Graduation ceremony held at Indus Public School
Students were rewarded their toil and hard work on this day to motivate them and to nurture feeling of pride in them
Kharar : Indus Public School conducted Graduation Ceremony for Junior classes with full zeal and zest. At this moment tiny tots got chance to showcase their hidden talent as budding singers and dancers & presented themselves on the stage. Later, Songs were sung on this graduation ceremony to tribute the students by the teachers and this memorable moments spent together
While encouraging the students at the moment Director Colonel (Retd.) SPS Cheema complimented the graduates on their achievements , also congratulated the teachers for their dedication and hard work in shaping the students through education and other co-curricular activities. While giving information about positive parenting she gave tips in training and bringing up the children.
She urged parents to spend quality time with their children and refrain them from gadgets while having their food. School Principal Parampreet Kaur Cheema said that Such ceremonies are important to nurture a feeling of pride since childhood, which will help them to become responsible and successful citizens of the future. Students and their parents were witnessed in a jubilant mood after receiving the graduation certificates.
ਇੰਡਸ ਪਬਲਿਕ ਸਕੂਲ ਵਿਚ ਛੋਟੇ ਛੋਟੇ ਬੱਚਿਆਂ ਲਈ ਗਰੈਜੂਏਸ਼ਨ ਸੈਰਾਮਨੀ ਦਾ ਆਯੋਜਨ, ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਮਿਲਿਆਂ ਮਿੱਠਾ ਫਲ
ਗਰੈਜੂਏਸ਼ਨ ਸੈਰਾਮਨੀ ਦਾ ਮਕਸਦ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ-ਡਾਇਰੈਕਟਰ ਚੀਮਾ
ਖਰੜ
ਜ਼ਿਲ੍ਹੇ ਦੇ ਮੋਹਰੀ ਸਕੂਲਾਂ ਵਿਚ ਮੰਨਿਆਂ ਜਾਣ ਵਾਲੇ ਸਕੂਲ ਇੰਡਸ ਪਬਲਿਕ ਸਕੂਲ ਵਿਚ ਛੋਟੇ ਛੋਟੇ ਬੱਚਿਆਂ ਲਈ ਗ੍ਰੈਜ਼ੂਏਸ਼ਨ ਸੈਰਾਮਨੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ਵਿਚ ਪ੍ਰਮੋਟ ਕਰਦੇ ਹੋਏ ਇਕ ਰੰਗਾਰੰਗ ਸੈਰਾਮਨੀ ਵੀ ਆਯੋਜਨ ਕੀਤਾ। ਸਮਾਗਮ ਦੌਰਾਨ ਯੂ ਕੇ ਜੀ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਬਲੈਕ ਡਰੈੱਸ ਅਤੇ ਕੈਪ ਪਹਿਨੀ ਹੋਈ ਸੀ, ਜਦ ਕਿ ਵਿਦਿਆਰਥੀਆਂ ਨੂੰ ਡਾਇਰੈਕਟਰ ਕਰਨਲ (ਰਿਟਾ.) ਐੱਸ.ਪੀ.ਐੱਸ.ਚੀਮਾ ਅਤੇ ਸਕੂਲ ਦੀ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਡਿਗਰੀਆਂ ਤਕਸੀਮ ਕੀਤੀਆਂ ।
