PEC Faculty member awarded with Prestigious Bombay Art Society award & Gold Medal

PEC is paving its way in Artistic Fields with Bachelor of Design

Chandigarh : Proud moment for PEC as an faculty member of Bachelor of Design degree Programme in the Department of Production and Industrial Engineering at the renowned Punjab Engineering College (Deemed to be University), Chandigarh, has been awarded the prestigious Gold Medal and cash prize of Rs. 51,000/- at the prestigious Bombay Art Society’s annual art exhibition held at Jehangir Art Gallery in Kala Ghoda Mumbai.
This Bombay Art Society award and Gold Medal for outstanding merit was awarded to Dr. Vaibhao Govindrao Athaley for his painting titled Unitle V in the professional category in the 132nd All India Annual Art Exhibition 2024 organized by the Bombay Art Society, Mumbai, India.
Dr. Athaley is an alumnus of prestigious Sir JJ School of Art Mumbai and IIT Roorkee. The award was conferred on him by the Governor of Maharashtra Honorable Shri Ramesh Bais who inaugurated the Annual Art Exhibition 2024. Over 1200 entries were received from all over the country and selected 225 entries are on display in the exhibition from 27th February to 4th March 2024.
The exhibition, renowned for showcasing exceptional talent from all over India, recognized Dr. Vaibhao Govindrao Athaley’s outstanding artistic achievement in painting. Dr. Athaley’s artistic creations exemplify the convergence of existentialism, realism and abstraction.Director of PEC, Prof. (Dr.) Baldev Setia, congratulated him for his grand success.
He also highlighted that this award received by a Faculty member of the institution is a proud moment for the PEC family and it will also motivate students and aspirants of the fields of art & design to join this new course and learn from such an exemplary artist.
The Bachelor of Design as a 4-year degree Programme at PEC, Chandigarh started in the year 2023, which aims to foster creativity, design, and innovation among young design aspirants.

PEC के फैकल्टी मेंबर को बॉम्बे आर्ट सोसाइटी द्वारा किया गया सम्मानित
इंजीनियरिंग कॉलेज में उभर रहा है कला का हुनर

चंडीगढ़

चंडीगढ़ के प्रसिद्ध पंजाब इंजीनियरिंग कॉलेज (डीम्ड यूनिवर्सिटी) के लिए यह बेहद गौरव का क्षण है, जिस में प्रोडक्शन एंड इंडस्ट्रियल इंजीनियरिंग विभाग में बैचलर ऑफ डिज़ाइन डिग्री प्रोग्राम के एक संकाय सदस्य डॉ वैभव गोविंदराव आठले को प्रतिष्ठित गोल्ड मैडल और 51,000/- रुपये से सम्मानित किया गया है।
यह स्वर्ण पदक और नकद पुरस्कार, उन्हें काला घोड़ा मुंबई में स्थित जहांगीर आर्ट गैलरी में आयोजित प्रतिष्ठित बॉम्बे आर्ट सोसाइटी की वार्षिक कला प्रदर्शनी में उत्कृष्ट योग्यता के लिए बॉम्बे आर्ट सोसाइटी, मुंबई, भारत द्वारा आयोजित 132वीं अखिल भारतीय वार्षिक कला प्रदर्शनी 2024 में पेशेवर श्रेणी में यूनिटल वी नामक उनकी पेंटिंग के लिए प्रदान किया गया।
डॉ. आठले प्रतिष्ठित सर जेजे स्कूल ऑफ आर्ट मुंबई और आईआईटी रूड़की के पूर्व छात्र हैं। उन्हें यह पुरस्कार महाराष्ट्र के राज्यपाल माननीय श्री रमेश बैस द्वारा प्रदान किया गया, जिन्होंने वार्षिक कला प्रदर्शनी 2024 का उद्घाटन भी किया था। देश भर से 1200 से भीअधिक प्रविष्टियाँ प्राप्त हुईं और उनमें से चयनित 225 प्रविष्टियाँ 27 फरवरी से 4 मार्च 2024 तक प्रदर्शनी में प्रदर्शित की जाएंगी।
पूरे भारत से असाधारण प्रतिभा प्रदर्शित करने के लिए प्रसिद्ध इस प्रदर्शनी द्वारा पेंटिंग केटेगरी में डॉ. वैभव गोविंदराव आठले की उत्कृष्ट कलात्मक उपलब्धि को मान्यता दी। डॉ. अथाले की कलात्मक रचनाएँ अस्तित्ववाद, यथार्थवाद और अमूर्तता के अभिसरण का उदाहरण भी प्रस्तुत करती हैं। PEC के निदेशक प्रोफेसर (डॉ.) बलदेव सेतिया जी ने उन्हें उनकी शानदार सफलता के लिए बधाई दी।
उन्होंने इस बात पर भी प्रकाश डाला, कि संस्थान के एक संकाय सदस्य द्वारा प्राप्त यह पुरस्कार PEC परिवार के लिए गर्व का क्षण है और यह कला और डिजाइन के क्षेत्र के छात्रों और उम्मीदवारों को इस नए पाठ्यक्रम में शामिल होने और ऐसे अनुकरणीय कलाकार से सीखने के लिए प्रेरित भी करेगा। PEC, चंडीगढ़ में 4-वर्षीय डिग्री प्रोग्राम के रूप में बैचलर ऑफ डिज़ाइन वर्ष 2023 में शुरू हुआ, जिसका उद्देश्य युवा डिज़ाइन उम्मीदवारों के बीच रचनात्मकता, डिज़ाइन और नवीनता को बढ़ावा देना है।

