Basant Panchmi Celebrated at Chandigarh Group of Colleges, Jhanjeri

Mohali : The festival of yellow colors was celebrated as Basant Panchmi at the CGC Jhanjeri campus. The whole day different activities were held at campus. Students wore yellow garments and did Saraswati Vandana in yellow dresses. A kite flying competition was held amongst enthusiastic singing of songs like “Rang de basanti chola”.
Various colourful competitions organized during the Vasant Panchami’, including kite flying competition, rangoli competition, mehndi art competition, poster-making competition, and hairstyle-making competition. Students of CGC Jhanjeri exhibited different talents including singing, dancing, reciting poems, etc., and were appreciated with applause.
On this occasion, Arsh Dhaliwal, MD, CGC Jhanjeri informed the students that Basant Panchami day is dedicated to Maa Saraswati, the Goddess of knowledge, music, arts, science and technology. He inspired the students to devote their maximum time in studies, because quality education is the only way through which they can enlighten their lives with knowledge and can get rid of lethargy, sluggishness and ignorance.
CGC Group President Dhaliwal said that as ‘Diwali’ – the festival of light – is to Lakshmi, the goddess of wealth and prosperity, and ‘Navaratri’ is to Durga, goddess of power and valor, Vasant Panchami is to Saraswati, the goddess of knowledge and arts.
ਸੀ.ਜੀ. ਸੀ ਝੰਜੇੜੀ ਕੈਂਪਸ ‘ਚ ਬਸੰਤ ਪੰਚਮੀ ਨੂੰ ਸਮਰਪਿਤ ਮਨਾਇਆਂ ਗਿਆ ਬਸੰਤ ਪੰਚਮੀ ਦਾ ਦਿਹਾੜਾ
Basant Panchmi Celebrated at Chandigarh Group of Colleges, Jhanjeri
ਮੋਹਾਲੀ
ਬਸੰਤ ਰੁੱਤ ਦੇ ਸਵਾਗਤ ਅਤੇ ਠੰਢ ਦੇ ਖ਼ਤਮ ਹੋਣ ਦਾ ਸੁਨੇਹਾ ਦੇਣ ਵਾਲੇ ਤਿਉਹਾਰ ਬਸੰਤ ਪੰਚਮੀ ਦਾ ਤਿਉਹਾਰ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਵੱਖ ਵੱਖ ਈਵੈਂਟ ਕਰਾਉਂਦੇ ਹੋਏ ਮਨਾਇਆ ਗਿਆ। ਜਿਸ ਵਿਚ ਵੱਖ ਵੱਖ ਦਿਨਾਂ ਵਿਚ ਪਤੰਗ ਉਡਾਣ ਮੁਕਾਬਲਾ, ਰੰਗੋਲੀ ਮੁਕਾਬਲਾ, ਮਹਿੰਦੀ ਕਲਾ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲਾ, ਅਤੇ ਹੇਅਰ ਸਟਾਈਲ ਬਣਾਉਣ ਦੇ ਮੁਕਾਬਲੇ ਸਮੇਤ ਬਸੰਤ ਪੰਚਮੀ ਦੇ 21 ਦੌਰਾਨ ਵੱਖ ਵੱਖ ਰੰਗਾਰੰਗ ਮੁਕਾਬਲੇ ਕਰਵਾਏ ਗਏ। ਇਸ ਖ਼ੂਬਸੂਰਤ ਰੰਗਾਂ ਦੇ ਭਰੇ ਪ੍ਰੋਗਰਾਮ ਦਾ ਉਦਘਾਟਨ ਬਿਸਮਨ ਧਾਲੀਵਾਲ ਵੱਲੋਂ ਕੀਤਾ ਗਿਆ। ਜਦ ਕਿ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ, ਐਮ ਡੀ ਅਰਸ਼ ਧਾਲੀਵਾਲ ਅਤੇ ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਖ਼ਾਸ ਤੌਰ ਤੇ ਹਾਜ਼ਰ ਸਨ।
