Hundreds of people from Samana, Rajpura, Derabassi welcomed into the BJP by MP Preneet Kaur

This immense love just showcases the trust that the people have in our family: MP Patiala

Patiala : Stepping up her preparations for the Lok Sabha elections, BJP’s Patiala candidate and Lok Sabha member Preneet Kaur on Monday inducted more than 500 people from different areas across the district into the BJP.
Expressing her happiness after inducting these people into the BJP, Preneet Kaur said, “This immense love of the people is not only a proof of the work done by Captain Amarinder Singh and our family for Patiala over the years, but also of the enthusiasm that the people have to further strengthen Prime Minister Modi ji’s leadership.
People are themselves expressing overwhelming interest for joining the Bharatiya Janata Party as they want to be a part of the biggest party in the world.”The people who reached her residence at Moti Bagh Palace in Patiala said in their respective addresses that this time they will cast each and every one of their valuable votes in the favour of Preneet Kaur, who is honest and has been working hard in the district. They further said that, so far, whichever political party has announced its candidate, none of the candidates are in any competition with Maharani Preneet Kaur.
Balwinder Singh, Sarpanch of village Kheri Berna, said that the people of the area know that it is only Preneet Kaur, who, understanding the pain of the people of the area, has submitted the file of permanent solution to the Ghaggar issue to the central government.
On Monday, people from the villages of Rauni, Indrapura, Kheri Manian, Gazipur, Mavi Sappan, Dadhera, Drauli, Dullar, Lachhru, Sassan Gujran and other villages of Samana, Rajpura and Derabassi came and joined the party in the presence of MP Preneet Kaur.

समाना, राजपुरा, डेराबस्सी से सैकड़ों लोगों का सांसद परनीत कौर ने भाजपा में स्वागत किया
लोगों का यह अपार प्यार हमारे परिवार पर पटियाला वासियाओं के भरोसे को दर्शाता है: सांसद,पटियाला

पटियाला

लोकसभा चुनाव के लिए अपनी तैयारियों को तेज करते हुए, भाजपा की पटियाला उम्मीदवार और लोकसभा सदस्य परनीत कौर ने सोमवार को जिले भर के विभिन्न क्षेत्रों से 500 से अधिक लोगों को भाजपा में शामिल कराया। इन लोगों को बीजेपी में शामिल करने के बाद अपनी खुशी जाहिर करते हुए परनीत कौर ने कहा, ‘लोगों का यह अपार प्यार न सिर्फ कैप्टन अमरिन्दर सिंह और हमारे परिवार द्वारा वर्षों से पटियाला के लिए किए गए काम का सबूत है, बल्कि उस उत्साह का भी सबूत है, जो लोगों को प्रधानमंत्री मोदी जी के नेतृत्व को और मजबूत करने में है।
लोग स्वयं भारतीय जनता पार्टी में शामिल होने के लिए अत्यधिक रुचि व्यक्त कर रहे हैं क्योंकि वे दुनिया की सबसे बड़ी पार्टी का हिस्सा बनना चाहते हैं।” पटियाला के मोती बाग पैलेस स्थित उनके आवास पर पहुंचे लोगों ने अपने-अपने संबोधन में कहा कि इस बार वे ईमानदार और जिले में कड़ी मेहनत करने वाली परनीत कौर के पक्ष में अपना एक-एक कीमती वोट डालेंगे। उन्होंने आगे कहा कि अभी तक जिस भी राजनीतिक दल ने अपने उम्मीदवार की घोषणा की है, कोई भी उम्मीदवार महारानी परनीत कौर के मुकाबले में नहीं है।
गांव खेड़ी बेरना के सरपंच बलविंदर सिंह ने कहा कि इलाके के लोग जानते हैं कि परनीत कौर ही हैं, जिन्होंने इलाके के लोगों का दर्द समझते हुए घग्गर समस्या के स्थायी समाधान की फाइल केंद्र सरकार को सौंपी है। सोमवार को रौनी, इंद्रपुरा, खेड़ी मनियां, गाजीपुर, मावी सप्पन, दधेरा, द्रौली, दुल्लर, लाछरू, सासन गुजरान के अलावा समाना, राजपुरा और डेराबसी गांवों के लोग आए और सांसद परनीत कौर की मौजूदगी में पार्टी में शामिल हुए।

ਸੋਚ ਇਮਾਨਦਾਰ, ਕੰਮ ਦਮਦਾਰ, ਪਟਿਆਲਾ ਇੱਕ ਵਾਰ ਫਿਰ ਪ੍ਰਨੀਤ ਕੌਰ ਨਾਲ
ਸਮਾਣਾ, ਰਾਜਪੁਰਾ, ਡੇਰਾਬੱਸੀ ਤੋਂ ਵੱਖ-ਵੱਖ ਲੋਕਾਂ ਨੂੰ ਪ੍ਰਨੀਤ ਕੌਰ ਨੇ ਕੀਤਾ ਭਾਜਪਾ ਵਿੱਚ ਸ਼ਾਮਿਲ

