AAP’s government has made Punjab a debtor – Gurjeet Aujla

Amritsar : The government of change has made Punjab indebted and law and order has also broken down. These words were said today by former Ajnala constituency MLA Mr. Harpratap Singh Ajnala and his son Mr. Kanwar Pratap Ajnala during a rally organized in village Bhala, Poonga. He said that people have brought about such a change by voting for Aam Aadmi Party that now everyone is trying to get rid of it.
Gurjeet Singh Aujla gave the example of the tenure of former Chief Minister Shri Charanjit Singh Channi and said Channi started many schemas , which have failed in the Aam Aadmi Party state. Shri Aujla said that the Aam Aadmi Party, which came in the name of change, has imposed a debt of Rs 1 lakh ten thousand crores on Punjab. Sand is being sold at seven thousand rupees per hundred. Drug addiction in Punjab has increased more than before, to control all this it is very important to bring Congress government in the country.
At this time, apart from others, Harpratap Singh Ajnala, Kanwar Pratap Singh Ajnala, Jugraj Singh Ajnala, Sarpanch Sukhwant Singh Chetanpura, Harman Sidhu, Balkar Singh Aujla, Sukhjinder Singh Gujarpura, Rana Bhakha, Sarpanch Harbhaj Singh Teri, Sarpanch Jagtar Singh Lakhuwal, Ilyas Bhatti, Nishan Singh Randhawa Sudhar, Baldev Singh Bhoewali, Sarpanch Tajinder Singh Kurlian, Gurjit Singh Mahal, Gurpinder Singh Mahal, Chamkaur Singh Sangoana, Pratap Singh Talwandi Nahar, Sarpanch Dilbag Singh Firwaria, Sarpanch Parhat Singh Gaure Nangal, Sarpanch Nirmal Singh Kotla, Sarpanch Sarwan Singh Nizampura. , Sarpanch Balwinder Singh Putli, Parshotam Singh Khatrai, Rajbir Singh Madhu Shanga Moradi and a large number of leaders and workers were present.
परिवर्तन की सरकार ने किया पंजाब को कर्जदार – गुरजीत औजला
अमृतसर
परिवर्तन की सरकार ने पंजाब को कर्जदार कर दिया है और कानून व्यवस्था भी चरमर्रा गई है। ये शब्द आज अजनाला हलके के पूर्व विधायक श्री हरप्रताप सिंह अजनाला और उनके बेटे श्री कंवर प्रताप अजनाला की ओर से गांव भाला, पूंगा, में आयोजित रैली के दौरान कहे। उन्होंने कहा कि लोगों ने आम आदमी पार्टी को वोट देकर परिवर्तन के रूप में ऐसा परिवर्तन लाया है, जिससे अब हर कोई छुटकारा पाना चाह रहा है।
गुरजीत सिंह औजला ने पूर्व मुख्यमंत्री श्री चरणजीत सिंह चन्नी के कार्यकाल का उदाहरण दिया और कहा कि उस समय यह चर्चा बहुत थी कि घर घर चलदी गल चन्नी करदा मसले हल। चन्नी ने जनहित में कई योजनाएं बनाईं, जो आम आदमी पार्टी के राज्य में फेल हो गई हैं। श्री औजला ने कहा कि बदलाव के नाम पर आई आम आदमी पार्टी ने पंजाब पर एक लाख दस हजार करोड़ का कर्ज पहुंचा दिया है। बालू सात हजार रुपये प्रति सैकड़ा बिक रहा है। पंजाब में नशा पहले से ज्यादा बढ़ गया है, इन सब पर काबू पाने के लिए देश में कांग्रेस सरकार लाना बहुत जरूरी है।
इस समय अन्यों के अलावा हरप्रताप सिंह अजनाला, कंवर प्रताप सिंह अजनाला, जुगराज सिंह अजनाला, सरपंच सुखवंत सिंह चेतनपुरा, हरमन सिद्धू, बलकार सिंह औजला, सुखजिंदर सिंह गुजरपुरा, राणा भाखा सरपंच हरभज सिंह तेरी, सरपंच जगतार सिंह लखूवाल, इलियास भट्टी , निशान सिंह रंधावा सुधार, बलदेव सिंह भोएवाली, सरपंच तजिंदर सिंह कुरलियां, गुरजीत सिंह महल, गुरपिंदर सिंह महल, चमकौर सिंह संगोआना, प्रताप सिंह तलवंडी नाहर, सरपंच दिलबाग सिंह फिरवारिया, सरपंच परहत सिंह गौरे नंगल, सरपंच निर्मल सिंह कोटला, सरपंच सरवन सिंह निजामपुरा, सरपंच बलविंदर सिंह पुतली, परषोतम सिंह खटराय, राजबीर सिंह मधु शांगा मोरडी सहित बड़ी संख्या में नेता और कार्यकर्ता मौजूद थे।
ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ – ਗੁਰਜੀਤ ਔਜਲਾ
ਅੰਮ੍ਰਿਤਸਰ
ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ। ਇਹ ਸ਼ਬਦ ਅੱਜ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉਹਨਾਂ ਦੇ ਸਪੁੱਤਰ ਸ੍ਰੀ ਕੰਵਰ ਪ੍ਰਤਾਪ ਅਜਨਾਲਾ ਵੱਲੋਂ ਹਲਕਾ ਅਜਨਾਲਾ ਦੇ ਪਿੰਡਾਂ ਭਲਾ ਪਿੰਡ, ਪੂੰਗਾ, ਸਾਹਮਣੇ ਐਮ.ਆਰ. ਰਿਜੋਰਟ ਅਜਨਾਲਾ ਅਤੇ ਤਲਵੰਡੀ ਨਾਹਰ ਵਿਖੇ ਲੋਕ ਸਭਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਕਰਵਾਈਆਂ ਗਈਆਂ ਚੋਣ ਰੈਲੀਆਂ ਸਮੇਂ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਕਹੇ।
ਉਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਬਦਲਾਅ ਦੇ ਰੂਪ ਵਿੱਚ ਇਕ ਅਜਿਹਾ ਬਦਲਾਅ ਲੈਕੇ ਆਏ ਹਾਂ ,ਜਿਸ ਤੋਂ ਹੁਣ ਹਰ ਕੋਈ ਖੈੜਾ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਕਾਰਜ ਕਾਲ ਸਮੇਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਸਮੇਂ ਇਹ ਗੱਲ ਬਹੁਤ ਚੱਲੀ ਸੀ ਕਿ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ। ਚੰਨੀ ਵੱਲੋਂ ਲੋਕ ਹਿੱਤਾਂ ਵਿੱਚ ਕਈ ਯੋਜਨਾਵਾਂ ਉਲੀਕੀਆਂ ਗਈਆਂ ਜੋ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪਤਾ ਨਹੀਂ ਕਿਧਰੇ ਉੱਡ ਪੁੱਡ ਗਈਆਂ ਹਨ।
ਸਾਡੇ ਦੇਸ਼ ਵਿੱਚ ਅਨੇਕ ਧਰਮ ਹਨ, ਸਾਨੂੰ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਸ਼ਹਿਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਦੁਨੀਆਂ ਦੇ ਹਰ ਕੋਨੇ ਤੋਂ ਲੋਕ ਆਉਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਫਕੀਰ ਮੀਆਂ ਮੀਰ ਨੇ ਰੱਖੀ ਸੀ ਅਤੇ ਇਸ ਦੇ ਚਾਰ ਦਰਵਾਜ਼ੇ ਰੱਖੇ ਗਏ ਸਨ ਜੋ ਚਾਰ ਵਰਨਾਂ ਦੀ ਸਾਂਝ ਦਾ ਪ੍ਰਤੀਕ ਹਨ।
ਇਥੇ ਸਥਿਤ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵਿਖੇ ਭਗਵਾਨ ਬਾਲਮੀਕੀ ਮੰਦਰ ਦੀ ਵੀ ਲੋਕਾਂ ਦੇ ਮਨਾਂ ਵਿੱਚ ਸ਼ਰਧਾ ਹੈ। ਸ੍ਰੀ ਔਜਲਾ ਨੇ ਕਿਹਾ ਕਿ ਬਦਲਾਅ ਦੇ ਨਾਂ ਤੇ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਸਿਰ ਕਰਜਾ ਇਕ ਲੱਖ ਦੱਸ ਹਜਾਰ ਕਰੋੜ ਕਰ ਦਿੱਤਾ ਹੈ। ਰੇਤ ਸੱਤ ਹਜਾਰ ਰੁਪਏ ਪ੍ਰਤੀ ਸੈਂਕੜਾ ਵਿਕ ਰਹੀ ਹੈ। ਪੰਜਾਬ ਵਿੱਚ ਨਸ਼ਾ ਪਹਿਲਾ ਨਾਲੋਂ ਵੀ ਵੱਧ ਗਿਆ ਹੈ ਇਸ ਸਭ ਤੇ ਕਾਬੂ ਪਾਉਣ ਲਈ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਬਹੁਤ ਜਰੂਰੀ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਪ੍ਰਤਾਪ ਸਿੰਘ ਅਜਨਾਲਾ, ਕੰਵਰ ਪ੍ਰਤਾਪ ਸਿੰਘ ਅਜਨਾਲਾ, ਜੁਗਰਾਜ ਸਿੰਘ ਅਜਨਾਲਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਹਰਮਨ ਸਿੱਧੂ, ਬਲਕਾਰ ਸਿੰਘ ਔਜਲਾ, ਸੁਖਜਿੰਦਰ ਸਿੰਘ ਗੁੱਜਰਪੁਰਾ, ਰਾਣਾ ਭੱਖਾ ਸਰਪੰਚ ਹਰਭੇਜ ਸਿੰਘ ਤੇੜੀ, ਸਰਪੰਚ ਜਗਤਾਰ ਸਿੰਘ ਲੱਖੂਵਾਲ, ਇਲਿਆਸ ਭੱਟੀ, ਨਿਸ਼ਾਨ ਸਿੰਘ ਰੰਧਾਵਾ ਸੁਧਾਰ, ਬਲਦੇਵ ਸਿੰਘ ਭੋਏਵਾਲੀ, ਸਰਪੰਚ ਤਜਿੰਦਰ ਸਿੰਘ ਕੁਰਾਲੀਆਂ, ਗੁਰਜੀਤ ਸਿੰਘ ਮਾਹਲ, ਗੁਰਪਿੰਦਰ ਸਿੰਘ ਮਾਹਲ, ਚਮਕੌਰ ਸਿੰਘ ਸੰਗੋਆਣਾ, ਪ੍ਰਤਾਪ ਸਿੰਘ ਤਲਵੰਡੀ ਨਾਹਰ, ਸਰਪੰਚ ਦਿਲਬਾਗ ਸਿੰਘ ਫਿਰਵਰਿਆ, ਸਰਪੰਚ ਪ੍ਰਗਟ ਸਿੰਘ ਗੌਰੇ ਨੰਗਲ, ਸਰਪੰਚ ਨਿਰਮਲ ਸਿੰਘ ਕੋਟਲਾ, ਸਰਪੰਚ ਸਰਵਨ ਸਿੰਘ ਨਿਜਾਮਪੁਰਾ, ਸਰਪੰਚ ਬਲਵਿੰਦਰ ਸਿੰਘ ਪੁਤਲੀ, ਪਰਸ਼ੋਤਮ ਸਿੰਘ ਖਤਰਾਏ, ਰਾਜਬੀਰ ਸਿੰਘ ਮੱਧੂ ਸ਼ਾਂਗਾ ਮੋੜੀ ਆਡੀ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।
Comments are closed.