ਇਸ ਦੇ ਨਾਲ ਹੀ ਖਾਣੇ ਦੀਆਂ ਸਟਾਲਾਂ ‘ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੱਖੋ ਵੱਖਰੇ ਪਕਵਾਨਾਂ ਦਾ ਅਨੰਦ ਲਿਆ। ਜਿਸ ਵਿਚ ਗੋਲ ਗੱਪੇ, ਛੋਲੇ ਕੁਲਚੇ, ਕੋਲਡ ਡਰਿੰਕ ਅਤੇ ਹੋਰ ਸ਼ਾਮਲ ਹਨ। ਅਖੀਰ ਵਿਚ ਇਸ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦ ਕਿ ਜੇਤੂਆਂ ਨੂੰ ਟਰਾਫ਼ੀਆਂ ਦੇ ਨਾਲ ਸਰਟੀਫਿਕੇਟ ਵੀ ਦਿੱਤੇ ਗਏ। ਬਸੰਤ ਦੇ ਇਸ ਤਿਉਹਾਰ ਦਾ ਜਿੱਥੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ ਉੱਥੇ ਹੀ ਅਧਿਆਪਕਾਂ ਨੇ ਵੀ ਸਟੇਜ ਤੇ ਆਪਣੀ ਪੇਸ਼ਕਾਰੀ ਕਰਕੇ ਇਸ ਦਿਨ ਨੂੰ ਇਕ ਯਾਦਗਾਰੀ ਦਿਨ ਬਣਾ ਦਿਤਾ ।
ਇਸ ਮੌਕੇ ਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਮੂਹ ਵਿਦਿਆਰਥੀਆਂ ਨੂੰ ਬਸੰਤ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦਿਨ ਦੇ ਇਤਿਹਾਸਕ ਮਹੱਤਵ ਬਾਰੇ ਸਮੂਹ ਵਿਦਿਆਰਥੀਆਂ ਨੂੰ ਚਾਨਣਾ ਪਾਇਆ।
सी.जी.सी. झंजेड़ी कैंपस में मनाया गया बसंत पंचमी दिवस
Basant Panchmi Celebrated at Chandigarh Group of Colleges, Jhanjeri
मोहाली
बंसत ऋतु के स्वागत तथा ठंड के खत्म होने का संदेश देने वाले त्यौहार बंसत पचंमी का त्यौहार सी जी सी के झंजेड़ी की तरफ से अलग अलग इवेंट करवाते हुए मनाया गया। जिस में अलग अलग दिनों में पतंग उड़ान मुकाबला, रंगोली मुकाबला, मेहंदी कला मुकाबला, पोस्टर मेकिंग मुकाबला, और हेयर स्टाइल बनाने के मुकाबले समेत बसंत पंचमी के दौरान अलग अलग रंगारंग मुकाबले करवाए गए।
कैंपस में लड़कियों का गिद्दा सब से यादगारी रहा। इस रंगारंग कार्यक्रम का उद्घाटन बिस्मान धालीवाल ने किया. जबकि सीजीसी के प्रेजिडेंट रछपाल सिंह धालीवाल, एम डी अर्श धालीवाल और कैंपस डायरेटर डॉ. नीरज शर्मा विशेष रूप से उपस्थित थे।इस के साथ ही खाने की स्टालें पर समूह विद्यार्थियों और स्टाफ सदस्यों ने अलग अलग पकवानों का आनंद लिया। जिस में गोल गप्पे, चने कुलचे, कोल्ड ड्रींक और ओर शामिल हैं।
आखिर में इस समारोह में हिस्सा लेने वाले सभी विद्यार्थियों को सर्टिफिकेट दे कर समानित किया गया, जब कि विजेताओं को ट्राफियें के साथ सर्टिफिकेट भी दिए गए । प्रेजीडेंट धालीवाल ने स्टूडेंट्स को बसंत पंचमी की बधाई देते हुए बसंत पंचमी को मनाए जाने के महत्व से स्टूडेंस को अवगत कराते हुए बताया कि आज के दिन माता सरस्वती की पूजा की जाती है। जिसमें मां सरस्वती से अच्छी पढ़ाई के लिए दुआ की जाती है।
Comments are closed.