PEC Fraternity took a Pledge Against Drug Abuse and Illicit Trafficking
Chandigarh : Punjab Engineering College (Deemed to be University), Chandigarh today observed and marked a pledge taking ceremony on “International Day Against Drug Abuse and Illicit Trafficking (IDADAIT)” on 26th June, 2024 under the ‘Nasha Mukt Bharat Campaign’ in adherence of the Ministry of Social Justice and Empowerment, Govt. of India, New Delhi.
Also in compliance with the department of Social Welfare, Women & Child Development, Chandigarh Administration. The theme for this year 2024 is, ‘The evidence is clear: Invest in Prevention.’Director of PEC, Prof. Rajesh Bhatia (Ad Interim) administered the pledge/oath to all the employees and staff members of the Institute outside the administrative area block.
All the other heads and faculty members administered the Oath in their respective departments of PEC. All the teaching and non-teaching staff members of PEC also participated in this Oath taking ceremony to mark the International Day Against Drug Abuse and Illicit Trafficking.
पीईसी बिरादरी ने नशीली दवाओं के दुरुपयोग और अवैध तस्करी के खिलाफ शपथ ली
चंडीगढ़
पंजाब इंजीनियरिंग कॉलेज (मानित विश्वविद्यालय), चंडीगढ़ ने आज 26 जून, 2024 को ‘नशा मुक्त भारत अभियान’ के तहत “इंटरनेशनल डे अगेंस्ट ड्रग एब्यूज एंड इल्लिसिट ट्रैफिकिंग (आईडीएडीएआईटी)” के मौके पर मिनिस्ट्री ऑफ़ सोशल जस्टिस एंड एम्पावरमेंट, भारत सरकार, नई दिल्ली के अनुपालन में एक शपथ ग्रहण समारोह आयोजित किया। इसके साथ ही समाज कल्याण, महिला एवं बाल विकास विभाग, चंडीगढ़ प्रशासन के अनुपालन में इस समारोह में ड्रग एब्यूज के ख़िलाफ़ शपथ ग्रहण की गयी। इस वर्ष 2024 का विषय है, ‘एविडेंट इज क्लियर : इन्वेस्ट इन प्रिवेंशन।’
PEC के निदेशक, प्रो. राजेश भाटिया (ऐड इंटरिम) ने प्रशासनिक क्षेत्र ब्लॉक के बाहर संस्थान के सभी कर्मचारियों और स्टाफ सदस्यों को इस ख़ास मौके पर प्रतिज्ञा/शपथ दिलाई। अन्य सभी विभागों के हेड्स और फैकल्टी मेंबर्स ने पीईसी के अपने-अपने विभागों में शपथ ग्रहण की। नशीली दवाओं के दुरुपयोग और अवैध तस्करी के खिलाफ इस अंतर्राष्ट्रीय दिवस को चिह्नित करने के लिए पीईसी के सभी टीचिंग और नॉन-टीचिंग स्टाफ सदस्यों ने भी इस शपथ ग्रहण समारोह में भाग लिया।
ਪੀਈਸੀ ਭਾਈਚਾਰੇ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਸਹੁੰ ਚੁੱਕੀ
ਚੰਡੀਗੜ੍ਹ
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ 26 ਜੂਨ, 2024 ਨੂੰ ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਤਹਿਤ “ਇੰਟਰਨੈਸ਼ਨਲ ਡੇ ਅਗੈਂਸਟ ਡਰੱਗ ਅਬਯੂਜ਼ ਐਂਡ ਇਲਿਸਿਟ ਟ੍ਰੈਫੀਕਿੰਗ” ‘ਤੇ ‘ਮਿਨਿਸਟ੍ਰੀ ਆਫ਼ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ। ਇਸਦੇ ਨਾਲ ਹੀ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੀ ਪਾਲਣਾ ਵਿੱਚ ਵੀ ਇਹ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਾਲ 2024 ਲਈ ਥੀਮ ਹੈ, ‘ਏਵੀਡੈਂਸ ਇਜ਼ ਕਲੀਅਰ : ਇਨਵੈਸਟ ਇਨ ਪ੍ਰੀਵੈਂਸ਼ਨ।’
ਪੀਈਸੀ ਦੇ ਡਾਇਰੈਕਟਰ, ਪ੍ਰੋ. ਰਾਜੇਸ਼ ਭਾਟੀਆ (ਐਡ ਅੰਤਰਿਮ) ਨੇ ਪ੍ਰਬੰਧਕੀ ਖੇਤਰ ਬਲਾਕ ਦੇ ਬਾਹਰ ਸੰਸਥਾ ਦੇ ਸਾਰੇ ਕਰਮਚਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਇਸ ਸੰਬੰਧੀ ਸਹੁੰ ਚੁਕਾਈ। ਸੰਸਥਾਨ ਦੇ ਬਾਕੀ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ ਨੇ ਪੀਈਸੀ ਦੇ ਆਪਣੇ-ਆਪਣੇ ਵਿਭਾਗਾਂ ਵਿੱਚ ਇਸ ਸੰਬੰਧੀ ਸਹੁੰ ਚੁੱਕੀ। ਪੀ.ਈ.ਸੀ. ਦੇ ਸਾਰੇ ਟੀਚਿੰਗ ਅਤੇ ਨੌਨ-ਟੀਚਿੰਗ ਸਟਾਫ਼ ਮੈਂਬਰਾਂ ਨੇ ਵੀ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ ਇਸ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ।
Comments are closed.