PEC ਦੇ ਫੈਕਲਟੀ ਮੈਂਬਰ ਨੂੰ ਬਾਂਬੇ ਆਰਟ ਸੋਸਾਇਟੀ ਵੱਲੋ ਕੀਤਾ ਗਿਆ ਸਨਮਾਨਿਤ
ਪ੍ਰੋਡਕਸ਼ਨ ਇੰਜਨੀਅਰਿੰਗ ਦੇ ਨਾਲ-ਨਾਲ ਬੈਚਲਰ ਆਫ਼ ਡਿਜ਼ਾਈਨ ਵਿਚ ਵੀ PEC ਵੱਧ ਰਿਹਾ ਹੈ ਅੱਗੇ

ਚੰਡੀਗੜ੍ਹ

ਚੰਡੀਗੜ੍ਹ ਦੇ ਪ੍ਰਸਿੱਧ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿੱਥੇ ਕਿ ਪ੍ਰੋਡਕਸ਼ਨ ਐਂਡ ਇੰਡਸਟ੍ਰੀਅਲ ਇੰਜੀਨੀਅਰਿੰਗ ਵਿਭਾਗ ਵਿੱਚ ਬੈਚਲਰ ਆਫ਼ ਡਿਜ਼ਾਈਨ ਡਿਗਰੀ ਪ੍ਰੋਗਰਾਮ ਦੇ ਇੱਕ ਫੈਕਲਟੀ ਮੈਂਬਰ ਡਾ. ਵੈਭਵ ਗੋਵਿੰਦਰਾਓ ਆਠਲੇ ਨੂੰ ਗੋਲਡ ਮੈਡਲ ਅਤੇ 51,000/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਗੋਲ੍ਡ ਮੈਡਲ ਅਤੇ ਨਕਦ ਇਨਾਮ ਕਾਲਾ ਘੋੜਾ ਮੁੰਬਈ ਵਿਖੇ ਜਹਾਂਗੀਰ ਆਰਟ ਗੈਲਰੀ ਵਿੱਚ ਆਯੋਜਿਤ ਪ੍ਰਸਿੱਧ ਬੰਬੇ ਆਰਟ ਸੋਸਾਇਟੀ ਦੀ ਸਾਲਾਨਾ ਕਲਾ ਪ੍ਰਦਰਸ਼ਨੀ ਵਿੱਚ ਬਾਂਬੇ ਆਰਟ ਸੋਸਾਇਟੀ, ਮੁੰਬਈ, ਭਾਰਤ ਦੁਆਰਾ ਆਯੋਜਿਤ 132ਵੀਂ ਆਲ ਇੰਡੀਆ ਸਲਾਨਾ ਕਲਾ ਪ੍ਰਦਰਸ਼ਨੀ 2024 ਵਿੱਚ ਪੇਸ਼ਾਵਰ ਸ਼੍ਰੇਣੀ ਵਿੱਚ ਯੂਨੀਟਲ V ਦੇ ਸਿਰਲੇਖ ਵਾਲੀ ਪੇਂਟਿੰਗ ਲਈ ਡਾ. ਵੈਭਵ ਗੋਵਿੰਦਰਾਓ ਆਠਲੇ ਨੂੰ ਬੰਬੇ ਆਰਟ ਸੋਸਾਇਟੀ ਅਵਾਰਡ ਅਤੇ ਗੋਲਡ ਮੈਡਲ ਦਿੱਤਾ ਗਿਆ।
ਡਾ. ਆਠਲੇ ਮਸ਼ਹੂਰ ਸਰ ਜੇਜੇ ਸਕੂਲ ਆਫ਼ ਆਰਟ ਮੁੰਬਈ ਅਤੇ ਆਈਆਈਟੀ ਰੁੜਕੀ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਮਹਾਰਾਸ਼ਟਰ ਦੇ ਰਾਜਪਾਲ ਮਾਨਯੋਗ ਸ਼੍ਰੀ ਰਮੇਸ਼ ਬਾਇਸ ਦੁਆਰਾ ਪ੍ਰਦਾਨ ਕੀਤਾ ਗਿਆ ਸੀ, ਜਿਨ੍ਹਾਂ ਨੇ ਸਾਲਾਨਾ ਕਲਾ ਪ੍ਰਦਰਸ਼ਨੀ 2024 ਦਾ ਉਦਘਾਟਨ ਵੀ ਕੀਤਾ ਸੀ। 