BIS Conducts Enforcement Raid at M/s Punch Ratna Fasteners Pvt. Ltd., Unit III, Rohtak

The Bureau of Indian Standards (BIS), Haryana Branch Office, conducted an enforcement raid on 1st July 2025 at the premises of the distributor M/s Punch Ratna Fasteners Pvt. Ltd., Unit III, located at 7th–8th KM Stone, Jind Road, Village & P.O. Titoli, Rohtak – 124001, Haryana.
During the raid, the firm was found to have a stock of non-ISI marked Hexagonal Head Screws and Hexagonal Head Bolts, which fall under the scope of the Bolts, Nuts and Fasteners (Quality Control) Order, 2024. A search and seizure operation was carried out by a BIS team comprising Mr. Niraj Kumar Mahato, Deputy Director, and Mr. Anant Kumar, Deputy Director. A total of 360 non-ISI marked items were seized from the manufacturer.
These products were found to be in violation of the QCO.The enforcement action was successfully executed by the Haryana Branch Office as per the planned objectives. The operation achieved its primary goals of ensuring compliance with BIS standards and identifying violations of the Quality Control Order.
Sh. Ramesh K., Director & Head, Haryana Branch Office, stated that legal action will be taken against the offenders under the Bureau of Indian Standards Act, 2016. The violations fall under Section 17(1) of the BIS Act, which is punishable with imprisonment of up to two years, or a fine of not less than ₹2,00,000.
As per Section 29(3), a fine of up to ten times the value of the goods involved may also be imposed. Prosecution will be initiated in the competent court of law.BIS has observed that many units are violating various Quality Control Orders and are engaged in the manufacture and sale of fake ISI-marked products for profit.
To protect consumer interests, the public is advised to verify the authenticity of the ISI mark before purchasing any product. This can be done by visiting the BIS website (www.bis.gov.in) or using the BIS CARE mobile app.
If consumers come across any misuse of the ISI mark, they are encouraged to report it to the Director & Head, Haryana Branch Office, BIS at Plot No. 4A, Sector 27-B, Madhya Marg, Chandigarh – 160019. Complaints can also be sent via email to: [email protected] | [email protected] | [email protected] Phone: 0172-2650290.All information provided by the public will be kept strictly confidential.
