AAP MP Raghav Chadha demands release of thousands of crores in pending funds for Punjab in Rajya Sabha

Punjab has made most sacrifices for country; Punjab gave country ‘Green Revolution’ and fed country in difficult times: Raghav Chadha

New Delhi : In a fiery address to the Rajya Sabha, Aam Aadmi Party (AAP) MP from Punjab, Raghav Chadha, has demanded the immediate release of thousands of crores in withheld funds for Punjab, pointing out towards the Central Government’s stalling crucial development works in Punjab. The AAP MP highlighted the ₹5,600 crores Rural Development Fund (RDF), ₹1,100 crores Mandi Development Fund (MDF), ₹1,100 crores for National Health Mission Funds, ₹180 crores for ‘Samagra Shiksha Abhiyan’, and ₹1,800 crores for special capital assistance have been withheld by the centre, underscoring Punjab’s pivotal role in the nation’s progress and the sacrifices of its farmers.
Raghav Chadha appealed for the funds’ release on behalf of 3 crore Punjabis, emphasizing the urgent need to complete development projects. Senior AAP leader and Rajya Sabha MP Raghav Chadha raised an important and persistent issue of ‘Concern Over Development Works in Punjab’ in the Rajya Sabha.
The AAP MP said, “Today, as a representative of Punjab, I have stood up to speak for the rights of my state, Punjab. Punjab is the state that has made the most sacrifices for the country. Punjab gave the country the ‘Green Revolution’ and fed the country in difficult times.”
Recounting the contribution of Punjab and its people in the country’s development, the AAP MP from Punjab mentioned, “Since the independence of the country till today, Punjab and Punjabis have done a lot for the country. Punjab is called the ‘bread basket’ of India. Our farmers have given everything for the country, today I stand here as the voice of those farmers.”
Highlighting the long due funds of Punjab, the AAP MP further added that Today, thousands of crores of rupees for various schemes of Punjab which the Centre is supposed to give us, are withheld. ₹5600 crores of pending Rural Development Fund, ₹1100 crores of Mandi Development Fund, ₹1100 crores of National Health Mission, ₹180 crores of ‘Samagra Shiksha Abhiyan’ (Education), ₹1800 crores of Special assistance for Capital Creation.
“We have repeatedly demanded the release of these funds. Today, I once again appeal to the Central Government on behalf of 3 crore Punjabis to release our funds so that development work can be completed in Punjab,” appealed MP Raghav Chadha.
It’s to be noted that the Central government has withheld the rightful share of Punjab, totaling ₹9,780 crore approximately, on account of National Health Mission (NHM), Rural Development Fund (RDF), Mandi Development Fund (MDF), Samagra Shiksha Abhiyan (SSA) and Special Assistance to State for Capital Investment which has directly affected developmental works and placed an additional burden on the State treasury.

आप सांसद राघव चड्ढा ने राज्यसभा में पंजाब के लिए लंबित हजारों करोड़ रुपये जारी करने की मांग की
पंजाब ने देश के लिए सबसे अधिक बलिदान दिया है; ‘हरित क्रांति’ के माध्यम से कठिन समय में देश का पेट भरा: राघव चड्ढा

