਦੇ ਇੱਕ ਨੇਕ ਇਨਸਾਨ ਹੋਣ ਕਾਰਨ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੁਝਾਰੂ ਆਗੂਆਂ ਤੇ ਵਰਕਰਾਂ ਦੀ ਲੋੜ ਨਹੀਂ ਰਹੀ ਇਸ ਲਈ ਉਹ ਬੀਤੇ ਸਮੇਂ ਤੋਂ ਪਾਰਟੀ ਵਿੱਚ ਘੁਟਨ ਮਹਿਸੂਸ ਕਰ ਰਹੇ ਸਨ। ਇਸ ਮੌਕੇ ਬਾਬਰ ਔਜਲਾ ਦੇ ਨਾਲ ਹੋਰ ਕਾੰਗਰੇਸੀ ਵਰਕਰ ਮੌਜੂਦ ਸੀ।
Comments are closed.