ਪਟਿਆਲਾ

ਲੋਕ ਸਭਾ ਚੋਣਾਂ ਲਈ ਆਪਣੀ ਤਿਆਰੀ ਨੂੰ ਹੋਰ ਤੇਜ਼ ਕਰਦੇ ਹੋਏ ਭਾਜਪਾ ਦੇ ਪਟਿਆਲਾ ਤੋਂ ਉਮੀਦਵਾਰ ਤੇ ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਜ਼ਿਲ੍ਹੇ ਭਰ ਦੇ ਵੱਖ-ਵੱਖ ਇਲਾਕਿਆਂ ਤੋਂ 500 ਤੋਂ ਉਪਰ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ। ਇਨ੍ਹਾਂ ਲੋਕਾਂ ਨੂੰ ਭਾਜਪਾ ਨੂੰ ਸ਼ਾਮਿਲ ਕਰਨ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, “ਇਹ ਲੋਕਾਂ ਦਾ ਅਥਾਹ ਪਿਆਰ ਨਾਂ ਸਿਰਫ਼ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਾਡੇ ਪਰਿਵਾਰ ਵਲੋਂ ਸਾਲਾਂ ਤੋਂ ਪਟਿਆਲਾ ਲਈ ਕੀਤੇ ਕੰਮਾਂ ਦਾ ਪ੍ਰਮਾਣ ਹੈ ਸਗੋਂ ਇਸਦੇ ਨਾਲ ਹੀ ਪ੍ਰਧਾਨਮੰਤਰੀ ਮੋਦੀ ਜੀ ਦੀ ਬਾਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਉਤਸ਼ਾਹ ਵੀ ਹੈ।
ਲੋਕ ਆਪ ਮੁਹਾਰੇ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਲੜਾ ਫ਼ੜ ਰਹੇ ਹਨ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਦਾ ਹਿੱਸਾ ਬਣਨ ਦੇ ਚਾਹਵਾਨ ਹਨ।” ਪਟਿਆਲਾ ਦੇ ਮੋਤੀ ਬਾਗ਼ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਪਹੁੰਚੇ ਲੋਕਾਂ ਨੇ ਆਪੋ-ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਾਰ ਉਹ ਆਪਣੀ ਇੱਕ-ਇੱਕ ਕੀਮਤੀ ਵੋਟ ਪ੍ਰਨੀਤ ਕੌਰ ਨੂੰ ਦੇਣਗੇ, ਜੋ ਇਮਾਨਦਾਰ ਸੋਚ ਰੱਖਣ ਵਾਲੇ ਹਨ ਅਤੇ ਜ਼ਿਲ੍ਹੇ ਵਿੱਚ ਮਜ਼ਬੂਤੀ ਨਾਲ ਦਮਦਾਰ ਕੰਮ ਕਰਦੇ ਆ ਰਹੇ ਹਨ।
ਉਨ੍ਹਾਂ ਅੱਗੇ ਇਹ ਵੀ ਕਿਹਾ ਕਿ, ਹੁਣ ਤੱਕ ਜਿਸ ਵੀ ਸਿਆਸੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ, ਕੋਈ ਵੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਮੁਕਾਬਲੇ ਦਾ ਨਹੀਂ ਹੈ। ਖੇੜੀ ਬਰਨਾਂ ਦੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕ ਜਾਣਦੇ ਹਨ ਕਿ ਇਹ ਕੇਵਲ ਪ੍ਰਨੀਤ ਕੌਰ ਹੀ ਹਨ, ਜਿਸ ਨੇ ਇਲਾਕੇ ਦੇ ਲੋਕਾਂ ਦੇ ਦਰਦ ਨੂੰ ਸਮਝਦਿਆਂ ਘੱਗਰ ਦੇ ਸਥਾਈ ਹੱਲ ਦੀ ਫਾਈਲ ਕੇਂਦਰ ਸਰਕਾਰ ਕੋਲ ਪਹੁੰਚਾ ਕੇ ਅੰਤਿਮ ਛੋਹਾਂ ਦਿੱਤੀਆਂ ਹਨ।
ਸੋਮਵਾਰ ਨੂੰ ਸਮਾਣਾ, ਰਾਜਪੁਰਾ ਅਤੇ ਡੇਰਾਬਸੀ ਦੇ ਪਿੰਡ ਰੌਣੀ, ਇੰਦਰਪੁਰਾ, ਖੇੜੀ ਮਾਨੀਆਂ, ਗਾਜ਼ੀਪੁਰ, ਮਵੀ ਸੱਪਾਂ, ਦਦਹੇੜਾ, ਡਰੌਲੀ, ਦੁੱਲੜ, ਲਾਛੜੂ, ਸੱਸਾਂ ਗੁੱਜਰਾਂ ਆਦਿ ਪਿੰਡਾਂ ਤੋਂ ਲੋਕਾਂ ਨੇ ਆਕੇ ਪ੍ਰਨੀਤ ਕੌਰ ਜੀ ਦੀ ਹਾਜ਼ਰੀ ਵਿਚ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਮਸ਼ੇਰ ਸਿੰਘ, ਪਿੰਡ ਖੇੜੀ ਬਰਨਾ ਦੇ ਸਰਪੰਚ ਬਲਵਿੰਦਰ ਸਿੰਘ, ਡੇਰਾਬਸੀ ਤੋਂ ਸੁਨੀਲ ਅਰੋੜਾ, ਹਰਪ੍ਰੀਤ, ਗੁਰਪ੍ਰੀਤ ਸਿੰਘ ਰੌਣੀ, ਅਮਰਜੀਤ ਸਿੰਘ, ਸੁਖਪਾਲ ਸਿੰਘ, ਹਰਮੇਸ਼ ਕੁਮਾਰ, ਮੇਹਰ ਸਿੰਘ ਆਦਿ ਮੁੱਖ ਤੌਰ ‘ਤੇ ਹਾਜ਼ਰ ਸਨ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung