Van Mahotsav 2024 Celebrations under the ”Ek Ped Maa ke Naam” Campaign held at PEC

Plantation Drive Conducted in Collaboration with UT Forest Department

Chandigarh : The Estate Office of Punjab Engineering College (Deemed to be University), Chandigarh today celebrated Van Mahostsav 2024 by conducting a Plantation Drive in PEC Campus. This drive was administered under the ”Ek Ped Maa ke Naam” campaign initiated by Prime Minister Shri Narendra Modi on June 05, 2024. Further, it was promoted by Punjab Governor and UT Administrator, Sh. Banwarilal Purohit who recently planted a sapling of ‘Rudraksha’ in the memory of his mother at the Raj Bhawan under this ‘Ek Ped Maa ke Naam’ campaign on 05th July, 2024.
This auspicious occasion of promoting the green cover was graced by Director PEC, Prof. Rajesh Bhatia (Ad Interim), UT Forest Officer Sh. Bhupinder Singh, Registrar Col. R. M. Joshi, Chairman Estate Prof. Sushant Samir, Estate Officer Dr. Tejinder Singh Saggu, along with heads & deans of various departments of PEC. A total of around 1400 plants including shrubs, medicinal, flowers and fruits have been planted at the PEC Campus by the Forest Department of UT Chandigarh.
Meanwhile, the forest department has also launched a campaign, focusing on increasing ‘trees outside forest areas’. Under this campaign, UT Forest Department provided free sapling at the doorstep. Three Vehicles were also flagged off by the UT Administrator under the ‘Van Vibhag Aap ke Dwar’ drive. PEC is also contributing to this noble campaign increasing the green cover of Mother Earth.

PEC में ‘एक पेड़ मां के नाम’ अभियान के तहत वन महोत्सव 2024 धूम-धाम से मनाया गया

चंडीगढ़

पंजाब इंजीनियरिंग कॉलेज (मानित विश्वविद्यालय), चंडीगढ़ के एस्टेट ऑफिस ने आज PEC परिसर में वृक्षारोपण अभियान चलाकर वन महोत्सव 2024 को बहुत ही उत्साह के साथ मनाया। यह कदम 05 जून, 2024 को प्रधान मंत्री श्री नरेंद्र मोदी जी द्वारा शुरू किए गए ”एक पेड़ माँ के नाम” अभियान के तहत उठाया गया था। इसके साथ ही, पंजाब के राज्यपाल एवं यूटी प्रशासक, श्री बनवारीलाल पुरोहित जी, जिन्होंने हाल ही में 05 जुलाई, 2024 को ‘एक पेड़ माँ के नाम’ अभियान के तहत ही राजभवन में अपनी माँ की स्मृति में ‘रुद्राक्ष’ का पौधा लगा कर इस अभियान को और भी अधिक प्रोत्साहन दिया।
धरती के ग्रीन कवर को बढ़ावा देने के इस शुभ अवसर पर निदेशक PEC, प्रो. राजेश भाटिया (ऐड इंटेरिम), यूटी फॉरेस्ट ऑफ़िसर श्री भूपिंदर सिंह, रजिस्ट्रार कर्नल आर. एम. जोशी, चेयरमैन एस्टेट प्रो. सुशांत समीर, एस्टेट ऑफिसर डॉ. तेजिंदर सिंह सग्गू सहित पीईसी के विभिन्न विभागों के प्रमुख और डीन भी उपस्थित थे। यूटी चंडीगढ़ के वन विभाग द्वारा PEC परिसर में शरब्स, औषधीय पौधे, फूल और फल सहित कुल लगभग 1400 पौधे लगाए गए हैं।
साथ ही, वन विभाग ने भी ‘ट्री आउटसाइड फॉरेस्ट एरिया’ को ध्यान में रखते हुए एक अभियान शुरू किया है। इस अभियान के तहत ही, यूटी वन विभाग ने आपके डोरस्टेप पर मुफ्त पौधे उपलब्ध कराने का जिम्मा उठाया है। यूटी प्रशासक द्वारा ‘वन विभाग आपके द्वार’ अभियान के तहत तीन वाहनों को भी हरी झंडी दिखाई गई। इसी बीच PEC भी धरती मां के हरित आवरण को बढ़ाने के इस नेक अभियान में अपना योगदान दे रहा है।

PEC ‘ਚ ‘ਇੱਕ ਬੂਟਾ ਮਾਂ ਦੇ ਨਾਂ’ ਮੁਹਿੰਮ ਤਹਿਤ ਵਣ ਮਹਾ ਉਤਸਵ 2024 ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

