MP Manish Tewari holds a meeting with party workers

Says: Every segment of society is tormented by the policies of the BJP-led central government; must unite and fight to save the country

Ropar : MP from Sri Anandpur Sahib and former Union Minister Manish Tewari held a meeting with party workers today to discuss strategies for the upcoming Lok Sabha elections. Responsibilities were assigned to party workers, and their valuable suggestions were also taken.
During his address, MP Tewari said that the forthcoming Lok Sabha elections will decide the future of the country, which is currently facing problems due to the anti-people policies of the Modi government.He stated that on one side, farmers are being pushed into struggle due to their demands and on the other side, the youth of the country are suffering from the hollow promises and are facing the highest levels of unemployment to date.
The BJP-led government has not only deceived farmers and laborers but has tormented every section of society.MP Tewari asserted that Congress seeks justice for every section of society, which is tormented by their lies. He urged the party workers to go from house to house to expose the lies of the BJP, which is attempting to damage the Constitution written by Dr. B.R. Ambedkar and weakening the country’s constitutional institutions. He emphasized that to save the country, it is essential to unite and fight, and it is crucial to bring Congress to power in the upcoming Lok Sabha elections.
Among others present were All India Youth Congress General Secretary Barinder Dhillon, Sarabjit Singh Saini Block President, Shamsher Singh Bhangu President Municipal Council Sri Chamkaur Sahib, Amarjeet Singh Jolly Councilor, Surinder Singh Bikko, Manjinder Singh Ladi Sarpanch, Jaswant Singh, Harbhajan Singh, Dilbag Singh, Gurdeep Singh Lala Khedi, Jimmy Khedi, Gurmeet Singh Khedi, Surinder Singh former Sarpanch Khedi, Gurcharan Singh former Sarpanch, Hemraj Sharma Lasadi, Sukhvinder Singh Mann Sheikhpur.

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ
ਕਿਹਾ: ਸਮਾਜ ਦਾ ਹਰ ਵਰਗ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ; ਦੇਸ਼ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਲੜਨਾ ਪਵੇਗਾ

ਰੋਪੜ

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਪਾਰਟੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੀਮਤੀ ਸੁਝਾਅ ਵੀ ਲਏ ਗਏ। ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਸ ਦੇਸ਼ ਦਾ ਭਵਿੱਖ ਤੈਅ ਕਰਨਗੀਆਂ, ਜੋ ਮੌਜੂਦਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਨਿੱਤ ਦਿਨ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਦੂਜੇ ਪਾਸੇ ਦੇਸ਼ ਦੇ ਨੌਜਵਾਨ ਇੰਨ੍ਹਾਂ ਦੇ ਖੋਖਲੇ ਵਾਅਦਿਆਂ ਤੋਂ ਦੁਖੀ ਹਨ ਅਤੇ ਬੇਰੁਜ਼ਗਾਰੀ ਦੀ ਦਰ ਹੁਣ ਤੱਕ ਦੇ ਸਭ ਤੋਂ ਉੱਚਲੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਸਿਰਫ਼ ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ ਕੀਤਾ ਹੈ, ਸਗੋਂ ਸਮਾਜ ਦੇ ਹਰ ਵਰਗ ਨੂੰ ਧੋਖਾ ਦੇ ਕੇ ਪ੍ਰਤਾੜਿਤ ਕੀਤਾ ਹੈ।ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਸਮਾਜ ਦੇ ਹਰ ਵਰਗ ਲਈ ਇਨਸਾਫ਼ ਦੀ ਮੰਗ ਕਰਦੀ ਹੈ, ਜੋ ਇਨ੍ਹਾਂ ਦੇ ਝੂਠਾਂ ਤੋਂ ਦੁਖੀ ਹਨ।
ਉਨ੍ਹਾਂ ਵਰਕਰਾਂ ਨੂੰ ਘਰ-ਘਰ ਜਾ ਕੇ ਭਾਜਪਾ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਕਿਹਾ, ਜੋ ਡਾ. ਬੀ.ਆਰ ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਅਤੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਸਾਨੂੰ ਇਕਜੁੱਟ ਹੋ ਕੇ ਲੜਨਾ ਪਵੇਗਾ। ਇਸ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ।
ਜਿੱਥੇ ਹੋਰਨਾਂ ਤੋਂ ਇਲਾਵਾ, ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਰਿੰਦਰ ਢਿੱਲੋਂ, ਸਰਬਜੀਤ ਸਿੰਘ ਸੈਣੀ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਅਮਰਜੀਤ ਸਿੰਘ ਜੌਲੀ ਕੌਂਸਲਰ, ਸੁਰਿੰਦਰ ਸਿੰਘ ਬਿੱਕੋਂ, ਮਨਜਿੰਦਰ ਸਿੰਘ ਲਾਡੀ ਸਰਪੰਚ, ਜਸਵੰਤ ਸਿੰਘ, ਹਰਭਜਨ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ ਲਾਲਾ ਖੇੜੀ, ਜਿੰਮੀ ਖੇੜੀ, ਗੁਰਮੀਤ ਸਿੰਘ ਖੇੜੀ, ਸੁਰਿੰਦਰ ਸਿੰਘ ਸਾਬਕਾ ਸਰਪੰਚ ਖੇੜੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਹੇਮਰਾਜ ਸ਼ਰਮਾ ਲਸਾੜੀ, ਸੁਖਵਿੰਦਰ ਸਿੰਘ ਮਾਨ ਸ਼ੇਖਪੁਰ ਆਦਿ ਹਾਜ਼ਰ ਸਨ।

