Beware of ‘jumla-baazs’ and their ‘jumle-baazi’: Amrinder Singh Raja Warring

Refers to BJP’s, AAP’s broken promises, Asks BJP what happened to Rs 15 lakh in people’s bank accounts

Ludhiana : Punjab Congress president and party’s candidate Amarinder Singh Raja Warring today cautioned people against the ‘jumlas’ (fake promises’ of different ‘jumle-baazs’ like the Bharatiya Janata Party and the Aam Aadmi Party, who promise moon during the elections and forget everything afterwards.
“You can fool some people sometime and you may fool some people all the time, but you cannot fool all the people all the time”, he told the Bharatiya Janata Party and the AAP while reminding them of the fake promises which they made but never fulfilled.
Addressing various public meetings and during interactions with different sections of people here today, Warring reminded the BJP of the promises like depositing Rs 15 lakhs in every Indian’s bank account and generating 2 crore jobs every year and none of the two things happened during the ten years of their rule.
He pointed out, similarly, the Aam Aadmi Party had promised to pay Rs 1000 every month to every woman in Punjab. He said the AAP is in power for two and a half years now and it has forgotten about Rs 1000. But, he added, the women who were cheated and betrayed have not forgotten and they will make the AAP realize on June 1 when they will vote for the Congress.
He said, even the free power that the AAP is claiming to have provided in Punjab, was started by the Congress government. He pointed out, when Charanjit Singh Channi became the Chief Minister, the Congress government not only provided free power, but also waived off all the previous arrears thus benefiting lakhs of people.
The Punjab Congress president said, in comparison the Congress has always fulfilled its promises on priority basis. Moreover, he added, the Congress has worked for the poor, the downtrodden and the needy. He pointed out, the free ration being provided to the poor, not just in Punjab but across the country, was started by the Congress in 2013 when it brought the National Food Security Act also called the Right to Food Act.
He announced that while the BJP government at the centre or the AAP government in Punjab could not add even a single kg extra to the free food, the Congress government, once it is formed on June 4, will double the quantity of free ration to the poor from 5 kgs to 10 kgs.
The PCC president said, the Congress party has prepared a revolutionary plan for bringing people out of poverty by providing Rs 8500 every month to every poor family across the country. He said the amount will be directly transferred into the bank account of one lady member of the family.
Warring reiterated and cautioned people not to get misled and ensure that they only voted for the Congress. He warned that any vote, which will not go to the Congress will directly benefit the BJP as all other candidates, no matter which symbol they are fighting on, are just the BJP’s proxies contesting only to cut the Congress votes and benefit the BJP.

‘जुमलेबाजों’ और उनकी ‘जुमलेबाजी’ से सावधान रहें : अमरिन्दर सिंह राजा वड़िंग
भाजपा, आप के टूटे वादों का जिक्र किया, भाजपा से पूछा कि लोगों के बैंक खातों में 15 लाख रुपये डालने का क्या हुआ

