Eminent Food Expert Bal Mukand Sharma Appointed Chairman, Punjab State Food Commission

Chandigarh : An eminent food expert who rendered exceptional contribution in bolstering the food sector in Punjab, Bal Mukand Sharma has been appointed as the Chairman, Punjab State Food Commission. An official spokesperson said that Bal Mukand Sharma did his BSc in Agriculture from the Punjab Agricultural University (PAU) Ludhiana and was awarded Gold Medal. Later, he did his Masters Degree in Business Administration from the same institution.
Beginning his career as the District Manager in Markfed, he discharged his duties with distinction throughout his illustrious career and served as DM Markfed in Jalandhar & Ludhiana. He superannuated as AMD Markfed and was instrumental in making Markfed a brand name to reckon with, in the food processing sector all across the globe by the dint of his professional expertise.

प्रसिद्ध खाद्य विशेषज्ञ बाल मुकन्द शर्मा पंजाब राज्य खाद्य आयोग के चेयरमैन नियुक्त

चंडीगढ़

पंजाब में खाद्य क्षेत्र बढ़ावा देने में बेमिसाल भूमिका निभाने वाले प्रसिद्ध खाद्य विशेषज्ञ बाल मुकन्द शर्मा को पंजाब राज्य खाद्य आयोग के चेयरमैन के तौर पर नियुक्त किया गया है। इस सम्बन्धी जानकारी देते हुए सरकारी प्रवक्ता ने बताया कि बाल मुकन्द शर्मा ने पंजाब कृषि यूनिवर्सिटी (पीएयू) लुधियाना से एग्रीकल्चर में बी.एस.सी की डिग्री की, और उनको गोल्ड मैडल से सम्मानित किया गया। बाद में, उन्होंने इसी यूनिवर्सिटी से बिजऩस एडमिनिस्ट्रेशन में मास्टर डिग्री की।
मार्कफैड में जि़ला मैनेजर के तौर पर अपने करियर की शुरुआत करते हुए उन्होंने अपने करियर के दौरान शानदार सेवाएं निभाईं। वह जालंधर और लुधियाना में डी.एम. मार्कफैड रहे और ए.एम.डी मार्कफैड के तौर पर सेवानिवृत्त हुए। उन्होंने अपनी पेशेवर महारत के दम पर दुनिया भर के फूड प्रोसेसिंग सैक्टर में मार्कफैड को एक ब्रांड बनाने में अहम भूमिका निभाई।

ਉੱਘੇ ਖੁਰਾਕ ਮਾਹਿਰ ਬਾਲ ਮੁਕੰਦ ਸ਼ਰਮਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ

ਪੰਜਾਬ ਵਿੱਚ ਫੂਡ ਸੈਕਟਰ ਨੂੰ ਹੁਲਾਰਾ ਦੇਣ ਵਿੱਚ ਬੇਮਿਸਾਲ ਭੂਮਿਕਾ ਨਿਭਾਉਣ ਵਾਲੇ ਉੱਘੇ ਖੁਰਾਕ ਮਾਹਿਰ ਬਾਲ ਮੁਕੰਦ ਸ਼ਰਮਾ ਨੂੰ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਾਲ ਮੁਕੰਦ ਸ਼ਰਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀ.ਐਸ.ਸੀ ਦੀ ਡਿਗਰੀ ਕੀਤੀ ਅਤੇ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ, ਉਹਨਾਂ ਨੇ ਇਸੇ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਡਿਗਰੀ ਕੀਤੀ।
ਮਾਰਕਫੈੱਡ ਵਿੱਚ ਜ਼ਿਲ੍ਹਾ ਮੈਨੇਜਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦਿਆਂ, ਉਹਨਾਂ ਨੇ ਆਪਣੇ ਕੈਰੀਅਰ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਹ ਜਲੰਧਰ ਅਤੇ ਲੁਧਿਆਣਾ ਵਿੱਚ ਡੀ.ਐਮ. ਮਾਰਕਫੈੱਡ ਰਹੇ ਅਤੇ ਏ਼.ਐਮ.ਡੀ ਮਾਰਕਫੈੱਡ ਦੇ ਤੌਰ ‘ਤੇ ਸੇਵਾਮੁਕਤ ਹੋਏ। ਉਹਨਾਂ ਨੇ ਆਪਣੀ ਪੇਸ਼ੇਵਰ ਮੁਹਾਰਤ ਦੇ ਦਮ ‘ਤੇ ਦੁਨੀਆ ਭਰ ਦੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਮਾਰਕਫੈੱਡ ਨੂੰ ਇੱਕ ਬ੍ਰਾਂਡ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung