Neel Garg Slams Pargat Singh: “Don’t Worry About Us, Worry About Your Leaders; Half of Punjab Congress Already in BJP”

AAP Fights Against Dictatorship, Our National Convenor in Jail to Save Constitution: Neel Garg

Chandigarh : The Aam Aadmi Party (AAP) Punjab clapped back at Pargat Singh for misleading the people of Punjab by saying that the AAP will join the BJP. AAP spokesperson Neel Garg termed the statement of Pargat Singh weird and irresponsible.
In a statement released from the party office, Neel Garg said that this is the Aam Aadmi Party which has always opposed BJP’s dictatorship, and has opposed their anti-democratic activities. Many of our leaders are in jail because of opposing the BJP and Narendra Modi.
Our national convenor and Delhi’s Chief Minister Arvind Kejriwal is in jail under a false case against him. Garg said that we are fighting this fight to save our democracy and constitution.Hitting back at Pargat Singh for even doubting the intentions of the AAP, Neel Garg said that today 60% of Congress in Punjab has already gone to BJP, your former president is now the president of BJP Punjab, your former Chief Minister is in BJP today.
Many of the BJP candidates in this Lok Sabha elections have come from the Congress. Your current LOP, his brother who was once a minister in Punjab, is also in the BJP today. The AAP leader advised Pargat Singh to not worry about them, instead worry about the Punjab Congress and its leaders.
We are soldiering the responsibility of saving this democracy. The Aam Aadmi Party will not go to the BJP but Congress leader cannot say the same about their own.

ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ
ਅਸੀਂ ਤਾਨਾਸ਼ਾਹੀ ਵਿਰੁੱਧ ਲੜ ਰਹੇ ਹਾਂ, ਸਾਡੇ ਕੌਮੀ ਕਨਵੀਨਰ ਸਾਡੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਨ: ਨੀਲ ਗਰਗ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸੀ ਆਗੂ ਪਰਗਟ ਸਿੰਘ ਦੇ ਬਿਆਨ ‘ਆਪ’ ਭਾਜਪਾ ‘ਚ ਸ਼ਾਮਲ ਹੋਵੇਗੀ ‘ਤੇ ਤਿੱਖਾ ਪਲਟਵਾਰ ਕਰਦਿਆਂ ਇਸ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ‘ਆਪ’ ਬੁਲਾਰਾ ਨੀਲ ਗਰਗ ਨੇ ਕਿਹਾ ਕਿ ਇਹ ਉਹੀ ਆਮ ਆਦਮੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਭਾਜਪਾ ਦੀ ਤਾਨਾਸ਼ਾਹੀ ਅਤੇ ਉਸ ਦੀ ਲੋਕਤੰਤਰ ਵਿਰੋਧੀ ਗਤੀਵਿਧੀਆਂ ਦਾ ਡਟ ਕੇ ਵਿਰੋਧ ਕੀਤਾ ਹੈ।
ਭਾਜਪਾ ਅਤੇ ਨਰਿੰਦਰ ਮੋਦੀ ਦਾ ਵਿਰੋਧ ਕਰਨ ਕਾਰਨ ਸਾਡੇ ਕਈ ਆਗੂ ਜੇਲ੍ਹਾਂ ਵਿੱਚ ਹਨ। ਸਾਡੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਖਿਲਾਫ ਝੂਠੇ ਕੇਸ ਤਹਿਤ ਜੇਲ੍ਹ ਵਿੱਚ ਹਨ। ਗਰਗ ਨੇ ਕਿਹਾ ਕਿ ਅਸੀਂ ਇਹ ਲੜਾਈ ਆਪਣੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਾਂ। ਪਰਗਟ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਨੀਲ ਗਰਗ ਨੇ ਕਿਹਾ ਕਿ ਅੱਜ ਪੰਜਾਬ ਦੀ 60 ਫੀਸਦੀ ਕਾਂਗਰਸ ਭਾਜਪਾ ‘ਚ ਜਾ ਚੁੱਕੀ ਹੈ, ਤੁਹਾਡਾ ਸਾਬਕਾ ਪ੍ਰਧਾਨ ਹੁਣ ਭਾਜਪਾ ਪੰਜਾਬ ਦਾ ਪ੍ਰਧਾਨ ਹੈ, ਤੁਹਾਡਾ ਸਾਬਕਾ ਮੁੱਖ ਮੰਤਰੀ ਅੱਜ ਭਾਜਪਾ ‘ਚ ਹੈ।
ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਕਈ ਉਮੀਦਵਾਰ ਕਾਂਗਰਸ ਤੋਂ ਆਏ ਹਨ। ਤੁਹਾਡਾ ਮੌਜੂਦਾ ਵਿਰੋਧੀ ਧਿਰ ਦਾ ਨੇਤਾ (ਐਲਔਪੀ), ਉਸਦਾ ਭਰਾ ਜੋ ਕਦੇ ਪੰਜਾਬ ਵਿੱਚ ਮੰਤਰੀ ਸੀ, ਅੱਜ ਵੀ ਭਾਜਪਾ ਵਿੱਚ ਹੈ।ਆਪ ਆਗੂ ਨੇ ਪਰਗਟ ਸਿੰਘ ਨੂੰ ਸਲਾਹ ਦਿੱਤੀ ਕਿ ਉਹ ‘ਆਪ’ ਦੀ ਚਿੰਤਾ ਕਰਨ ਦੀ ਬਜਾਏ ਪੰਜਾਬ ਕਾਂਗਰਸ ਅਤੇ ਇਸ ਦੇ ਆਗੂਆਂ ਦੀ ਚਿੰਤਾ ਕਰਨ। ਅਸੀਂ ਇਸ ਲੋਕਤੰਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਆਮ ਆਦਮੀ ਪਾਰਟੀ ਭਾਜਪਾ ਵਿੱਚ ਨਹੀਂ ਜਾਵੇਗੀ ਪਰ ਕਾਂਗਰਸੀ ਆਗੂ ਆਪਣੇ ਬਾਰੇ ਇਹ ਨਹੀਂ ਕਹਿ ਸਕਦੇ।