लुधियाना

पंजाब कांग्रेस अध्यक्ष और पार्टी के उम्मीदवार अमरिन्दर सिंह राजा वड़िंग ने लोगों को भारतीय जनता पार्टी और आम आदमी पार्टी जैसे विभिन्न ‘जुमलेबाजों’ के ‘जुमलों’ (फर्जी वादों’) के खिलाफ आगाह किया है, जो चुनाव के दौरान चांद तक जाने का वादा करते हैं, लेकिन चुनाव और उसके बाद सब भूल जाते हैं।उन्होंने भाजपा और आप को उन झूठे वादों की याद दिलाते हुए, जो कभी पूरे नहीं हुए, कहा, “आप कुछ लोगों को कभी-कभी धोखा दे सकते हैं और आप कुछ लोगों को हर समय धोखा दे सकते हैं, लेकिन आप सभी लोगों को हर समय धोखा नहीं दे सकते।”
यहां विभिन्न सार्वजनिक बैठकों को संबोधित करते हुए और विभिन्न वर्गों के लोगों के साथ बातचीत के दौरान, वड़िंग ने भाजपा को प्रत्येक भारतीय के बैंक खाते में 15 लाख रुपये जमा करने और हर साल 2 करोड़ नौकरियां पैदा करने जैसे वादों की याद दिलाई। लेकिन इन दोनों में से कोई भी काम दस वर्षों के इनके शासनकाल के दौरान नहीं हुआ।
उन्होंने कहा कि इसी तरह, आम आदमी पार्टी ने पंजाब में हर महिला को हर महीने 1000 रुपये देने का वादा किया था। उन्होंने कहा कि आप अब ढाई साल से सत्ता में है और वह 1000 रुपये के बारे में भूल गई है। लेकिन जिन महिलाओं को धोखा दिया गया है, वे नहीं भूली हैं और वे 1 जून को कांग्रेस का वोट देकर आप को इसका एहसास कराएंगी।
उन्होंने कहा कि आम आदमी पार्टी पंजाब में जो मुफ्त बिजली देने का दावा कर रही है, उसकी शुरुआत भी कांग्रेस सरकार ने ही की थी। उन्होंने कहा कि जब चरणजीत सिंह चन्नी मुख्यमंत्री बने थे, तो कांग्रेस सरकार ने न केवल मुफ्त बिजली प्रदान की थी, बल्कि पिछले सभी बकाया भी माफ कर दिए थे, जिससे लाखों लोगों को फायदा हुआ।पंजाब कांग्रेस अध्यक्ष ने कहा कि इसकी तुलना में कांग्रेस ने हमेशा अपने वादों को प्राथमिकता के आधार पर पूरा किया है।
इसके अलावा, उन्होंने कहा कि कांग्रेस ने गरीबों, दलितों और जरूरतमंदों के लिए काम किया है।उन्होंने कहा कि न केवल पंजाब में बल्कि पूरे देश में गरीबों को मुफ्त राशन मुहैया कराने की शुरुआत कांग्रेस ने 2013 में राष्ट्रीय खाद्य सुरक्षा अधिनियम लाकर की थी, जिसे भोजन का अधिकार अधिनियम भी कहा जाता है। उन्होंने घोषणा की कि जहां केंद्र में भाजपा सरकार या पंजाब में आप सरकार मुफ्त भोजन में एक किलो भी अतिरिक्त नहीं जोड़ सकती।
वहीं पर, कांग्रेस सरकार 4 जून को बनने के बाद मुफ्त राशन की मात्रा दोगुनी कर देगी, जिसके तहत गरीबों को 5 किलोग्राम से 10 किलोग्राम तक मुफ़्त राशन मिलेगा।प्रदेश कांग्रेस अध्यक्ष ने कहा कि कांग्रेस पार्टी ने देशभर के हर गरीब परिवार को हर महीने 8500 रुपये देकर लोगों को गरीबी से बाहर लाने की क्रांतिकारी योजना तैयार की है। उन्होंने कहा कि यह राशि सीधे परिवार की एक महिला सदस्य के बैंक खाते में स्थानांतरित की जाएगी।
वड़िंग ने दोहराया और लोगों को आगाह किया कि वे गुमराह न हों और सुनिश्चित करें कि उन्होंने केवल कांग्रेस को वोट देना है। उन्होंने चेतावनी दी कि कोई भी वोट, जो कांग्रेस को नहीं जाएगा, वह सीधे तौर पर भाजपा को फायदा पहुंचाएगा, क्योंकि अन्य सभी उम्मीदवार, चाहे वे किसी भी चुनाव चिन्ह पर लड़ रहे हों, केवल भाजपा के प्रतिनिधि हैं, जो केवल कांग्रेस के वोट काटने और भाजपा को फायदा पहुंचाने के लिए चुनाव लड़ रहे हैं।

‘ਜੁਮਲੇਬਾਜ਼’ ਅਤੇ ਉਨ੍ਹਾਂ ਦੀ ‘ਜੁਮਲੇਬਾਜ਼ੀ’ ਤੋਂ ਸਾਵਧਾਨ ਰਹੋ : ਅਮਰਿੰਦਰ ਸਿੰਘ ਰਾਜਾ ਵੜਿੰਗ
ਭਾਜਪਾ ਅਤੇ ‘ਆਪ’ ਦੇ ਟੁੱਟੇ ਵਾਅਦਿਆਂ ਦਾ ਜ਼ਿਕਰ ਕੀਤਾ, ਭਾਜਪਾ ਨੂੰ ਪੁੱਛਿਆ ਕਿ ਲੋਕਾਂ ਦੇ ਬੈਂਕ ਖਾਤਿਆਂ ‘ਚ 15 ਲੱਖ ਰੁਪਏ ਜਮ੍ਹਾ ਕਰਵਾਉਣ ਦਾ ਕੀ ਬਣਿਆ?