बीआईएस द्वारा रोहतक की मेसर्स पंच रत्ना फास्टनर्स प्रा. लि. पर प्रवर्तन छापा
रोहतक
भारतीय मानक ब्यूरो (बीआईएस), हरियाणा शाखा कार्यालय द्वारा 1 जुलाई 2025 को एक प्रवर्तन छापेमारी की गई। यह कार्रवाई वितरक मेसर्स पंच रत्ना फास्टनर्स प्रा. लि. (यूनिट-II), 7-8 किमी स्टोन, जिंद रोड, गांव व पी.ओ. तितोली, रोहतक-124001 (हरियाणा) में की गई।छापेमारी के दौरान, बीआईएस अधिकारियों ने पाया कि उक्त इकाई के पास नॉन-आईएसआई मार्क वाले हेक्सागोनल हेड स्क्रू और हेक्सागोनल हेड बोल्ट का स्टॉक मौजूद था, जो बोल्ट्स, नट्स और फास्टनर्स (गुणवत्ता नियंत्रण) आदेश, 2024 के अंतर्गत अधिसूचित उत्पादों में शामिल हैं।
बीआईएस टीम, जिसमें श्री नीरज महतो कुमार (उप निदेशक) और श्री अनंत कुमार (उप निदेशक) शामिल थे, ने खोज एवं जब्ती अभियान चलाते हुए कुल 360 गैर-आईएसआई चिह्नित उत्पादों को जब्त किया। यह स्पष्ट रूप से गुणवत्ता नियंत्रण आदेश (QCO) का उल्लंघन था। यह कार्रवाई हरियाणा शाखा कार्यालय की योजना के अनुरूप सफलतापूर्वक कार्यान्वित की गई।
बीआईएस के मानकों के अनुपालन को सुनिश्चित करना और क्यूसीओ के उल्लंघनों की पहचान करना इस कार्रवाई के प्रमुख उद्देश्य थे, जिन्हें सफलतापूर्वक प्राप्त किया गया।हरियाणा शाखा कार्यालय के निदेशक एवं प्रमुख श्री रामेश के ने कहा कि दोषियों के विरुद्ध भारतीय मानक ब्यूरो अधिनियम, 2016 के तहत कार्रवाई की जाएगी। यह उल्लंघन धारा 17(1) के अंतर्गत आता है, जो दो वर्ष तक की कारावास अथवा ₹2 लाख तक के जुर्माने से दंडनीय है। धारा 29(3) के अनुसार, इसमें दस गुना तक जुर्माना लगाया जा सकता है। मामले की विधिक प्रक्रिया सक्षम न्यायालय में प्रारंभ की जाएगी।
बीआईएस ने यह भी अवलोकन किया है कि कई इकाइयां गुणवत्ता नियंत्रण आदेशों का उल्लंघन कर रही हैं और नकली आईएसआई मार्क वाले उत्पादों का निर्माण एवं बिक्री करके उपभोक्ताओं को गुमराह कर रही हैं।जनता से अपील: उपभोक्ताओं से आग्रह किया जाता है कि किसी भी उत्पाद को खरीदने से पहले उस पर अंकित आईएसआई मार्क की प्रामाणिकता की जांच अवश्य करें। यह जांच बीआईएस की वेबसाइट www.bis.gov.in या BIS CARE मोबाइल ऐप के माध्यम से की जा सकती है।
यदि कोई उपभोक्ता आईएसआई मार्क के दुरुपयोग से संबंधित किसी भी जानकारी से अवगत होते हैं, तो वे इसे बीआईएस हरियाणा शाखा कार्यालय, प्लॉट नंबर 4ए, सेक्टर 27 बी, माधवी मार्ग, चंडीगढ़-160019 पर रिपोर्ट कर सकते हैं। शिकायतें निम्नलिखित ईमेल पते पर भी भेजी जा सकती हैं: [email protected], [email protected], [email protected] संपर्क नंबर: 0172-2650290 । सभी शिकायतों और सूचनाओं को पूर्ण रूप से गोपनीय रखा जाएगा।
