CGC Landran student Richa Sharma wins Gold in state level shooting championship

Landran : Richa Sharma, an MBA student from, Chandigarh Business School of Administration, (CBSA), CGC Landran bagged the Gold Medal in the 10mt Air Rifle NR, Senior Category (Women) at the 29th Himachal Pradesh State Shooting Championship 2024 held in Shimla. Competing against 250-plus participants in this category, Richa claimed gold with a remarkable score of 396/400.
“It is a matter of pride for me to have represented my college at this state level championship. I express my gratitude to my family and coaches for their encouragement and belief in me. I would also like to thank my college CGC Landran and teachers for their unwavering support which helped me manage my training along with studies, enabling me to practice and hone my focus and skill”, said Richa.
She was felicitated for this outstanding achievement with a special cash prize, exclusively reserved for CGC’s outstanding sportspersons, by Dr. P.N. Hrisheekesha, Campus Director, CGC Landran, accompanied by HoD Sports and Dean Student Welfare, CGC Landran. Hailing from Hamirpur in Himachal Pradesh, Richa credits her father, an Indian Army veteran for her interest in the sport and took up shooting while they were stationed at Jaipur.
Practicing everyday under the guidance of her coach, the young champion has previously won gold medals in district, state, and national level shooting competitions. A sports scholarship holder, Richa, aspires to pursue her passion for shooting alongside her career goals.
Satnam Singh Sandhu, Chairman and Rashpal Singh Dhaliwal, President, CGC Landran, congratulated Richa and applauded her for winning this accolade. They extended their best wishes to her for a bright future.

ਸੀਜੀਸੀ ਲਾਂਡਰਾਂ ਦੀ ਵਿਦਿਆਰਥਣ ਰਿਚਾ ਸ਼ਰਮਾ ਨੇ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਗੋਲਡ ਮੈਡਲ

ਲਾਂਡਰਾਂ

ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਨਿਸਟ੍ਰੇਸ਼ਨ, (ਸੀਬੀਐਸਏ), ਸੀਜੀਸੀ ਲਾਂਡਰਾਂ ਦੀ ਐਮਬੀਏ ਦੀ ਵਿਦਿਆਰਥਣ ਰਿਚਾ ਸ਼ਰਮਾ ਨੇ ਸ਼ਿਮਲਾ ਵਿੱਚ ਆਯੋਜਿਤ 29ਵੀਂ ਹਿਮਾਚਲ ਪ੍ਰਦੇਸ਼ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ 10 ਮੀਟਰ ਏਅਰ ਰਾਈਫਲ ਐਨਆਰ,ਸੀਨੀਅਰ ਵਰਗ (ਮਹਿਲਾ) ਵਿੱਚ ਗੋਲਡ ਮੈਡਲ ਜਿੱਤ ਕੇ ਅਦਾਰੇ ਦਾ ਨਾਂ ਰੋਸ਼ਨ ਕੀਤਾ। ਇਸ ਸ਼੍ਰੇਣੀ ਵਿੱਚ 250 ਤੋਂ ਵੱਧ ਪ੍ਰਤੀਯੋਗੀਆਂ ਦਾ ਮੁਕਾਬਲਾ ਕਰਦੇ ਹੋਏ ਰਿਚਾ ਨੇ 396/400 ਦੇ ਵਧੀਆ ਸਕੋਰ ਨਾਲ ਗੋਲਡ ਮੈਡਲ ਜਿੱਤਿਆ।
ਇਸ ਮੌਕੇ ਰਿਚਾ ਨੇ ਕਿਹਾ ਕਿ ਇਸ ਸਟੇਟ ਚੈਂਪੀਅਨਸ਼ਿਪ ਵਿੱਚ ਆਪਣੇ ਕਾਲਜ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਆਪਣੇ ਪਰਿਵਾਰ ਅਤੇ ਕੋਚ ਦੇ ਹੌਸਲੇ ਅਤੇ ਮੇਰੇ ਉਤੇ ਵਿਸ਼ਵਾਸ ਲਈ ਧੰਨਵਾਦੀ ਹਾਂ। ਮੈਂ ਆਪਣੇ ਕਾਲਜ ਸੀਜੀਸੀ ਲਾਂਡਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਪੜ੍ਹਾਈ ਦੇ ਨਾਲ-ਨਾਲ ਮੇਰੀ ਟ੍ਰੇਨਿੰਗ ਕਰਵਾਉਣ ਵਿੱਚ ਮਦਦ ਕੀਤੀ, ਜਿਸ ਨਾਲ ਮੈਨੂੰ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ।
ਇਸ ਮੌਕੇ ਡਾ. ਪੀ.ਐਨ. ਰਿਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਐਚਓਡੀ ਸਪੋਰਟਸ ਅਤੇ ਡੀਨ ਵਿਦਿਆਰਥੀ ਭਲਾਈ, ਸੀਜੀਸੀ ਲਾਂਡਰਾਂ ਦੇ ਨਾਲ ਰਿਚਾ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜੋ ਕਿ ਖਾਸ ਤੌਰ ‘ਤੇ ਸੀਜੀਸੀ ਦੇ ਹੋਣਹਾਰ ਖਿਡਾਰੀਆਂ ਲਈ ਰਖਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੀ ਰਹਿਣ ਵਾਲੀ, ਰਿਚਾ ਖੇਡ ਵਿੱਚ ਉਸਦੀ ਦਿਲਚਸਪੀ ਜਗਾਉਣ ਦਾ ਕਰੈਡਿਟ ਆਪਣੇ ਪਿਤਾ, ਜੋ ਭਾਰਤੀ ਫੌਜ ਦੇ ਸਾਬਕਾ ਆਧਿਕਾਰੀ ਹਨ, ਨੂੰ ਦਿੰਦੀ ਹੈ।
ਰਿਚਾ ਨੇ ਦਸਿਆ ਕਿ ਜਦੋਂ ਉਹ ਜੈਪੁਰ ਵਿੱਚ ਤਾਇਨਾਤ ਸਨ, ਤਾਂ ਉਸਨੇ ਸ਼ੂਟਿੰਗ ਸ਼ੁਰੂ ਕੀਤੀ। ਆਪਣੇ ਕੋਚ ਦੀ ਅਗਵਾਈ ਵਿਚ ਰੋਜ਼ਾਨਾ ਪ੍ਰੈਕਟਿਸ ਕਰਦੇ ਹੋਏ ਰਿਚਾ ਨੇ ਪਹਿਲਾਂ ਜ਼ਿਲ੍ਹਾ, ਸਟੇਟ ਅਤੇ ਫਿਰ ਰਾਸ਼ਟਰੀ ਪੱਧਰ ਦੇ ਸ਼ੂਟਿੰਗ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤੇ ਹਨ। ਸਪੋਰਟਸ ਸਕਾਲਰਸ਼ਿਪ ਧਾਰਕ ਰਿਚਾ ਆਪਣੇ ਕਰੀਅਰ ਵਿਚ ਕਾਮਯਾਬ ਹੋਣ ਦੇ ਨਾਲ-ਨਾਲ ਸ਼ੂਟਿੰਗ ਲਈ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੀ ਹੈ।
ਇਸ ਮੌਕੇ ਸਤਨਾਮ ਸਿੰਘ ਸੰਧੂ, ਚੇਅਰਮੈਨ ਅਤੇ ਰਸ਼ਪਾਲ ਸਿੰਘ ਧਾਲੀਵਾਲ, ਪ੍ਰੈਜ਼ੀਡੈਂਟ, ਸੀਜੀਸੀ ਲਾਂਡਰਾਂ ਨੇ ਰਿਚਾ ਨੂੰ ਵਧਾਈ ਦਿੱਤੀ ਅਤੇ ਗੋਲਡ ਮੈਡਲ ਜਿੱਤਣ ਲਈ ਉਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਰਿਚਾ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