नई दिल्ली

पंजाब से आम आदमी पार्टी (आप) के सांसद राघव चड्ढा ने राज्यसभा में कहा कि केंद्र सरकार पंजाब के महत्वपूर्ण विकास कार्यों को रोकने की कोशिश कर रही है। उन्होंने कहा कि केंद्र सरकार ने पंजाब के ₹5,600 करोड़ ग्रामीण विकास निधि (आरडीएफ) के, ₹1,100 करोड़ मंडी विकास निधि (एमडीएफ) के, राष्ट्रीय स्वास्थ्य मिशन निधि के ₹1,100 करोड़, ‘समग्र शिक्षा अभियान’ के लिए ₹180 करोड़ और पूंजी निर्माण के लिए विशेष फंड के ₹1,800 करोड़ रोक रखी है।
उन्होंने कहा कि यह पंजाब को केंद्र से मिलने वाली वह सहायता है, जो देश की प्रगति में पंजाब की महत्वपूर्ण भूमिका और उसके किसानों के बलिदान को रेखांकित करता है। चड्ढा ने विकास परियोजनाओं को पूरा करने की तत्काल आवश्यकता पर बल देते हुए 3 करोड़ पंजाबियों की ओर से यह धन जारी तत्काल जारी करने की अपील की।
राघव चड्ढा ने राज्यसभा में ‘पंजाब में विकास कार्यों पर चिंता’ का एक और महत्वपूर्ण मुद्दा उठाया। आप सांसद ने कहा, ”आज, पंजाब के प्रतिनिधि के रूप में, मैं अपने राज्य पंजाब के अधिकारों पर बोलने के लिए खड़ा हुआ हूं। पंजाब वह राज्य है जिसने देश के लिए सबसे अधिक बलिदान दिया है। पंजाब ने देश को ‘हरित क्रांति’ दी और कठिन समय में देश का पेट भरा।”
देश के विकास में पंजाब और उसके लोगों के योगदान को याद करते हुए, पंजाब से आप सांसद ने कहा, “देश की आजादी के बाद से आज तक पंजाब और पंजाबियों ने देश के लिए बहुत कुछ किया है। पंजाब को भारत की ‘रोटी की टोकरी’ कहा जाता है। हमारे किसानों ने देश के लिए सब कुछ दिया है, आज मैं उन किसानों की आवाज बनकर यहां खड़ा हूं।”
पंजाब के लंबे समय से बकाया फंड पर प्रकाश डालते हुए आप सांसद ने आगे कहा कि आज, पंजाब की विभिन्न योजनाओं के हजारों करोड़ रुपये, जो केंद्र हमें देता है, रोक दिया गया है। लंबित ग्रामीण विकास निधि के ₹5600 करोड़, मंडी विकास निधि के ₹1100 करोड़, राष्ट्रीय स्वास्थ्य मिशन के ₹1100 करोड़, ‘समग्र शिक्षा अभियान’ (शिक्षा) के ₹180 करोड़ और पूंजी निर्माण के लिए विशेष सहायता के ₹1800 करोड़।
उन्होंने कहा, ”हमने बार-बार इन फंडों को जारी करने की मांग की है। आज मैं एक बार फिर 3 करोड़ पंजाबियों की ओर से केंद्र सरकार से अपील करता हूं कि वह हमारा फंड जारी करें ताकि पंजाब में विकास कार्य पूरे हो सकें।
गौरतलब है कि केंद्र सरकार ने राष्ट्रीय स्वास्थ्य मिशन (एनएचएम), ग्रामीण विकास निधि (आरडीएफ), मंडी विकास निधि (एमडीएफ), समग्र शिक्षा अभियान ( एसएसए) और पूंजी निवेश के लिए राज्य को मिलने वाली विशेष सहायता रुकने का सीधा असर विकासात्मक कार्यों पर पड़ा है और राज्य के खजाने पर अतिरिक्त बोझ पड़ा है।

‘ਆਪ’ ਸੰਸਦ ਰਾਘਵ ਚੱਢਾ ਨੇ ਰਾਜ ਸਭਾ ‘ਚ ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਬਕਾਇਆ ਜਾਰੀ ਕਰਨ ਦੀ ਕੀਤੀ ਮੰਗ
ਪੰਜਾਬ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ; ਹਰੀ ਕ੍ਰਾਂਤੀ ਰਾਹੀਂ ਦੇਸ਼ ਦਾ ਔਖੇ ਸਮੇਂ ‘ਚ ਢਿੱਡ ਭਰਿਆ: ਰਾਘਵ ਚੱਢਾ