हमारी चिंता मत करो, अपने नेताओं की चिंता करो, आधी पंजाब कांग्रेस तो पहले से ही भाजपा में जा चुकी है: नील गर्ग का परगट सिंह को दो टुक जवाब
हम तानाशाही के विरुद्ध लड़ रहे हैं, हमारे राष्ट्रीय कनवीनर हमारे संविधान को बचाने के लिए लड़ रहे हैं: नील गर्ग

चंडीगढ़

आम आदमी पार्टी (आप) पंजाब ने कांग्रेसी नेता प्रगट सिंह के बयान ‘आप’ भाजपा में शामिल होगी पर तीखा पलटवार करते इसे ग़ैर-ज़िंमेदाराना ब्यान करार दिया और कहा कि वह पंजाब के लोगों को गुमराह करने की कोशिश कर रहे हैं। पार्टी दफ़्तर से जारी बयान में ‘आप’ प्रवक्ता नील गर्ग ने कहा कि यह वही आम आदमी पार्टी है, जिसने हमेशा से ही भाजपा की तानाशाही और उसकी लोकतंत्र विरोधी गतिविधियों का डट कर विरोध किया है।
भाजपा और नरेंद्र मोदी का विरोध करने के कारण आज हमारे कई नेता जेलों में हैं। हमारे राष्ट्रीय कनवीनर और दिल्ली के मुख्यमंत्री अरविन्द केजरीवाल अपने ख़िलाफ़ झूठे मामलों के अंतर्गत जेल में हैं। नील गर्ग ने कहा कि हम यह लड़ाई अपने लोकतंत्र और संविधान को बचाने के लिए लड़ रहे हैं। प्रगट सिंह पर निशाना साधते नील गर्ग ने कहा कि आज पंजाब की 60 प्रतिशत कांग्रेस भाजपा में जा चुकी है, आपका पूर्व अध्यज्ञ अब भाजपा पंजाब का प्रधान है, आपका पूर्व मुख्यमंत्री आज भाजपा में है।
इन लोक सभा चुनावों में भाजपा के कई उम्मीदवार कांग्रेस से आए हैं। आपका मौजूदा नेता प्रतिपक्ष (ऐल.औ.पी.), उनका भाई जो कभी पंजाब में मंत्री थे, आज भी भाजपा में है। आप नेता ने प्रगट सिंह को सलाह दी कि वह ‘आप’ की चिंता करने की बजाए पंजाब कांग्रेस और इसके नेताओं की चिंता करें। हम इस लोकतंत्र को बचाने की ज़िम्मेदारी बाखूबी निभा रहे हैं। आम आदमी पार्टी भाजपा में नहीं जाएगी परन्तु कांग्रेसी नेता अपने बारे यह नहीं कह सकते।

 

 

Comments are closed.