ਚੰਡੀਗੜ੍ਹ

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਅਸਟੇਟ ਦਫਤਰ ਨੇ ਅੱਜ ਪੀਈਸੀ ਕੈਂਪਸ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਵਣ ਮਹਾ ਉਤਸਵ 2024 ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ। ਇਹ ਅਭਿਆਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 05 ਜੂਨ, 2024 ਨੂੰ ਸ਼ੁਰੂ ਕੀਤੀ ਗਈ ”ਏਕ ਪੇੜ ਮਾਂ ਕੇ ਨਾਮ” (ਇੱਕ ਬੂਟਾ ਮਾਂ ਦੇ ਨਾਂ) ਮੁਹਿੰਮ ਦੇ ਤਹਿਤ ਚਲਾਇਆ ਗਿਆ ਸੀ। ਇਸ ਦੇ ਨਾਲ ਹੀ, ਇਸ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ, ਸ਼੍ਰੀ. ਬਨਵਾਰੀਲਾਲ ਪੁਰੋਹਿਤ ਜੀ, ਜਿਨ੍ਹਾਂ ਨੇ ਹਾਲ ਹੀ ਵਿੱਚ 05 ਜੁਲਾਈ, 2024 ਨੂੰ ਇਸ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਹੀ ਰਾਜ ਭਵਨ ਵਿਖੇ ਆਪਣੀ ਮਾਂ ਦੀ ਯਾਦ ਵਿੱਚ ‘ਰੁਦਰਾਕਸ਼’ ਦਾ ਬੂਟਾ ਲਗਾ ਕੇ ਇਸ ਮੁਹਿੰਮ ਨੂੰ ਹੋਰ ਵੀ ਪ੍ਰੋਤਸਾਹਿਤ ਕੀਤਾ ਹੈ।
ਧਰਤੀ ਦੇ ਗ੍ਰੀਨ ਕਵਰ ਨੂੰ ਵਧਾਉਣ ਦੇ ਇਸ ਸ਼ੁਭ ਮੌਕੇ ‘ਤੇ ਡਾਇਰੈਕਟਰ ਪੀ.ਈ.ਸੀ., ਪ੍ਰੋ. ਰਾਜੇਸ਼ ਭਾਟੀਆ (ਐਡ ਅੰਤਰਿਮ), ਯੂਟੀ ਦੇ ਜੰਗਲਾਤ ਅਫਸਰ ਸ਼੍ਰੀ. ਭੁਪਿੰਦਰ ਸਿੰਘ, ਰਜਿਸਟਰਾਰ ਕਰਨਲ ਆਰ. ਐਮ. ਜੋਸ਼ੀ, ਚੇਅਰਮੈਨ ਅਸਟੇਟ ਪ੍ਰੋ. ਸੁਸ਼ਾਂਤ ਸਮੀਰ, ਅਸਟੇਟ ਅਫ਼ਸਰ ਡਾ. ਤੇਜਿੰਦਰ ਸਿੰਘ ਸੱਗੂ ਸਮੇਤ ਪੀ.ਈ.ਸੀ. ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਡੀਨ ਹਾਜ਼ਰ ਸਨ। ਯੂਟੀ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਵੱਲੋਂ ਪੀਈਸੀ ਕੈਂਪਸ ਵਿਖੇ ਵੱਖ-ਵੱਖ ਬੂਟੇ, ਦਵਾਈਆਂ, ਫੁੱਲਾਂ ਅਤੇ ਫਲਾਂ ਸਮੇਤ ਕੁੱਲ 1400 ਪੌਦੇ ਲਗਾਏ ਗਏ ਹਨ।
ਇਸ ਦੌਰਾਨ ਜੰਗਲਾਤ ਵਿਭਾਗ ਨੇ ਵੀ ਇੱਕ ਮੁਹਿੰਮ ਚਲਾਈ ਹੈ, ਜਿਸ ਵਿੱਚ ‘ਜੰਗਲਾਤ ਖੇਤਰਾਂ ਤੋਂ ਬਾਹਰ ਰੁੱਖ ਵਧਾਉਣ’ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਹੀ ਯੂਟੀ ਦੇ ਜੰਗਲਾਤ ਵਿਭਾਗ ਵੱਲੋਂ ਘਰ-ਘਰ ਜਾ ਕੇ ਮੁਫ਼ਤ ਬੂਟੇ ਮੁਹੱਈਆ ਕਰਵਾਏ ਗਏ। ਯੂਟੀ ਪ੍ਰਸ਼ਾਸਕ ਵੱਲੋਂ ‘ਵਣ ਵਿਭਾਗ ਆਪ ਕੇ ਦੁਆਰ’ ਮੁਹਿੰਮ ਤਹਿਤ ਤਿੰਨ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਗਿਆ। ਪੀਈਸੀ ਵੀ ਵੱਧ-ਚੜ ਕੇ ਧਰਤੀ ਮਾਤਾ ਦੀ ਹਰਿਆਵਲ ਨੂੰ ਵਧਾਉਣ ਵਾਲੀ ਇਸ ਨੇਕ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।

 

 

Comments are closed.