सीजीसी लांडरां की स्टूडेंट ऋचा शर्मा ने स्टेट लेवल शूटिंग चैम्पियनशिप में जीता गोल्ड

लांडरां

सीजीसी लांडरां के चंडीगढ़ बिजनेस स्कूल ऑफ एडमिनिस्ट्रेशन (सीबीएसए) की स्टूडेंट ऋचा शर्मा ने शिमला में आयोजित हुई 29वीं हिमाचल प्रदेश स्टेट शूटिंग चैम्पियनशिप 2024 में 10 मीटर एयर राइफल एनआर, सीनियर केटेगरी (वूमेन) में गोल्ड मैडल जीता। इस केटेगरी में 250 से अधिक प्रतिभागियों के साथ प्रतिस्पर्धा करते हुए, ऋचा ने 396/400 के शानदार स्कोर के साथ गोल्ड मैडल हासिल किया।
ऋचा ने इस प्रतियोगिता को जीतकर कहा, “मेरे लिए यह गर्व की बात है कि मैंने इस स्टेट लेवल चैम्पियनशिप में अपने कॉलेज का प्रतिनिधित्व किया। मैं अपने परिवार और कोच का उनके प्रोत्साहन और मुझ पर विश्वास के लिए आभार व्यक्त करती हूँ। मैं अपने कॉलेज सीजीसी लांडरां और शिक्षकों का भी धन्यवाद करना चाहती हूँ, जिन्होंने मेरे प्रशिक्षण को पढ़ाई के साथ मैनेज करने में मेरी मदद की, जिससे मुझे ट्रेनिंग करने और अपनी एकाग्रता और कौशल को निखारने का अवसर मिला।
उन्हें इस उत्कृष्ट उपलब्धि के लिए सीजीसी द्वारा उत्कृष्ट खिलाड़ियों के लिए विशेष रूप से आरक्षित एक विशेष नकद पुरस्कार से सम्मानित किया गया, जो कि सीजीसी लांडरां के कैंपस डायरेक्टर डॉ. पी.एन. ऋषीकेशा, एचओडी स्पोर्ट्स और डीन स्टूडेंट वेलफेयर द्वारा प्रदान किया गया। हिमाचल प्रदेश के हमीरपुर से आने वाली ऋचा अपने पिता, जो भारतीय सेना के पूर्व सैनिक हैं, को अपने इस खेल में रुचि का श्रेय देती हैं और बताती हैं कि उनके जयपुर में तैनात रहने के दौरान उन्होंने शूटिंग शुरू की थी।
अपने कोच के मार्गदर्शन में रोज़ाना अभ्यास करते हुए, इस युवा चैम्पियन ने पहले भी डिस्ट्रिक्ट, स्टेट और लेवल की शूटिंग प्रतियोगिताओं में गोल्ड मैडल जीते हैं। एक स्पोर्ट्स स्कॉलरशिप होल्डर के रूप में, ऋचा अपने करियर लक्ष्यों के साथ-साथ शूटिंग के प्रति अपने जुनून को आगे बढ़ाने की आकांक्षी हैं।
सीजीसी लांडरां के चेयरमैन सतनाम सिंह संधू और प्रेजिडेंट रशपाल सिंह धालीवाल ने ऋचा को बधाई दी और इस उपलब्धि के लिए उनकी सराहना की। उन्होंने उनके उज्ज्वल भविष्य के लिए अपनी शुभकामनाएं दीं।

 

 

Comments are closed.