ਬੀਆਈਐਸ ਵੱਲੋਂ ਮੈਸਰਜ਼ ਪੰਚ ਰਤਨ ਫਾਸਟਨਰਜ਼ ਪ੍ਰਾਈਵੇਟ ਲਿਮਟਿਡ, ਰੋਹਤਕ ‘ਤੇ ਛਾਪਾ ਮਾਰਿਆ
ਰੋਹਤਕ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ), ਹਰਿਆਣਾ ਸ਼ਾਖਾ ਦਫ਼ਤਰ ਵੱਲੋਂ 1 ਜੁਲਾਈ, 2025 ਨੂੰ ਡਿਸਟ੍ਰੀਬਿਊਟਰ ਮੈਸਰਜ਼ ਪੰਚ ਰਤਨ ਫਾਸਟਨਰਜ਼ ਪ੍ਰਾਈਵੇਟ ਲਿਮਟਿਡ (ਯੂਨਿਟ-II), 7-8 ਕਿਲੋਮੀਟਰ ਸਟੋਨ, ਜੀਂਦ ਰੋਡ, ਪਿੰਡ ਅਤੇ ਪੀ.ਓ. ਟਿਟੋਲੀ, ਰੋਹਤਕ-124001 (ਹਰਿਆਣਾ) ‘ਤੇ ਇੱਕ ਛਾਪਾ ਮਾਰਿਆ ਗਿਆ।ਛਾਪੇਮਾਰੀ ਦੌਰਾਨ, ਬੀਆਈਐਸ ਅਧਿਕਾਰੀਆਂ ਨੇ ਪਾਇਆ ਕਿ ਉਕਤ ਯੂਨਿਟ ਕੋਲ ਗੈਰ-ਆਈਐਸਆਈ ਮਾਰਕ ਕੀਤੇ ਹੈਕਸਾਗੋਨਲ ਹੈੱਡ ਸਕ੍ਰੂ ਅਤੇ ਹੈਕਸਾਗੋਨਲ ਹੈੱਡ ਬੋਲਟ ਦਾ ਸਟਾਕ ਸੀ, ਜੋ ਕਿ ਬੋਲਟ, ਨਟਸ ਅਤੇ ਫਾਸਟਨਰ (ਗੁਣਵੱਤਾ ਨਿਯੰਤਰਣ) ਆਰਡਰ, 2024 ਦੇ ਤਹਿਤ ਸੂਚਿਤ ਉਤਪਾਦਾਂ ਵਿੱਚੋਂ ਹਨ।
ਬੀਆਈਐਸ ਟੀਮ, ਜਿਸ ਵਿੱਚ ਸ਼੍ਰੀ ਨੀਰਜ ਮਹਤੋ ਕੁਮਾਰ (ਡਿਪਟੀ ਡਾਇਰੈਕਟਰ) ਅਤੇ ਸ਼੍ਰੀ ਅਨੰਤ ਕੁਮਾਰ (ਡਿਪਟੀ ਡਾਇਰੈਕਟਰ) ਸ਼ਾਮਲ ਹਨ, ਵੱਲੋਂ ਤਲਾਸ਼ੀ ਅਤੇ ਜ਼ਬਤੀ ਕਾਰਵਾਈਆਂ ਕੀਤੀਆਂ ਅਤੇ ਕੁੱਲ 360 ਗੈਰ-ਆਈਐਸਆਈ ਮਾਰਕ ਕੀਤੇ ਉਤਪਾਦ ਜ਼ਬਤ ਕੀਤੇ। ਇਹ ਸਪੱਸ਼ਟ ਤੌਰ ‘ਤੇ ਗੁਣਵੱਤਾ ਨਿਯੰਤਰਣ ਆਦੇਸ਼ (QCO) ਦੀ ਉਲੰਘਣਾ ਸੀ। ਇਹ ਕਾਰਵਾਈ ਹਰਿਆਣਾ ਸ਼ਾਖਾ ਦਫ਼ਤਰ ਦੀ ਯੋਜਨਾ ਅਨੁਸਾਰ ਸਫਲਤਾਪੂਰਵਕ ਲਾਗੂ ਕੀਤੀ ਗਈ। BIS ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ QCO ਦੀ ਉਲੰਘਣਾ ਦੀ ਪਛਾਣ ਕਰਨਾ ਇਸ ਕਾਰਵਾਈ ਦੇ ਮੁੱਖ ਉਦੇਸ਼ ਸਨ, ਜੋ ਸਫਲਤਾਪੂਰਵਕ ਪ੍ਰਾਪਤ ਹੋਏ।
ਹਰਿਆਣਾ ਸ਼ਾਖਾ ਦਫ਼ਤਰ ਦੇ ਡਾਇਰੈਕਟਰ ਅਤੇ ਮੁਖੀ ਸ਼੍ਰੀ ਰਮੇਸ਼ ਕੇ ਵੱਲੋਂ ਕਿਹਾ ਕਿ ਦੋਸ਼ੀਆਂ ਵਿਰੁੱਧ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, 2016 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਉਲੰਘਣਾ ਧਾਰਾ 17(1) ਦੇ ਅਧੀਨ ਆਉਂਦੀ ਹੈ, ਜਿਸਦੀ ਸਜ਼ਾ ਦੋ ਸਾਲ ਤੱਕ ਦੀ ਕੈਦ ਜਾਂ ₹2 ਲੱਖ ਤੱਕ ਦੇ ਜੁਰਮਾਨੇ ਦੀ ਹੈ। ਧਾਰਾ 29(3) ਦੇ ਅਨੁਸਾਰ, ਇਸ ‘ਤੇ ਦਸ ਗੁਣਾ ਤੱਕ ਦਾ ਜੁਰਮਾਨਾ ਹੈ। ਮਾਮਲੇ ਦੀ ਕਾਨੂੰਨੀ ਕਾਰਵਾਈ ਸਮਰੱਥ ਅਦਾਲਤ ਵਿੱਚ ਸ਼ੁਰੂ ਕੀਤੀ ਜਾਵੇਗੀ।
BIS ਵੱਲੋਂ ਇਹ ਵੀ ਦੇਖਿਆ ਹੈ ਕਿ ਬਹੁਤ ਸਾਰੀਆਂ ਇਕਾਈਆਂ ਗੁਣਵੱਤਾ ਨਿਯੰਤਰਣ ਆਦੇਸ਼ਾਂ ਦੀ ਉਲੰਘਣਾ ਕਰ ਰਹੀਆਂ ਹਨ ਅਤੇ ਨਕਲੀ ISI ਮਾਰਕ ਕੀਤੇ ਉਤਪਾਦਾਂ ਦਾ ਨਿਰਮਾਣ ਅਤੇ ਵਿਕਰੀ ਕਰਕੇ ਖਪਤਕਾਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਜਨਤਾ ਨੂੰ ਅਪੀਲ: ਖਪਤਕਾਰਾਂ ਨੂੰ ਕਿਸੇ ਵੀ ਉਤਪਾਦ ਨੂੰ ਖਰੀਦਣ ਤੋਂ ਪਹਿਲਾਂ ਉਸ ‘ਤੇ ISI ਮਾਰਕ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਹ ਪੁੱਛਗਿੱਛ BIS ਵੈੱਬਸਾਈਟ www.bis.gov.in ਜਾਂ BIS CARE ਮੋਬਾਈਲ ਐਪ ਰਾਹੀਂ ਕੀਤੀ ਜਾ ਸਕਦੀ ਹੈ।
ਜੇਕਰ ਕਿਸੇ ਖਪਤਕਾਰ ਨੂੰ ISI ਮਾਰਕ ਦੀ ਦੁਰਵਰਤੋਂ ਸੰਬੰਧੀ ਕਿਸੇ ਵੀ ਜਾਣਕਾਰੀ ਬਾਰੇ ਪਤਾ ਹੈ, ਤਾਂ ਉਹ ਇਸਦੀ ਰਿਪੋਰਟ BIS ਹਰਿਆਣਾ ਸ਼ਾਖਾ ਦਫ਼ਤਰ, ਪਲਾਟ ਨੰਬਰ 4A, ਸੈਕਟਰ 27B, ਮਾਧਵੀ ਮਾਰਗ, ਚੰਡੀਗੜ੍ਹ-160019 ਨੂੰ ਕਰ ਸਕਦਾ ਹੈ। ਸ਼ਿਕਾਇਤਾਂ ਹੇਠ ਲਿਖੇ ਈਮੇਲ ਪਤਿਆਂ ‘ਤੇ ਵੀ ਭੇਜੀਆਂ ਜਾ ਸਕਦੀਆਂ ਹਨ: [email protected], [email protected], [email protected] ਸੰਪਰਕ ਨੰਬਰ: 0172-2650290। ਸਾਰੀਆਂ ਸ਼ਿਕਾਇਤਾਂ ਅਤੇ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
Comments are closed.