CGC Jhanjeri MD Arsh Dhaliwal came forward with the vision Planting three hundred saplings in the campus to save the environment

Mohali : Arsh Dhaliwal, the young Managing Director of Campus of Chandigarh Group of Colleges, Jhanjeri campus has made efforts to take responsibility for the environment in the campus and surroundings. A few days ago a cleaning campaign was started in this area with the support of NSS, Lions Club and other NGO’s .
These volunteers went to many places in the Tri-City and carried out a clean-up campaign. Now adding to it a new link to this effort, is initiated of planting saplings. Arsh Dhaliwal started this campaign for planting more than three hundred saplings in the campus as part of the campaign launched by Prime Minister Narendra Modi ‘ek ped maa ke naam’.
After this saplings will also be planted around the campus.Arsh Dhaliwal, while sharing his views, said that if we do not take care of the environment, then the coming generations will have to suffer its bad consequences. We have to be aware in time to preserve the environment.
Therefore, by keeping surroundings clean and taking proper care of them like planting plants, we can save the deteriorating environment and balance can be maintained. Appreciating the sapling campaign by the NSS wing, he encouraged all the students to participate in this campaign with more zeal.
Rachpal Singh Dhaliwal, President of CGC Group, while appreciating Arsh Singh Dhaliwal’s leadership in this initiative, said that it reflects his commitment to environmental sustainability and community welfare. He said that this initiative of Arsh Dhaliwal should continue to promote environment-friendly practices, setting an example for educational institutions across the country.
On this occasion, the staff of Jhanjeri campus also took a pledge to plant saplings around their houses being a part of this campaign.

ਸੀ ਜੀ ਸੀ ਝੰਜੇੜੀ ਕੈਂਪਸ ਦੇ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਵਾਤਾਵਰਨ ਬਚਾਉਣ ਲਈ ਅੱਗੇ ਆਏ
ਕੈਂਪਸ ਵਿਚ ਤਿੰਨ ਸੌ ਬੂਟੇ ਲਗਾਉਦੇਂ ਹੋਏ ਆਲਾ ਦੁਆਲਾ ਹਰਾ ਭਰਿਆ ਕਰਨ ਦਾ ਸ਼ੁਰੂ ਕੀਤਾ ਉਪਰਾਲਾ

ਮੁਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਨੌਜਵਾਨ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕੈਂਪਸ ਸਮੇਤ ਆਲੇ ਦੁਆਲੇ ਵਿਚ ਵਾਤਾਵਰਨ ਦੀ ਸੰਭਾਲ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਉਪਰਾਲੇ ਕੀਤੇ ਹਨ। ਇਸ ਕੜੀ ਵਿਚ ਜਿੱਥੇ ਕੁੱਝ ਦਿਨ ਪਹਿਲਾ ਹੀ ਐਨ ਐੱਸ ਐੱਸ, ਲਾਇਨਜ਼ ਕਲੱਬ ਸਮੇਤ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਸਫ਼ਾਈ ਅਭਿਆਨ ਸ਼ੁਰੂ ਕਰਵਾਇਆ। ਇਨ੍ਹਾਂ ਵੰਲਟਿਅਰਾਂ ਨੇ ਟ੍ਰਾਈ ਸਿਟੀ ਵਿਚ ਕਈ ਥਾਵਾਂ ਤੇ ਜਾ ਕੇ ਸਫ਼ਾਈ ਅਭਿਆਨ ਕੀਤਾ।
ਹੁਣ ਇਸ ਉਪਰਾਲੇ ਵਿਚ ਨਵੀ ਕੜੀ ਜੋੜਦੇ ਹੋਏ ਬੂਟੇ ਲਗਾਉਣ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ ਹੈ। ਅਰਸ਼ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ”ਏਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਕੈਂਪਸ ਵਿਚ ਤਿੰਨ ਸੌ ਤੋਂ ਵੱਧ ਬੂਟੇ ਲਗਾ ਕੇ ਇਹ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਕੈਂਪਸ ਦੇ ਆਲੇ ਦੁਆਲੇ ਵੀ ਬੂਟੇ ਜਾਣਗੇ। ਜਿਸ ਨਾਲ ਆਸੇ ਪਾਸ ਨੂੰ ਹਰਿਆ ਭਰਿਆ ਰੱਖਿਆ ਜਾਵੇਗਾ।
ਅਰਸ਼ ਧਾਲੀਵਾਲ ਨੇ ਇਸ ਮੌਕੇ ਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿ ਜੇਕਰ ਸਮਾਂ ਰਹਿੰਦੀਆਂ ਅਸੀ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਸਾਨੂੰ ਵਾਤਾਵਰਨ ਦੀ ਸੰਭਾਲ ਲਈ ਸਮਾਂ ਰਹਿੰਦੇ ਜਾਗਰੂਕ ਹੋਣਾ ਪਵੇਗਾ। ਇਸ ਲਈ ਆਪਣੇ ਆਸਪਾਸ ਸਫ਼ਾਈ ਰੱਖ ਕੇ ਤੇ ਬੂਟੇ ਲਗਾਉਦੇਂ ਹੋਏ ਉਨ੍ਹਾਂ ਦੀ ਸਹੀ ਸੰਭਾਲ ਕਰਕੇ ਵਿਗੜ ਰਹੇ ਵਾਤਾਵਰਨ ਸੰਤੁਲਨ ਦੀ ਸੰਭਾਲ ਹੋ ਸਕਦੀ ਹੈ।
ਉਨ੍ਹਾਂ ਐਨ ਐੱਸ ਐੱਸ ਵਿੰਗ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਸਭ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿਚ ਹੋਰ ਜੀ ਜਾਨ ਨਾਲ ਹਿੱਸਾ ਲੈਣ ਲਈ ਪ੍ਰੇਰਿਆ। ਉਨਾਂ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਲਾਏ ਜਾ ਰਹੇ ਬੂਟੇਆਂ ਦੀ ਸਹੀ ਸੰਭਾਲ ਲਈ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਬੂਟੇ ਨਾ ਸਿਰਫ਼ ਵਾਤਾਵਰਨ ਦੀ ਸਹੀ ਸੰਭਾਲ ਵਿਚ ਸਹਾਈ ਹੁੰਦੇ ਹਨ ਬਲਕਿ ਸਾਡੇ ਆਲੇ ਦੁਆਲੇ ਖ਼ੂਬਸੂਰਤੀ ਵਿਚ ਚਾਰ ਚੰਦ ਲਾਉਂਦੇ ਹਨ।
ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਰਸ਼ ਸਿੰਘ ਧਾਲੀਵਾਲ ਦੀ ਇਸ ਪਹਿਲਕਦਮੀ ਵਿਚ ਅਗਵਾਈ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸਥਿਰਤਾ ਅਤੇ ਭਾਈਚਾਰਕ ਭਲਾਈ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਰਸ਼ ਧਾਲੀਵਾਲ ਦੇ ਇਸ ਉਪਰਾਲੇ ਨਾਲ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਲਈ ਇੱਕ ਮਿਸਾਲ ਕਾਇਮ ਕਰਦੇ ਹੋਏ, ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਣਾ ਚਾਹੀਦਾ ਹੈ।
ਇਸ ਮੌਕੇ ਤੇ ਝੰਜੇੜੀ ਕੈਂਪਸ ਦੇ ਸਟਾਫ਼ ਨੇ ਵੀ ਇਸ ਮੁਹਿੰਮ ਦਾ ਹਿੱਸਾ ਬਣਦੇ ਹੋਏ ਆਪਣੇ ਘਰਾਂ ਦੇ ਆਸ ਪਾਸ ਬੂਟੇ ਲਗਾਉਣ ਦਾ ਪ੍ਰਣ ਲਿਆ।