ਲੁਧਿਆਣਾ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਰਗੇ ਵੱਖ-ਵੱਖ ‘ਜੁਮਲੇਬਾਜ਼ਾਂ’ ਵੱਲੋਂ ਚੋਣਾਂ ਦੌਰਾਨ ਕੀਤੇ ‘ਜੁਮਲਿਆਂ’ (ਝੂਠੇ ਵਾਅਦਿਆਂ) ਤੋਂ ਸੁਚੇਤ ਕੀਤਾ ਹੈ, ਜਿਹੜੇ ਚੋਣਾਂ ਵੇਲੇ ਤਾਂ ਚੰਦ ਤੱਕ ਜਾਣ ਦਾ ਵਾਧਾ ਕਰਦੇ ਹਨ, ਪਰ ਚੋਣਾਂ ਤੋਂ ਬਾਅਦ ਸਭ ਭੁੱਲ ਜਾਂਦੇ ਹਨ।ਭਾਜਪਾ ਅਤੇ ‘ਆਪ’ ਨੂੰ ਕਦੇ ਵੀ ਪੂਰੇ ਨਾ ਕੀਤੇ ਗਏ ਝੂਠੇ ਵਾਅਦਿਆਂ ਦੀ ਯਾਦ ਦਿਵਾਉਂਦੇ ਹੋਏ, ਉਨ੍ਹਾਂ ਕਿਹਾ, “ਤੁਸੀਂ ਕਈ ਵਾਰ ਕੁਝ ਲੋਕਾਂ ਨੂੰ ਧੋਖਾ ਦੇ ਸਕਦੇ ਹੋ ਅਤੇ ਤੁਸੀਂ ਹਰ ਸਮੇਂ ਕੁਝ ਲੋਕਾਂ ਨੂੰ ਧੋਖਾ ਦੇ ਸਕਦੇ ਹੋ, ਪਰ ਤੁਸੀਂ ਸਾਰੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ ਹੋ।”
ਇੱਥੇ ਵੱਖ-ਵੱਖ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ, ਵੜਿੰਗ ਨੇ ਭਾਜਪਾ ਨੂੰ ਹਰ ਭਾਰਤੀ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਅਤੇ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਵਰਗੇ ਵਾਅਦੇ ਯਾਦ ਕਰਵਾਏ। ਪਰ ਉਸਦੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਸੱਤਾ ‘ਚ ਆਏ ਢਾਈ ਸਾਲ ਹੋ ਗਏ ਹਨ ਅਤੇ ਇਹ 1000 ਰੁਪਏ ਭੁੱਲ ਗਈ ਹੈ। ਪਰ ਜਿੰਨ੍ਹਾਂ ਮਹਿਲਾਵਾਂ ਨੂੰ ਧੋਖਾ ਦਿੱਤਾ ਗਿਆ, ਉਹ ਨਹੀਂ ਭੁਲੀਆਂ ਹਨ ਅਤੇ ਉਹ 1 ਜੂਨ ਨੂੰ ਕਾਂਗਰਸ ਨੂੰ ਵੋਟ ਪਾ ਕੇ ‘ਆਪ’ ਨੂੰ ਇਸਦਾ ਅਹਿਸਾਸ ਕਰਵਾਉਣਗੀਆਂ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁਫ਼ਤ ਬਿਜਲੀ ਦੇਣ ਦਾ ਦਾਅਵਾ ਕਰ ਰਹੀ ਹੈ, ਜਿਸਦੀ ਸ਼ੁਰੂਆਤ ਵੀ ਕਾਂਗਰਸ ਸਰਕਾਰ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਤਾਂ ਕਾਂਗਰਸ ਸਰਕਾਰ ਨੇ ਨਾ ਸਿਰਫ਼ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਸੀ, ਸਗੋਂ ਪਿਛਲੇ ਸਾਰੇ ਬਕਾਏ ਵੀ ਮੁਆਫ਼ ਕਰ ਦਿੱਤੇ ਸਨ, ਜਿਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸਦੇ ਮੁਕਾਬਲੇ ਕਾਂਗਰਸ ਨੇ ਹਮੇਸ਼ਾ ਪਹਿਲ ਦੇ ਆਧਾਰ ‘ਤੇ ਆਪਣੇ ਵਾਅਦੇ ਪੂਰੇ ਕੀਤੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਰੀਬਾਂ, ਦਲਿਤਾਂ ਅਤੇ ਲੋੜਵੰਦਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 2013 ਵਿਚ ਨੈਸ਼ਨਲ ਫੂਡ ਸਕਿਓਰਿਟੀ ਐਕਟ ਲਿਆ ਕੇ ਨਾ ਸਿਰਫ ਪੰਜਾਬ ਵਿਚ ਸਗੋਂ ਪੂਰੇ ਦੇਸ਼ ਵਿਚ ਗਰੀਬਾਂ ਨੂੰ ਮੁਫਤ ਰਾਸ਼ਨ ਦੇਣ ਦੀ ਸ਼ੁਰੂਆਤ ਕੀਤੀ ਸੀ, ਜਿਸਨੂੰ ਭੋਜਨ ਦਾ ਅਧਿਕਾਰ ਕਾਨੂੰਨ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਐਲਾਨ ਕੀਤਾ ਕਿ ਨਾ ਤਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਨਾ ਹੀ ਪੰਜਾਬ ਦੀ ‘ਆਪ’ ਸਰਕਾਰ ਮੁਫ਼ਤ ਖਾਣੇ ਵਿੱਚ ਇੱਕ ਕਿੱਲੋ ਵੀ ਵਾਧਾ ਕਰ ਸਕੇ ਹਨ। ਇਸਦੇ ਨਾਲ ਹੀ 4 ਜੂਨ ਨੂੰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੁਫਤ ਰਾਸ਼ਨ ਦੀ ਮਾਤਰਾ ਦੁੱਗਣੀ ਕਰ ਦਿੱਤੀ ਜਾਵੇਗੀ, ਜਿਸ ਤਹਿਤ ਗਰੀਬਾਂ ਨੂੰ 5 ਤੋਂ 10 ਕਿਲੋ ਤੱਕ ਮੁਫਤ ਰਾਸ਼ਨ ਮਿਲੇਗਾ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਹਰ ਗਰੀਬ ਪਰਿਵਾਰ ਨੂੰ ਹਰ ਮਹੀਨੇ 8500 ਰੁਪਏ ਦੇ ਕੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਕ੍ਰਾਂਤੀਕਾਰੀ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਸਿੱਧੇ ਪਰਿਵਾਰ ਦੀ ਮਹਿਲਾ ਮੈਂਬਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ।ਵੜਿੰਗ ਨੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਤੇ ਕਾਂਗਰਸ ਨੂੰ ਹੀ ਵੋਟ ਪਾਉਣ ਨੂੰ ਯਕੀਨੀ ਬਣਾਉਣ ਲਈ ਸੁਚੇਤ ਕੀਤਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜੀਆਂ ਵੀ ਵੋਟਾਂ ਕਾਂਗਰਸ ਨੂੰ ਨਹੀਂ ਜਾਣਗੀਆਂ, ਉਨ੍ਹਾਂ ਦਾ ਸਿੱਧਾ ਲਾਭ ਭਾਜਪਾ ਨੂੰ ਹੋਵੇਗਾ, ਕਿਉਂਕਿ ਬਾਕੀ ਸਾਰੇ ਉਮੀਦਵਾਰ ਭਾਵੇਂ ਉਹ ਕਿਸੇ ਵੀ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਹੋਣ, ਉਹ ਸਿਰਫ਼ ਭਾਜਪਾ ਦੇ ਹੀ ਨੁਮਾਇੰਦੇ ਹਨ, ਜੋ ਸਿਰਫ਼ ਕਾਂਗਰਸ ਦੀਆਂ ਹੀ ਵੋਟਾਂ ਕੱਟਣਗੇ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਚੋਣਾਂ ਲੜ ਰਹੇ ਹਨ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung - loodgieter
pagal world hd video pornorop.com xxn hd sexy video site nesaporn.mobi local village sex xxxbangole ganstagirls.com deepfake porn home made porn 2beeg.mobi kumaoni video نيك محارم مصريات porno-arab.net نيك فى السجن
www hinde xxx video com newcooltube.mobi kamasutra sexy videos bhabi xnxx.com tubepatrol.sex doctors x videos سكس محارم في المطبخ pornwap.tv سحاق لبناني yuuki seto series-hentai.net hentai crossdress gonzo xxx iwanktv.info bf
sisters ring hentai jabhentai.com chinese hentai wwwseix tubeq.mobi easy porn pinay video compinoy.com unang hirit live today joshi kousei allhentai.net hentia g نيك ياسمين عبد العزيز yesexyporn.com قصص سكس رومانسية