Martyrs Are Our Treasure, Continually Striving to Build a Society of Their Dreams: Meet Hayer

Meet Hayer Criticizes Simranjit Singh Mann for Insulting Martyrs

Shehna : Gurmeet Singh Meet Hayer, the Aam Aadmi Party candidate from Sangrur, stated that martyrs like Shaheed Bhagat Singh and all freedom fighters are our treasure, and our government is continually striving to build a society of their dreams.
During his visit to the Bhadour Assembly constituency yesterday evening, Meet Hayer addressed the villagers at Shaheed Bhagat Singh Chowk in Shehna village, stating that today, Shaheed Bhagat Singh Clubs, Shaheed Bhagat Singh Chowks, and statues of Shaheed Bhagat Singh have been established in villages and towns. We should follow in the footsteps of the martyrs.
Meet Hayer criticized the current MP, Simranjit Singh Mann, for using offensive language about Shaheed Bhagat Singh, thereby insulting all martyrs. He urged the villagers to be wary of such misleading leaders whose aim is to incite the youth.
He noted that Simranjit Singh Mann did not raise any issues in the Lok Sabha, voted for the BJP candidate in the presidential election, and spoke ill of farmers. He called for defeating outside candidates in the elections. Meet Hayer mentioned that Balwant Gargi, born in Shehna village, made a name for himself in the literary world, but no government paid attention to his birthplace.
He said that for the first time, the AAP government celebrated Balwant Gargi’s birthday at the government level in Shehna. Additionally, a school was named after Balwant Gargi, and funds were allocated to lay canal pipelines in the village, bringing canal water to the fields. On this occasion, MLA Labh Singh Ugoke urged the people to ensure a significant victory for Meet Hayer.

शहीद हमारी पूंजी हैं, शहीदों के सपनों का समाज बनाने के लिए लगातार पर्यतनशील: मीत हेयर
मीत हेयर ने शहीदों का अपमान करने के लिए सिमरनजीत सिंह मान को घेरा

शेहना

संगरूर से आम आदमी पार्टी के उम्मीदवार गुरमीत सिंह मीत हेयर ने कहा कि शहीद भगत सिंह समेत सभी स्वतंत्रता सेनानी हमारी पूंजी हैं और हमारी सरकार शहीदों के सपनों का समाज बनाने के लिए लगातार पर्यतनशील है।मीत हेयर ने कल शाम भदौड विधानसभा क्षेत्र के दौरे के दौरान गांव शेहना के शहीद भगत सिंह चौक में ग्रामीणों को संबोधित करते हुए कहा कि आज गांवों और कस्बों में शहीद भगत सिंह क्लब, शहीद भगत सिंह चौक और शहीद भगत सिंह की प्रतिमाएं बनाई गई हैं। हमें शहीदों के नक्शेकदम पर चलना चाहिए।
मीत हेयर ने कहा कि हमारे वर्तमान सांसद सिमरनजीत सिंह मान ने शहीद भगत सिंह के बारे में अभद्र भाषा बोलकर सभी शहीदों का अपमान किया है। उन्होंने ग्रामीणों से कहा कि ऐसे गुमराह करने वाले नेताओं से बचने की जरूरत है जिनका काम युवाओं को भड़काना है। उन्होंने कहा कि सिमरनजीत सिंह मान ने लोकसभा में कोई मुद्दा नहीं उठाया और राष्ट्रपति चुनाव में बीजेपी उम्मीदवार को वोट दिया और किसानों के खिलाफ भी अपशब्द बोले। उन्होंने चुनाव में बाहरी उम्मीदवारों को हराने का आह्वान किया।
मीत हेयर ने कहा कि शेहना गांव में जन्मे बलवंत गार्गी ने साहित्य जगत में नाम कमाया लेकिन किसी सरकार ने उनकी जन्मभूमि की सुध नहीं ली। उन्होंने कहा कि आप सरकार ने पहली बार सरकारी स्तर पर बलवंत गार्गी का जन्मदिन शेहना में मनाया। इसके अलावा स्कूल का नाम बलवंत गार्गी के नाम पर रखा गया। गांव में नहरी खाल बिछाने के लिए धन आवंटित किया। नहर का पानी खेतों तक पहुंच गया। इस मौके पर विधायक लाभ सिंह उगोके ने मीत हेयर को बड़े अंतर से जिताने का आग्रह किया।

ਸ਼ਹੀਦ ਸਾਡੀ ਪੂੰਜੀ ਹਨ, ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨਿਰੰਤਰ ਯਤਨਸ਼ੀਲ: ਮੀਤ ਹੇਅਰ
ਮੀਤ ਹੇਅਰ ਨੇ ਸ਼ਹੀਦਾਂ ਦਾ ਅਪਮਾਨ ਕਰਨ ਲਈ ਸਿਮਰਨਜੀਤ ਸਿੰਘ ਮਾਨ ਨੂੰ ਘੇਰਿਆ

ਸ਼ਹਿਣਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਮੇਤ ਸਾਰੇ ਆਜ਼ਾਦੀ ਘੁਲਾਟੀਏ ਸਾਡੀ ਪੂੰਜੀ ਹਨ ਅਤੇ ਸਾਡੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲਗਾਤਾਰ ਯਤਨਸ਼ੀਲ ਹੈ। ਬੀਤੀ ਸ਼ਾਮ ਵਿਧਾਨ ਸਭਾ ਹਲਕਾ ਭਦੌੜ ਦੇ ਦੌਰੇ ਦੌਰਾਨ ਪਿੰਡ ਸ਼ਹਿਣਾ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਅੱਜ ਪਿੰਡਾਂ ਤੇ ਕਸਬਿਆਂ ਵਿੱਚ ਸ਼ਹੀਦ ਭਗਤ ਸਿੰਘ ਕਲੱਬ, ਸ਼ਹੀਦ ਭਗਤ ਸਿੰਘ ਚੌਕ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਬਣਾਏ ਗਏ ਹਨ।ਸਾਨੂੰ ਸ਼ਹੀਦਾਂ ਦੇ ਨਕਸ਼ੇ ਕਦਮ ‘ਤੇ ਚੱਲਣਾ ਚਾਹੀਦਾ ਹੈ।
ਮੀਤ ਹੇਅਰ ਨੇ ਕਿਹਾ ਕਿ ਸਾਡੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਬਾਰੇ ਅਪਮਾਨਜਨਕ ਭਾਸ਼ਾ ਬੋਲ ਕੇ ਸਾਰੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਅਜਿਹੇ ਗੁੰਮਰਾਹਕੁੰਨ ਆਗੂਆਂ ਤੋਂ ਬਚਣ ਦੀ ਲੋੜ ਹੈ ਜਿਨ੍ਹਾਂ ਦਾ ਕੰਮ ਨੌਜਵਾਨਾਂ ਨੂੰ ਭੜਕਾਉਣਾ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ‘ਚ ਕੋਈ ਮੁੱਦਾ ਨਹੀਂ ਉਠਾਇਆ ਅਤੇ ਰਾਸ਼ਟਰਪਤੀ ਚੋਣਾਂ ‘ਚ ਭਾਜਪਾ ਉਮੀਦਵਾਰ ਨੂੰ ਵੋਟ ਪਾਈ ਅਤੇ ਕਿਸਾਨਾਂ ਪ੍ਰਤੀ ਅਪਸ਼ਬਦ ਵੀ ਵਰਤੇ।
ਮੀਤ ਹੇਅਰ ਨੇ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਚੋਣਾਂ ਵਿੱਚ ਬਾਹਰੀ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੱਤਾ।ਮੀਤ ਹੇਅਰ ਨੇ ਕਿਹਾ ਕਿ ਪਿੰਡ ਸ਼ਹਿਣਾ ਵਿੱਚ ਜਨਮੇ ਬਲਵੰਤ ਗਾਰਗੀ ਨੇ ਸਾਹਿਤ ਜਗਤ ਵਿੱਚ ਨਾਮ ਕਮਾਇਆ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਜਨਮ ਭੂਮੀ ਦੀ ਸੰਭਾਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪਹਿਲੀ ਵਾਰ ਸ਼ਹਿਣਾ ਵਿੱਚ ਬਲਵੰਤ ਗਾਰਗੀ ਦਾ ਜਨਮ ਦਿਨ ਸਰਕਾਰੀ ਪੱਧਰ ’ਤੇ ਮਨਾਇਆ।
ਇਸ ਤੋਂ ਇਲਾਵਾ ਸਕੂਲ ਦਾ ਨਾਂ ਬਲਵੰਤ ਗਾਰਗੀ ਦੇ ਨਾਂ ’ਤੇ ਰੱਖਿਆ ਗਿਆ। ਪਿੰਡ ਵਿੱਚ ਨਹਿਰੀ ਖਾਲ ਵਿਛਾਉਣ ਲਈ ਫੰਡ ਅਲਾਟ ਕੀਤੇ ਗਏ। ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung - loodgieter
pagal world hd video pornorop.com xxn hd sexy video site nesaporn.mobi local village sex xxxbangole ganstagirls.com deepfake porn home made porn 2beeg.mobi kumaoni video نيك محارم مصريات porno-arab.net نيك فى السجن
www hinde xxx video com newcooltube.mobi kamasutra sexy videos bhabi xnxx.com tubepatrol.sex doctors x videos سكس محارم في المطبخ pornwap.tv سحاق لبناني yuuki seto series-hentai.net hentai crossdress gonzo xxx iwanktv.info bf
sisters ring hentai jabhentai.com chinese hentai wwwseix tubeq.mobi easy porn pinay video compinoy.com unang hirit live today joshi kousei allhentai.net hentia g نيك ياسمين عبد العزيز yesexyporn.com قصص سكس رومانسية