सी जी सी झंजेड़ी कैंपस के युवा एमडी अर्श धालीवाल पर्यावरण बचाने के लिए आगे आए
कैंपस में तीन सौ पौधे रोपकर क्षेत्र को हरा-भरा बनाने का प्रयास शुरू किया

मोहाली

चंडीगढ़ ग्रुप ऑफ कॉलेजेज के झंजेड़ी कैंपस के युवा मैनेजिंग डायरेक्टर अर्श धालीवाल ने कैंपस सहित पर्यावरण की देखभाल के लिए प्रयास किए हैं। उन्होंने कुछ दिन पहले एनएसएस, लायंस क्लब समेत कई संगठनों के सहयोग से सफाई अभियान चलाया गया था । इन स्वयंसेवकों ने ट्राई सिटी में कई स्थानों पर जाकर सफाई अभियान चलाया। अब इसी प्रयास में एक नई कड़ी जोड़ते हुए उन्होंने पौधे लगाने की जिम्मेदारी संभाली है।
प्रधानमंत्री नरेंद्र मोदी द्वारा शुरू किए गए “एक पेड़ माँ के नाम ” अभियान के तहत अर्श धालीवाल ने कैंपस में तीन सौ से अधिक पौधे लगाकर इस अभियान की शुरुआत की । इसके बाद कैंपस के चारों ओर भी पौधे लगाए जाएंगे। जिससे आसपास का वातावरण हरा-भरा रहेगा।
इस अवसर पर अर्श धालीवाल ने विद्यार्थियों के साथ अपने विचार साझा करते हुए कहा कि यदि हमने पर्यावरण का ध्यान नहीं रखा तो आने वाली पीढ़ियों को इसके बुरे परिणाम भुगतने होंगे। पर्यावरण को बनाए रखते हुए हमें जागरूक होना होगा। इसलिए अपने आसपास साफ-सफाई रखने और पौधे लगाते समय उनकी उचित देखभाल करने से बिगड़ते पर्यावरण संतुलन को बनाए रखा जा सकता है।
उन्होंने पौधारोपण के लिए सभी विद्यार्थियों को इस अभियान में और अधिक उत्साह से भाग लेने के लिए प्रोत्साहित किया। उन्होने विद्यार्थियों और सभी स्टाफ को लगाए जाने वाले पौधों की उचित देखभाल करने की प्रेरणा देते हुए कहा कि पौधे न केवल पर्यावरण के उचित रखरखाव में मदद करते हैं बल्कि हमारे आसपास के वातावरण को भी सुंदर बनाते हैं।
सी जी सी ग्रुप के प्रेजिडेंट रछपाल सिंह धालीवाल ने इस पहल में अर्श सिंह धालीवाल के नेतृत्व की सराहना करते हुए कहा कि यह पर्यावरणीय स्थिरता और सामुदायिक कल्याण के प्रति उनकी प्रतिबद्धता को दर्शाता है। उन्होंने कहा कि अर्श धालीवाल की इस पहल से देश भर के शैक्षणिक संस्थानों के लिए एक उदाहरण स्थापित करते हुए पर्यावरण अनुकूल प्रथाओं को जारी रखा जाएगा और आसपास पौधे लगाने का संकल्प लिया जाएगा

 

 

Comments are closed.