Arvind Kejriwal and Bhagwant Mann paid obeisance at Sri Durgiana Temple
Prayed to the goddess for the peace and prosperity of Punjab: Arvind Kejriwal

Amritsar : Aam Aadmi Party (AAP) national convener and Delhi Chief Minister Arvind Kejriwal and Punjab Chief Minister Bhagwant Mann on Thursday paid obeisance at Sri Durgiana Temple in Amritsar and received the blessings of the goddess.
Talking to the media outside, Kejriwal said that he offered prayers at Sri Durgiana Temple for the peace and prosperity of Punjab. We prayed to the goddess for the progress and happiness of the people of Punjab. It is my wish that the blessings of the goddess always remain with the people.
After coming out of jail, Arvind Kejriwal has come to Punjab for the first time. He also did a road show with Bhagwant Mann in Amritsar. On this occasion, Aam Aadmi Party candidate from Amritsar Kuldeep Singh Dhaliwal and a large number of party supporters were also present.
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ
ਅਰਵਿੰਦ ਕੇਜਰੀਵਾਲ ਨੇ ਕਿਹਾ- ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ
ਅੰਮ੍ਰਿਤਸਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਮਾਤਾ ਦਾ ਆਸ਼ੀਰਵਾਦ ਲਿਆ। ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਅਰਦਾਸ ਕੀਤੀ ਹੈ।
ਅਸੀਂ ਪੰਜਾਬ ਦੇ ਲੋਕਾਂ ਦੀ ਤਰੱਕੀ ਅਤੇ ਭਲਾਈ ਲਈ ਮਾਤਾ ਅੱਗੇ ਅਰਦਾਸ ਕਰਦੇ ਹਾਂ ਕਿ ਮਾਂ ਦਾ ਆਸ਼ੀਰਵਾਦ ਹਮੇਸ਼ਾ ਲੋਕਾਂ ‘ਤੇ ਬਣਿਆ ਰਹੇ, ਇਹੀ ਮੇਰੀ ਕਾਮਨਾ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਆਏ ਹਨ। ਉਨ੍ਹਾਂ ਅੰਮ੍ਰਿਤਸਰ ਵਿੱਚ ਭਗਵੰਤ ਮਾਨ ਨਾਲ ਰੋਡ ਸ਼ੋਅ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ-ਸਭਾ ਉਮੀਦਵਾਰ ਕੁਲਦੀਪ ਧਾਲੀਵਾਲ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਸਮਰਥਕ ਵੀ ਮੌਜੂਦ ਸਨ।
अरविंद केजरीवाल और भगवंत मान ने श्री दुर्गियाना मंदिर में पूजा-अर्चना की
अरविंद केजरीवाल व भगवंत मान ने पंजाब की शांति और समृद्धि के लिए माता से की प्रार्थना
अमृतसर
आम आदमी पार्टी(आप) के राष्ट्रीय संयोजक और दिल्ली के मुख्यमंत्री अरविंद केजरीवाल एवं पंजाब के मुख्यमंत्री भगवंत मान ने वीरवार को अमृतसर में श्री दुर्गियाना मंदिर में मत्था टेका और पूजा अर्चना कर माता का आशीर्वाद प्राप्त किया। अरविंद केजरीवाल ने कहा कि उन्होंने पंजाब की शांति और समृद्धि के लिए श्री दुर्गियाना मंदिर में पूजा अर्चना की।
उन्होंने माता से पंजाब के लोगों की तरक्की और खुशी के लिए प्रार्थना की है। माता का आशीर्वाद हमेशा लोगों के साथ रहे, यही मेरी कामना है। अरविंद केजरीवाल ने कहा कि वह जेल से निकलने के बाद पहली बार पंजाब आए हैं। उन्होंने अमृतसर में भगवंत मान के साथ एक रोड शो भी किया। इस दौरान उनके साथ अमृतसर से आम आदमी पार्टी के उम्मीदवार कुलदीप धालीवाल और बड़ी संख्या में पार्टी समर्थक मौजूद थे।
Comments are closed.