27 ਫਰਵਰੀ ਤੋਂ 24 ਮਾਰਚ ਤੱਕ ਪ੍ਰਦਰਸ਼ਨੀ ਵਿੱਚ ਦੇਸ਼ ਭਰ ਤੋਂ 1200 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਅਤੇ ਚੁਣੀਆਂ ਗਈਆਂ 225 ਐਂਟਰੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਇਹ ਪ੍ਰਦਰਸ਼ਨੀ, ਪੂਰੇ ਭਾਰਤ ਤੋਂ ਬੇਮਿਸਾਲ ਪ੍ਰਤਿਭਾ ਦੇ ਪ੍ਰਦਰਸ਼ਨ ਲਈ ਮਸ਼ਹੂਰ, ਪੇਂਟਿੰਗ ਕੈਟਾਗਰੀ ਵਿੱਚ ਡਾ. ਵੈਭਵ ਗੋਵਿੰਦਰਾਓ ਆਠਲੇ ਦੀ ਸ਼ਾਨਦਾਰ ਕਲਾਤਮਕ ਪ੍ਰਾਪਤੀ ਨੂੰ ਮਾਨਤਾ ਦਿੰਦੀ ਹੈ। ਡਾ. ਆਠਲੇ ਦੀਆਂ ਕਲਾਤਮਕ ਰਚਨਾਵਾਂ ਹੋਂਦਵਾਦ, ਯਥਾਰਥਵਾਦ ਅਤੇ ਅਮੂਰਤਤਾ ਦੇ ਮੇਲ ਦੀ ਮਿਸਾਲ ਵੀ ਦਿੰਦੀਆਂ ਹਨ।PEC ਦੇ ਡਾਇਰੈਕਟਰ ਪ੍ਰੋ.(ਡਾ.) ਬਲਦੇਵ ਸੇਤੀਆ ਜੀ ਨੇ ਡਾ. ਆਠਲੇ ਦੀ ਸ਼ਾਨਦਾਰ ਸਫਲਤਾ ਲਈ ਉਹਨਾਂ ਨੂੰ ਵਧਾਈ ਦਿੱਤੀ।
ਉਹਨਾਂ ਨੇ ਇਹ ਵੀ ਕਿਹਾ, ਕਿ ਸੰਸਥਾ ਦੇ ਇੱਕ ਫੈਕਲਟੀ ਮੈਂਬਰ ਦੁਆਰਾ ਪ੍ਰਾਪਤ ਕੀਤਾ ਗਿਆ, ਇਹ ਪੁਰਸਕਾਰ ਸਮੂਹ ਪੀਈਸੀ ਪਰਿਵਾਰ ਲਈ ਇੱਕ ਮਾਣ ਵਾਲਾ ਪਲ ਹੈ ਅਤੇ ਇਹ ਵਿਦਿਆਰਥੀਆਂ ਅਤੇ ਕਲਾ ਅਤੇ ਡਿਜ਼ਾਈਨ ਦੇ ਖੇਤਰਾਂ ਦੇ ਚਾਹਵਾਨਾਂ ਨੂੰ ਇਸ ਨਵੇਂ ਕੋਰਸ ਵਿੱਚ ਸ਼ਾਮਲ ਹੋਣ ਅਤੇ ਅਜਿਹੇ ਮਿਸਾਲੀ ਕਲਾਕਾਰ ਤੋਂ ਸਿੱਖਣ ਲਈ ਪ੍ਰੇਰਿਤ ਵੀ ਕਰੇਗਾ। PEC, ਚੰਡੀਗੜ੍ਹ ਵਿਖੇ 4-ਸਾਲਾ ਡਿਗਰੀ ਪ੍ਰੋਗਰਾਮ ਵਜੋਂ ਬੈਚਲਰ ਆਫ਼ ਡਿਜ਼ਾਈਨ ਸਾਲ 2023 ਵਿੱਚ ਸ਼ੁਰੂ ਹੋਇਆ, ਜਿਸਦਾ ਉਦੇਸ਼ ਨੌਜਵਾਨ ਡਿਜ਼ਾਈਨ ਦੇ ਚਾਹਵਾਨਾਂ ਵਿੱਚ ਰਚਨਾਤਮਕਤਾ, ਡਿਜ਼ਾਈਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।

 

 

Comments are closed.