ਇਸ ਦੌਰਾਨ ਛੋਟੇ ਛੋਟੇ ਬੱਚਿਆਂ ਦੇ ਹਾਵ-ਭਾਵਾਂ ‘ਚ ਸੀਨੀਅਰ ਵਿਦਿਆਰਥੀਆਂ ਵਾਲਾ ਆਤਮ ਵਿਸ਼ਵਾਸ ਸਪਸ਼ਟ ਨਜ਼ਰ ਆ ਰਿਹਾ ਸੀ। ਇਸ ਮੌਕੇ ਡਾਇਰੈਕਟਰ ਕਰਨਲ (ਰਿਟਾ.) ਐੱਸ.ਪੀ.ਐੱਸ.ਚੀਮਾ ਨੇ ਕਿਹਾ ਕਿ ਹਰ ਇਨਸਾਨ ਆਪਣੀ ਉਮਰ ਦੇ ਵੱਖ ਵੱਖ ਪੜ੍ਹਾਵਾਂ ਚੋ ਲੰਘਦਾ ਹੈ। ਇੱਕ ਪੜਾਓ ਤੋਂ ਦੂਸਰੇ ਪੜਾਵਾ ‘ਚ ਪ੍ਰਵੇਸ਼ ਕਰਨ ਦਾ ਅਹਿਸਾਸ ਇਨਸਾਨ ਨੂੰ ਪਹਿਲਾਂ ਨਾਲੋਂ ਵੱਧ ਗਿਆਨਵਾਨ ਅਤੇ ਆਤਮ-ਵਿਸ਼ਵਾਸ ਦਾ ਅਹਿਸਾਸ ਦਿੰਦਾ ਹੈ।
ਇਸ ਗਰੈਜੂਏਸ਼ਨ ਸੈਰਾਮਨੀ ਦਾ ਮਕਸਦ ਵੀ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਹੈ। ਜਦ ਕਿ ਇਸ ਇਲਾਵਾ ਦੂਸਰੇ ਵਿਦਿਆਰਥੀਆਂ ਅੰਦਰ ਵੀ ਉਨ੍ਹਾਂ ਨੂੰ ਵੇਖਦੇ ਹੋਏ ਇਹ ਸਨਮਾਨ ਹਾਸਿਲ ਕਰਨ ਦੀ ਉਤਸੁਕਤਾ ਪੈਦਾ ਹੋਵੇਗੀ ਜੋ ਕਿ ਕਿ ਵਿਕਾਸ ਦੀ ਨਿਸ਼ਾਨੀ ਹੈ । ਇਸ ਗਰੈਜੂਏਸ਼ਨ ਸੈਰਾਮਨੀ ਦੌਰਾਨ ਵਿਦਿਆਰਥੀਆਂ ਵੱਲੋਂ ਸੰਗੀਤ ਅਤੇ ਨਾਚ-ਗਾਣਿਆ ਨਾਲ ਮਾਹੌਲ ਹੋਰ ਰੰਗੀਨ ਬਣਾ ਦਿੱਤਾ। ਇਸ ਦੇ ਨਾਲ ਹੀ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਗੁੱਡ ਲੱਕ ਭਾਸ਼ਣ ਦਿੰਦੇ ਹੋਏ ਸਾਰਿਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ।
इंडस पलिक स्कूल में छोटे छोटे बच्चों के लिए ग्रेजुएशन सैरामनी का आयोजन, बच्चों को उनकी मेहनत का मिला मीठा फल
इस ग्रेजुएशन सेरेमनी का उद्देश्य विद्यार्थियों के भीतर आत्मविश्वास व जिमेदारी की भावना विकसित करनाः डायरैटर कर्नल (सेवानिवृा) एस पी एस चीमा
खरड़
जिले के अग्रणी स्कूलों में शुमार इंडस पलिक स्कूल में छोटे छोटे बच्चों के लिए ग्रेजुएशन सेरेमनी का आयोजन किया गया। इस दौरान जुनियर विद्यार्थियों को अगली कक्षाओं में प्रमोट करते हुए एक रंगारंग प्रोग्राम भी आयोजन किया। समागम दौरान विद्यार्थियों ने परंपरागत लैक डरैस्स और कैंप पहनी हुई थी, जब कि विद्यार्थियों को डायरैटर कर्नल (Retd.) एस पी एस चीमा और स्कूल की प्रिंसिपल परमप्रीत कौर चीमा ने छात्रों को डिग्रियां वितरित कीं। इस दौरान छोटे छोटे बच्चों के हाव -भावों में सीनियर विद्यार्थियों वाला आत्म विश्वास स्पष्ट नज़र आ रहा था।
इस अवसर पर डायरैटर कर्नल (Retd.) एस पी एस चीमा ने कहा कि हर इंसान अपनी आयु के विभिन्न पड़ावों में गुजरता है। एक पड़ाव से दूसरे पड़ाव में प्रवेश करने का अहसास इंसान को पहले से अधिक ज्ञानवान व आत्मविश्वास का अहसास देता है। उन्होंने आगे कहा कि इस ग्रेजुएशन सेरेमनी का उद्देश्य भी विद्यार्थियों के भीतर आत्मविश्वास व जिमेदारी की भावना विकसित करना है।
जब कि इस इलावा दूसरे विद्यार्थियों अंदर भी उन को देखते हुए यह समान हासिल करन की उत्सुकता पैदा होगी जो कि कि विकास की निशानी है। इस ग्रेजुएशन सेरेमनी दौरान विद्यार्थियों द्वारा संगीत व डांस आदि से माहैल को और रंगीन बना दिया गया। इसके साथ ही अध्यापकों ने विद्यार्थियों को गुड लक भाषण देते हुए सभी के उज्जवल भविष्य की कामना की।
Comments are closed.