Babbu Singh Mann, Hans Raj Hans, Harpreet Sekhon release poster of song ‘Kithe tur gyann yaara’ dedicated to Surinder Shinda
Song & Video to be out on July 26 on the occasion of first death anniversary of late singer: Babbu Singh Mann

Chandigarh : Shiromani Singer late Surinder Shinda have chosen to remember him in a novel manner with a song the poster of which was released here today at the press club by eminent lyricist Babbu Singh Mann, Padma Shri Hans Raj Hans and Harpreet Sekhon. The song titled ‘Kithe tur gyann yaara’ and the video would be released on the first death anniversary of late Surinder Shinda on July 26th.
The vocals have been rendered by Hans Raj Hans and the lyrics are by Harpreet Sekhon. On the occasion, Hans Raj Hans said that Surinder Shinda would always remain in our hearts and can never be forgotten while Babbu Singh Mann said that the voice of Surinder Shinda would always echo in this world and this song is a tribute to him.
Harpreet Sekhon said that Surinder Shinda sung popular songs such as ‘Jatt Jeona Mour’, ‘Putt Jattan De’ and ‘Yaaran da truck balliye’ which have become folk legends and the Chief Minister Bhagwant Singh Mann in a tribute to Surinder Shinda had called him the immortal voice of Punjab.
Talwinder Singh Nagra said that the video of the song has been directed by Bobby Bajwa. On the occasion, Kartar Singh, Dr. Simarjit Singh, Pardeep Singh, Makhan Singh, Sartaj Sidhu and Vishal Parashar were also present.
ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਗੀਤ “ਕਿੱਥੇ ਤੁਰ ਗਿਆਂ ਯਾਰਾ” ਦਾ ਪੋਸਟਰ ਰਿਲੀਜ਼
ਬਾਬੂ ਸਿੰਘ ਮਾਨ, ਹੰਸ ਰਾਜ ਹੰਸ ਤੇ ਹਰਪ੍ਰੀਤ ਸੇਖੋਂ ਵੱਲੋਂ ਪੋਸਟਰ ਰਿਲੀਜ਼
ਚੰਡੀਗੜ੍ਹ
ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਮਰਹੂਮ ਗਾਇਕ ਨੂੰ ਨਿਵੇਕਲੇ ਢੰਗ ਨਾਲ ਯਾਦ ਕਰਦਿਆਂ ਗੀਤ ਤਿਆਰ ਕੀਤਾ ਹੈ ਜਿਸ ਦਾ ਪੋਸਟਰ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ। ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ, ਪਦਮ ਸ੍ਰੀ ਹੰਸ ਰਾਜ ਹੰਸ ਤੇ ਹਰਪ੍ਰੀਤ ਸੇਖੋਂ ਵੱਲੋਂ ਗੀਤ ‘ਕਿੱਥੇ ਤੁਰ ਗਿਆਂ ਯਾਰਾ‘ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਇਹ ਗੀਤ ਅਤੇ ਵੀਡਿਓ 26 ਜੁਲਾਈ ਨੂੰ ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਰਿਲੀਜ਼ ਹੋਵੇਗਾ।ਇਸ ਗੀਤ ਨੂੰ ਹੰਸ ਰਾਜ ਹੰਸ ਨੇ ਗਾਇਆ ਹੈ ਤੇ ਹਰਪ੍ਰੀਤ ਸੇਖੋਂ ਨੇ ਲਿਖਿਆ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਸੁਰਿੰਦਰ ਸ਼ਿੰਦਾ ਹਮੇਸ਼ਾ ਸਾਡੇ ਦਿਲਾਂ ਵਿਚ ਵਸਦਾ ਰਹੇਗਾ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਅੱਜ ਪੋਸਟਰ ਰਿਲੀਜ਼ ਕਰਦਿਆਂ ਵਿਛੜੇ ਸਾਥੀ ਨੂੰ ਯਾਦ ਕਰ ਰਹੇ ਹਾਂ ਜਿਸ ਦੀ ਯਾਦ ਸਦੀਵੀਂ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਯਾਦ ਰਹੇਗੀ।
