PPCC President Strategizes Lok Sabha Election Campaign In Ludhiana

Held meetings with senior Ludhiana Congress leadership and party workers

Ludhiana : Amarinder Singh Raja Warring, the President of the Punjab Pradesh Congress Committee, in a proactive move to bolster the party’s presence in Ludhiana ahead of the Lok Sabha elections, held strategic meetings with senior party leadership and dedicated workers across the city.

In a series of meetings held in the regions of East, Central, and North Ludhiana, the PPCC President engaged with key Ludhiana leaders including Sanjay Talwar ji, Surinder Dawar ji, and Rakesh Pandey ji. These deliberations were aimed to outline a comprehensive campaign strategy that resonates with the aspirations and concerns of Ludhiana’s diverse populace.

The collaborative sessions fostered a platform for open dialogue, enabling the exchange of innovative ideas and grassroots-level insights. By harnessing the collective expertise and energy of party stalwarts and grassroots activists, the PPCC aims to craft an inclusive campaign agenda that addresses the pressing issues faced by Ludhiana constituents.

Motivating the party’s workers, Amarinder Singh Raja Warring said, “We are fighting the fight of ‘Vafadari’ against ‘Gaddari’. In this fight, every Congress soldier at the grassroots plays a crucial role. You have devoted your lives to the welfare of the people of Ludhiana and I’m sure that together, we will fight this battle and win it too.”

Underlining the revitalized engagement of PPCC in Punjab, he highlighted, “I’m so proud that we have rejuvenated grassroots engagement with 234 Block Congress committees, 2145 Mandal Pradhans, 24570 Mandal Committee members, and 117 Halka Coordinators in Punjab. Thanks to their combined efforts, the Congress is poised to secure the most seats in the upcoming Lok Sabha Elections in Punjab.”

The PPCC remains steadfast in its commitment to championing the welfare of the people of Ludhiana and advancing their interests on the national stage. Through strategic collaborations and unwavering dedication, the party endeavors to secure a brighter future for Ludhiana and its residents.

The excitement among the party’s workers is palpable as they gear up for the upcoming Lok Sabha elections in Ludhiana. With renewed vigour and dedication, they are eager to mobilize support and connect with the electorate, ensuring that the voice of Ludhiana’s residents is heard loud and clear on the national stage.

 

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਵਿਖੇ ਲੋਕ ਸਭਾ ਚੋਣ ਮੁਹਿੰਮ ਦੀ ਰਣਨੀਤੀ ਕੀਤੀ ਤਿਆਰ

ਸੂਬਾ ਪ੍ਰਧਾਨ ਨੇ ਲੁਧਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ

ਲੁਧਿਆਣਾ

 

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਵਿੱਚ ਪਾਰਟੀ ਦੀ ਮੌਜੂਦਗੀ ਨੂੰ ਮਜ਼ਬੂਤ ​​ਕਰਨ ਲਈ ਸਰਗਰਮ ਕਦਮ ਚੁੱਕਦਿਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਸਮਰਪਿਤ ਵਰਕਰਾਂ ਨਾਲ ਰਣਨੀਤਕ ਮੀਟਿੰਗਾਂ ਕੀਤੀਆਂ।  ਮੀਟਿੰਗਾਂ ਦੀ ਲੜੀ ਵਿੱਚ ਉਨ੍ਹਾਂ ਸ਼ਹਿਰੀ, ਪੂਰਬੀ, ਕੇਂਦਰੀ ਅਤੇ ਉੱਤਰੀ ਲੁਧਿਆਣਾ ਦੇ ਖੇਤਰਾਂ ਦਾ ਦੌਰਾ ਕਰਦੇ ਹੋਏ ਸੰਜੇ ਤਲਵਾੜ ਜੀ, ਸੁਰਿੰਦਰ ਡਾਵਰ ਜੀ, ਅਤੇ ਰਾਕੇਸ਼ ਪਾਂਡੇ ਜੀ ਸਮੇਤ ਲੁਧਿਆਣਾ ਦੇ ਪ੍ਰਮੁੱਖ ਆਗੂਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਮੀਟਿੰਗਾਂ ਕਰਕੇ ਲੁਧਿਆਣੇ ਦੀ ਵਿਭਿੰਨ ਆਬਾਦੀ ਦੀਆਂ ਇੱਛਾਵਾਂ ਅਤੇ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਵਿਚਾਰ ਚਰਚਾ ਕੀਤੀ। ਉਨ੍ਹਾਂ ਮੀਟਿੰਗਾਂ ਦੇ ਸੈਸ਼ਨਾਂ ‘ਚ ਖੁੱਲ੍ਹੇ ਵਿਚਾਰਾਂ ਨੂੰ ਤਰਜੀਹ ਦਿੰਦੇ ਹੋਏ, ਜ਼ਮੀਨੀ ਪੱਧਰ ‘ਤੇ ਲੁਧਿਆਣੇ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਮੁੱਖ ਰੱਖਦੇ ਹੋਏ ਪਾਰਟੀ ਏਜੰਡੇ ਨੂੰ ਤਿਆਰ ਕਰਨ ਦੀ ਗੱਲ ਕੀਤੀ।