ਨਵੀਂ ਦਿੱਲੀ

ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੋਕੇ ਹੋਏ ਵਿਕਾਸ ਕਾਰਜਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਰੋਕੇ ਫ਼ੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ‘ਆਪ’ ਸਾਂਸਦ ਨੇ ₹5,600 ਕਰੋੜ ਰੁਪਏ ਪੇਂਡੂ ਵਿਕਾਸ ਫ਼ੰਡ (ਆਰਡੀਐਫ਼), ₹1,100 ਕਰੋੜ ਮੰਡੀ ਵਿਕਾਸ ਫ਼ੰਡ, ਰਾਸ਼ਟਰੀ ਸਿਹਤ ਮਿਸ਼ਨ ਫ਼ੰਡ ਲਈ ₹1,100 ਕਰੋੜ, ‘ ਸਮਗਰ ਸਿੱਖਿਆ ਅਭਿਆਨ’ ਲਈ ₹180 ਕਰੋੜ, ਅਤੇ ਵਿਸ਼ੇਸ਼ ਪੂੰਜੀ ਸਹਾਇਤਾ ਲਈ ₹1,800 ਕਰੋੜ ਦੇ ਮਾਮਲੇ ਨੂੰ ਉਜਾਗਰ ਕੀਤਾ।
ਦੇਸ਼ ਦੀ ਤਰੱਕੀ ਵਿੱਚ ਪੰਜਾਬ ਦੀ ਅਹਿਮ ਭੂਮਿਕਾ ਅਤੇ ਇਸ ਦੇ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਹੋਏ ਕੇਂਦਰ ਵੱਲੋਂ ਪੂੰਜੀ ਸਹਾਇਤਾ ਰੋਕ ਦਿੱਤੀ ਗਈ ਹੈ। ਰਾਘਵ ਚੱਢਾ ਨੇ 3 ਕਰੋੜ ਪੰਜਾਬੀਆਂ ਦੀ ਤਰਫ਼ੋਂ ਫ਼ੰਡ ਜਾਰੀ ਕਰਨ ਦੀ ਅਪੀਲ ਕਰਦਿਆਂ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੀ ਫ਼ੌਰੀ ਲੋੜ ‘ਤੇ ਜ਼ੋਰ ਦਿੱਤਾ।
‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ‘ਪੰਜਾਬ ਵਿੱਚ ਵਿਕਾਸ ਕਾਰਜਾਂ ’ਤੇ ਚਿੰਤਾ’ ਵਿਅਕਤ ਕਰਦਿਆਂ ਮੁੱਦਾ ਉਠਾਇਆ। ‘ਆਪ’ ਸੰਸਦ ਮੈਂਬਰ ਨੇ ਕਿਹਾ, ”ਅੱਜ ਮੈਂ ਪੰਜਾਬ ਦੇ ਨੁਮਾਇੰਦੇ ਵਜੋਂ ਆਪਣੇ ਸੂਬੇ ਪੰਜਾਬ ਦੇ ਹੱਕਾਂ ਲਈ ਬੋਲਣ ਲਈ ਖੜ੍ਹਾ ਹੋਇਆ ਹਾਂ। ਪੰਜਾਬ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲਾ ਸੂਬਾ ਹੈ। ਪੰਜਾਬ ਨੇ ਦੇਸ਼ ਨੂੰ ‘ਹਰੀ ਕ੍ਰਾਂਤੀ’ ਦਿੱਤੀ ਅਤੇ ਔਖੇ ਸਮੇਂ ‘ਚ ਦੇਸ਼ ਦਾ ਪੇਟ ਪਾਲਿਆ।
ਦੇਸ਼ ਦੇ ਵਿਕਾਸ ਵਿੱਚ ਪੰਜਾਬ ਅਤੇ ਇਸ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਪੰਜਾਬ ਤੋਂ ‘ਆਪ’ ਸੰਸਦ ਮੈਂਬਰ ਨੇ ਕਿਹਾ, “ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਅਤੇ ਪੰਜਾਬੀਆਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਪੰਜਾਬ ਨੂੰ ਭਾਰਤ ਦੀ ‘ਰੋਟੀ ਦੀ ਟੋਕਰੀ’ ਕਿਹਾ ਜਾਂਦਾ ਹੈ। ਸਾਡੇ ਕਿਸਾਨਾਂ ਨੇ ਦੇਸ ਨੂੰ ਸਭ ਕੁਝ ਦਿੱਤਾ ਹੈ, ਅੱਜ ਮੈਂ ਉਨ੍ਹਾਂ ਕਿਸਾਨਾਂ ਦੀ ਆਵਾਜ਼ ਬਣ ਕੇ ਇੱਥੇ ਖੜ੍ਹਾ ਹਾਂ।