ਬਾਬੂ ਸਿੰਘ ਮਾਨ ਨੇ ਕਿਹਾ ਕਿ ਸੁਰਿੰਦਰ ਛਿੰਦਾ ਭਾਵੇਂ ਉਹ ਸਰੀਰਕ ਤੌਰ ‘ਤੇ ਨਹੀਂ ਰਹੇ ਪਰ ਉਨ੍ਹਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ। ਅੱਜ ਇੱਕ ਗੀਤ ਰਾਹੀਂ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ‘ਕਿੱਥੇ ਤੁਰ ਗਿਆਂ ਯਾਰਾ‘ ਗੀਤ ਲਿਖਣ ਵਾਲੇ ਹਰਪ੍ਰੀਤ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੀ ਸਵਰਗੀ ਸੁਰਿੰਦਰ ਛਿੰਦਾ ਨਾਲ ਬਹੁਤ ਨੇੜਲੀ ਸਾਂਝ ਸੀ ਅਤੇ ਇੱਕ ਸਾਲ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਉਹ ਸਾਡੇ ਅੰਗ-ਸੰਗ ਹੋਣ।
ਸੁਰਿੰਦਰ ਛਿੰਦਾ ਨੇ ਆਪਣੀ ਆਵਾਜ਼ ਨਾਲ ਜੱਟ ਜਿਉਣਾ ਮੌੜ, ਪੁੱਤ ਜੱਟਾ ਦੇ ਅਤੇ ਯਾਰਾਂ ਦਾ ਟਰੱਕ ਬੱਲੀਏ ਜਿਹੇ ਮਕਬੂਲ ਗੀਤ ਗਾਏ ਜੋ ਲੋਕ ਗੀਤ ਬਣ ਗਏ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੀ ਅਮਰ ਆਵਾਜ਼ ਆਖਿਆ ਸੀ।
ਤਲਵਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ 26 ਜੁਲਾਈ ਨੂੰ ਵਾਇਟਲ ਰਿਕਾਰਡਜ਼ ਵੱਲੋਂ ਇਹ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ।ਗੀਤ ਦੀ ਵੀਡਿਓ ਬੌਬੀ ਬਾਜਵਾ ਨੇ ਬਣਾਈ ਹੈ। ਇਸ ਮੌਕੇ ਕਰਤਾਰ ਸਿੰਘ, ਡਾ ਸਿਮਰਜੀਤ ਸਿੰਘ, ਪਰਦੀਪ ਸਿੰਘ, ਮੱਖਣ ਸਿੰਘ, ਸਰਤਾਜ ਸਿੱਧੂ ਤੇ ਵਿਸ਼ਾਲ ਪਰਾਸ਼ਰ ਵੀ ਹਾਜ਼ਰ ਸਨ।
बाबू सिंह मान, हंस राज हंस और हरप्रीत सेखों का शिरोमणि गायक सुरिंदर छिंदा को समर्पित गाना ” किथे तूर गया यारा” का पोस्टर रिलीज
सुरिंदर छिंदा की पहली बरसी पर 26 जुलाई को रिलीज होगा गाना और वीडियो: बाबू सिंह मान
चंडीगढ़
शिरोमणि गायक सुरिंदर छिंदा की पहली बरसी के मौके पर दिवंगत गायक को खास अंदाज में याद करते हुए एक गाना तैयार किया है, जिसका पोस्टर आज चंडीगढ़ प्रेस क्लब में जारी किया गया। मशहूर गीतकार बाबू सिंह मान, पदम श्री हंस राज हंस और हरप्रीत सेखों ने ‘ किथे तूर गया यारा’ गाने का पोस्टर रिलीज किया। यह गाना और वीडियो 26 जुलाई को सुरिंदर छिंदा की पहली बरसी पर रिलीज किया जाएगा।
इस गाने को हंस राज हंस ने गाया है और हरप्रीत सेखों ने लिखा है। हंस राज हंस ने कहा कि सुरिंदर छिंदा हमेशा हमारे दिलों में जिंदा रहेंगे, जिसे कभी भुलाया नहीं जा सकता। उन्होंने कहा कि आज पोस्टर जारी करके हम उस दिवंगत दोस्त को याद कर रहे है जिनकी याद उन्हें चाहने वालों के दिलों में हमेशा बनी रहेगी।
बाबू सिंह मान ने कहा कि भले ही सुरिंदर छिंदा अब शारीरिक रूप से नहीं हैं, लेकिन उनकी आवाज हमेशा गूंजती रहेगी। आज हम एक गाने के जरिए उन्हें याद कर श्रद्धांजलि दे रहे है। ‘किथे तूर गया यारा’ गाना लिखने वाले हरप्रीत सेखों ने कहा कि दिवंगत सुरिंदर छिंदा के साथ उनका बहुत करीबी रिश्ता था और उनके निधन के एक साल बाद ऐसा लगता है जैसे उन्होंने अपनी आवाज से सुरिंदर छिंदा को गाया है जट जिओना मौढ, पुत्त जट्टा दे और यार दा ट्रक बलिए जैसे लोकप्रिय गीत जो लोक गीत बन गए। उन्होंने कहा कि मुख्यमंत्री भगवंत सिंह मान ने सुरिंदर छिंदा को श्रद्धांजलि देते हुए पंजाब की अमर आवाज कहा था।
तलविंदर सिंह नागरा ने बताया कि यह गाना 26 जुलाई को वाइटल रिकॉर्ड्स द्वारा रिलीज किया जा रहा है गाने का वीडियो बॉबी बाजवा ने बनाया है। इस मौके पर करतार सिंह, डा. सिमरजीत सिंह, प्रदीप सिंह, मक्खन सिंह, सरताज सिद्धू और विशाल पराशर भी मौजूद थे।
Comments are closed.