ਪਾਰਟੀ ਦੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, “ਅਸੀਂ ਗਦਾਰੀ ਵਿਰੁੱਧ ‘ਵਫਾਦਾਰੀ’ ਦੀ ਲੜਾਈ ਲੜ ਰਹੇ ਹਾਂ। ਇਸ ਲੜਾਈ ਵਿਚ ਜ਼ਮੀਨੀ ਪੱਧਰ ‘ਤੇ ਹਰ ਕਾਂਗਰਸੀ ਸਿਪਾਹੀ ਦੀ ਅਹਿਮ ਭੂਮਿਕਾ ਹੈ। ਤੁਸੀਂ ਆਪਣੀ ਜ਼ਿੰਦਗੀ ਲੁਧਿਆਣਾ ਦੇ ਲੋਕਾਂ ਦੀ ਭਲਾਈ ਲਈ ਸਮਰਪਿਤ ਕੀਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਇਕੱਠੇ ਹੋ ਕੇ ਇਹ ਲੜਾਈ ਲੜਾਂਗੇ ਅਤੇ ਜਿੱਤਾਂਗੇ।”

ਉਨ੍ਹਾਂ ਕਿਹਾ, “ਮੈਨੂੰ ਬਹੁਤ ਮਾਣ ਹੈ ਕਿ ਅਸੀਂ ਪੰਜਾਬ ਵਿੱਚ 234 ਬਲਾਕ ਕਾਂਗਰਸ ਕਮੇਟੀਆਂ, 2145 ਮੰਡਲ ਪ੍ਰਧਾਨਾਂ, 24570 ਮੰਡਲ ਕਮੇਟੀ ਮੈਂਬਰਾਂ, ਅਤੇ 117 ਹਲਕਾ ਕੋਆਰਡੀਨੇਟਰਾਂ ਨਾਲ ਜ਼ਮੀਨੀ ਪੱਧਰ ‘ਤੇ ਸ਼ਮੂਲੀਅਤ ਨੂੰ ਮੁੜ ਸੁਰਜੀਤ ਕੀਤਾ ਹੈ। ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਕਾਂਗਰਸ ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਹਾਸਲ ਕਰਨ ਲਈ ਤਿਆਰ ਹੈ।

ਪ੍ਰਦੇਸ਼ ਕਾਂਗਰਸ ਲੁਧਿਆਣਾ ਦੇ ਲੋਕਾਂ ਦੀ ਭਲਾਈ ਅਤੇ ਰਾਸ਼ਟਰੀ ਮੰਚ ‘ਤੇ ਉਨ੍ਹਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ। ਰਣਨੀਤਕ ਸਹਿਯੋਗ ਅਤੇ ਅਟੁੱਟ ਸਮਰਪਣ ਦੇ ਜ਼ਰੀਏ, ਪਾਰਟੀ ਲੁਧਿਆਣਾ ਅਤੇ ਇਸਦੇ ਨਿਵਾਸੀਆਂ ਲਈ ਇੱਕ ਉੱਜਵਲ ਭਵਿੱਖ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ ਅਤੇ ਰਹੇਗੀ।

ਲੁਧਿਆਣਾ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਜੋਸ਼ ਅਤੇ ਸਮਰਪਣ ਦੇ ਨਾਲ, ਉਹ ਸਮਰਥਨ ਜੁਟਾਉਣ ਅਤੇ ਵੋਟਰਾਂ ਨਾਲ ਜੁੜਨ ਲਈ ਉਤਸੁਕ ਹਨ। ਲੁਧਿਆਣਾ ਦੇ ਵਸਨੀਕਾਂ ਦੀ ਆਵਾਜ਼ ਰਾਸ਼ਟਰੀ ਮੰਚ ‘ਤੇ ਬੁਲੰਦ ਕੀਤੀ ਜਾਵੇਗੀ।

 

 

 

 

Comments are closed.

seo ajansı - mersin escort -

boşanma avukatı

- Antalya iş ilanı - berlin werbung