सांसद मनीष तिवारी ने की पार्टी कार्यकर्ताओं से बैठक
कहा: भाजपा नेतृत्व वाली केंद्र सरकार की नीतियों से समाज का हर वर्ग प्रताड़ित; देश को बचाने के लिए एकजुट होकर लड़ना होगा

रोपड़

श्री आनंदपुर साहिब से सांसद और पूर्व केंद्रीय मंत्री मनीष तिवारी द्वारा आज पार्टी कार्यकर्ताओं के साथ बैठक करके आगामी लोकसभा चुनाव को लेकर रणनीति पर चर्चा की गई। इस दौरान पार्टी कार्यकर्ताओं की जिम्मेदारियां तय करने के साथ-साथ उनके बहुमूल्य सुझाव भी लिए गए। इस अवसर पर संबोधित करते हुए, सांसद तिवारी ने कहा कि आगामी लोकसभा चुनाव इस देश के भविष्य को तय करेगा, जो मौजूदा मोदी सरकार की जन विरोधी नीतियों के चलते आए दिन परेशानियों का सामना कर रहा है।
उन्होंने कहा कि एक तरफ किसानों के साथ धक्का को रहा है और मजबूरन उन्हें अपनी मांगों को लेकर संघर्ष करना पड़ रहा है। दूसरी ओर, देश का युवा इनके खोखले वायदों से पीड़ित हैं और बेरोजगारी की दर अब तक के सबसे अधिक स्तर पर पहुंच चुकी है। भाजपा के नेतृत्व वाली इस सरकार ने सिर्फ किसानों और मजदूरों को ही नहीं, बल्कि समाज के हर वर्ग को धोखा देकर प्रताड़ित किया है।
सांसद तिवारी ने कहा कि कांग्रेस समाज के हर वर्ग के लिए इंसाफ मांगती है, जो इनके झूठ से प्रताड़ित है। उन्होंने कार्यकर्ताओं से घर-घर जाकर भाजपा के झूठ की पोल खोलने को कहा, जो पार्टी डॉ बी.आर अंबेडकर द्वारा लिखे गए संविधान को ही नुकसान पहुंचाने का काम कर रही है और देश की संवैधानिक संस्थाओं को कमजोर किया जा रहा है। उन्होंने कहा कि देश के को बचाने के लिए हमें एकजुट होकर लड़ना होगा। इसके लिए आगामी लोकसभा चुनाव में कांग्रेस को सत्ता में लाना बहुत जरूरी है।
जहां अन्य के अलावा, ऑल इंडिया यूथ कांग्रेस महासचिव बरिंदर ढिल्ला, सरबजीत सिंह सैनी ब्लॉक प्रधान, शमशेर सिंह भंगू प्रधान म्युनिसिपल काउंसिल श्री चमकौर साहिब, अमरजीत सिंह जौली पार्षद, सुरिंदर सिंह बिक्कों, मनजिंदर सिंह लाडी सरपंच, जसवंत सिंह, हरभजन सिंह, दिलबाग सिंह, गुरदीप सिंह लाला खेड़ी, जिम्मी खेड़ी, गुरमीत सिंह खेड़ी, सुरिंदर सिंह पूर्व सरपंच खेड़ी, गुरचरण सिंह पूर्व सरपंच, हेमराज शर्मा लसाड़ी, सुखविंदर सिंह मान शेखपुर भी मौजूद रहे।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung