Arvind Kejriwal and Bhagwant Mann paid obeisance at Bhagwan Sri Valmiki Teerath S’than, prayed for the prosperity of Punjab

Amritsar : Aam Aadmi Party (AAP) national convener and Delhi Chief Minister Arvind Kejriwal and Punjab Chief Minister Bhagwant Mann on Friday morning paid obeisance at Bhagwan Sri Valmiki Teerath S’than in Amritsar and prayed for the prosperity of Punjab. Arvind Kejriwal, who had to cut his Punjab visit short due to his other election campaign commitments, took out time to go to Bhagwan Sri Valmiki Teerath S’than and offered his prayers.
He was accompanied by chief minister Bhagwant Mann and Amritsar candidate Kuldeep Singh Dhaliwal. Yesterday the AAP leaders bowed heads at Golden temple and Durgiana Mandir where they prayed for Punjab’s peace and prayed to God to bring our country back on the right track. A large number of AAP supporters were present with them.

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਟੇਕਿਆ ਮੱਥਾ, ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ

ਅੰਮ੍ਰਿਤਸਰ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਆਪਣੀਆਂ ਹੋਰ ਚੋਣ ਪ੍ਰਚਾਰ ਪ੍ਰਤੀਬੱਧਤਾਵਾਂ ਕਾਰਨ ਆਪਣਾ ਪੰਜਾਬ ਦਾ ਦੌਰਾ ਛੋਟਾ ਕਰਨਾ ਪਿਆ, ਨੇ ਸਮਾਂ ਕੱਢ ਕੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਅਰਦਾਸ ਕੀਤੀ।
ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮ੍ਰਿਤਸਰ ਤੋਂ ਲੋਕ-ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ। ਬੀਤੇ ਕੱਲ੍ਹ ‘ਆਪ’ ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ ਸੀ, ਜਿੱਥੇ ਉਨ੍ਹਾਂ ਪ੍ਰਮਾਤਮਾ ਅੱਗੇ ਪੰਜਾਬ ਦੀ ਸ਼ਾਂਤੀ ਅਤੇ ਸਾਡੇ ਦੇਸ਼ ਨੂੰ ਮੁੜ ਸਹੀ ਰਸਤੇ ‘ਤੇ ਲਿਆਉਣ ਦੀ ਅਰਦਾਸ ਕੀਤੀ। ਉਨ੍ਹਾਂ ਨਾਲ ਵੱਡੀ ਗਿਣਤੀ ‘ਚ ‘ਆਪ’ ਸਮਰਥਕ ਵੀ ਮੌਜੂਦ ਸਨ।

अरविंद केजरीवाल और भगवंत मान ने भगवान श्री वाल्मीकि तीर्थ मंदिर में नतमस्तक होकर पंजाब की शांति और समृद्धि के लिए की प्रार्थना

अमृतसर

आम आदमी पार्टी (आप) के राष्ट्रीय संयोजक और दिल्ली के मुख्यमंत्री अरविंद केजरीवाल और पंजाब के मुख्यमंत्री भगवंत मान ने शुक्रवार सुबह अमृतसर में भगवान श्री वाल्मीकि तीर्थ मंदिर में नतमस्तक होकर पंजाब की शांति और समृद्धि के लिए प्रार्थना की। अरविंद केजरीवाल को अपने अन्य चुनावी अभियान की प्रतिबद्धताओं के कारण अपनी पंजाब यात्रा में कटौती करनी पड़ी।
इसलिए उन्होंने यहां के कार्यक्रमों में कटौती कर भगवान श्री वाल्मीकि तीर्थ मंदिर में जाने के लिए समय निकाला और वहां पूजा अर्चना की। उनके साथ मुख्यमंत्री भगवंत मान और अमृतसर से आप उम्मीदवार कुलदीप सिंह धालीवाल भी थे। वहीं कल आप नेताओं ने स्वर्ण मंदिर और श्री दुर्गियाना मंदिर के दर्शन किए थे, जहां उन्होंने पंजाब की शांति और समृद्धि के लिए अरदास की और भगवान से हमारे देश को वापस सही रास्ते पर लाने की प्रार्थना की। उनके साथ वहां बड़ी संख्या में आप समर्थक भी मौजूद थे।

 

 

Comments are closed.