ਪੰਜਾਬ ਦੇ ਲੰਮੇ ਸਮੇਂ ਤੋਂ ਬਕਾਇਆ ਫੰਡਾਂ ਨੂੰ ਉਜਾਗਰ ਕਰਦਿਆਂ ‘ਆਪ’ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦੀਆਂ ਵੱਖ-ਵੱਖ ਸਕੀਮਾਂ ਦੇ ਹਜ਼ਾਰਾਂ ਕਰੋੜ ਰੁਪਏ ਜੋ ਕੇਂਦਰ ਨੇ ਸਾਨੂੰ ਦੇਣੇ ਸਨ, ਰੋਕੇ ਹੋਏ ਹਨ। ਬਕਾਇਆ ਪੇਂਡੂ ਵਿਕਾਸ ਫ਼ੰਡ ਦੇ 5600 ਕਰੋੜ ਰੁਪਏ, ਮੰਡੀ ਵਿਕਾਸ ਫ਼ੰਡ ਦੇ 1100 ਕਰੋੜ ਰੁਪਏ, ਰਾਸ਼ਟਰੀ ਸਿਹਤ ਮਿਸ਼ਨ ਦੇ 1100 ਕਰੋੜ ਰੁਪਏ, ਸਮਗਰ ਸਿੱਖਿਆ ਅਭਿਆਨ (ਸਿੱਖਿਆ) ਦੇ 180 ਕਰੋੜ ਰੁਪਏ, ਪੂੰਜੀ ਸਿਰਜਣ ਲਈ 1800 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ। ਸੰਸਦ ਮੈਂਬਰ ਰਾਘਵ ਚੱਢਾ ਨੇ ਅਪੀਲ ਕਰਦਿਆਂ ਕਿਹਾ ਕਿ “ਅਸੀਂ ਵਾਰ-ਵਾਰ ਇਹ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਅੱਜ ਮੈਂ 3 ਕਰੋੜ ਪੰਜਾਬੀਆਂ ਦੀ ਤਰਫ਼ੋਂ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਫ਼ੰਡ ਜਾਰੀ ਕੀਤੇ ਜਾਣ ਤਾਂ ਜੋ ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ,”।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.), ਪੇਂਡੂ ਵਿਕਾਸ ਫ਼ੰਡ (ਆਰ.ਡੀ.ਐੱਫ.), ਮੰਡੀ ਵਿਕਾਸ ਫ਼ੰਡ (ਐੱਮ.ਡੀ.ਐੱਫ.), ਸਮਗਰ ਸਿੱਖਿਆ ਅਭਿਆਨ (ਐੱਸ.ਐਸ.ਏ.) ਦੇ ਖਾਤੇ ‘ਤੇ ਪੰਜਾਬ ਦਾ ਕੁੱਲ 9,780 ਕਰੋੜ ਰੁਪਏ ਦਾ ਰੋਕ ਲਏ ਹਨ ਅਤੇ ਪੂੰਜੀ ਨਿਵੇਸ਼ ਲਈ ਰਾਜ ਨੂੰ ਵਿਸ਼ੇਸ਼ ਸਹਾਇਤਾ ਜਿਸ ਨੇ ਵਿਕਾਸ ਕਾਰਜਾਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕੀਤਾ ਹੈ ਅਤੇ ਰਾਜ ਦੇ ਖ਼ਜ਼ਾਨੇ ‘ਤੇ ਵਾਧੂ ਬੋਝ ਪਾਇਆ ਹੈ।

 

 

Comments are closed.